Home / ਓਪੀਨੀਅਨ (page 34)

ਓਪੀਨੀਅਨ

ਵਿਸ਼ਵ ਨਸ਼ਾ ਵਿਰੋਧੀ ਦਿਵਸ – ਨਸ਼ਾ ਕਿਉਂ ਨਹੀਂ ਖ਼ਤਮ ਹੋ ਰਿਹਾ ਪੰਜਾਬ ‘ਚੋਂ ?

– ਅਵਤਾਰ ਸਿੰਘ; ਅੱਜ 26 ਜੂਨ ਵਿਸ਼ਵ ਨਸ਼ਾ ਵਿਰੋਧੀ ਦਿਵਸ ਵੱਜੋਂ ਮਨਾਇਆ ਜਾ ਰਿਹਾ ਹੈ। ਨਸ਼ਾ ਇੱਕ ਐਸੀ ਅਲਾਮਤ ਹੈ ਜਿਸ ਵਿੱਚ ਗ੍ਰਸਤ ਹੋ ਕੇ ਅੱਜ ਦੀ ਨੌਜਵਾਨ ਪੀੜੀ ਆਪਣੇ ਆਪ ਨੂੰ ਅਤੇ ਸਮਾਜ ਨੂੰ ਨੁਕਸਾਨ ਪਹੁੰਚਾ ਰਹੀ ਹੈ। ਨਸ਼ੇ ਦੀ ਅਲਾਮਤ ਨਾਲ ਸਮਾਜਿਕ ਤਾਣੇ-ਬਾਣੇ ਨੂੰ ਨੁਕਸਾਨ ਪਹੁੰਚ ਰਿਹਾ ਹੈ। …

Read More »

ਇੱਕ ਖ਼ਾਨਦਾਨ-ਪ੍ਰਭਾਵਿਤ ਆਫ਼ਤ-ਐਮਰਜੈਂਸੀ ਤੋਂ ਸਿੱਖਦੇ ਹੋਏ

*ਹਰਦੀਪ ਸਿੰਘ ਪੁਰੀ; ਕਈ ਵਾਰ ਅਜਿਹੇ ਅਨੁਭਵ ਵੀ ਹੁੰਦੇ ਹਨ ਕਿ ਕਈ ਦਹਾਕਿਆਂ ਬਾਅਦ ਵੀ ਪੂਰੇ ਦੇਸ਼ ਉੱਤੇ ਉਨ੍ਹਾਂ ਦੇ ਸਦਮੇ ਦਾ ਅਸਰ ਰਹਿੰਦਾ ਹੈ। ਐਮਰਜੈਂਸੀ ਵੀ ਅਜਿਹਾ ਹੀ ਇੱਕ ਸਦਮਾ ਸੀ, ਜਦੋਂ ਆਮ ਨਾਗਰਿਕ ਆਪਣੇ ਮਨੁੱਖੀ ਅਧਿਕਾਰਾਂ ਦੀ ਵਰਤੋਂ ਕਰਨ ਤੋਂ ਵੀ ਵਾਂਝੇ ਕਰ ਦਿੱਤੇ ਗਏ ਸਨ। ਜਿਹੜੇ 25 …

Read More »

ਕੈਪਟਨ ਅਮਰਿੰਦਰ ਨਾਲ ਸੋਨੀਆ ਗਾਂਧੀ ਤੇ ਰਾਹੁਲ ਗਾਂਧੀ ਨੇ ਕਿਉਂ ਨਹੀਂ ਕੀਤੀ ਮ.....

