Home / ਓਪੀਨੀਅਨ (page 28)

ਓਪੀਨੀਅਨ

ਦੇਸ਼ ‘ਚ ਰਹੇਗਾ 3 ਮਈ ਤੱਕ ਲਾਕਡਾਊਨ! ਹਰ ਮਾੜੇ ਨਤੀਜੇ ਦਾ ਭਾਂਡਾ ਲੋਕਾਂ ਸਿਰ ਕਿ.....

-ਜਗਤਾਰ ਸਿੰਘ ਸਿੱਧੂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕੋਰੋਨਾ ਮਹਾਮਾਰੀ ਨੂੰ ਕਾਬੂ ਹੇਠ ਰੱਖਣ ਲਈ ਪੂਰੇ ਮੁਲਕ ਨੂੰ 3 ਮਈ ਤੱਕ ਲਾਕਡਾਊਨ ਹੇਠਾਂ ਲੈ ਆਉਂਦਾ ਹੈ। ਇਸ ਦੇ ਨਾਲ ਹੀ ਉਨ੍ਹਾਂ ਨੇ ਇਹ ਵੀ ਭਰੋਸਾ ਦਿੱਤਾ ਹੈ ਕਿ ਜਿਹੜੇ ਰਾਜਾਂ ਤੇ ਹਲਕਿਆਂ ‘ਚ 20 ਅਪ੍ਰੈਲ ਤੱਕ ਕੋਰੋਨਾ ਮਹਾਮਾਰੀ ਦਾ ਕੋਈ …

Read More »

ਕੋਰੋਨਾ ਦੀ ਚੁਣੌਤੀ: ਕਣਕ ਦਾ ਮੰਡੀਕਰਨ ਅਤੇ ਸਮਾਜਿਕ ਦੂਰੀ

ਅੱਜ ਸਾਰੀ ਦੁਨੀਆ ਕੋਰੋਨਾ ਦੀ ਲਪੇਟ ਵਿਚ ਹੈ ਅਤੇ ਸਾਡਾ ਦੇਸ਼ ਅਤੇ ਇਸ ਦੇ ਸਾਰੇ ਸੂਬੇ ਇਸ ਭਿਆਨਕ ਖ਼ਤਰੇ ਨੂੰ ਨਜਿੱਠਣ ਲਈ ਕਈ ਤਰਾਂ ਦੇ ਉਪਰਾਲੇ ਕਰ ਰਹੇ ਹਨ। ਇਹ ਕੋਰੋਨਾ ਵਾਇਰਸ ਮਨੁੱਖੀ ਜੀਵਨ ਲਈ ਅਹਿਮ ਖ਼ਤਰਾ ਹੈ ਜਿਸ ਨੇ ਰੋਜ ਦੀ ਜ਼ਿੰਦਗੀ ਨੂੰ ਲੱਗਭੱਗ ਠੱਲ ਪਾ ਦਿੱਤੀ ਹੈ। ਇਸ …

Read More »

ਡਾ.ਅੰਬੇਦਕਰ ਭੀਮ ਰਾਓ ਅੰਬੇਦਕਰ: ਦੂਰ-ਅੰਦੇਸ਼ੀ ਵਿਚਾਰਧਾਰਾ ਵਾਲਾ ਆਗੂ

-ਅਵਤਾਰ ਸਿੰਘ ਡਾ ਅੰਬੇਦਕਰ ਭੀਮ ਰਾਓ ਅੰਬੇਦਕਰ ਦਾ ਜਨਮ 14 ਅਪ੍ਰੈਲ 1891 ਨੂੰ ਮਾਤਾ ਭੀਮਾ ਬਾਈ ਦੀ ਕੁਖੋਂ ਸੂਬੇਦਾਰ ਰਾਮ ਸਕਾਪਨ ਅੰਬੇਦਕਰ ਦੇ ਘਰ ਹੋਇਆ।ਉਹ ਅਛੂਤ ਜਾਤੀ ‘ਮਾਹਰ’ ਨਾਲ ਸਬੰਧ ਰੱਖਦੇ ਸਨ। ਉਨ੍ਹਾਂ ਦੇ ਪਿਤਾ ਤੇ ਦਾਦਾ ਜੀ ਨੇ ਬ੍ਰਿਟਿਸ਼ ਫੌਜ ਵਿੱਚ ਨੌਕਰੀ ਕੀਤੀ। ਮਹਾਰਾਸ਼ਟਰ ਦੇ ਸਿਤਾਰਾ ਦੇ ਸਕੂਲ ਵਿੱਚ …

Read More »

ਕੈਨੇਡਾ ਰਹਿੰਦੇ ਭਰਾ ਨੂੰ ਵਿਦਾ ਕਰਨ ਵੇਲੇ ਜੱਫੀ ਨੂੰ ਤਰਸਿਆ ਇੰਗਲੈਂਡ ਵਾਲਾ .....

