Home / ਓਪੀਨੀਅਨ (page 24)

ਓਪੀਨੀਅਨ

ਮਾਨਸੂਨ ਸੰਸਦ ਸੈਸ਼ਨ ਕਿਸਾਨੀ ਮੁੱਦੇ ਦੀ ਭੇਟ! ਕਿਸਾਨ ਲੜਨਗੇ ਲੰਮੀ ਲੜਾਈ

-ਜਗਤਾਰ ਸਿੰਘ ਸਿੱਧੂ, (ਐਡੀਟਰ); ਕੇਂਦਰ ਦੀ ਮੋਦੀ ਸਰਕਾਰ ਨੇ ਤਿੰਨੇ ਖੇਤੀ ਕਾਨੂੰਨ ਰੱਦ ਕਰਨ ਅਤੇ ਫਸਲਾਂ ਦੀ ਸਹਾਇਕ ਕੀਮਤ ਦੀ ਕਾਨੂੰਨੀ ਗਾਰੰਟੀ ਦੇਣ ਦੇ ਮੁੱਦੇ ਉੱਤੇ ਪਾਰਲੀਮੈਂਟ ਦੇ ਮਾਨਸੂਨ ਸੈਸ਼ਨ ਵਿਚ ਵੀ ਵਿਰੋਧੀ ਧਿਰਾਂ ਦੀ ਗੱਲ ਨਹੀਂ ਸੁਣੀ। ਅਸਲ ਵਿਚ ਤਾਂ ਵਿਰੋਧੀ ਧਿਰ ਦੇ ਆਗੂਆਂ ਵੱਲੋਂ ਵਾਰ-ਵਾਰ ਜ਼ੋਰ ਪਾਉਣ ਦੇ …

Read More »

ਅੱਛੇ ਦਿਨਾਂ ਦਾ ਲਾ ਕੇ ਲਾਰਾ ! ਖੋਹ ਲਈ ਰੋਜ਼ੀ ਰੋਟੀ!

-ਸੁਬੇਗ ਸਿੰਘ; ਵਿਸ਼ਵਾਸ, ਮਨੁੱਖ ਦੀ ਜਿੰਦਗੀ ‘ਚ ਇੱਕ ਅਜਿਹਾ ਸ਼ਬਦ ਹੈ, ਜਿਸਦੇ ਸਹਾਰੇ ਮਨੁੱਖ ਉੱਚੀਆਂ ਤੋਂ ਉੱਚੀਆਂ ਚਟਾਨਾਂ ਨਾਲ ਟਕਰਾਅ ਜਾਂਦਾ ਹੈ ਅਤੇ ਡੂੰਘੀਆਂ ਘਾਟੀਆਂ ਨੂੰ ਵੀ ਪਾਰ ਕਰ ਜਾਂਦਾ ਹੈ। ਇਹੋ ਕਾਰਨ ਹੈ ਕਿ ਇਸੇ ਵਿਸ਼ਵਾਸ ਦੇ ਸਦਕਾ ਹੀ, ਮਨੁੱਖ ਕਿਸੇ ਵੀ ਜੋਖਮ ਭਰੇ ਕੰਮ ਨੂੰ ਕਰਨ ਲਈ ਤਿਆਰ …

Read More »

ਕਿਸਾਨਾਂ ਲਈ ਜਾਣਕਾਰੀ – ਝੋਨੇ ਦੀਆਂ ਬਿਮਾਰੀਆਂ ਤੋਂ ਬਚਾਅ

-ਸੰਜੀਵ ਕੁਮਾਰ ਕਟਾਰੀਆ ਅਤੇ ਗੁਰਮੀਤ ਸਿੰਘ; ਬੀਜ ਕਈ ਪ੍ਰਕਾਰ ਦੇ ਰੋਗਾਣੂਆਂ ਨਾਲ ਸੰਕਰਮਿਤ ਹੋ ਸਕਦੇ ਹਨ, ਜੋ ਬੀਜ ਅਤੇ ਫਸਲ ੳੁੱਤੇ ਬਿਮਾਰੀਆ ਪੈਦਾ ਕਰ ਸਕਦੇ ਹਨ।ਇਹ ਰੋਗਾਣੂ ਬੀਜ ਦੇ ਉਗੱਣ ਨੂੰ ਵੀ ਪ੍ਰਭਾਵਿਤ ਕਰਦੇ ਹਨ ਅਤੇ ਇਹ ਰੋਗਾਣੂ ਬਿਮਾਰੀ ਦੇ ਰੂਪ ਵਿੱਚ ਬੀਜ ਤੋਂ ਪੌਦੇ ਤੱਕ ਅਤੇ ਪੌਦੇ ਤੋਂ ਪੌਦੇ …

Read More »

ਨਵਜੋਤ ਸਿੱਧੂ ਮੁੱਦਿਆ ਦੇ ਸਦਨ ‘ਚ ਖੋਲ੍ਹੇਗਾ ਰਾਜ਼; ਕੈਪਟਨ ਦੀ ਸੋਨੀਆ ਗਾਂਧੀ .....

