Home / ਓਪੀਨੀਅਨ (page 35)

ਓਪੀਨੀਅਨ

ਭੁੱਲ ਜਾਓ! ਸਰਕਾਰ ਮਨਜ਼ੂਰ ਕਰੇਗੀ ਖਹਿਰਾ ਤੇ ਮਾਸਟਰ ਬਲਦੇਵ ਦਾ ਅਸਤੀਫ਼ਾ, ਆ ਪੜ੍ਹ.....

ਪਟਿਆਲਾ: ਬੀਤੇ ਦਿਨੀਂ ਪੰਜਾਬ ਵਿਧਾਨ ਸਭਾ ਦੇ ਸਪੀਕਰ ਰਾਣਾ ਕੇਪੀ ਸਿੰਘ ਨੇ ਜਦੋਂ ਆਮ ਆਦਮੀ ਪਾਰਟੀ ਦੇ ਬਾਗੀ ਹੋ ਕੇ ਨਵੀਂ ਪਾਰਟੀ ਬਣਾ ਚੁੱਕੇ ਵਿਧਾਇਕਾ ਨੂੰ ਆਪਣੇ ਸਾਹਮਣੇ ਪੇਸ਼ ਹੋ ਕੇ ਇਹ ਜਵਾਬ ਦਾਇਰ ਕਰਨ ਦੇ ਹੁਕਮ ਦਿੱਤੇ ਸਨ ਕਿ ੳੇੁੇਹ ਵਿਧਾਇਕ ਦੱਸਣ ਕਿ ਉਨ੍ਹਾਂ ਦੀਆਂ ਵਿਧਾਇਕੀਆਂ ਕਿਉਂ ਨਾ ਰੱਦ …

Read More »

ਕਿਸਾਨ ਨੇ ਮੁਰਗੀ ਫਾਰਮ ਲਈ ਲਿਆ ਸੀ ਕਰਜਾ, ਕੈਂਸਰ ਨਾਲ ਹੋ ਗਈ ਮੌਤ, ਬੈਂਕ ਨੇ ਪਤਨ.....

ਬਠਿੰਡਾ: ਇੱਕ ਪਾਸੇ ਜਿੱਥੇ ਪੰਜਾਬ ਦੀ ਕੈਪਟਨ ਅਮਰਿੰਦਰ ਸਿੰਘ ਸਰਕਾਰ ਦੇ ਲਗਭਗ ਸਾਰੇ ਹੀ ਮੰਤਰੀ ਸੂਬੇ ਦੇ ਕਿਸਾਨਾਂ ਦਾ ਕਰਜਾ ਮਾਫ ਕਰਨ ਦੇ ਦਾਅਵੇ ਹਰ ਸਟੇਜ ਤੋਂ ਕਰਨੋਂ ਗੁਰੇਜ ਨਹੀਂ ਕਰ ਰਹੇ, ਉੱਥੇ ਦੂਜੇ ਪਾਸੇ ਹਾਲਾਤ ਇਹ ਹਨ ਕਿ ਜਿੱਥੇ ਉਸ ਬੁੱਧ ਸਿੰਘ ਨਾਮਕ ਕਿਸਾਨ ਦਾ ਕਰਜਾ ਵੀ ਮਾਫ ਨਹੀਂ …

Read More »

ਲਾਵਾਰਿਸ ਪਸੂਆਂ ਨੇ ਮੇਅਰ ਤੇ ਕਮਿਸ਼ਨਰ ਨੂੰ ਵੀ ਪਾਇਆ ਮੁਸੀਬਤਾਂ ‘ਚ, ਪੈਸੇ ਇਕ.....

ਪਟਿਆਲਾ: ਬੀਤੇ ਦਿਨੀਂ ਮਨਦੀਪ ਸਿੰਘ ਨਾਮਕ ਜਿਸ  ਸ਼ਕਸ ਦੀ ਇੱਕ ਅਵਾਰਾ ਜਾਨਵਰ  ਨਾਲ ਟੱਕਰ ਹੋ ਜਾਣ ਤੋਂ ਬਾਅਦ ਮੌਤ ਹੋ ਗਈ ਸੀ ਤੇ ਉਸ ਦੇ ਪੀੜਿਤ ਪਰਿਵਾਰ ਵੱਲੋਂ ਪਟਿਆਲਾ ਦੀ ਇੱਕ ਅਦਾਲਤ ਅੰਦਰ ਨਗਰ ਨਿਗਮ ਵਿਰੁੱਧ ਦੋ ਕਰੋੜ ਰੁਪਏ ਦੇ ਮੁਆਵਜੇ ਦੀ ਮੰਗ ਕਰਦਾ ਕੇਸ ਦਾਇਰ ਕੀਤਾ ਗਿਆ ਸੀ, ਉਸ …

Read More »

ਜਿਹੜਾ ਕੰਮ ਨਹੀਂ ਕਰ ਸਕੀ ਬਰਤਾਨੀਆਂ ਦੀ ਮਹਾਰਾਣੀ ਉਹ ਗੋਰਿਆਂ ਦੇ ਇਸ ਧਰਮ ਗੁਰ.....