-ਅਵਤਾਰ ਸਿੰਘ ਬੰਗਾ: ਦੁਨੀਆ ਭਰ ਵਿੱਚ ਫੈਲੀ ਭਿਆਨਕ ਬਿਮਾਰੀ ਕਰੋਨਾ ਵਾਇਰਸ ਨੇ ਅਪਣੱਤ ਵਿਚ ਵੀ ਫਰਕ ਪਾ ਦਿੱਤਾ ਹੈ। ਹਰ ਇਕ ਭਾਵੇਂ ਉਸ ਦਾ ਕਿੰਨਾ ਵੀ ਗੂੜ੍ਹਾ ਰਿਸ਼ਤਾ ਕਿਓਂ ਨਾ ਹੋਵੇ, ਉਸ ਨੂੰ ਵੀ ਇਹੀ ਡਰ ਸਤਾ ਰਿਹਾ ਕਿ ਇਹ ਲਾਗ ਕਿਤੇ ਮੇਰੇ ਵਲ ਨਾ ਆ ਜਾਵੇ। ਇਸ ਨੇ ਦੂਰੀਆਂ …

Read More »

ਮਹਾਮਾਰੀ ਦੇ ਟਾਕਰੇ ਲਈ ਜਹਾਨ ਦੀ ਵੀ ਸੁਣੋ!

-ਜਗਤਾਰ ਸਿੰਘ ਸਿੱਧੂ ਕੋਰੋਨਾ ਮਹਾਮਾਰੀ ਦੇ ਟਾਕਰੇ ਲਈ ਕੀਤੇ ਗਏ ਸਰਕਾਰਾਂ ਦੇ ਪ੍ਰਬੰਧਾਂ ਅਤੇ ਅਮਲ ਨੂੰ ਲੈ ਕੇ ਪਿਛਲੇ ਦਿਨੀਂ ਕੁਝ ਮਾੜੀਆਂ ਘਟਨਾਵਾਂ ਵਾਪਰੀਆਂ ਹਨ। ਸਰਕਾਰ ਵੱਲੋਂ ਅਚਾਨਕ ਲਾਕਡਾਊਨ ਅਤੇ ਕਰਫਿਊ ਲਾਗੂ ਕਰ ਦੇਣ ਨਾਲ ਕਿਵੇਂ ਜ਼ਿੰਦਗੀ ਦੀ ਤੋਰ ਅਚਾਨਕ ਰੁਕ ਗਈ, ਉਸ ਨਾਲ ਕਈ ਮੁਸ਼ਕਲਾਂ ਵੀ ਖੜ੍ਹੀਆਂ ਹੋਈਆਂ। ਜਿੱਥੋਂ …

Read More »

ਦੇਸ਼ ਦੇ ਕੁਝ ਸੂਬਿਆਂ ਚ  ਕੋਰੋਨਾ ਦਾ ਗ੍ਰਾਫ ਸਿੱਧਾ ਜਾਣ ਦੇ ਸੰਕੇਤ ਮਿਲੇ , ਕੇਂਦ.....

ਬਿੰਦੂ ਸਿੰਘ ਭਾਰਤ ਦੇ  ਵੱਖ ਵੱਖ ਸੂਬਿਆਂ   ‘ਚ ਕੋਰੋਨਾ ਵਾਇਰਸ ਦੇ ਕੇਸ ਜੋ ਜੱਕਦਮ ਵੱਧ ਰਹੇ ਗ੍ਰਾਫ ਦੀ  ਸੂਰਤ-ਏ-ਹਾਲ ਵਿੱਚ ਸਰਕਾਰਾਂ ਤੇ ਪ੍ਰਸ਼ਾਸ਼ਨ ਦੇ ਲਈ ਚਿੰਤਾ ਦਾ ਵਿਸ਼ਾ ਬਣੇ ਹੋਏ ਸਨ ,  ਹੁਣ ਹੋਲੀ ਹੋਲੀ ਗ੍ਰਾਫ ਘਟਣ ਵੱਲ ਨੂੰ ਆ ਰਿਹਾ ਹੈ ।  ਮਾਹਿਰਾਂ ਦਾ ਕਹਿਣਾ ਕਹਿਣਾ ਹੈ ਕਿ …

Read More »

