Home / ਓਪੀਨੀਅਨ (page 31)

ਓਪੀਨੀਅਨ

ਕਾਂਗਰਸ ਪ੍ਰਧਾਨ ਸੋਨੀਆ ਗਾਂਧੀ ਮੀਡੀਆ ਦੇ ਸਰਕਾਰੀ ਇਸ਼ਤਿਹਾਰਾਂ ‘ਤੇ 2 ਸਾਲ ਲ.....

-ਬਿੰਦੂ ਸਿੰਘ ਚੰਡੀਗੜ੍ਹ : ਕਾਂਗਰਸ ਪ੍ਰਧਾਨ ਸੋਨੀਆ ਗਾਂਧੀ ਨੇ ਦੇਸ਼ ਦੇ ਪ੍ਰਧਾਨ ਮੰਤਰੀ ਨੂੰ ਕੋਰੋਨਾ ਵਾਇਰਸ ਦੌਰਾਨ ਕੀਤੇ ਗਏ ਲਾਕਡਾਊਨ ਦੇ ਮੱਦੇਨਜ਼ਰ ਦੇਸ਼ ਦੀ ਆਰਥਿਕਤਾ ਦੇ ਸੁਧਾਰ ਲਈ ਕੁਝ ਸਲਾਹਾਂ ਦਿੱਤੀਆਂ ਹਨ। ਜਿਨ੍ਹਾਂ ‘ਚੋਂ ਇੱਕ ਸਲਾਹ ਇਹ ਵੀ ਦਿੱਤੀ ਗਈ ਹੈ ਕਿ ਮੀਡੀਆ ਦੇ ਸਰਕਾਰੀ ਇਸ਼ਤਿਹਾਰ 2 ਸਾਲ ਲਈ ਬੰਦ …

Read More »

ਕੋਰੋਨਾ ਵਾਇਰਸ ਮਹਾਮਾਰੀ : ਬਿਨਾ ਲੱਛਣ ਵਾਲੇ ਮਰੀਜਾਂ ਦਾ ਮਿਲਣਾ – ਇਕ ਵੱਡੀ .....

-ਅਵਤਾਰ ਸਿੰਘ ਕੋਰੋਨਾ ਵਾਇਰਸ ਮਹਾਮਾਰੀ ਫੈਲਣ ਦੀਆਂ ਹਰ ਰੋਜ਼ ਆ ਰਹੀਆਂ ਨਵੀਆਂ ਖ਼ਬਰਾਂ ਨੇ ਸਭ ਦੀ ਨੀਂਦ ਉਡਾ ਦਿੱਤੀ ਹੈ। ਇਸ ਦੇ ਵੱਧ ਰਹੇ ਪ੍ਰਕੋਪ ਕਾਰਨ ਸਾਰੇ ਡੂੰਘੀ ਚਿੰਤਾ ਵਿੱਚ ਜਾ ਰਹੇ ਹਨ। ਹਰ ਇਕ ਆਪਣੇ ਆਪਣੇ ਪੱਧਰ ‘ਤੇ ਇਸ ਦੇ ਬਚਾਅ ਕਰਨ ਵਿੱਚ ਜੁਟਿਆ ਹੋਇਆ ਹੈ ਪਰ ਕੇਂਦਰੀ ਸਿਹਤ …

Read More »

