Home / ਓਪੀਨੀਅਨ (page 3)

ਓਪੀਨੀਅਨ

ਦਿੱਲੀ ਦੀਆਂ ਚੋਣਾਂ ਦੇਸ਼ ਦੀ ਰਾਜਨੀਤੀ ਲਈ ਦੇਣਗੀਆਂ ਇੱਕ ਨਵਾਂ ਮੋੜ

ਜਗਤਾਰ ਸਿੰਘ ਸਿੱਧੂ   ਸੀਨੀਅਰ ਪੱਤਰਕਾਰ   ਚੰਡੀਗੜ੍ਹ : ਦਿੱਲੀ ਵਿਧਾਨ ਸਭਾ ਦੀਆਂ 8 ਫਰਵਰੀ ਨੂੰ ਹੋਣ ਜਾ ਰਹੀਆਂ ਚੋਣਾਂ ਦੇਸ਼ ਦੀ ਰਾਜਨੀਤੀ ਲਈ ਨਵਾਂ ਸੁਨੇਹਾ ਦੇਣ ਦੇ ਮੁੱਦੇ ‘ਤੇ ਲੜੀਆਂ ਜਾ ਰਹੀਆਂ 

Read More »

ਪੰਜਾਬ ਵਿੱਚ ਪਾਰਾ ਨਰਮ, ਸਿਆਸਤ ਗਰਮ

-ਅਵਤਾਰ ਸਿੰਘ ਪੰਜਾਬ ਵਿੱਚ ਅੱਜ ਕੱਲ੍ਹ ਪੈ ਰਹੀ ਕੜਾਕੇ ਦੀ ਠੰਢ ਨੇ ਪਾਰਾ ਇਕਦਮ ਹੇਠਾਂ ਡੇਗ ਦਿੱਤਾ ਹੈ। ਬੇਮੌਸਮੇ ਮੀਂਹ ਨੇ ਫ਼ਸਲਾਂ ਨੂੰ ਰਾਹਤ ਪਹੁੰਚਾਈ ਹੈ। ਪਰ ਸੂਬੇ ਦੀ ਰਾਜਨੀਤੀ ਦਾ ਤਾਪਮਾਨ ਕੁਝ ਉਪਰ ਨੂੰ ਜਾ ਰਿਹਾ ਲੱਗਦਾ ਹੈ। ਪੰਜਾਬ ਦੀ ਕਾਂਗਰਸ ਦੀ ਅਗਵਾਈ ਵਾਲੀ ਸਰਕਾਰ ਤਾਂ ਅੱਜ ਕੱਲ੍ਹ ਆਪਣਿਆਂ …

Read More »

ਕੀ ਸਰਕਾਰੀ ਸਕੂਲਾਂ ਵਿੱਚ ਬੰਦ ਹੋ ਜਾਵੇਗੀ ਫਰਲੋ?

-ਅਵਤਾਰ ਸਿੰਘ ਸਰਕਾਰੀ ਸਕੂਲਾਂ ਵਿੱਚ ਆਮ ਤੌਰ ‘ਤੇ ਦੇਖਿਆ ਜਾਂਦਾ ਹੈ ਕਿ ਸਵੇਰੇ ਅਧਿਆਪਕ ਲੇਟ ਆਉਂਦੇ ਤੇ ਬਾਅਦ ਦੁਪਹਿਰ ਨੂੰ ਵਿਦਿਆਰਥੀ ਫਰਲੋ ਮਾਰ ਜਾਂਦੇ ਹਨ। ਇਸ ਤਰ੍ਹਾਂ ਕਿਵੇਂ ਠੀਕ ਹੋਵੇਗਾ ਸਰਕਾਰੀ ਸਕੂਲਾਂ ਵਿੱਚ ਪੜ੍ਹਾਈ ਦਾ ਮਿਆਰ ਅਤੇ ਕਿਸ ਤਰ੍ਹਾਂ ਸੁਧਰ ਸਕੇਗਾ ਅਧਿਆਪਕਾਂ ਦੀ ਹਾਜ਼ਰੀ ਦਾ ਮਾਮਲਾ। ਰਿਪੋਰਟਾਂ ਅਨੁਸਾਰ ਇਸ ਨੂੰ …

Read More »

ਨੌਜਵਾਨਾਂ ‘ਚ ਵਿਆਪਕ ਰੋਸ ਲਹਿਰ, ਲੱਤਾਂ ਬਾਹਾਂ ਤੋੜ ਕੇ ਦੇਸ਼ ਦੇ ਭਵਿੱਖ ਨੂੰ ਲੰ.....

