Home / ਓਪੀਨੀਅਨ (page 27)

ਓਪੀਨੀਅਨ

ਮਮਤਾ ਬੈਨਰਜੀ ਦਾ ਦਿੱਲੀ ਦੌਰਾ : ਕੀ ‘ਸੱਚੇ ਦਿਨ’ ਆਉਣਗੇ ?

-ਅਵਤਾਰ ਸਿੰਘ; ਪੱਛਮੀ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ ਆਪਣੇ ਮੁੱਖ ਮੰਤਰੀ ਬਣਨ ਤੋਂ ਬਾਅਦ ਹਾਲ ਹੀ ਵਿੱਚ ਪਹਿਲੀ ਵਾਰ ਦਿੱਲੀ ਵਿੱਚ ਪਹੁੰਚੀ ਹੈ। ਰਾਜਧਾਨੀ ਦਿੱਲੀ ਵਿੱਚ ਉਨ੍ਹਾਂ ਦਾ ਇਹ ਦੌਰਾ ਕਈ ਤਰ੍ਹਾਂ ਦੀਆਂ ਸਿਆਸੀ ਸੰਭਾਵਨਾਵਾਂ ਪੈਦਾ ਕਰਨ ਵਾਲਾ ਜਾਪਦਾ ਹੈ। ਇਸ ਦੌਰਾਨ ਉਸ ਨੇ ਪ੍ਰਧਾਨ ਮੰਤਰੀ ਤੋਂ ਲੈ ਕੇ …

Read More »

ਕਿਸਾਨਾਂ ਅਤੇ ਕਿਰਤੀਆਂ ਦੇ ਹੱਕਾਂ ਲਈ ਲੜਨ ਵਾਲਾ ਯੋਧਾ – ਕਾਮਰੇਡ ਸੋਹਣ ਸਿੰ.....

-ਅਵਤਾਰ ਸਿੰਘ; ਕਾਮਰੇਡ ਸੋਹਣ ਸਿੰਘ ਜੋਸ਼ ਦਾ ਜਨਮ ਚੇਤਨਪੁਰਾ (ਅੰਮਿ੍ਤਸਰ) ਵਿਖੇ 12 ਨਵੰਬਰ 1898 ਨੂੰ ਲਾਲ ਸਿੰਘ ਦੇ ਘਰ ਮਾਤਾ ਦਿਆਲ ਕੌਰ ਦੀ ਕੁੱਖੋਂ ਹੋਇਆ। ਲਾਲ ਸਿੰਘ ਦੇ ਤਿੰਨ ਲੜਕੇ ਸਨ ਜਿਨ੍ਹਾਂ ਵਿਚੋਂ ਸੋਹਣ ਸਿੰਘ ਵੱਡੇ ਸਨ। 1912 ਵਿੱਚ ਪ੍ਰਾਇਮਰੀ ਕਰਨ ਉਪਰੰਤ ਅਠਵੀਂ ਮਜੀਠਾ ਸਕੂਲ ਤੋਂ ਕੀਤੀ ਤੇ ਡੀ ਏ …

Read More »

ਸੰਸਦ ਦੀ ਕਾਰਵਾਈ ਠੱਪ; ਮੋਦੀ ਸਰਕਾਰ ਅੜੀ ਛੱਡੇ

-ਜਗਤਾਰ ਸਿੰਘ ਸਿੱਧੂ (ਐਡੀਟਰ); ਦੇਸ਼ ਦੀ ਸਰਵਉਚ ਜਮਹੂਰੀ ਸੰਸਥਾ ਪਾਰਲੀਮੈਂਟ ਦੀ ਕਾਰਵਾਈ ਠੱਪ ਪਈ ਹੈ। ਦੇਸ਼ ਦੀ ਹਾਕਮ ਧਿਰ ਮੋਦੀ ਸਰਕਾਰ ਦੇ ਮੰਤਰੀਆਂ ਅਤੇ ਨੇਤਾਵਾਂ ਦਾ ਕਹਿਣਾ ਹੈ ਕਿ ਵਿਰੋਧੀ ਧਿਰ ਸੰਸਦ ਦੀ ਕਾਰਵਾਈ ਨਹੀਂ ਚਲਣ ਦੇ ਰਹੀ। ਕਈ ਜ਼ਰੂਰੀ ਬਿਲ ਹਨ ਜਿਹੜੇ ਪਾਸ ਹੋਏ ਹਨ। ਇਹ ਵੀ ਕਿਹਾ ਜਾ …

