Home / ਓਪੀਨੀਅਨ (page 38)

ਓਪੀਨੀਅਨ

ਤੇਲ ਕੀਮਤਾਂ ਤੇ ਭਾਰਤੀ ਅਰਥਚਾਰਾ: ਸਾਰੀ ਲੁੱਟ ਲਈ ਮੁਲਾਹਜ਼ੇਦਾਰਾਂ

-ਗੁਰਮੀਤ ਸਿੰਘ ਪਲਾਹੀ; ਕਰੋਨਾ ਮਹਾਂਮਾਰੀ ਦੀ ਪਹਿਲੀ ਲਹਿਰ ਨੇ ਲਗਭਗ ਸਾਰੀਆਂ ਆਰਥਿਕ ਗਤੀਵਿਧੀਆਂ ਬੰਦ ਕਰ ਦਿੱਤੀਆਂ । ਵਿਸ਼ਵ ਪੱਧਰ ਮੰਦੀ ਦਾ ਦੌਰ ਵੇਖਣ ਨੂੰ ਮਿਲਿਆ। ਸਿੱਟੇ ਵਜੋਂ ਤੇਲ ਕੀਮਤਾਂ ‘ਚ ਇਕ ਦਮ ਗਿਰਾਵਟ ਆਈ। 2020 ਵਿੱਚ ਕੱਚਾ ਤੇਲ ਜੋ 39.68 ਡਾਲਰ ਪ੍ਰਤੀ ਬੈਰਲ ਸੀ, ਉਸ ਵਿੱਚ 11 ਡਾਲਰ ਪ੍ਰਤੀ ਬੈਰਲ …

Read More »

ਪੰਜਾਬ ਵਿੱਚ ਅਜਿਹਾ ਸਮਾਂ ਕਦੇ ਨਾ ਆਵੇ!

-ਅਵਤਾਰ ਸਿੰਘ; ਪੰਜਾਬ ਵਿੱਚ ਕਾਲੇ ਦੌਰ ਦੀ ਸ਼ੁਰੂਆਤ 13 ਅਪ੍ਰੈਲ 1978 ਨੂੰ ਨਿਰੰਕਾਰੀਆਂ ਦੇ ਸੰਮੇਲਨ ਨੂੰ ਰੋਕਣ ਗਏ ਸਿੱਖ ਜਥੇ ਨਾਲ ਹੋਈ ਝੜਪ ਵਿੱਚ ਚੱਲੀਆਂ ਗੋਲੀਆਂ ਨਾਲ 17 ਸਿੱਖਾਂ ਦੇ ਕਤਲਾਂ ਨਾਲ ਹੋਈ। ਇਸ ਤੋਂ ਬਾਅਦ ਜਲੰਧਰ ਦੇ ਸਮਾਚਾਰ ਸਮੂਹ ਅਖਬਾਰਾਂ ਵਿੱਚ ਸੰਪਾਦਕੀ ਤੇ ਹੋਰ ਲੇਖਾਂ ਦੀ ਜੰਗ ਚਲਦੀ ਰਹੀ। …

Read More »