ਜਗਤਾਰ ਸਿੰਘ ਸਿੱਧੂ ਸੀਨੀਅਰ ਪੱਤਰਕਾਰ ਚੰਡੀਗੜ੍ਹ : ਜਵਾਹਰ ਲਾਲ ਨਹਿਰੂ ਯੂਨੀਵਰਸਿਟੀ ਦਿੱਲੀ ਅੰਦਰ ਐਤਵਾਰ ਰਾਤ ਨੂੰ ਨਕਾਬਪੋਸ਼ਾਂ ਵੱਲੋਂ ਵਿਦਿਆਰਥੀਆਂ ਅਤੇ ਅਧਿਆਪਕਾਂ ਦੀ ਕੀਤੀ ਕੁੱਟਮਾਰ ਨੇ ਸਾਬਤ ਕਰ ਦਿੱਤਾ ਹੈ ਕਿ ਇਸ ਦੇਸ਼ ਅੰਦਰ ਵਿਰੋਧੀ ਸੁਰਾਂ ਨੂੰ ਕਿਵੇਂ ਗੁੰਡਾ ਗਰਦੀ ਕਰਕੇ ਚੁੱਪ ਕਰਵਾਇਆ ਜਾ ਰਿਹਾ ਹੈ । ਯੂਨੀਵਰਸਿਟੀ ਦੀ ਸਟੂਡੈਂਟਸ ਯੂਨੀਅਨ …

Read More »

ਰੂਪਨਗਰ ਦੀ ਛੰਬ ਵਿੱਚ ਭਰੀ ਪਰਵਾਸੀ ਪੰਖੇਰੂਆਂ ਨੇ ਪਰਵਾਜ਼

ਅਵਤਾਰ ਸਿੰਘ ਸੀਨੀਅਰ ਪੱਤਰਕਾਰ ਰੂਪਨਗਰ ਵਿੱਚ ਸਤਲੁਜ ਨੇੜੇ ਛੰਬ ਵਿੱਚ 57 ਨਸਲਾਂ ਦੇ 3800 ਦੇ ਕਰੀਬ ਪ੍ਰਵਾਸੀ ਪੰਛੀਆਂ ਦੀ ਆਮਦ ਦਾ ਪਤਾ ਲੱਗਾ ਹੈ। ਪ੍ਰਵਾਸੀ ਪੰਛੀਆਂ ਦੀ ਇਹ ਗਿਣਤੀ 

Read More »

ਕਿਹੜੇ ਸ਼ਹਿਰ ‘ਚ ਹਨ ਸਰਕਾਰੀ ਸਕੂਲਾਂ ਦੇ 50 ਫ਼ੀਸਦ ਵਿਦਿਆਰਥੀ ਨਸ਼ੇ ਦੇ ਆਦੀ

-ਅਵਤਾਰ ਸਿੰਘ ਇਕ ਅਧਿਐਨ ਦੇ ਆਧਾਰ ‘ਤੇ ਛਪੀਆਂ ਤਾਜ਼ਾ ਰਿਪੋਰਟਾਂ ਮੁਤਾਬਿਕ ਦੋ ਰਾਜਾਂ ਦੀ ਰਾਜਧਾਨੀ ਅਤੇ ਕੇਂਦਰ ਸ਼ਾਸ਼ਤ ਪ੍ਰਦੇਸ਼ ਚੰਡੀਗੜ੍ਹ ਦੇ ਸਰਕਾਰੀ ਸਕੂਲਾਂ ਦੇ ਲਗਪਗ 50 ਫੀਸਦੀ ਵਿਦਿਆਰਥੀ ਭੁੱਕੀ, ਵੀਡ (ਜੰਗਲੀ ਘਾਹ), ਤੰਬਾਕੂ ਅਤੇ ਕੋਕੀਨ ਆਦਿ ਨਸ਼ਿਆਂ ਵਿੱਚ ਲਿਪਤ ਹਨ। ਇਹ ਬੜੀ ਚਿੰਤਾਜਨਕ ਗੱਲ ਹੈ। ਇਸ ਅਧਿਐਨ ਦੀ ਰਿਪੋਰਟ ਚੰਡੀਗੜ੍ਹ …

Read More »

ਲੂਈ ਬਰੇਲ: ਦ੍ਰਿਸ਼ਟੀਹੀਣਾ ਲਈ ਬਣਿਆ ਨਵਾਂ ਸਵੇਰਾ

-ਅਵਤਾਰ ਸਿੰਘ ਜਿਸ ਇਨਸਾਨ ‘ਚ ਸਖਤ ਮਿਹਨਤ, ਇੱਛਾ ਸ਼ਕਤੀ ਤੇ ਸਮਰਪਣ ਦੀ ਭਾਵਨਾ ਹੋਵੇ ਉਹ ਜ਼ਮੀਨ ਤੋਂ ਉਠ ਕੇ ਅਸਮਾਨ ਛੋਹ ਸਕਦਾ ਹੈ। ਗਿਆਨ ਇੰਦਰੀਆਂ ਵਿੱਚੋਂ ਸਾਡੀਆਂ ਅੱਖਾਂ ਮੁੱਖ ਗਿਆਨ ਇੰਦਰੀਆਂ ਹਨ। ਇਨ੍ਹਾਂ ਰਾਹੀਂ ਅਸੀਂ ਕਾਦਰ ਦੀ ਕਾਇਨਾਤ ਦੇ ਵੱਖ-ਵੱਖ ਰੰਗ ਨਿਹਾਰਨ ਤੇ ਮਾਣਨ ਦੇ ਯੋਗ ਹੁੰਦੇ ਹਾਂ। ਇਨ੍ਹਾਂ ਤੋਂ …