-ਅਵਤਾਰ ਸਿੰਘ;   ਪੰਜਾਬ ਵਿੱਚ ਵਿਧਾਨ ਸਭਾ 2022 ਦੀਆਂ ਚੋਣਾਂ ਜਿਵੇਂ ਜਿਵੇਂ ਨੇੜੇ ਆ ਰਹੀਆਂ ਹਨ, ਇਸ ਨਾਲ ਸਿਆਸੀ ਹਲਚਲ ਵੀ ਤੇਜ਼ ਹੋ ਗਈ ਹੈ। ਇਨ੍ਹਾਂ ਸਰਗਰਮੀਆਂ ਵਿਚ ਕਾਂਗਰਸ ਪਾਰਟੀ ਦੀ ਅੰਦਰੂਨੀ ਕਸ਼ਮਕਸ਼, ਅਕਾਲੀ ਦਲ ਅਤੇ ਬਹੁਜਨ ਸਮਾਜ ਪਾਰਟੀ ਦਾ ਚੋਣ ਗੱਠਜੋੜ ਅਤੇ ਆਮ ਆਦਮੀ ਪਾਰਟੀ ਵਲੋਂ ਨਵੇਂ ਲੀਡਰਾਂ ਨੂੰ …

Read More »

ਟੋਕੀਓ ਓਲੰਪਿਕਸ ਦੀ ਤਿਆਰੀ ਵਿੱਚ ਨਹੀਂ ਛੱਡੀ ਗਈ ਕੋਈ ਕਸਰ

-ਪੁਲੇਲਾ ਗੋਪੀਚੰਦ; ਭਾਰਤੀ ਐਥਲੀਟਾਂ ਦੇ ਆਤਮਵਿਸ਼ਵਾਸ ਦਾ ਤੇਜ਼ੀ ਨਾਲ ਵਧਣਾ ਸੁਭਾਵਿਕ ਹੈ ਕਿਉਂਕਿ ਉਹ ਅਗਲੇ ਮਹੀਨੇ ਟੋਕੀਓ ਵਿੱਚ ਸ਼ੁਰੂ ਹੋਣ ਵਾਲੀਆਂ ਓਲੰਪਿਕ ਖੇਡਾਂ ਦੇ ਲਈ ਆਪਣੀਆ ਤਿਆਰੀਆਂ ਨੂੰ ਅੰਤਿਮ ਰੂਪ ਦੇ ਰਹੇ ਹਨ। ਭਾਰਤ ਦੇ ਪ੍ਰਸਿੱਧ ਖਿਡਾਰੀਆਂ ਵਿੱਚ ਅਪਾਰ ਆਤਮਵਿਸ਼ਵਾਸ ਅਤੇ ਉਤਸ਼ਾਹ ਦੇ ਨਾਲ ਅਧੀਰਤਾ ਨੂੰ ਸਾਰੇ ਦੇਖ ਤੇ ਮਹਿਸੂਸ …

Read More »

ਕਿਰਤੀਆਂ ਦੀ ਸੁਰੱਖਿਆ, ਕੋਵਿਡ-19 ਨਾਲ ਨਜਿੱਠਣਾ

-ਰਾਜਿੰਦਰ ਕੌਰ ਚੋਹਕਾ;   ਪਿਛਲੇ ਡੇਢ ਸਾਲ ਤੋਂ ਕੋਵਿਡ-19 ਮਹਾਂਮਾਰੀ ਦਾ ਕਹਿਰ ਸਾਰੀ ਦੁਨੀਆਂ ਵਿੱਚ ਛਾਇਆ ਹੋਇਆ ਹੈ। ਇਸ ਮਹਾਂਮਾਰੀ ਦੀ ਮਾਰ ਨੂੰ ਵਿਕਸਤ ਦੇਸ਼ਾਂ ਵਲੋਂ ਤਾਂ ਕੁਝ ਠੱਲ੍ਹ ਪਾ ਲਈ ਲਗਦੀ ਹੈ। ਪਰ ! ਗਰੀਬ ਤੇ ਵਿਕਾਸਸ਼ੀਲ ਦੇਸ਼ਾ ਵਿੱਚ ਇਸ ਭਿਆਨਕ ਬੀਮਾਰੀ ਨੇ ਜਿਥੇ ਮਨੁੱਖਤਾ ਨੂੰ ਗਰੀਬੀ, ਮਹਿੰਗਾਈ, ਬੇਰੁਜ਼ਗਾਰੀ …

Read More »

ਕੌਣ ਹੈ ਕੁੰਵਰ ਵਿਜੇ ਪ੍ਰਤਾਪ ਸਿੰਘ ?

