Home / ਓਪੀਨੀਅਨ (page 30)

ਓਪੀਨੀਅਨ

ਕਰੋਨਾਵਾਇਰਸ ਮੁੜ ਪੈਰ ਪਸਾਰਨ ਲੱਗਾ – ਸੁਚੇਤ ਹੋਣ ਦਾ ਵੇਲਾ

-ਅਵਤਾਰ ਸਿੰਘ ਕਰੋਨਾਵਾਇਰਸ ਦੀ ਮਹਾਮਾਰੀ ਤੋਂ ਜਿਸ ਗੱਲ ਦਾ ਡਰ ਸੀ ਉਹੀ ਕੁਝ ਵਾਪਰਨਾ ਸ਼ੁਰੂ ਹੋ ਗਿਆ ਹੈ। ਇਸ ਮਹਾਮਾਰੀ ਤੋਂ ਬਚਾਉਣ ਲਈ ਦੇਸ਼ ਵਿੱਚ ਤਾਲਾਬੰਦੀ ਕੀਤੀ ਗਈ ਸੀ। ਪਰ ਕੇਂਦਰ ਸਰਕਾਰ ਵਲੋਂ ਐਲਾਨੀ ਗਈ ਤਾਲਾਬੰਦੀ ਤੋਂ ਪਹਿਲਾਂ ਹੀ ਪ੍ਰਵਾਸੀ ਮਜ਼ਦੂਰਾਂ ਨੇ ਆਪਣੇ ਆਪਣੇ ਰਾਜਾਂ ਨੂੰ ਚਾਲੇ ਪਾਉਣੇ ਸ਼ੁਰੂ ਕਰ …

Read More »

ਨਸਲਵਾਦੀ ਮਹਿਲ-ਮੁਨਾਰੇ ਢਾਹੇ ਜਾਣਗੇ

-ਜਗਦੀਸ਼ ਸਿੰਘ ਚੋਹਕਾ ਸਮਾਂ ਬਹੁਤ ਛੇਤੀ ਕਰਵਟ ਲੈ ਲੈਂਦਾ ਹੈ! ਸਾਡੀ ਬੁੱਧੀ ਅਤੇ ਜਾਗਰੂਕਤਾ ਜੇਕਰ ਅੰਧ-ਭਗਤ ਨਾ ਹੋਵੇ, ‘ਤਾਂ ਅਸੀਂ ਛੇਤੀ ਹੀ ਸਮੇਂ ਦੇ ਬਦਲਾਅ ਤੋਂ ਸਿੱਖ ਕੇ ਆਪਣੀ ਆਤਮਿਕ ਗੁਲਾਮੀ ਦਾ ਬਚਾਅ ਵੀ ਕਰ ਸਕਦੇ ਹਾਂ! ਅਜੋਕੀ ਸਥਿਤੀ ਤੋਂ ਸਿੱਖਦੇ ਹੋਏ ਲੋਕਾਂ ਦਾ ਮਾਰਗ ਦਰਸ਼ਕ ਬਣਨ ਲਈ ਸਾਡੀ ”ਨੀਤ …

Read More »

ਪੰਜਾਬ ਸਰਕਾਰ : ਦੇਰ ਆਇਦ ਦਰੁਸਤ ਆਇਦ

-ਅਵਤਾਰ ਸਿੰਘ ਪੰਜਾਬ ਵਿੱਚ ਕਾਂਗਰਸ ਦੀ ਅਗਵਾਈ ਵਾਲੀ ਸਰਕਾਰ ਬਣੀ ਨੂੰ ਪੌਣੇ ਕੁ ਤਿੰਨ ਸਾਲ ਹੋਣ ਵਾਲੇ ਹਨ। ਇਸ ਅਰਸੇ ਦੌਰਾਨ ਨਾ ਤਾਂ ਇਸ ਨੇ ਕੋਈ ਸੂਬੇ ਦੇ ਵਿਕਾਸ ਦਾ ਕੰਮ ਛੇੜਿਆ ਅਤੇ ਨਾ ਹੀ ਚੋਣਾਂ ਵਿੱਚ ਲੋਕਾਂ ਕੀਤੇ ਵਾਅਦੇ ਪੂਰੇ ਕਰਨ ਦੀ ਕੋਸ਼ਿਸ਼ ਕੀਤੀ। ਸਗੋਂ ਰਾਜ ਦੇ ਮੁਖੀ ਮੁੱਖ …

Read More »