ਅੰਮ੍ਰਿਤਸਰ (ਕ੍ਰਿਸ਼ਨ ਸਿੰਘ) : ਜੱਲ੍ਹਿਆਂਵਾਲੇ ਬਾਗ ਦੇ ਖੂਨੀਂ ਕਾਂਡ ਨੂੰ ਵਾਪਰਿਆਂ ਬੇਸ਼ੱਕ 100 ਸਾਲ ਗੁਜ਼ਰ ਚੁਕੇ ਹਨ ਪਰ ਇਹ ਇੱਕ ਅਜਿਹੀ ਘਟਨਾ ਹੈ ਜਿਸ ਦੀ ਲਗਾਤਾਰ ਪੈ ਰਹੀ ਖਾਮੋਸ਼ ਚੀਸ ਨੂੰ ਅੱਜ ਵੀ ਪੰਜਾਬੀਆਂ ਦੇ ਦਿਲਾਂ ਵਿੱਚ ਆਮ ਮਹਿਸੂਸ ਕੀਤਾ ਜਾ ਸਕਦਾ ਹੈ। 13 ਅਪ੍ਰੈਲ ਸੰਨ 1919 ਵਾਲੇ ਦਿਨ ਮਾਈਕਲ …

Read More »

ਕੈਪਟਨ ਸਰਕਾਰ ਲਈ ਖੜ੍ਹੀ ਹੋਈ ਵੱਡੀ ਮੁਸਿਬਤ, ਰੱਦ ਹੋਣਗੀਆਂ ਨਵੇਂ ਮੰਤਰੀਆਂ ਦ.....

ਚੰਡੀਗੜ੍ਹ : ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਸੂਬੇ ਦੇ 6 ਵਿਧਾਇਕਾਂ ਨੂੰ ਕੈਬਨਿਟ ਮੰਤਰੀ ਦਾ ਦਰਜਾ ਦਿੱਤੇ ਜਾਣ ਤੋਂ ਬਾਅਦ ਜਿੱਥੇ ਵਿਰੋਧੀ ਪਾਰਟੀਆਂ ਨੇ ਹੋ-ਹੱਲਾ ਮਚਾ ਰੱਖਿਆ ਹੈ ਉੱਥੇ ਪੰਜਾਬ ਤੇ ਹਰਿਆਣਾ ਹਾਈ ਕੋਰਟ ਦੇ ਇੱਕ ਵਕੀਲ ਨੇ ਤਾਂ ਇਸ ਵਿਰੁੱਧ ਸੂਬੇ ਦੀ ਉੱਚ ਅਦਾਲਤ ਵਿੱਚ ਇਕ …

Read More »

ਬੈਂਸ ਅਤੇ ਡੀਸੀ ਦੇ ਵਿਵਾਦ ਨਾਲ ਭਖੀ ਸਿਆਸਤ ! ਬੈਂਸ ਭਰਾ ਡਟੇ ਹੋਏ ਆਪਣੇ ਸਟੈਂਡ &.....

– ਦਰਸ਼ਨ ਸਿੰਘ ਖੋਖਰ ਚੰਡੀਗੜ੍ਹ : ਲੋਕ ਇਨਸਾਫ਼ ਪਾਰਟੀ ਦੇ ਪ੍ਰਧਾਨ ਸਿਮਰਜੀਤ ਸਿੰਘ ਬੈਂਸ ਅਤੇ ਫਿਰੋਜ਼ਪੁਰ ਦੇ ਡੀਸੀ ਵਿਚਕਾਰ ਪੈਦਾ ਹੋਏ ਵਿਵਾਦ ਨੇ ਪੰਜਾਬ ਦੀ ਸਿਆਸਤ ਗਰਮ ਕਰ ਦਿੱਤੀ ਹੈ। ਇਸ ਵਿਵਾਦ ਨੇ ਇਹ ਚਰਚਾ ਛੇੜ ਦਿੱਤੀ ਹੈ ਕਿ ਅਧਿਕਾਰੀਆਂ ਨੂੰ ਜਨਤਾ ਦੀ ਗੱਲ ਕਿਸ ਢੰਗ ਨਾਲ ਸੁਣਨੀ ਚਾਹੀਦੀ ਹੈ। …

Read More »

ਸ੍ਰੀ ਗੁਰੂ ਤੇਗ ਬਾਹਦਰ ਜੀ ਦੇ ਚਰਨ ਛੂਹ ਪ੍ਰਾਪਤ ਇੱਕ ਇਤਿਹਾਸਕ ਧਰਤੀ ਗੁਰਦੁਆ.....