-ਅਮਰਜੀਤ ਸਿੰਘ ਵੜੈਚ; ਪੰਜਾਬ ਪੁਲਿਸ ਦੇ ਸਾਬਕਾ ਆਈ ਜੀ, ਕੁੰਵਰ ਵਿਜੇ ਪ੍ਰਤਾਪ ਸਿੰਘ, ਆਈ.ਪੀ.ਐੱਸ., ਨੌਕਰੀ ਦੌਰਾਨ ਜਿਥੇ ਵੀ ਤਾਇਨਾਤ ਰਹੇ ਮੀਡੀਏ ਦੇ ਵਿੱਚ ਛਾਏ ਰਹੇ। ਉਹ ਜਿਥੇ ਲੋਕਾਂ ਵਿੱਚ ਮਕਬੂਲ ਨੇ ਓਥੇ ਬਹੁਤੇ ਨੇਤਾਵਾਂ ਦੀਆਂ ਅੱਖਾਂ ‘ਚ ਕਣ ਵਾਂਗ ਰੜਕਦੇ ਵੀ ਹਨ। ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਬਹੁ ਚਰਚਿਤ ਬੇਅਦਬੀ …

Read More »

ਕਿਸਾਨ ਅੰਦੋਲਨ – ਕਿਹੜੇ ਕਸੂਰ ਬਦਲੇ, ਸਾਡੀ ਖੋਹ ਲਈ ਹੱਥਾਂ ਦੀ ਰੋਟੀ !

-ਸੁਬੇਗ ਸਿੰਘ ਭਾਵੇਂ ਆਪਣਾ ਹੱਕ ਮੰਗਣਾ ਅਤੇ ਨਾ ਮਿਲਣ ਤੇ ਉਹਦੇ ਲਈ ਸੰਘਰਸ਼ ਕਰਨਾ ਹਰ ਇੱਕ ਦਾ ਜਮਹੂਰੀ ਤੇ ਸੰਵਿਧਾਨਿਕ ਹੱਕ ਹੈ।ਆਪਣੇ ਹੱਕ ਲਈ ਤਾਂ ਹਰ ਜੀਵ ਜੰਤੂ ਤੇ ਪਸ਼ੂ ਪੰਛੀ ਵੀ ਜੂਝਦਾ ਅਤੇ ਲੜ ਮਰਦਾ ਹੈ।ਫਿਰ ਮਨੁੱਖ ਆਪਣੇ ਹੱਕ ਮੰਗਣ ਤੋਂ ਕਿਉਂ ਸੰਕੋਚ ਕਰੇ ਅਤੇ ਕਿਉਂ ਨਾ ਆਪਣੇ ਹੱਕ …

Read More »