ਨੇਕ ਕੰਮ ਕਰ ਕੇ ਮਸ਼ਹੂਰ ਹੋ ਗਿਆ ਨੇਕ ਚੰਦ

-ਅਵਤਾਰ ਸਿੰਘ ਚੰਡੀਗੜ੍ਹ ਵਿਚ ਜਦੋਂ ਵੀ ਕੋਈ ਸੈਲਾਨੀ ਵਿਦੇਸ਼ ਜਾਂ ਦੂਜੇ ਪ੍ਰਾਂਤ ਤੋਂ ਪਹੁੰਚਦਾ ਹੈ ਤਾਂ ਉਸ ਦੀ ਤਮੰਨਾ ਹੁੰਦੀ ਕਿ ਉਹ ਵਿਸ਼ਵ ਪ੍ਰਸਿੱਧ ਪੱਥਰਾਂ ਦਾ ਬਾਗ਼ ਰੌਕ ਗਾਰਡਨ ਜ਼ਰੂਰ ਦੇਖੇ ਜਿਸ ਵਿੱਚ ਮਨੁੱਖੀ ਰੂਹ ਧੜਕਦੀ ਨਜ਼ਰ ਆਉਂਦੀ ਹੈ। ਸਾਰਾ ਰੌਕ ਗਾਰਡਨ ਘੁੰਮਣ ਤੋਂ ਬਾਅਦ ਹਰ ਦਰਸ਼ਕ ਦੀ ਤ੍ਰਿਪਤ ਹੋਈ …

Read More »

ਬੇਖੌਫ ਨਾ ਹੋਵੋ ਅਜੇ ਕੋਰੋਨਾਵਾਇਰਸ ਤੋਂ

-ਅਵਤਾਰ ਸਿੰਘ ਕੋਰੋਨਾਵਾਇਰਸ ਅਜੇ ਕਿਤੇ ਭੱਜਿਆ ਨਹੀਂ ਹੈ। ਇਸ ਦਾ ਭੈਅ ਅਜੇ ਬਰਕਰਾਰ ਹੈ। ਜਦੋਂ ਤਕ ਇਸ ਦਾ ਠੋਸ ਉਪਾਅ ਅਤੇ ਦਵਾਈ ਤਿਆਰ ਨਹੀਂ ਹੁੰਦੀ ਇਸ ਦੀ ਲਾਗ ਤੋਂ ਦੂਰ ਭੱਜਣਾ ਪਵੇਗਾ ਅਤੇ ਮਨ ਵਿੱਚ ਖੌਫ਼ ਰੱਖਣਾ ਜਰੂਰੀ ਹੈ। ‘ਜੇ ਕੰਮ ਹੈ ਜ਼ਰੂਰੀ ਤਾਂ ਬਾਹਰ ਜਾ ਕੇ ਵੀ ਰੱਖੋ ਦੂਰੀ’ …

Read More »

ਕੌਣ ਸੀ ਰਾਮ ਪ੍ਰਸ਼ਾਦਿ ਬਿਸਮਲ?

-ਅਵਤਾਰ ਸਿੰਘ ਭਾਰਤ ਦੇ ਆਜ਼ਾਦੀ ਸੰਗ੍ਰਾਮ ਵਿੱਚ ਬਹੁਤ ਸਾਰੇ ਕ੍ਰਾਂਤੀਕਾਰੀ ਹੋਏ ਜਿਨ੍ਹਾਂ ਨੇ ਆਪਣੇ ਆਪ ਨੂੰ ਜੋਖਮ ਵਿੱਚ ਪਾ ਕੇ ਅੰਗਰੇਜ਼ਾਂ ਨੂੰ ਭਜਾਉਣ ਦੀ ਠਾਣ ਲਈ ਸੀ। ਉਨ੍ਹਾਂ ਨੇ ਕਦੇ ਵੀ ਆਪਣੇ ਪਰਿਵਾਰ ਅਤੇ ਜੀਵਨ ਦੀ ਪ੍ਰਵਾਹ ਨਹੀਂ ਕੀਤੀ ਸੀ। ਉਨ੍ਹਾਂ ਦਾ ਇਕੋ ਇਕ ਟੀਚਾ ਸੀ ਦੇਸ਼ ਨੂੰ ਆਜ਼ਾਦ ਕਰਵਾਉਣਾ। …

Read More »

ਪੰਜਾਬੀ ਸਾਹਿਤ ਦੇ ਮੋਢੀ ਭਾਈ ਵੀਰ ਸਿੰਘ

-ਅਵਤਾਰ ਸਿੰਘ   ਪੰਜਾਬੀ ਕਵੀ, ਲੇਖਕ, ਵਿਦਵਾਨ ਤੇ ਪੰਜਾਬੀ ਸਾਹਿਤ ਦੇ ਮੋਢੀ ਭਾਈ ਵੀਰ ਸਿੰਘ ਦਾ ਜਨਮ ਦੀਵਾਨ ਕੌੜਾ ਮਲ ਦੇ ਘਰਾਣੇ ਨਾਲ ਸਬੰਧਤ ਪਰਿਵਾਰ ਵਿੱਚ ਚਰਨ ਸਿੰਘ ਦੇ ਘਰ 5 ਦਸੰਬਰ 1872 ਨੂੰ ਅੰਮਿ੍ਤਸਰ ਵਿੱਚ ਹੋਇਆ। ਉਨ੍ਹਾਂ 1892 ਵਿੱਚ ਵਜੀਰ ਸਿੰਘ ਨਾਲ ਰਲ ਕੇ ‘ਵਜੀਰ ਹਿੰਦ ਪਰੈਸ’ ਚਲਾਈ। ਉਨ੍ਹਾਂ …