ਵਿਸਾਖੀ: ਖਾਲਸਾ ਪੰਥ ਦੀ ਸਾਜਨਾ, ਜੱਲ੍ਹਿਆਂ ਵਾਲਾ ਬਾਗ ਦਾ ਸਾਕਾ

ਅਵਤਾਰ ਸਿੰਘ ਵਿਸਾਖੀ ਆਰਥਿਕ ਤੇ ਸਭਿਆਚਾਰ ਨਾਲ ਜੁੜਿਆ ਤਿਉਹਾਰ ਵਿਸਾਖੀ ਦੋ ਸ਼ਬਦਾਂ ਦੇ ਜੋੜ ਤੋਂ ਬਣਿਆ ਹੈ। ਵੈ ਦਾ ਅਰਥ ਹੈ ਵਿਸ਼ੇਸ ਅਤੇ ਸਾਖ ਦਾ ਅਰਥ ਹੈ ਫਸਲ, ਟਾਹਣੀ, ਹੋਂਦ, ਜਿਨਸ, ਗਵਾਹੀ, ਸੰਤਾਨ। ਕਈ ਰਾਜਾਂ ਵਿਚ ਇਹ ਬੈਸਾਖੀ ਦੇ ਨਾਂ ਨਾਲ ਮਨਾਇਆ ਜਾਂਦਾ ਹੈ। ਵਿਸਾਖੀ ਦਾ ਮੁੱਖ ਸਬੰਧ ਕਣਕ ਦੀ …

Read More »

ਵਿਸਾਖੀ ‘ਤੇ ਵਿਸ਼ੇਸ਼: ਵੈਸਾਖ ਧੀਰਨਿ ਕਿਉ ਵਾਢੀਆ ਜਿਨਾ ਪਰੇਮ ਬਿਛੋਹ

-ਪ੍ਰੋ.ਪਰਮਜੀਤ ਸਿੰਘ ਨਿੱਕੇ ਘੁੰਮਣ ਅੱਜ ਸਮੁੱਚਾ ਵਿਸ਼ਵ ਕਰੋਨਾ ਸੰਕਟ ਨਾਲ ਜੂਝ ਰਿਹਾ ਹੈ ਤੇ ਪੰਜਾਬ ਦੇ ਲੋਕ ਤੇ ਖ਼ਾਸ ਕਰਕੇ ਪੰਜਾਬ ਦੇ ਕਿਸਾਨ ਬੜੀ ਹੀ ਬਹਾਦਰੀ ਨਾਲ ਇਸ ਅਚਨਚੇਤ ਹੀ ਟੁੱਟ ਪਏ ਵੈਰੀ ਦਾ ਡਟ ਕੇ ਟਾਕਰਾ ਕਰ ਰਹੇ ਹਨ। ਅੱਜ ਵਿਸਾਖੀ ਮੌਕੇ ਬੇਸ਼ੱਕ ਕਿਸਾਨਾਂ ਦੇ ਸਾਹਮਣੇ ਕਣਕ ਦੀ ਵਾਢੀ …

Read More »

ਬਚਾਓ ਵਿੱਚ ਹੀ ਬਚਾਓ ਹੈ! ਕਣਕ ਦੀ ਵਾਢੀ ਦੌਰਾਨ ਵਿਚਾਰਨਯੋਗ ਜ਼ਰੂਰੀ ਨੁਕਤੇ

-ਡਾ ਮਨਜੀਤ ਸਿੰਘ ਸਰਕਾਰ ਦੁਆਰਾ ਕੋਵਿਡ-19 (ਕਰੋਨਾ ਵਾਇਰਸ) ਸਬੰਧੀ ਬਚਾਅ ਮੁਹਿੰਮ ਤਹਿਤ ਤਾਲਾਬੰਦੀ/ਕਰਫਿਊ ਦੌਰਾਨ ਕਣਕ ਦੀ ਫਸਲ ਦੀ ਵਢਾਈ-ਗਹਾਈ ਲਈ ਵਰਤੀਆਂ ਜਾਣ ਵਾਲੀਆਂ ਮਸ਼ੀਨਾਂ ਨੂੰ ਚਲਾਉਣ ਦੀ ਛੋਟ ਦਿੱਤੀ ਗਈ ਹੈ। ਇਸ ਸਬੰਧ ਵਿੱਚ ਕਿਸਾਨ ਵੀਰਾਂ, ਖੇਤ ਮਜਦੂਰਾਂ ਦੇ ਨਾਲ-ਨਾਲ ਮਸ਼ੀਨਾਂ ਨੂੰ ਜੀਵਾਣੂ ਰਹਿਤ ਰਖਣ ਲਈ ਕੁਝ ਨੁਕਤੇ ਇਸ ਤਰਾਂ …

Read More »