Home / ਓਪੀਨੀਅਨ (page 32)

ਓਪੀਨੀਅਨ

ਗੁਲਾਮਾਂ ਦਾ ਕੋਈ ਉਤਸਵ ਨਹੀਂ ਹੁੰਦਾ!

– ਪ੍ਰਨੀਤ ਕੌਰ “ਗੁਲਾਮਾਂ ਦਾ ਕੋਈ ਉਤਸਵ ਨਹੀਂ ਹੁੰਦਾ, ਉਹ ਸਾਸਕ ਵਰਗ ਦੁਆਰਾ ਥੋਪੇ ਗਏ ਤਿਉਹਾਰਾਂ ਨੂੰ ਹੀ ਬਿਨਾਂ ਸੋਚੇ ਸਮਝੇ ਮੂਰਖਾ ਦੀ ਤਰ੍ਹਾਂ ਮਨਾਉਂਦੇ ਹਨ।”(ਡਾ. ਬੀ. ਆਰ ਅੰਬੇਦਕਰ ) 5 ਅਪ੍ਰੈਲ ਦੀ ਰਾਤ ਨੂੰ 9 ਵਜੇ ਭਾਰਤੀਆਂ ਨੇ ਡਾ. ਸਾਹਿਬ ਦੇ ਸਬਦਾਂ ਨੂੰ ਸਹੀ ਸਾਬਿਤ ਕਰ ਦਿੱਤਾ। 5 ਅਪ੍ਰੈਲ …

Read More »

‘ਵਿਸ਼ਵ ਸਿਹਤ ਦਿਵਸ’

-ਅਵਤਾਰ ਸਿੰਘ ਵਿਸ਼ਵ ਸਿਹਤ ਸੰਸਥਾ ਦੀ ਪਹਿਲੀ ਮੀਟਿੰਗ 22-7-1948 ਨੂੰ ਜਨੇਵਾ ਵਿੱਚ ਹੋਈ ਜਿਸ ‘ਚ ਹਰ ਸਾਲ 7 ਅਪ੍ਰੈਲ ਨੂੰ ਵਿਸ਼ਵ ਸਿਹਤ ਦਿਵਸ ਮਨਾਉਣ ਦਾ ਫੈਸਲਾ ਕੀਤਾ ਗਿਆ।ਪਹਿਲੀਵਾਰ 7 ਅਪ੍ਰੈਲ 1950 ਨੂੰ ਵਿਸ਼ਵ ਸਿਹਤ ਦਿਵਸ ਮਨਾਇਆ ਗਿਆ।1977 ਵਿੱਚ ਵਿਸ਼ਵ ਸਿਹਤ ਸੰਸਥਾ(WHO) ਦੀ ਆਲਮਆਟਾ (ਰੂਸ) ਵਿਖੇ ਹੋਈ ਮੀਟਿੰਗ ਵਿਚ 134 ਦੇਸਾਂ …

Read More »

ਕਦੋਂ ਸ਼ੁਰੂ ਹੋਈਆਂ ਸਨ ਉਲਪਿੰਕ ਖੇਡਾਂ

ਅਵਤਾਰ ਸਿੰਘ ਉਲਪਿੰਕ ਖੇਡਾਂ ਦੀ ਸ਼ੁਰੂਆਤ ਐਲਿਸ ਰਾਜ ਦੇ ਰਾਜੇ ਉਨੋਮਸ ਨੇ ਸ਼ਰਤ ਰੱਖੀ ਸੀ ਜਿਹੜਾ ਰਾਜੇ ਦੇ ਰੱਥ ਨੂੰ ਡਾਹੀ ਨਾ ਦੇਵੇ ਉਸ ਨਾਲ ਆਪਣੀ ਧੀ ਹਿਪੋਡੀਮੀਆ ਦਾ ਵਿਆਹ ਕਰੇਗਾ,13 ਦੇ ਕਰੀਬ ਰਾਜਕੁਮਾਰਾਂ ਰੱਥ ਦੇ ਅੱਗੇ ਜਾਂਦਿਆਂ ਰਾਜੇ ਨੇ ਰਾਹ ਵਿੱਚ ਮਾਰ ਦਿੱਤੇ। ਰਿਪੋਰਟਾਂ ਅਨੁਸਾਰ ਜੀਅਸ ਦੇ ਪੁੱਤਰ ਪੈਲੋਪਸ …

Read More »