-ਜਗਤਾਰ ਸਿੰਘ ਸਿੱਧੂ, (ਐਡੀਟਰ); ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਅਤੇ ਪੰਜਾਬ ਕਾਂਗਰਸ ਦੇ ਨਵੇਂ ਬਣੇ ਪ੍ਰਧਾਨ ਨਵਜੋਤ ਸਿੰਘ ਸਿੱਧੂ ਵਿਚਕਾਰ ਦੂਰੀਆਂ ਘਟਦੀਆਂ ਨਜ਼ਰ ਨਹੀਂ ਆ ਰਹੀਆਂ। ਕਾਂਗਰਸ ਦੀ ਪ੍ਰਧਾਨਗੀ ਦਾ ਫੈਸਲਾ ਹੋਣ ਤੋਂ ਪਹਿਲਾਂ ਦੋਹਾਂ ਆਗੂਆਂ ਵਿਚਕਾਰ ਖੁਲ੍ਹ ਕੇ ਇਕ ਦੂਜੇ ਵਿਰੁੱਧ ਬਿਆਨਬਾਜ਼ੀ ਹੋਈ। ਕਾਂਗਰਸ ਦਾ ਪ੍ਰਧਾਨ ਬਨਣ …

Read More »

ਟੋਕੀਓ ਮੈਦਾਨ ਤੋਂ ਵਤਨ ਪਰਤੇ ਯੋਧਿਆਂ ਲਈ ਪਲਕਾਂ ਵਿਛਾਈ ਬੈਠਾ ਹੈ ਦੇਸ਼ !

-ਸੁਬੇਗ ਸਿੰਘ; ਟੋਕੀਓ ਓਲੰਪਿਕ ਖੇਡਾਂ ਸਮਾਪਤ ਹੋ ਚੁਕੀਆਂ ਹਨ। ਦੇਸ਼ ਦੇ ਖਿਡਾਰੀ ਵਤਨ ਪਰਤ ਆਏ ਹਨ। ਖੇਡ ਦਾ ਮੈਦਾਨ ਯੁੱਧ ਦੇ ਮੈਦਾਨ ਬਰਾਬਰ ਹੁੰਦਾ ਹੈ। ਦੇਸ਼ ਦੇ ਕੇਂਦਰੀ ਖੇਡ ਤੇ ਹੋਰ ਮੰਤਰੀਆਂ ਵਲੋਂ ਨਿੱਘਾ ਸਵਾਗਤ ਕੀਤਾ ਗਿਆ। ਦੇਸ਼ ਦਾ ਮਾਣ ਵਧਾਉਣ ਲਈ ਉਨ੍ਹਾਂ ਦਾ ਵੱਡੇ ਵੱਡੇ ਸਨਮਾਨਾਂ ਨਾਲ ਅਜੇ ਸਨਮਾਨ …

Read More »

ਕਿਸਾਨ ਪੁੱਤਰ ਨੇ ਭਾਰਤ ਲਈ ਕਿਵੇਂ ਜਿੱਤਿਆ ਸੋਨਾ !

-ਅਵਤਾਰ ਸਿੰਘ; ਦਿੱਲੀ ਦੇ ਬਾਰਡਰਾਂ ਉਪਰ ਕਿਸਾਨਾਂ ਵਲੋਂ ਆਪਣੇ ਹੱਕਾਂ ਲਈ ਦਿੱਤੇ ਧਰਨੇ ਵਿੱਚ ਉਨ੍ਹਾਂ ਨੂੰ ਮੁਸ਼ਕਲਾਂ ਦੇ ਨਾਲ ਨਾਲ ਹਰ ਤਰ੍ਹਾਂ ਦਾ ਮਾਹੌਲ ਮਹਿਸੂਸ ਕਰਨ ਲਈ ਮਿਲ ਰਿਹਾ ਹੈ। ਉਨ੍ਹਾਂ ਨੂੰ ਆਪਣੇ ਕਿਸਾਨ ਧੀਆਂ – ਪੁੱਤਰਾਂ ਵਲੋਂ ਮਾਰੇ ਜਾ ਰਹੇ ਮਾਅਰਕੇ ਉਪਰ ਵੀ ਮਾਣ ਮਹਿਸੂਸ ਹੋ ਰਿਹਾ ਹੈ। ਪਾਣੀਪਤ …

Read More »