ਗ੍ਰੀਨ ਭਾਰਤੀ ਰੇਲਵੇ- ਕੁਦਰਤ ਨਾਲ ਨੇੜਤਾ

‘ਵਿਸ਼ਵ ਵਾਤਾਵਰਣ ਦਿਵਸ’ ਦੇ ਉਤਸਵ ਦਾ ਵਿਚਾਰਕ ਕੇਂਦਰ ਬਿੰਦੂ ਹੈ ‘ਵਾਤਾਵਰਣ ਨਾਲ ਜੁੜਿਆ ਪਰਿਵਰਤਨ’- (ਸੰਯੁਕਤ ਰਾਸ਼ਟਰ ਦੀ ਵੈੱਬਸਾਈਟ ਦੇ ਅਨੁਸਾਰ “ਰਿਸਟੋਰ+ਰੀਇਮੈਜਿਨ+ ਰੀਕ੍ਰਿਏਟ”)। ਯਾਨੀ ਕੁਦਰਤ ਨਾਲ ਜੁੜਾਅ ਨਿਰੰਤਰ ਬਣਾਈ ਰੱਖਣਾ ਅਤੇ ਕੁਦਰਤੀ ਵਿਵਸਥਾਵਾਂ ਨੂੰ ਸਸ਼ਕਤ ਕਰਨਾ। ਆਲਮੀ ਸਰਕਾਰਾਂ ਤੋਂ ਲੈ ਕੇ ਨਿਗਮਾਂ ਅਤੇ ਨਾਗਰਿਕਾਂ ਤੱਕ- ਸਭ ਨੂੰ ਇਸ ਪ੍ਰਯਤਨ ਨਾਲ ਜੁੜਨ …

Read More »

ਸਾਕਾ ਨੀਲਾ ਤਾਰਾ : ਭਾਰਤ ਦੇ ਸਿਆਸਤਦਾਨਾਂ ਨੂੰ ਸਬਕ ਸਿੱਖਣ ਦੀ ਲੋੜ

-ਡਾ.ਚਰਨਜੀਤ ਸਿੰਘ ਗੁਮਟਾਲਾ; ਭਾਰਤ ਦੇ ਇਤਿਹਾਸ ਵਿਚ ‘ਸਾਕਾ ਨੀਲਾ ਤਾਰਾ’ ਦੇ ਦੁਖ਼ਾਂਤ ਨੂੰ ਹਮੇਸ਼ਾਂ ਕਾਲੇ ਅੱਖਰਾਂ ਵਿਚ ਯਾਦ ਕੀਤਾ ਜਾਂਦਾ ਰਹੇਗਾ। ਸ਼ਾਂਤੀ ਦੇ ਪੁੰਜ ਸ੍ਰੀ ਗੁਰੂ ਅਰਜਨ ਦੇਵ ਜੀ ਦੇ ਸ਼ਹੀਦੀ ਦਿਹਾੜੇ `ਤੇ ਦੂਰੋਂ ਦੂਰੋਂ ਆਏ ਲੋਕਾਂ ਨੇ ਕਦੇ ਸੋਚਿਆ ਵੀ ਨਹੀਂ ਸੀ ਕਿ ਸ੍ਰੀ ਦਰਬਾਰ ਸਾਹਿਬ ਦੇ ਦਰਸ਼ਨਾਂ ਦੀ …

Read More »

ਆਪ੍ਰੇਸ਼ਨ ਬਲ਼ੂ ਸਟਾਰ (ਨੀਲਾ ਤਾਰਾ) – ਸਦੀਆਂ ਤੱਕ ਨਾ ਭੁਲਾਈ ਜਾਣ ਵਾਲੀ ਚੀਸ!

-ਜਗਤਾਰ ਸਿੰਘ ਸਿੱਧੂ (ਐਡੀਟਰ); 37 ਸਾਲ ਪਹਿਲਾਂ ਜਦੋਂ ਤਤਕਾਲੀ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਦੇ ਹੁਕਮ ‘ਤੇ ਭਾਰਤੀ ਫੌਜ ਨੇ ਸੱਚਖੰਡ ਸ਼੍ਰੀ ਹਰਿਮੰਦਰ ਸਾਹਿਬ ਉੱਤੇ ਚੜ੍ਹਾਈ ਕੀਤੀ ਤਾਂ ਦੁਨੀਆਂ ਭਰ ਵਿਚ ਸਿੱਖਾਂ ਦੇ ਹਿਰਦੇ ਵਲੂੰਧਰੇ ਗਏ। ਆਜ਼ਾਦ ਭਾਰਤ ਵਿਚ ਵਾਪਰਿਆ ਗੈਰ-ਮਾਨਵੀ ਤੀਜਾ ਘਲੂਘਾਰਾ। ਠੀਕ ਇਸ ਤੋਂ 220 ਸਾਲ ਪਹਿਲਾਂ ਅਹਿਮਦ ਸ਼ਾਹ …