ਨੌਜਵਾਨੋ ਹੁਣ ਭਗਤ ਸਿੰਘ ਨੂੰ ਨਾ ਉਡੀਕੋ

-ਪ੍ਰੋ: ਪਰਮਜੀਤ ਸਿੰਘ ਨਿੱਕੇ ਘੁੰਮਣ ਮੁਲਕ ਅੰਦਰ ਪਸਰੀ ਬੇਈਮਾਨੀ, ਮਤਲਬਪ੍ਰਸਤੀ, ਧਾਰਮਿਕ ਸੰਕੀਰਣਤਾ ਅਤੇ ਲੁੱਟ-ਖਸੁੱਟ ਨੂੰ ਖ਼ਤਮ ਕਰਨ ਲਈ ਅੱਜ ਮੁੜ ਤੋਂ ਭਗਤ ਸਿੰਘ ਦੀ ਲੋੜ ਮਹਿਸੂਸ ਕੀਤੀ ਜਾ ਰਹੀ ਹੈ ਪਰ ਕੌੜਾ ਸੱਚ ਤਾਂ ਇਹ ਹੈ ਕਿ ਭਗਤ ਸਿੰਘ ਆਪਣੀ ਨਿੱਕੀ ਜਿਹੀ ਜ਼ਿੰਦਗੀ ਵਿਚ ਕਈ ਵੱਡੇ ਕੰਮ ਕਰ ਕੇ ਸ਼ਹੀਦੀ …

Read More »

ਮਹਾਮਾਰੀ ਦੇ ਟਾਕਰੇ ਲਈ ਪਿੰਡਾਂ ਚ ਲੋਕਾਂ ਨੇ ਸੰਭਾਲ਼ੇ ਮੋਰਚੇ! ਕਈ ਮਹਿਲਾ ਸਰਪ.....

-ਜਗਤਾਰ ਸਿੰਘ ਸਿੱਧੂ ਕੋਰੋਨਾ ਵਾਇਰਸ ਦੀ ਮਹਾਮਾਰੀ ਦੇ ਟਾਕਰੇ ਲਈ ਪੰਜਾਬ ਦੇ ਪਿੰਡਾਂ ਦੇ ਲੋਕ ਰਾਜਸੀ ਧੜੇਬੰਦੀਆਂ ਤੋਂ ਉਪਰ ਉੱਠ ਕੇ ਪਿੰਡਾਂ ਨੂੰ ਬਚਾਉਣ ਲੱਗੇ ਹਨ। ਪਿੰਡਾਂ ਦੇ ਲੋਕਾਂ ਵੱਲੋਂ ਗੁਰਦੁਆਰਾ ਸਾਹਿਬ ਜਾਂ ਹੋਰ ਸਾਂਝੀਆਂ ਥਾਵਾਂ ‘ਤੇ ਮੀਟਿੰਗਾਂ ਕਰਕੇ ਫੈਸਲੇ ਲਏ ਜਾ ਰਹੇ ਹਨ ਕਿ ਕਮੇਟੀਆਂ ਬਣਾ ਕੇ ਪਿੰਡਾਂ ਦੀ …

Read More »

ਪ੍ਰੋਫੈਸਰ ਰੁਚੀ ਰਾਮ ਸਾਹਨੀ – ਇਕ ਬਹੁਪੱਖੀ ਸ਼ਖਸੀਅਤ

ਅਵਤਾਰ ਸਿੰਘ   ਪ੍ਰੋਫੈਸਰ ਰੁਚੀ ਰਾਮ ਸਾਹਨੀ ਇਕ ਬਹੁਪੱਖੀ ਸ਼ਖਸੀਅਤ ਦੇ ਮਾਲਕ ਸਨ। ਉਹ ਇਕ ਨਿਪੁੰਨ ਅਧਿਆਪਕ,ਮਾਹਰ ਵਿਗਿਆਨੀ ਤੇ ਦੇਸ਼ ਭਗਤ ਸਨ। ਉਨ੍ਹਾਂ ਦਾ ਜਨਮ ਸਿੰਧੂ ਘਾਟੀ ਦੇ ਨੇੜੇ ਡੇਰਾ ਇਸਮਾਈਲ ਖਾਨ ਵਿਖੇ 5 ਅਪ੍ਰੈਲ 1863 ਨੂੰ ਹੋਇਆ। ਇਥੋਂ ਮੁੱਢਲੀ ਵਿਦਿਆ ਹਾਸਿਲ ਕਰਨ ਤੋਂ ਬਾਅਦ ਦਸਵੀਂ ਲਾਹੌਰ ਵਿੱਚ ਕੀਤੀ ਤੇ …

Read More »

ਜਿਹੜੀ ਕੌਮ ਮਰਦੀ ਵੀ ਸਾਂਝੀ ਨਹੀਂ… ਭਾਈ ਖਾਲਸਾ

-ਜਗਤਾਰ ਸਿੰਘ ਸਿੱਧੂ ਭਾਈ ਨਿਰਮਲ ਸਿੰਘ ਖਾਲਸਾ ਸ੍ਰੀ ਹਰਿਮੰਦਰ ਸਾਹਿਬ, ਦਰਬਾਰ ਸਾਹਿਬ ਦੇ ਹਜ਼ੂਰੀ ਰਾਗੀ ਦਾ ਦੇਹਾਂਤ ਜਿੱਥੇ ਦੁਨੀਆ ਭਰ ਵਿੱਚ ਬੈਠੇ ਪੰਜਾਬੀ/ਸਿੱਖ ਭਾਈਚਾਰੇ ਨੂੰ ਬਹੁਤ ਵੱਡਾ ਸਦਮਾ ਦੇ ਗਿਆ ਹੈ, ਉਥੇ ਇਸ ਭਾਈਚਾਰੇ ਦੇ ਸਦੀਆਂ ਤੋਂ ਚੱਲੇ ਆ ਰਹੇ ਸ਼ਾਨਾਮੱਤੇ ਮਾਨਵੀ ਵਰਤਾਰੇ ਬਾਰੇ ਵੀ ਬਹੁਤ ਵੱਡਾ ਸੁਆਲ ਖੜ੍ਹਾ ਕਰ …