Read More »

ਬੀਜ ਸਕੈਂਡਲ: ਪੰਜਾਬ ਦੇ ਅਸਲ ਮੁੱਦਿਆਂ ਦਾ ਬੀਜਨਾਸ

-ਅਵਤਾਰ ਸਿੰਘ ਪੰਜਾਬ ਵਿੱਚ ਕਾਂਗਰਸ ਪਾਰਟੀ ਦੀ ਅਗਵਾਈ ਵਾਲੀ ਸਰਕਾਰ ਜਦੋਂ ਦੀ ਹੋਂਦ ਵਿੱਚ ਆਈ ਹੈ ਉਹ ਕਿਸੇ ਨਾ ਕਿਸੇ ਮੁੱਦੇ ‘ਤੇ ਘਿਰੀ ਰਹਿੰਦੀ ਹੈ। ਮੁੱਖ ਵਿਰੋਧੀ ਪਾਰਟੀਆਂ ਆਮ ਆਦਮੀ ਪਾਰਟੀ (ਆਪ) ਅਤੇ ਸ਼੍ਰੋਮਣੀ ਅਕਾਲੀ ਦਲ, ਸੱਤਾ ਧਿਰ ਦੀਆਂ ਕਮਜ਼ੋਰੀਆਂ ਛੱਜ ਵਿਚ ਪਾ ਕੇ ਹਰ ਰੋਜ਼ ਛਟਦੀਆਂ ਨਜ਼ਰ ਆ ਰਹੀਆਂ …

Read More »

ਮੋਦੀ ਦੀ ਸਰਕਾਰ ‘ਚ ਭਾਰਤ ਦੇ ਅੰਕੜਿਆਂ ਦੀ ਖੇਡ

-ਗੁਰਮੀਤ ਸਿੰਘ ਪਲਾਹੀ 2019-20 ਦੀ ਚੌਥੀ ਤਿਮਾਹੀ (ਜਨਵਰੀ ਤੋਂ ਮਾਰਚ 2020) ਦੀ ਵਿਕਾਸ ਦਰ (ਜੀ.ਡੀ.ਪੀ. ਅਰਥਾਤ ਸਕਲ ਘਰੇਲੂ ਉਤਪਾਦ) 3.1 ਫ਼ੀਸਦੀ ਸੀ, ਜੋ ਸਾਲ 2002-03 ਦੀ ਤੀਜੀ ਤਿਮਾਹੀ ਤੋਂ ਬਾਅਦ ਸਭ ਤੋਂ ਹੇਠਲੇ ਪੱਧਰ ‘ਤੇ ਰਹੀ। 2002-03 ਦੇਸ਼ ਵਿੱਚ ਭਾਜਪਾ ਦੀ ਸਰਕਾਰ ਸੀ। 2019-20 ਦੀ ਚੌਥੀ ਤਿਮਾਹੀ ‘ਚ ਹੇਠਲੀ ਪੱਧਰ …

Read More »

ਘੱਲੂਘਾਰਾ ਤੀਜਾ ਜਾਂ ਸਾਕਾ ਨੀਲਾ ਤਾਰਾ: ਦਸ ਸਵਾਲ ਜੋ ਜਵਾਬ ਮੰਗਦੇ ਹਨ ?

-ਇਕਬਾਲ ਸਿੰਘ ਲਾਲਪੁਰਾ ਪਹਿਲੀ ਜੂਨ 1984 ਨੂੰ ਸ਼ੁਰੂ ਹੋਈ ਫ਼ੌਜੀ ਕਾਰਵਾਈ 7 ਜੂਨ 1984 ਨੂੰ ਸ਼੍ਰੀ ਦਰਬਾਰ ਸਾਹਿਬ ਸਮੂਹ ਵਿੱਚੋਂ ਲਗਭਗ ਖਤਮ ਹੋ ਗਈ ਸੀ,ਪਰ ਲਾਇਬ੍ਰੇਰੀ ਵਿੱਚ ਲੱਗੀ ਅੱਗ ਦਾ ਧੂੰਆਂ ਕਈ ਦਿਨ ਤੱਕ ਨਿਕਲਦਾ ਰਿਹਾ। ਪੂਰੇ ਪੰਜਾਬ ਤੇ 36 ਹੋਰ ਗੁਰਦੁਆਰਾ ਸਾਹਿਬਾਨ ਵਿੱਚ ਫ਼ੌਜੀ ਕਾਰਵਾਈ ਚਲਦੀ ਰਹੀ। ਸਿੱਖ ਕੌਮ …

Read More »