ਪੰਜਾਬ ਸਰਕਾਰ ਮੇਹਰਬਾਨ – ਅੰਨ੍ਹਾ ਵੰਡੇ ਰਿਓੜੀਆਂ, ਮੁੜ ਮੁੜ ਆਪਣਿਆਂ ਨੂੰ

-ਸੁਬੇਗ ਸਿੰਘ ਸਿਆਣੇ ਕਹਿੰਦੇ ਕਿ ਕੰਮ ਤਾਂ ਬੰਦੇ ਦਾ ਕਰਮ ਹੁੰਦਾ ਹੈ। ਕੋਈ ਨਾ ਕੋਈ ਕੰਮ ਕਰਨਾ ਵੀ ਤਾਂ ਤੰਦੁਰੁਸਤ ਬੰਦੇ ਦੀ ਹੀ ਨਿਸ਼ਾਨੀ ਹੁੰਦੀ ਹੈ।ਵੈਸੇ ਵੀ ਪਰਿਵਾਰਕ ਤੇ ਸਮਾਜਿਕ ਤੌਰਤੇ ਕੰਮ ਕਰਨ ਵਾਲੇ ਬੰਦੇ ਦੀ ਹੀ ਇੱਜਤ ਹੁੰਦੀ ਹੈ। ਵਿਹਲੇ ਤੇ ਕੰਮ-ਚੋਰ ਬੰਦੇ ਨੂੰ ਕੋਈ ਵੀ ਚੰਗਾ ਨਹੀਂ ਸਮਝਦਾ।ਭਾਵੇਂ …

Read More »

ਕਿਸਾਨਾਂ ਲਈ ਜ਼ਰੂਰੀ ਨੁਕਤੇ – ਪੈਸਟੀਸਾਈਡ ਵਰਤੋਂ ਦੌਰਾਨ ਸਰੀਰਕ ਸੁਰੱਖਿਆ ਲ.....

-ਪੁਸ਼ਪਿੰਦਰ ਕੌਰ ਬਰਾੜ; ਜੀਵਨਾਸ਼ਕਾਂ ਦੀ ਵਿਆਪਕ ਵਰਤੋਂ ਵਾਤਾਵਰਨ ਅਤੇ ਮਨੁੱਖੀ ਸਿਹਤ ਤੇ ਹਾਨੀਕਾਰਕ ਪ੍ਰਭਾਵ ਪਾਉਂਦੀ ਹੈ। ਇਹਨਾਂ ਹਾਨੀਕਾਰਕ ਪ੍ਰਭਾਵਾਂ ਵਿੱਚੋਂ ਮਨੁੱਖੀ ਸਿਹਤ ਸਮੱਸਿਆਵਾਂ ਮੁੱਖ ਹਨ। ਇਹ ਦੁਸ਼ਪ੍ਰਭਾਵ ਕੀਟਨਾਸ਼ਕਾਂ ਨੂੰ ਵਰਤੋਂ ਲਈ ਮਿਲਾਉਂਦੇ ਸਮੇਂ, ਸਪਰੇ ਕਰਦੇ ਸਮੇਂ ਜਾਂ ਵਰਤੋਂ ਵਾਲੇ ਖੇਤਾਂ ਵਿੱਚ ਭੋਜਨ ਖਾਣ ਵੇਲੇ, ਅਤੇ ਹਵਾ ਜਾਂ ਪਾਣੀ ਵਿਚ ਕੀਟਨਾਸ਼ਕਾਂ …

Read More »

ਯੋਗ ਕਰੋ, ਨਿਰੋਗ ਰਹੋ, ਘਰ ਹੀ ਰਹੋ

-ਰਮੇਸ਼ ਪੋਖਰਿਯਾਲ ‘ਨਿਸ਼ੰਕ’*;   ਸੰਯੁਕਤ ਰਾਸ਼ਟਰ ਮਹਾ ਸਭਾ ਨੇ 21 ਜੂਨ ਨੂੰ ਅੰਤਰਰਾਸ਼ਟਰੀ ਯੋਗ ਦਿਵਸ ਦੇ ਰੂਪ ਵਿੱਚ ਐਲਾਨਣ ਦੇ ਭਾਰਤ ਦੇ ਪ੍ਰਸਤਾਵ ਨੂੰ ਅੰਗੀਕ੍ਰਿਤ ਕੀਤਾ ਸੀ। ਇਹ ਦੋ ਕਾਰਨਾਂ ਨਾਲ ਇਤਿਹਾਸਿਕ ਪਲ ਸੀ: ਪਹਿਲਾ ਕਾਰਨ ਇਹ ਕਿ ਸਾਲ 2014 ਵਿੱਚ ਸਾਡੇ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਦੁਆਰਾ ਇਸ ਪ੍ਰਸਤਾਵ …

Read More »