Home / ਓਪੀਨੀਅਨ (page 29)

ਓਪੀਨੀਅਨ

ਅਫ਼ਸਰਸ਼ਾਹੀ ਦੇ ਅਵੇਸਲੇਪਣ ਦੀ ਸ਼ਿਕਾਰ ਮਗਨਰੇਗਾ

-ਗੁਰਮੀਤ ਸਿੰਘ ਪਲਾਹੀ; ਦੇਸ਼ ਭਾਰਤ ਦੀ ਸਭ ਤੋਂ ਵੱਡੀ ਸਮੱਸਿਆ ਵੱਧ ਰਹੀ ਬੇ-ਰੋਕ ਟੋਕ ਆਬਾਦੀ ਨੂੰ ਮੰਨਿਆ ਜਾ ਰਿਹਾ ਹੈ,ਪਰ ਉਸ ਤੋਂ ਵੀ ਵੱਡੀ ਦੇਸ਼ ਦੀ ਸਮੱਸਿਆ ਬੇਰੁਜ਼ਗਾਰੀ ਹੈ। ਬੇਰੁਜ਼ਗਾਰੀ ਦਾ ਸਿੱਧਾ ਨਤੀਜਾ ਭੁੱਖਮਾਰੀ ਹੈ। ਪੌਣੀ ਸਦੀ ਅਜ਼ਾਦੀ ਦੇ ਵਰ੍ਹੇ ਬੀਤ ਜਾਣ ਬਾਅਦ ਵੀ ਨਾ ਭੁੱਖਮਾਰੀ ਨੁੰ ਕਾਬੂ ਕੀਤਾ ਜਾ …

Read More »

ਝੋਨੇ ਦੀ ਸਿੱਧੀ ਬਿਜਾਈ ਦੌਰਾਨ ਆਉਣ ਵਾਲੀਆਂ ਸਮੱਸਿਆਵਾਂ ਦੇ ਕਾਰਨ ਅਤੇ ਹੱਲ

-ਵਿਵੇਕ ਕੁਮਾਰ ਅਤੇ ਅਮਿਤ ਕੌਲ; ਪੰਜਾਬ ਵਿੱਚ ਆਮ ਤੌਰ ਤੇ ਝੋਨੇ ਦੀ ਬਿਜਾਈ ਪਨੀਰੀ ਵਾਲੇ ਤਰੀਕੇ ਨਾਲ ਕੀਤੀ ਜਾਂਦੀ ਹੈ। ਝੋਨੇ ਦੀ ਸਿੱਧੀ ਬਿਜਾਈ ਕਰਨ ਦੇ ਮੁਕਾਬਲੇ ਪਨੀਰੀ ਰਾਹੀ ਬਿਜਾਈ ਕਰਨ ਲਈ ਜ਼ਿਆਦਾ ਪਾਣੀ ਅਤੇ ਮਜ਼ਦੂਰਾਂ ਦੀ ਲੋੜ ਪੈਂਦੀ ਹੈ। ਪਨੀਰੀ ਪੁੱਟ ਕੇ ਖੇਤਾਂ ਵਿੱਚ ਲਾਉਣ ਵਾਲੇ ਸਮੇਂ ‘ਤੇ ਮਜਦੂਰੀ …

Read More »