ਨਰਮੇ ਦੇ ਚੋਖੇ ਝਾੜ ਲਈ ਕੀ ਕਰੀਏ ਤੇ ਕੀ ਨਾ ਕਰੀਏ

ਨਰਮਾ ਪੰਜਾਬ ਦੇ ਦੱਖਣੀ-ਪੱਛਮੀ ਜਿਲ੍ਹਿਆ ਵਿੱਚ ਸਾਉਣੀ ਦੀ ਮੁੱਖ ਵਪਾਰਕ ਫਸਲ ਹੈ। ਪੰਜਾਬ ਦੇ ਖੁਸ਼ਕ ਇਲਾਕਿਆਂ ਲਈ ਇਹ ਫਸਲ ਕਣਕ-ਝੋਨੇ ਦੇ ਫਸਲੀ ਚੱਕਰ ਨੂੰ ਤੋੜਨ ਲਈ ਇੱਕ ਵਧੀਆ ਵਿਕਲਪ ਹੈ ਜੋ ਕਿ ਫਸਲੀ ਵਿਭਿੰਨਤਾ ਲਿਆਉਣ ਲਈ ਕਾਰਗਾਰ ਸਿੱਧ ਹੋ ਸਕਦੀ ਹੈ। ਕਿਸਾਨ ਵੀਰਾਂ ਨਾਲ ਜ਼ਰੂਰੀ ਨੁਕਤੇ ਸਾਂਝੇ ਕਰਦੇ ਹਾ ਤਾਂ …

Read More »

ਅੰਗਰੇਜ਼ ਸਰਕਾਰ ਖਿਲਾਫ ਕਿਸ ਨੇ, ਕਿਉਂ ਅਤੇ ਕਦੋਂ ਸੁੱਟਿਆ ਸੀ ਅਸੈਂਬਲੀ ਵਿੱਚ ਬ.....

ਅਵਤਾਰ ਸਿੰਘ ਅੰਗਰੇਜ਼ ਸਰਕਾਰ ਨੇ ਲਾਹੌਰ ਵਿੱਚ ਹੋਏ ਸਾਂਡਰਸ ਦੇ ਕਤਲ ਤੋਂ ਘਬਰਾ ਕੇ ਆਜ਼ਾਦੀ ਸੰਗਰਾਮੀਆਂ ਨੂੰ ਕੁਚਲਣ ਲਈ ਕਾਲੇ ਕਾਨੂੰਨ ‘ਪਬਲਿਕ ਸੇਫਟੀ ਬਿਲ’ ਤੇ ‘ਟਰੇਡ ਡਿਸਪਿਊਟ ਬਿਲ’ ਅਸੈਂਬਲੀ ਵਿੱਚ ਪਾਸ ਕਰਵਾਉਣ ਲਈ ਲਿਆਂਦੇ। ਇਨ੍ਹਾਂ ਦਾ ਵਿਰੋਧ ਕਰਨ ਵਾਸਤੇ ਪਾਰਟੀ ਦੇ ਫੈਸਲੇ ਅਨੁਸਾਰ ਸ਼ਹੀਦ ਭਗਤ ਸਿੰਘ ਤੇ ਬੀ ਕੇ ਬੁਟਕੇਸ਼ਵਰ …

Read More »

ਚੰਡੀਗੜ੍ਹ ‘ਚ ਪਿਛਲੇ ਪੰਜ ਦਿਨਾਂ ਤੋਂ ਕੋਰੋਨਾ ਸੰਕਰਮਣ ਦਾ ਕੋਈ ਨਵਾਂ ਮਾਮਲ.....

ਚੰਡੀਗੜ੍ਹ : ਪੰਜਾਬ ਤੇ ਹਰਿਆਣਾ ਦੀ ਰਾਜਧਾਨੀ ਚੰਡੀਗੜ੍ਹ ‘ਚ ਕੋਰੋਨਾ ਦੇ ਮੀਰਜ਼ਾਂ ਦੀ ਗਿਣਤੀ ‘ਚ ਠਹਿਰਾਅ ਆਇਆ ਹੈ। ਇਸ ਸਬੰਧ ‘ਚ ਗਲੋਬਲ ਪੰਜਾਬ ਟੀਵੀ ਦੀ ਅਡੀਟਰ ਬਿੰਦੂ ਸਿੰਘ ਵੱਲੋਂ ਚੰਡੀਗੜ੍ਹ ਪ੍ਰਸ਼ਾਸਨ ਦੇ ਸਲਾਹਕਾਰ ਮਨੋਜ ਪਰੀਦਾ (ਆਈ.ਏ.ਐੱਸ.) ਨਾਲ ਫੋਨ ਕਾਲ ਰਾਹੀਂ ਵਿਸਥਾਰ ਨਾਲ ਖਾਸ ਗੱਲਬਾਤ ਕੀਤੀ ਗਈ। ਜਦੋਂ ਉਨ੍ਹਾਂ ਤੋਂ ਚੰਡੀਗੜ੍ਹ …