Read More »

ਨਵਜੋਤ ਸਿੱਧੂ ਤੇ ਕੈਪਟਨ ਦੀ ਮੁਲਾਕਾਤ : ਵੇਹੜੇ ਆਈ ਜੰਞ ਵਿੰਨ੍ਹੋ ਕੁੜੀ ਦੇ ਕੰਨ.....

-ਅਵਤਾਰ ਸਿੰਘ; ਪੰਜਾਬ ਪ੍ਰਦੇਸ਼ ਕਾਂਗਰਸ ਦਾ ਪ੍ਰਧਾਨ ਬਣਨ ਮਗਰੋਂ ਨਵਜੋਤ ਸਿੰਘ ਸਿੱਧੂ ਨੇ ਆਪਣੀ ਸਰਗਰਮੀ ਸ਼ੁਰੂ ਕਰਦਿਆਂ ਮੰਗਲਵਾਰ ਨੂੰ ਪੰਜਾਬ ਸਿਵਲ ਸਕੱਤਰੇਤ ਦਾ ਦਰਵਾਜ਼ਾ ਖੜਕਾਉਂਦਿਆਂ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨਾਲ ਮੁਲਾਕਾਤ ਕੀਤੀ। ਇਸ ਸਮੇਂ ਸਿੱਧੂ ਨਾਲ ਪ੍ਰਦੇਸ਼ ਕਾਂਗਰਸ ਕਮੇਟੀ ਦੇ ਚਾਰ ਕਾਰਜਕਾਰੀ ਪ੍ਰਧਾਨ ਵੀ ਸਨ। ਤੈਅਸ਼ੁਦਾ ਮੀਟਿੰਗ ਵਿੱਚ ਸਿੱਧੂ …

Read More »

ਜੇਲ੍ਹਾਂ ਦੇ ਸੁਧਾਰ ਲਈ ਨਿਆਂ ਪ੍ਰਣਾਲੀ ‘ਚ ਸੁਧਾਰ ਜ਼ਰੂਰੀ

-ਜਗਦੀਸ਼ ਸਿੰਘ ਚੋਹਕਾ; ਸੰਯੁਕਤ ਰਾਸ਼ਟਰ ਵਲੋਂ ਮਨੁੱਖੀ ਅਧਿਕਾਰਾਂ ਦੀ ਰਿਪੋਰਟ ਮੁਤਾਬਕ ਇਸ ਦੇ ਹਰ ਮੈਂਬਰ ਦੇਸ਼ ਨੂੰ, ‘ਜੇਲ੍ਹਾਂ ਅੰਦਰ ਬੰਦ ਕੈਦੀਆ ਲਈ ਸਿਹਤ ਸੁਰੱਖਿਆ, ਨਿਜਤਾ ਦੀ ਰਾਖੀ ਅਤੇ ਸਰੀਰਕ ਤੇ ਮਾਨਸਿਕ ਹੱਕਾਂ ਲਈ ਪੂਰੀਆਂ-ਪੂਰੀਆਂ ਸਹੂਲਤਾਂ ਦੇਣ ਲਈ ਵੀ ਕਿਹਾ ਗਿਆ ਹੋਇਆ ਹੈ। ਭਾਵੇਂ ਜੇਲਾਂ ਅੰਦਰ ਜੇਲ੍ਹ ਸੁਧਾਰਾਂ ਦੀ ਬੁਨਿਆਦਿ ਦੇਸ਼ …

Read More »

ਕਿਸਾਨ ਅੰਦੋਲਨ ਦੇ ਅੱਠ ਮਹੀਨੇ! ਮੋਦੀ ਸਰਕਾਰ ਅੜੀ ਛੱਡੇ !