ਪੰਜਾਬ ਦੇ ਬੁਲੰਦ ਹੌਸਲੇ – ਚਲੋ ਦਿੱਲੀ ਨੂੰ ਚਲੀਏ …

-ਜਗਤਾਰ ਸਿੰਘ ਸਿੱਧੂ (ਐਡੀਟਰ); ਪੰਜਾਬ ਦੇ ਹੌਸਲੇ ਬੁਲੰਦ ਹਨ। ਮੀਲਾਂ ਤੱਕ ਨਜ਼ਰ ਮਾਰੋ ਤਾਂ ਝੋਨੇ ਦੀ ਫਸਲ ਨੇ ਖੇਤਾਂ ਵਿਚੋਂ ਸਿਰ ਉਚਾ ਚੁੱਕਣਾ ਸ਼ੁਰੂ ਕਰ ਦਿਤਾ ਹੈ। ਹੋਰ ਕੁਝ ਦਿਨਾਂ ਤੱਕ ਪੰਜਾਬ ਦੇ ਖੇਤਾਂ ਵਿਚ ਲੰਮੀ ਹਰੀ ਚਾਦਰ ਵਿਛੀ ਨਜ਼ਰ ਆਏਗੀ। ਜੇਕਰ ਪਿੰਡਾਂ ਦੀ ਗੱਲ ਕਰੀਏ ਤਾਂ ਜਦੋਂ ਬਿਜਲੀ ਮਹਿਕਮਾ …

Read More »

ਆਰਥਿਕ ਨੀਤੀ – ਲਕਸ਼ਿਤ ਉਪਾਅ ਟੈਕਸਪੇਅਰਜ਼ ਦੇ ਧਨ ਦਾ ਸਨਮਾਨ ਕਰਦੇ

*ਡਾ. ਕੇ. ਵੀ. ਸੁਬਰਮਣੀਅਨ; ਵਿੱਤ ਮੰਤਰੀ ਦੁਆਰਾ ਸੋਮਵਾਰ ਨੂੰ ਐਲਾਨ ਕੀਤੇ ਗਏ ਵਿਭਿੰਨ ਪ੍ਰਸਤਾਵਾਂ ਵਿੱਚੋਂ ਇੱਕ ਮਹੱਤਵਪੂਰਨ ਪ੍ਰਸਤਾਵ ਸ਼ਹਿਰੀ ਗ਼ਰੀਬਾਂ ਨੂੰ ਕਰਜ਼ਾ ਦੇਣ ਦੇ ਉਦੇਸ਼ ਨਾਲ ਸੂਖਮ ਵਿੱਤੀ ਸੰਸਥਾਨਾਂ (ਐੱਮਐੱਫਆਈ) ਨੂੰ ਪ੍ਰੋਤਸਾਹਿਤ ਕਰਨ ਵਾਲੀ ਕ੍ਰੈਡਿਟ ਗਰੰਟੀ ਯੋਜਨਾ ਹੈ। ਨਿਰਸੰਦੇਹ, ਸ਼ਹਿਰੀ ਗ਼ਰੀਬ ਲੋਕ ਮਹਾਮਾਰੀ ਅਤੇ ਉਸ ਦੀ ਵਜ੍ਹਾ ਨਾਲ ਲਗੀਆਂ ਆਰਥਿਕ …

Read More »

ਮੈਂ ਭਾਰਤੀ ਨਾਰੀ ਬੋਲ ਰਹੀ ਹਾਂ !

-ਸੁਰਜੀਤ ਸਿੰਘ; ਭਾਰਤ ਦੀ ਨਾਰੀ ਜਿਸ ਨੂੰ ਅਬਲਾ ਵੀ ਕਿਹਾ ਜਾਂਦਾ ਹੈ, ਉਸ ਦੀ ਦਸ਼ਾ ਅਤੇ ਦਿਸ਼ਾ ਬਾਰੇ ਅਸੀਂ ਸਭ ਭਲੀ-ਭਾਂਤ ਜਾਣਦੇ ਹਾਂ। ਪੜ੍ਹੀਆਂ ਲਿਖੀਆਂ ਬੇਰੁਜ਼ਗਾਰ ਅਤੇ ਸਰਕਾਰੀ ਨੌਕਰੀ ਕਰਦੀ ਔਰਤ ਆਪਣੇ ਹੱਕਾਂ ਲਈ ਲੜਦੀ ਹੈ ਤਾਂ ਉਸ ਨੂੰ ਮਰਦ ਪੁਲਿਸ ਵਾਲਿਆਂ ਦੇ ਤਸ਼ੱਦਦ ਦਾ ਸ਼ਿਕਾਰ ਹੋਣਾ ਪੈਂਦਾ ਹੈ। ਪੇਸ਼ …

Read More »