Read More »

ਜੇ ਹੁਣ ਵੀ ਅਕਲ ਨੂੰ ਹੱਥ ਨਾ ਮਾਰਿਆ ਤਾਂ ਕੋਰੋਨਾ ਤੋਂ ਵੀ ਭਿਆਨਕ ਹੋ ਸਕਦੇ ਨੇ ਸ.....

-ਸੰਜੀਵਨ ਸਿੰਘ ਭਾਵੇਂ ਸੰਕਟ ਤੇ ਬਿਪਤਾ ਦਾ ਦੌਰ ਹੋਵੇ, ਭਾਵੇਂ ਖੁਸ਼ੀਆਂ-ਖੇੜਿਆਂ ਤੇ ਜਸ਼ਨਾਂ ਦਾ ਮੌਕਾ ਹੋਵੇ, ਹਾਲਾਤ ਨੂੰ ਕਾਬੂ ਹੇਠ ਰੱਖਣ ਦੀ ਜ਼ੁੰਮੇਵਾਰੀ ਮੁਖੀ ਦੀ ਹੀ ਹੁੰਦੀ ਹੈ, ਭਾਵੇਂ ਉਹ ਘਰ ਦਾ ਮੁਖੀ ਹੋਵੇ, ਸੂਬੇ ਜਾਂ ਮੁਲਕ ਦਾ। ਦੋਵਾਂ ਹੀ ਅਵਸਰਾਂ ’ਤੇ ਬੇਕਾਬੂ ਲੋਕ ਸਿਰਦਰਦੀ ਦਾ ਕਾਰਣ ਬਣ ਸਕਦੇ ਹਨ। …

Read More »

ਮੁੱਖ ਮੰਤਰੀ ਸਾਹਿਬ ਨੂੰ ਅਪੀਲ: ਡਾ. ਹਰਸ਼ਿੰਦਰ ਕੌਰ

-ਡਾ. ਹਰਸ਼ਿੰਦਰ ਕੌਰ ਮਾਣਯੋਗ ਮੁੱਖ ਮੰਤਰੀ ਜੀ ਨੇ ਕੋਰੋਨਾ ਵਾਇਰਸ ਦੇ ਫੈਲਾਅ ਨੂੰ ਰੋਕਣ ਵਾਸਤੇ ਪੰਜਾਬ ‘ਚ ਸ਼ਲਾਘਾਯੋਗ ਕਦਮ ਚੁੱਕੇ ਹਨ। ਵਿਸ਼ਵ ਸਿਹਤ ਸੰਸਥਾ ਅਨੁਸਾਰ ਵੀ ਭਾਰਤ ਵਿੱਚ ਘੱਟ ਸਹੂਲਤਾਂ ਹੋਣ ਦੇ ਬਾਵਜੂਦ ਲੋਕਾਂ ਦੇ ਸਮਰਥਨ ਸਦਕਾ ਹਾਲੇ ਤੱਕ ਕੋਰੋਨਾ ਵਾਇਰਸ ਦੇ ਫੈਲਾਅ ਨੂੰ ਬੜੀ ਚੰਗੇ ਤਰੀਕੇ ਨਾਲ ਰੋਕਿਆ ਹੋਇਆ …

Read More »