-ਜਗਤਾਰ ਸਿੰਘ ਸਿੱਧੂ (ਐਡੀਟਰ); ਤਿੰਨ ਖੇਤੀ ਕਾਨੂੰਨ ਰੱਦ ਕਰਵਾਉਣ ਅਤੇ ਫਸਲਾਂ ਦੀ ਘੱਟੋ-ਘੱਟ ਕੀਮਤ ਨੂੰ ਕਾਨੂੰਨੀ ਰੂਪ ਦੇਣ ਲਈ ਦਿੱਲੀ ਦੇ ਬਾਰਡਰਾਂ ਉੱਪਰ ਸੰਘਰਸ਼ ਕਰਦਿਆਂ ਕਿਸਾਨ ਜਥੇਬੰਦੀਆਂ ਨੂੰ 8 ਮਹੀਨੇ ਹੋ ਚੁੱਕੇ ਹਨ। ਇਸ ਦੌਰਾਨ ਬਹੁਤ ਸਾਰਾ ਪਾਣੀ ਪੁਲਾਂ ਹੇਠ ਦੀ ਗੁਜ਼ਰ ਚੁੱਕਾ ਹੈ। ਇਹ ਤਾਂ ਸਾਫ ਹੈ ਕਿ ਕੇਂਦਰ …

Read More »

ਭਾਰਤ ਦੀ ਕੌਮੀ ਸਿੱਖਿਆ ਨੀਤੀ–2020 ਦੀ ਇੱਕ ਸਾਲ ਦੀ ਪ੍ਰਗਤੀ

-ਰਾਘਵੇਂਦਰ ਪੀ. ਤਿਵਾਰੀ; ਸਾਬਕਾ ਰਾਸ਼ਟਰਪਤੀ ਡਾ. ਏ.ਪੀ.ਜੇ. ਅਬਦੁਲ ਕਲਾਮ ਨੇ ਇੱਕ ਵਾਰ ਕਿਹਾ ਸੀ ਕਿ ਸਿੱਖਿਆ ਦਾ ਉਦੇਸ਼ ਵਿਅਕਤੀ ਵਿੱਚ ਚਰਿੱਤਰ ਨਿਰਮਾਣ; ਮਨੁੱਖੀ ਕਦਰਾਂ–ਕੀਮਤਾਂ ਦੇ ਵਿਕਾਸ; ਅਧਿਆਤਮਕ ਨੀਂਹ ਦੇ ਅਧਾਰ ਉੱਤੇ ਵਿਗਿਆਨਕ ਦ੍ਰਿਸ਼ਟੀ ਵਿਕਸਿਤ ਕਰਨਾ; ਅਨਿਸ਼ਚਿਤ ਭਵਿੱਖ ਦਾ ਮੁਕਾਬਲਾ ਕਰਨ ਲਈ ਆਤਮ–ਵਿਸ਼ਵਾਸ ਦਾ ਨਿਰਮਾਣ ਕਰਨਾ ਤੇ ਮਾਣ, ਆਤਮ–ਸਨਮਾਨ ਤੇ ਆਤਮ–ਨਿਰਭਰਤਾ …

Read More »

ਮਰਹੂਮ ਰਾਸ਼ਟਪਤੀ ਅਬਦੁਲ ਕਲਾਮ ਕੰਨਾਂ ਉਪਰ ਲੰਬੇ ਵਾਲ ਕਿਉਂ ਰੱਖਦੇ ਸਨ !