ਪੰਜਾਬ ਵਿੱਚ ਪਪੀਤੇ ਦੀ ਸਫ਼ਲ ਕਾਸ਼ਤ ਲਈ ਜ਼ਰੂਰੀ ਨੁਕਤੇ

-ਮੋਨਿਕਾ ਗੁਪਤਾ ਅਤੇ ਮਨਦੀਪ ਸਿੰਘ ਗਿੱਲ; ਪਪੀਤਾ ਗਰਮ-ਤਰ ਇਲਾਕੇ ਦਾ ਮਹੱਤਵਪੂਰਨ ਫ਼ਲ ਹੈ। ਪਪੀਤੇ ਦੇ ਉਤਪਾਦਨ ਵਿੱਚ ਭਾਰਤ ਦਾ ਪਹਿਲਾ ਸਥਾਨ ਹੈ ਜਦਕਿ ਬ੍ਰਾਜ਼ੀਲ, ਮੈਕਸਿਕੋ ਅਤੇ ਨਾਈਜੀਰੀਆ ਵੀ ਇਸਦੇ ਉਤਪਾਦਨ ਲਈ ਪ੍ਰਸਿੱਧ ਹਨ।ਜੇਕਰ ਭਾਰਤ ਦੇ ਰਾਜਾਂ ਦੀ ਗੱਲ ਕਰੀਏ ਤਾਂ ਮਹਾਂਰਾਸ਼ਟਰ, ਕਰਨਾਟਕ, ਪੱਛਮੀ ਬੰਗਾਲ, ਤਾਮਿਲ ਨਾਡੂ, ਆਂਧਰਾ ਪ੍ਰਦੇਸ਼ ਅਤੇ ਉੜੀਸਾ, …

Read More »

ਕਿਸਾਨ ਅੰਦੋਲਨ ਨੂੰ ਢਾਹ ਲਾਉਣ ਵਾਲਾ ਹੈ ਸ਼ਰਦ ਪਵਾਰ ਦਾ ਬਿਆਨ !

-ਅਵਤਾਰ ਸਿੰਘ ਕੇਂਦਰ ਸਰਕਾਰ ਵਲੋਂ ਲਿਆਂਦੇ ਖੇਤੀ ਕਾਨੂੰਨਾਂ ਖਿਲਾਫ ਦੇਸ਼ ਦੇ ਵੱਖ ਵੱਖ ਰਾਜਾਂ ਤੋਂ ਦਿੱਲੀ ਦੇ ਵੱਖ ਵੱਖ ਬਾਰਡਰਾਂ ਉਪਰ ਬੈਠੇ ਕਿਸਾਨ ਲਗਪਗ ਸੱਤ ਮਹੀਨਿਆਂ ਤੋਂ ਧਰਨਾ ਦੇ ਰਹੇ ਹਨ। ਉਹ ਆਪਣੇ ਪਿੰਡੇ ਉਪਰ ਕੁਦਰਤ ਦੀ ਹਰ ਕਰੋਪੀ ਅਤੇ ਹਰ ਮੌਸਮ ਦੀ ਮੁਸ਼ਕਿਲ ਝੱਲ ਰਹੇ ਹਨ। ਰਾਜਧਾਨੀ ਵਿੱਚ ਠੰਢੇ …

Read More »