ਕੋਰੋਨਾਵਾਇਰਸ ਮਹਾਮਾਰੀ : ਹਰ ਵਰਗ ਕਰੇ ਗਰੀਬਾਂ ਤੇ ਲੋੜਵੰਦਾਂ ਦੀ ਮਦਦ

-ਅਵਤਾਰ ਸਿੰਘ ਵਿਸ਼ਵ ਵਿਚ ਫੈਲੀ ਕੋਰੋਨਾ ਵਾਇਰਸ ਦੀ ਮਹਾਮਾਰੀ ਨੇ ਸਭ ਦੇ ਦਿਲ ਹਿਲਾ ਕੇ ਰੱਖ ਦਿੱਤੇ ਹਨ। ਦੁਨੀਆਂ ਭਰ ਵਿਚ ਹੁਣ ਤੱਕ 13,38000 ਲੋਕ ਕੋਰੋਨਾ ਪੌਜ਼ਿਟਿਵ ਅਤੇ 74 ਹਜ਼ਾਰ ਮੌਤਾਂ ਦੀਆਂ ਰਿਪੋਰਟਾਂ ਹਨ। ਕੋਰੋਨਾ ਪੀੜਤ 2,75,883 ਲੋਕ ਹੁਣ ਤੱਕ ਠੀਕ ਹੋਣ ਦੀਆਂ ਵੀ ਰਿਪੋਰਟਾਂ ਹਨ। ਕੋਰੋਨਾ ਦੀ ਅਜੇ ਤੱਕ …

Read More »

ਬਨੇਰਿਆਂ ‘ਤੇ ਦੀਵੇ ਜ਼ਰੂਰ ਜਗਾਓ ਪਰ ਘਰਾਂ ਦੇ ਦੀਵੇ ਬੁਝਣ ਤੋਂ ਬਚਾਓ!

-ਜਗਤਾਰ ਸਿੰਘ ਸਿੱਧੂ ਕੋਰੋਨਾ ਵਾਇਰਸ ਦੇ ਟਾਕਰੇ ਲਈ ਬੇਸ਼ੱਕ ਮੁਲਕ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੋਂ ਲੈ ਕੇ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਮੇਤ ਬਹੁਤ ਸਾਰੇ ਫੈਸਲੇ ਲੈਣ ਬਾਰੇ ਲੋਕਾਂ ਨੂੰ ਜਾਣਕਾਰੀ ਦੇ ਰਹੇ ਹਨ। ਵੱਖ-ਵੱਖ ਖੇਤਰਾਂ ਲਈ ਸਰਕਾਰਾਂ ਵੱਲੋਂ ਚੁੱਕੇ ਜਾ ਰਹੇ ਕਦਮਾਂ ਦੀ ਜਾਣਕਾਰੀ ਦਿੱਤੀ ਜਾ ਰਹੀ …

Read More »

ਨਿਊਯਾਰਕ ਦੇ ਚਿੜੀਆਘਰ ‘ਚ ਇੱਕ ਟਾਈਗਰ ਦੇ ਕੋਰੋਨਾ ਸੰਕਰਮਿਤ ਤੋਂ ਬਾਅਦ ਪੰਜ.....

-ਬਿੰਦੂ ਸਿੰਘ ਚੰਡੀਗੜ੍ਹ : ਕੋਰੋਨਾ ਵਾਇਰਸ (ਕੋਵਿਡ-19) ਮਹਾਮਾਰੀ ਨਾਲ ਮਨੁੱਖ ਤੋਂ ਬਾਅਦ ਹੁਣ ਜਾਨਵਰਾਂ ਦੇ ਸੰਕਰਮਿਤ ਹੋਣ ਦੀ ਖਬਰ ਹੈ। ਇਸ ‘ਚ ਹੀ ਅਮਰੀਕਾ ਦੇ ਸ਼ਹਿਰ ਨਿਊਯਾਰਕ ਦੇ ਬ੍ਰੋਂਕਸ ਚਿੜੀਆਘਰ ‘ਚ ਇੱਕ ਟਾਈਗਰ ਦੀ ਕੋਰੋਨਾ ਰਿਪੋਰਟ ਪਾਜ਼ਿਟਿਵ ਪਾਈ ਗਈ ਹੈ। ਜਿਸ ਤੋਂ ਬਾਅਦ ਛਤਬੀੜ ਚਿੜੀਆਘਰ (ਜ਼ੀਰਕਪੁਰ) ‘ਚ ਹਾਈ ਅਲਰਟ ਦਾ …

Read More »