-ਅਵਤਾਰ ਸਿੰਘ; ਡਾ ਰਜਿੰਦਰ ਪ੍ਰਸ਼ਾਦਿ ਨੂੰ ਸੁੰਤਤਰਤਾ ਸੰਗਰਾਮੀ ਕਿਹਾ ਜਾਂਦਾ ਤਾਂ ਡਾ ਰਾਧਾ ਕ੍ਰਿਸ਼ਨਨ ਨੂੰ ਲੋਕ ਫਿਲਾਸਫਰ ਕਿੰਗ ਕਹਿੰਦੇ ਸਨ ਅਤੇ Dr. Avul Pakir Jainulabdeen Abdul Kalam ਅਬਦੁਲ ਕਲਾਮ ਨੂੰ ਪੁਲਾੜ, ਮਿਜਾਈਲ ਮੈਨ, ਇੰਜਨੀਅਰ, ਐਟਮ ਦੇ ਵਿਗਿਆਨੀ, ਦੇਸ਼ ਪ੍ਰੇਮੀ ਕਰਕੇ ਜਾਣਿਆ ਜਾਂਦਾ ਹੈ। ਡਾਕਟਰ ਕਲਾਮ ਦਾ ਜਨਮ 15 ਅਕਤੂਬਰ 1931 …

Read More »

500 ਕਿਸਾਨਾਂ ਨੇ ਮੋਘਾ ਮੋਰਚੇ ਵਿੱਚ ਗ੍ਰਿਫਤਾਰੀ ਦੇ ਕੇ ਆਪਣੀ ਮੰਗ ਮਨਵਾਈ ਸੀ !

-ਅਵਤਾਰ ਸਿੰਘ; ਹਰਸ਼ਾ ਛੀਨਾ ਦਾ ਮੋਘਾ ਮੋਰਚਾ ਅੰਗਰੇਜ਼ ਹਕੂਮਤ ਵਿਰੁੱਧ ਦੇਸ਼ ਅਜ਼ਾਦ ਕਰਵਾਉਣ ਲਗੇ ਮੋਰਚਿਆਂ ਵਿੱਚ ਤਹਿਸੀਲ ਅਜਨਾਲਾ ਜ਼ਿਲ੍ਹਾ ਅੰਮਿ੍ਤਸਰ ਵਿੱਚ ਪੈਂਦੇ ਪਿੰਡ ਹਰਸ਼ਾ ਛੀਨਾ ਵਿਖੇ ਕਿਸਾਨ ਵੱਲੋਂ ਲਾਏ ‘ਮੋਘਾ ਮੋਰਚਾ’ ਦਾ ਵਿਸ਼ੇਸ ਜਿਕਰ ਆਉਦਾ ਹੈ। ਅਪਰਬਾਰੀ ਨਹਿਰ ਦੁਆਬ, ਲਾਹੌਰ ਬਰਾਂਚ ਜਿਹੜੀ ਅਲੀਵਾਲ ਗੁਰਦਾਸਪੁਰ ਤੋਂ ਨਿਕਲਦੀ ਹੈ, ਇਸ ਵਿਚੋਂ ਰਾਣੇਵਾਲੀ …

Read More »

ਰਾਸ਼ਟਰਪਤੀ ਦੀ ਅਗਲੀ ਚੋਣ ਕਦੋਂ ਹੋਵੇਗੀ ?

-ਅਵਤਾਰ ਸਿੰਘ; ਰਾਸ਼ਟਰਪਤੀ ਦੀ ਚੋਣ ਰਾਸ਼ਟਰਪਤੀ ਦਾ ਅਹੁਦਾ ਮਹਿਜ ਰਸਮੀ ਹੀ ਹੈ ਫਿਰ ਵੀ ਗੈਰ-ਯਕੀਨੀ ਦੇ ਦੌਰ ਵਿੱਚ ਅਹਿਮ ਭੂਮਿਕਾ ਨਿਭਾ ਸਕਦਾ ਹੈ, ਕਿਸ ਨੂੰ ਪ੍ਰਧਾਨ ਮੰਤਰੀ ਬਣਨ ਦਾ ਸਦਾ ਦੇਣਾ ਹੈ ? ਕਿਉਂ ਦੇਣਾ ਹੈ ? ਇਹ ਰਾਸ਼ਟਰਪਤੀ ‘ਤੇ ਨਿਰਭਰ ਕਰਦਾ ਹੈ। ਕਿਹਾ ਜਾਂਦਾ ਹੈ ਕਿ ਰਾਸ਼ਟਰਪਤੀ, ਪ੍ਰਧਾਨ ਮੰਤਰੀ …

Read More »