Read More »

ਵਾਤਾਵਰਣ ਰੱਖਿਆ: ਮਾਨਵ ਜੀਵਨ ਦਾ ਅਧਾਰ

-ਅਰਜੁਨ ਰਾਮ ਮੇਘਵਾਲ; ਸੰਪੂਰਨ ਬ੍ਰਹਿਮੰਡ ਵਿੱਚ ਧਰਤੀ ਹੀ ਇੱਕ ਅਜਿਹਾ ਜਾਣਿਆ ਹੋਇਆ ਗ੍ਰਹਿ ਹੈ ਜਿੱਥੇ ਵਾਤਾਵਰਣ ਮੌਜੂਦ ਹੈ ਅਤੇ ਜਿਸ ਦੇ ਕਾਰਨ ਜੀਵਨ ਮੌਜੂਦ ਹੈ। 5 ਜੂਨ ਨੂੰ ਹਰ ਸਾਲ ਵਾਤਾਵਰਣ ਰੱਖਿਆ ਦੇ ਪਵਿੱਤਰ ਮੌਕੇ ਨੂੰ ਯਾਦ ਕਰਨ ਦੇ ਉਦੇਸ਼ ਨਾਲ ਵਿਸ਼ਵ ਵਾਤਾਵਰਣ ਦਿਵਸ ਮਨਾਇਆ ਜਾਂਦਾ ਹੈ। ਜਦੋਂ ਤੋਂ ਮਾਨਵ …

Read More »

ਵਿਸ਼ਵ ਵਾਤਾਵਰਣ ਦਿਵਸ – ਵਾਤਾਵਰਣ ਪ੍ਰਦੂਸ਼ਿਤ ਹੋਣ ਕਾਰਨ ਘਟ ਰਹੀ ਹੈ ਆਕਸੀਜ਼ਨ

-ਅਵਤਾਰ ਸਿੰਘ; ਵਿਸ਼ਵ ਵਾਤਾਵਰਨ ਦਿਵਸ ਦੀ ਸ਼ੁਰੂਆਤ 5-6-1972 ਨੂੰ ਹੋਈ ਵੱਖ ਵੱਖ ਦੇਸ਼ਾਂ ਵੱਲੋਂ ਸਵੀਡਨ ਦੀ ਰਾਜਧਾਨੀ ਸਟੋਕਹੋਮ ਵਿੱਚ 113 ਦੇਸ਼ਾਂ ਨੇ 5 ਜੂਨ ਤੋਂ 16 ਜੂਨ ਤੱਕ ਵਿਸ਼ਾਲ ਕਾਨਫਰੰਸ ਕੀਤੀ ਜਿਸ ‘ਚ ਫੈਸਲਾ ਗਿਆ ਕਿ ਵਾਤਾਵਰਣ ਨੂੰ ਪ੍ਰਦੂਸ਼ਿਤ ਹੋਣ ਤੋਂ ਬਚਾਉਣ ਲਈ ਯਤਨ ਕੀਤੇ ਜਾਣ। ਪਹਿਲਾ ਵਿਸ਼ਵ ਵਾਤਾਵਰਣ ਦਿਵਸ …

Read More »

ਭਗਤ ਪੂਰਨ ਸਿੰਘ – ਦਰਬਾਰ ਸਾਹਿਬ ਉਪਰ ਹੋਏ ਫੌਜੀ ਹਮਲੇ ਕਾਰਨ ਵਾਪਿਸ ਕਰ ਦਿੱਤ.....