Read More »

ਹਰਿਆਣਾ ਵਿੱਚ ਪੰਜਾਬੀਆਂ ਲਈ ਪੰਜਾਬੀ ਮੁੱਖ ਮੰਤਰੀ ਨੇ ਖੜਕਾਈ ਖਤਰੇ ਦੀ ਘੰਟੀ

ਡਾ. ਰਤਨ ਸਿੰਘ ਢਿੱਲੋਂ ਸੀਨੀਅਰ ਪੱਤਰਕਾਰ, ਲੇਖਕ ਮਾਮਲਾ ਗੰਭੀਰ ਹੈ ਅਤੇ ਇਸ ਬਾਰੇ ਪੰਜਾਬੀ ਅਧਿਆਪਕ ਤੇ ਗਿਣੇ-ਚੁਣੇ ਲੇਖਕ ਫਿਕਰਮੰਦੀ ਜ਼ਾਹਰ ਕਰ ਰਹੇ ਹਨ। ਬਹੁਤਿਆਂ ਨੂੰ ਤਾਂ ਸਮਝ ਹੀ ਨਹੀਂ ਆ ਰਹੀ ਕਿ ਇਹ ਸਾਰਾ ਮਾਜਰਾ ਹੈ ਕੀ। ਸਭ ਤੋਂ ਪਹਿਲਾਂ ਇਸ ਮਸਲੇ ਦੀ ਜੜ੍ਹ ਫੜੀ ਜਾਵੇ। ਜਿਸ ‘ਏਕ ਭਾਰਤ-ਸ੍ਰੇਸ਼ਟ ਭਾਰਤ’ …

Read More »

ਬਾਬਾ ਸੋਹਨ ਸਿੰਘ ਭਕਨਾ: ਇਨਕਲਾਬੀ ਸੁਪਨਿਆਂ ਦੇ ਸਮਾਜ ਦਾ ਸਿਰਜਕ

-ਅਵਤਾਰ ਸਿੰਘ ਇਨਕਲਾਬੀ ਦੇਸ਼ ਭਗਤ ਬਾਬਾ ਸੋਹਨ ਸਿੰਘ ਭਕਨਾ ਵਲੋਂ ਦੇਸ਼ ਦੀ ਆਜ਼ਾਦੀ ਦੀ ਲੜਾਈ ਵਿੱਚ ਗ਼ਦਰ ਪਾਰਟੀ ਅਤੇ ਉਹਨਾਂ ਵਲੋਂ ਚਲਾਈ ਗਈ ਗਦਰ ਲਹਿਰ ਨੇ ਅਹਿਮ ਭੂਮਿਕਾ ਨਿਭਾਈ ਸੀ। ਉਹਨਾਂ ਦਾ ਜੱਦੀ ਪਿੰਡ ਭਕਨਾ ਜ਼ਿਲਾ ਅੰਮ੍ਰਿਤਸਰ ਹੈ। ਉਹਨਾਂ ਦਾ ਜਨਮ 4 ਜਨਵਰੀ 1870 ਨੂੰ ਭਾਈ ਕਰਮ ਸਿੰਘ ਸ਼ੇਰਗਿੱਲ ਦੇ …

Read More »

ਢੀਂਡਸਾ ਪਰਿਵਾਰ ਨੇ ਬਾਦਲਾਂ ਵਿਰੁੱਧ ਖਿੱਚੀ ਲਕੀਰ, ਢਿੱਲੋਂ ਨੂੰ ਨੇਤਾ ਬਣਾਉਣ.....

ਜਗਤਾਰ  ਸਿੰਘ ਸਿੱਧੂ -ਸੀਨੀਅਰ ਪੱਤਰਕਾਰ ਚੰਡੀਗੜ੍ਹ : ਅਕਾਲੀ ਦਲ ਦੀਆਂ ਮੋਹਰੀ ਧਿਰਾ ‘ਚ ਦਹਾਕਿਆਂ ਤੱਕ ਅਹਿਮ ਭੂਮਿਕਾ ਨਿਭਾਉਣ ਵਾਲੇ ਢੀਂਡਸਾ ਪਰਿਵਾਰ ਨੇ ਬਾਦਲਾਂ ਦੀ ਅਗਵਾਈ ਹੇਠਲੇ

Read More »