ਪੰਜਾਬ ਦੇ ਇਤਿਹਾਸਕ ਪਿੰਡਾਂ ਵਿੱਚ ਇੱਕ ਪਿੰਡ ਹੈ ‘ਹਰਪਾਲਪੁਰ’ ਜੋ ਜ਼ਿਲ੍ਹਾ ਪਟਿਆਲਾ ਤੋਂ 25 ਕਿਲੋਮੀਟਰ ਤੇ ਰਾਜਪੁਰੇ ਤੋਂ 8 ਕਿਲੋਮੀਟਰ ਦੀ ਦੂਰੀ ’ਤੇ ਸਥਿਤ ਹੈ।

Read More »

ਅਕਾਲੀ ਭਾਜਪਾ ‘ਚ ਪੈ ਗਿਆ ਪਾੜਾ? ਨਰਾਜ਼ ਸੁਖਬੀਰ ਪੰਜਾਬ ਭਾਜਪਾ ਆਗੂਆਂ ਦੀ ਹਾਈ ਕ.....

  ਕ੍ਰਿਸ਼ਨ ਸਿੰਘ ਪਟਿਆਲਾ : ਅਕਾਲੀ ਦਲ ਤੇ ਭਾਜਪਾ ਦਾ ਰਿਸ਼ਤਾ ਲੰਬੇ ਸਮੇਂ ਤੋਂ ਚੱਲਦਾ ਆ ਰਿਹਾ ਹੈ। ਸੂਬੇ ‘ਚ 25 ਸਾਲ ਰਾਜ ਕਰਨ ਦੇ ਦਾਅਵੇ ਕਰਨ ਵਾਲੀ ਅਕਾਲੀ  ਭਾਜਪਾ ਗੱਠਜੋੜ ਦੇ ਰਿਸ਼ਤਿਆਂ ਨੂੰ ਗ੍ਰਹਿਣ ਲੱਗਦਾ ਦਿਖਾਈ ਦੇ ਰਿਹਾ ਹੈ। ਅਜਿਹਾ ਇਸ ਲਈ ਕਿਹਾ ਜਾ ਰਿਹਾ ਹੈ ਕਿਉਂਕਿ ਪੰਜਾਬ ਦੇ …

Read More »

ਭੁੱਲ ਜਾਓ ‘ਆਪ’ ‘ਚ ਏਕਾ? ਆਹ ਦੇਖੋ ਤਾਜ਼ੇ ਹਾਲਾਤ! ਬਚੀ ਖੁਚੀ ਆਸ ਵੀ ਜਾਂਦੀ ਰਹੀ!

 ਜਗਤਾਰ ਸਿੰਘ ਸਿੱਧੂ (ਸੀਨੀਅਰ ਪੱਤਰਕਾਰ) ਆਮ ਆਦਮੀ ਪਾਰਟੀ ਵਿੱਚ ਏਕੇ ਨੂੰ ਲੈ ਕੇ ਇਕਵਾਰ ਮੁੜ ਘਮਸਾਨ ਨਜ਼ਰ ਆ ਰਿਹਾ ਹੈ। ਇਸ ਵਾਰ ਪਾਰਟੀ ਦੇ ਬਾਹਰ ਖਿਲਾਰਾ ਘੱਟ ਅਤੇ ਅੰਦਰ ਵਧੇਰੇ ਹੈ। ਆਮ

Read More »

ਬੇਅਦਬੀ ਵਾਲਾ ਮਸਲਾ ਹੱਲ ਨਾ ਕਰਨਾ ਪੰਜਾਬ ਸਰਕਾਰ ਲਈ ਬਣੇਗਾ ਪਰੇਸ਼ਾਨੀ ਦਾ ਕਾਰ.....

ਦਰਸ਼ਨ ਸਿੰਘ ਖੋਖਰ ਚੰਡੀਗੜ੍ਹ : ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬਰਗਾੜੀ ਅਤੇ ਹੋਰਨਾਂ ਪਿੰਡਾਂ ਵਿੱਚ ਵਿੱਚ ਹੋਈ ਬੇਅਦਬੀ ਤੇ ਉਸ ਤੋਂ ਬਾਅਦ ਕੋਟਕਪੂਰਾ ਅਤੇ ਬਰਗਾੜੀ ਵਿਚ ਹੋਏ ਗੋਲੀ ਕਾਂਡ ਦੇ ਮੁਲਜ਼ਮਾਂ ਨੂੰ ਕਟਹਿਰੇ ਵਿੱਚ ਖੜ੍ਹਾ ਕਰਨ ਲਈ ਹੋ ਰਹੀ ਦੇਰੀ ਕਾਰਨ ਪੰਜਾਬ ਸਰਕਾਰ ਨੂੰ ਕਈ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪਵੇਗਾ। …

Read More »