-ਅਵਤਾਰ ਸਿੰਘ; ਜੂਨ 1984 ਦੇ ਘੱਲੂਘਾਰੇ ਦਾ ਸ਼ਹੀਦੀ ਹਫਤਾ ਮਨਾਇਆ ਜਾ ਰਿਹਾ ਹੈ। ਉਸ ਕਾਲੇ ਦੌਰ ਨੂੰ ਯਾਦ ਕਰਕੇ ਹਰ ਨਾਨਕ ਨਾਮ ਲੇਵਾ ਅਤੇ ਸਿੱਖ ਭਾਈਚਾਰੇ ਦਾ ਹਿਰਦਾ ਵਲੂੰਧਰਿਆ ਜਾਂਦਾ ਹੈ। ਦਰਬਾਰ ਸਾਹਿਬ ਉਪਰ ਕਰਵਾਏ ਗਏ ਫੌਜੀ ਹਮਲੇ ਦਾ ਦੇਸ਼ ਦੀਆਂ ਵੱਡੀਆਂ ਵੱਡੀਆਂ ਸਿੱਖ ਤੇ ਹੋਰ ਸਖਸ਼ੀਅਤਾਂ ਦੇ ਮਨਾਂ ਵਿਚ …

Read More »

‘ਮੈਮੋਰੀਅਲ ਡੇਅ ਪਰੇਡ’ ਵਿੱਚ ਅਮਰੀਕਨ ਅਤੇ ਸਿੱਖ ਫੌਜੀਆਂ ਨੂੰ ਸ਼ਰਧਾਂਜਲੀ

-ਅਵਤਾਰ ਸਿੰਘ; ਅਮਰੀਕਾ ਦੇ ਸ਼ਹੀਦ ਫ਼ੌਜੀਆਂ ਨੂੰ ਯਾਦ ਕਰਨ ਲਈ ਹਰ ਸਾਲ ਮਨਾਏ ਜਾਂਦੇ ‘ਮੈਮੋਰੀਅਲ ਡੇਅ’ ਮੌਕੇ ਓਹਾਇਓ ਸੂਬੇ ਦੇ ਸ਼ਹਿਰ ਸਪਰਿੰਗਫੀਲਡ ਵਿਖੇ ਇਸ ਇਤਿਹਾਸਕ ਦਿਨ ‘ਤੇ ਇੱਥੋਂ ਦੀ ਬਹੁਤ ਹੀ ਪ੍ਰਸਿੱਧ ਸਾਲਾਨਾ ਪਰੇਡ ਦਾ ਆਯੋਜਨ ਕੀਤਾ ਗਿਆ। ਵੱਖ ਵੱਖ ਵਿਭਾਗਾਂ, ਜਥੇਬੰਦੀਆਂ, ਵਿਦਿਅਕ ਤੇ ਧਾਰਮਕ ਅਦਾਰਿਆਂ ਦੀਆਂ ਝਾਕੀਆਂ, ਇਸ ਪਰੇਡ …

Read More »

ਖਹਿਰਾ ਦੀ ਕਾਂਗਰਸ ‘ਚ ਵਾਪਸੀ – ਸਿਆਸੀ ਹਲਕਿਆਂ ਵਿੱਚ ਮੱਚੀ ਵੱਡੀ ਹਲਚਲ

-ਜਗਤਾਰ ਸਿੰਘ ਸਿੱਧੂ ਸੀਨੀਅਰ ਪੱਤਰਕਾਰ; ਪੰਜਾਬ ਦੀ ਰਾਜਨੀਤੀ ਦੇ ਚਰਚਿਤ ਚੇਹਰੇ ਸੁਖਪਾਲ ਖਹਿਰਾ ਵੱਲੋਂ ਆਪਣੇ ਦੋ ਸਾਥੀ ਵਿਧਾਇਕਾਂ ਸਮੇਤ ਕਾਂਗਰਸ ਪਾਰਟੀ ‘ਚ ਸ਼ਾਮਲ ਹੋਣ ਨਾਲ ਸੂਬੇ ਦੀ ਰਾਜਨੀਤੀ ‘ਚ ਇਕ ਵਾਰ ਮੁੜ ਨਵੀ ਹਲਚਲ ਮਚ ਗਈ ਹੈ। ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਅੱਜ ਦਿੱਲੀ ਲਈ ਰਵਾਨਾ ਹੋਣ ਤੋਂ ਪਹਿਲਾਂ …

Read More »