Read More »

ਕੋਰੋਨਾ ਵਾਇਰਸ ਮਹਾਮਾਰੀ : ਰਾਸ਼ਨ ਵੰਡਣ ‘ਤੇ ਨਾ ਹੋਵੇ ਸਿਆਸਤ

-ਅਵਤਾਰ ਸਿੰਘ ਪੂਰੇ ਵਿਸ਼ਵ ਨੂੰ ਕੋਰੋਨਾ ਵਾਇਰਸ ਦੀ ਮਹਾਮਾਰੀ ਨੇ ਜਕੜਿਆ ਹੋਇਆ ਹੈ। ਹਰ ਵਿਅਕਤੀ ਸਹਿਮ ਦੇ ਮਾਹੌਲ ਵਿਚ ਰਹਿ ਰਿਹਾ ਹੈ। ਗਰੀਬ ਅਮੀਰ, ਹਰ ਇਕ ਦੇ ਮਨ ਵਿਚ ਇਕੋ ਖੌਫ ਹੈ ਕਿ ਇਸ ਸੰਕਟ ਵਿੱਚੋਂ ਕਿਵੇਂ ਨਿਕਲਿਆ ਜਾਵੇ। ਕੁਝ ਸਮਾਜ ਸੇਵੀ ਸੰਸਥਾਂਵਾਂ ਗਰੀਬਾਂ, ਬੇਸਹਾਰਾ ਤੇ ਭੁੱਖੇ ਪੇਟ ਲੋਕਾਂ ਦੀ …

Read More »

ਭਾਈ ਖਾਲਸਾ ਦੇ ਅੰਤਿਮ ਸਸਕਾਰ ‘ਤੇ ਸ਼ਰਮਨਾਕ ਵਰਤਾਰਾ!

-ਜਗਤਾਰ ਸਿੰਘ ਸਿੱਧੂ   ਸਾਬਕਾ ਹਜ਼ੂਰੀ ਰਾਗੀ ਭਾਈ ਨਿਰਮਲ ਸਿੰਘ ਖਾਲਸਾ ਦਾ ਦੁਨੀਆ ਭਰ ਵਿੱਚ ਬੈਠੇ ਪੰਜਾਬੀਆਂ ਅਤੇ ਸਿੱਖ ਭਾਈਚਾਰੇ ਲਈ ਵਿਛੋੜਾ ਅਸਹਿ ਹੈ। ਬਹੁਤ ਘੱਟ ਅਜਿਹੀ ਹਸਤੀਆਂ ਹੁੰਦੀਆਂ ਹਨ ਜਿੰਨ੍ਹਾਂ ਨੂੰ ਦੇਸ਼ ਅਤੇ ਵਿਦੇਸ਼ਾਂ ਵਿੱਚ ਬੈਠੇ ਲੋਕਾਂ ਦਾ ਐਨਾ ਪਿਆਰ ਅਤੇ ਸਤਿਕਾਰ ਮਿਲਦਾ ਹੋਵੇ। ਉਹ ਕਈ ਮੌਕਿਆਂ ‘ਤੇ ਇਹ …

Read More »

ਖਾਲਸਾ ਦੇ ਸਸਕਾਰ ਨੂੰ ਜਾਤੀ ਮਸਲਾ ਬਣਾਉਣਾ ਗਲਤ

ਮਾਲਵਿੰਦਰ ਸਿੰਘ ਮਾਲੀ ਚੰਡੀਗੜ: ਦੇਸ਼ ਪੰਜਾਬ ਵਿਚਾਰ ਮੰਚ ਖਾਲਸਾ ਪੰਥ ਦੇ ਸਿਰਮੌਰ ਕੀਰਤਨੀਏ ਤੇ ਰਾਗੀ ਭਾਈ ਨਿਰਮਲ ਸਿੰਘ ਦੇ ਬ੍ਰਹਿਮੰਡ ਲੀਨ ਹੋਣ ‘ਤੇ ਗਹਿਰਾ ਦੁੱਖ ਤੇ ਅਫ਼ਸੋਸ ਪ੍ਰਗਟ ਕਰਦਾ ਹੈ। ਅਜਿਹੇ ਮੌਕੇ ਭਾਈ ਸਾਹਿਬ ਦੇ ਅਂਤਿਮ ਸੰਸਕਾਰ ਮੌਕੇ ਕੁੱਝ ਭੁੱਲੜ ਤੇ ਦਹਿਸਤਜਦਾ ਲੋਕਾਂ ਵੱਲੋਂ ਪਾਈ ਅੜਚਨ ਬਹੁਤ ਹੀ ਮੰਦਭਾਗੀ ਤੇ …

Read More »