ਕਿਸਾਨਾਂ ਲਈ ਜਾਣਕਾਰੀ – ਪੂਸਾ ਬਾਸਮਤੀ ਦੀ ਅਗੇਤੀ ਬਿਜਾਈ ਤੋਂ ਗੁਰੇਜ਼ ਕਰੋ

-ਗੁਰਜੀਤ ਸਿੰਘ ਮਾਂਗਟ ਅਤੇ ਰਣਵੀਰ ਸਿੰਘ ਗਿੱਲ; ਚੌਲਾਂ ਦੀਆਂ ਵੱਖ-ਵੱਖ ਕਿਸਮਾਂ ਵਿੱਚ ਕੁਦਰਤੀ ਤੌਰ ਤੇ ਉਤਪੰਨ ਹੋਣ ਤੋ ਬਾਅਦ ਮਨੁੱਖੀ ਚੋਣ ਸਦਕਾ ਇੱਕ ਵਿਲੱਖਣ ਪਹਿਚਾਣ ਵਾਲੀ ਸ਼੍ਰੇਣੀ ਜੋ ਕਿ ਵਿਸ਼ਵ ਵਿੱਚ ਪ੍ਰਸਿੱਧੀ ਰੱਖਦੀ ਹੈ, ਉਹ ਹੈ `ਬਾਸਮਤੀ` ਚਾਵਲ। ਇਸ ਵਿੱਚ ਵਿਲੱਖਣ ਗੁਣ ਜਿਵੇ ਕਿ ਲੰਬੇ ਪਤਲੇ ਚੌਲ, ਇੱਕ ਖਾਸ ਕਿਸਮ …

Read More »

ਅਰਥ ਵਿਵਸਥਾ – 21ਵੀਂ ਸਦੀ ਵਿੱਚ ਇੱਕ ਨਵੇਂ ਭਾਰਤ ਲਈ ਸੁਧਾਰ

*ਨਿਰਮਲਾ ਸੀਤਾਰਮਣ (ਭਾਰਤ ਸਰਕਾਰ ਦੇ ਵਿੱਤ ਮੰਤਰੀ);   ਇਸ ਵਰ੍ਹੇ ਅਸੀਂ ਭਾਰਤੀ ਅਰਥਵਿਵਸਥਾ ਤੋਂ ਨਿਯੰਤ੍ਰਣ ਹਟਾਏ ਜਾਣ ਦੇ 30 ਸਾਲ ਮਨਾ ਰਹੇ ਹਾਂ। ਇਸ ਪ੍ਰਕਿਰਿਆ ਦੀ ਸ਼ੁਰੂਆਤ, ਜਿਵੇਂ ਕੁਝ ਲੋਕ ਦਲੀਲ ਦੇਣਗੇ ਕਿ, ਫ਼ੰਡ ਅਤੇ ਬੈਂਕ ਦੀ ਮਜਬੂਰੀ ਕਾਰਨ ਹੋਈ ਸੀ ਤੇ ਭੁਗਤਾਨ ਦੇ ਸੰਤੁਲਨ ਦਾ ਸੰਕਟ ਚਲ ਰਿਹਾ ਸੀ। …

Read More »

ਵਿਸ਼ਵ ਖੇਡ ਪੱਤਰਕਾਰ ਦਿਵਸ – ਸਲਾਹੁਣਯੋਗ ਹੈ ਖੇਡ ਪੱਤਰਕਾਰਾਂ ਦਾ ਯੋਗਦਾਨ

-ਪ੍ਰੋ.ਪਰਮਜੀਤ ਸਿੰਘ ਨਿੱਕੇ ਘੁੰਮਣ; ਪੱਤਰਕਾਰੀ ਕਰਨ ਦਾ ਅਰਥ ਕੇਵਲ ਪਾਠਕਾਂ ਜਾਂ ਦਰਸ਼ਕਾਂ ਤੱਕ ਕਿਸੇ ਖ਼ਬਰ ਨੂੰ ਪੰਹੁਚਾਉਣਾ ਹੀ ਨਹੀਂ ਹੁੰਦਾ ਹੈ। ਪੱਤਰਕਾਰ ਦਾ ਕੰਮ ਸਮਾਜ ਵਿਚਲੀਆਂ ਕੁਰੀਤੀਆਂ ਨੂੰ ਨੇਸਤਨਾਬੂਦ ਕਰਨ ਹਿੱਤ ਲੋਕਾਂ ਦੀ ਸੋਚ ਬਦਲਣ ਅਤੇ ਸਮਾਜ ਨੂੰ ਅੱਗੇ ਵਧਾਉਣ ਵਿੱਚ ਯੋਗਦਾਨ ਪਾ ਰਹੇ ਵਿਅਕਤੀਆਂ,ਅਦਾਰਿਆਂ ਤੇ ਜਥੇਬੰਦੀਆਂ ਸਬੰਧੀ ਦਿਲਕਸ਼ ਅੰਦਾਜ਼ …

Read More »