ਕਾਕੋਰੀ ਕਾਂਡ – ਗੋਰੇ ਹਾਕਮਾਂ ਲਈ ਵੱਡੀ ਚੁਣੌਤੀ ਬਣੀ ਘਟਨਾ

-ਅਵਤਾਰ ਸਿੰਘ; ਕ੍ਰਾਂਤੀਕਾਰੀ ਨੌਜਵਾਨਾਂ ਨੇ ਦੇਸ਼ ਦੇ ਵੱਖ ਵੱਖ ਹਿੱਸਿਆਂ ਵਿੱਚ ਸੰਗਠਨ ਕਾਇਮ ਕਰਕੇ ਅੰਗਰੇਜ ਸਰਕਾਰ ਖਿਲਾਫ ਹਥਿਆਰਬੰਦ ਕਾਰਵਾਈਆਂ ਕਰਨ ਦਾ ਫੈਸਲਾ ਕੀਤਾ। ਇਸੇ ਲੜੀ ਵਿੱਚ ਹਿੰਦੋਸਤਾਨ ਸ਼ੋਸਲਿਸਟ ਰੀਪਬਲਿਕਨ ਐਸੋਸੀਏਸ਼ਨ ਕਾਇਮ ਕੀਤੀ ਜੋ 1931 ਤੱਕ ਸਰਗਰਮ ਰਹੀ। ਦੇਸ਼ ਉਪਰੋਂ ਅੰਗਰੇਜ਼ ਸਾਮਰਾਜਵਾਦ ਦੀ ਗੁਲਾਮੀ ਦਾ ਜੂਲਾ ਉਤਾਰਨ ਖਾਤਰ ਉਤਰ ਪ੍ਰਦੇਸ ਵਿੱਚ …

Read More »

ਪੰਜਾਬ ਦੀ ਭਾਈਚਾਰਕ ਸਾਂਝ ‘ਚ ਵਿਗਾੜ ਪੈਦਾ ਕਰੇਗੀ ਜਾਤ ਅਧਾਰਤ ਰਾਜਨੀਤੀ !

-ਗੁਰਮੀਤ ਸਿੰਘ ਪਲਾਹੀ; ਪੰਜਾਬ ’ਚ ਅਗਲੀਆਂ ਵਿਧਾਨ ਸਭਾ ਚੋਣਾਂ ਵਿਚ ਬਹੁ-ਕੋਨੀ ਮੁਕਾਬਲੇ ਹੋਣਗੇ। ਕਾਂਗਰਸ ਇਕ ਧਿਰ, ਅਕਾਲੀ ਬਸਪਾ ਦੂਜੀ ਧਿਰ, ਆਮ ਆਦਮੀ ਪਾਰਟੀ ਤੀਜੀ ਧਿਰ, ਭਾਜਪਾ ਚੌਥੀ ਧਿਰ, ਖੱਬੀਆਂ ਧਿਰਾਂ ਪੰਜਵੀਂ ਧਿਰ ਅਤੇ ਸ਼੍ਰੋਮਣੀ ਅਕਾਲੀ ਦਲ (ਮਾਨ) ਸ਼੍ਰੋਮਣੀ ਅਕਾਲੀ ਦਲ (ਸੰਯੁਕਤ) ਇਕ ਹੋਰ ਧਿਰ ਵਜੋਂ ਚੋਣ ਮੈਦਾਨ ’ਚ ਨਿਤਰਨਗੇ। ਇਹਨਾ …

Read More »

ਭਾਰਤੀ ਮਹਿਲਾ ਹਾਕੀ : ਸ਼ਾਬਾਸ਼ ! ਕੁੜੀਓ, ਸ਼ਾਬਾਸ਼ !

-ਸੁਬੇਗ ਸਿੰਘ; ਪੰਜਾਬੀ ਦੀ ਇੱਕ ਬੜੀ ਮਸ਼ਹੂਰ ਕਹਾਵਤ ਹੈ ਕਿ ਡਿੱਗਦੇ ਵੀ ਉਹ ਹੀ ਹੁੰਦੇ ਹਨ, ਜਿਹੜੇ ਸਵਾਰ ਹੁੰਦੇ ਹਨ। ਜਿਹੜੇ ਸਵਾਰੀ ਹੀ ਨਹੀਂ ਕਰਦੇ, ਉਹ ਕੀ ਖਾਕ ਡਿੱਗਣਗੇ। ਕਹਿਣ ਤੋਂ ਭਾਵ ਇਹ ਹੈ ਕਿ ਹਾਰਨਾ ਵੀ ਉਨ੍ਹਾਂ ਨੇ ਹੀ ਹੁੰਦਾ ਹੈ,ਜਿਹੜੇ ਲੜਦੇ ਹਨ। ਜਦੋਂ ਦੋ ਪਹਿਲਵਾਨ ਘੁਲਦੇ ਹਨ ਜਾਂ …

Read More »

ਕੌਮੀ ਹੱਥ ਖੱਡੀ ਦਿਵਸ: ਭਾਰਤੀ ਹੱਥ ਖੱਡੀ ਉਦਯੋਗ, ਵਿਲੱਖਣ ਡਿਜ਼ਾਈਨਾਂ ਤੇ ਕੁਸ਼ਲ.....

-ਰੀਨਾ ਢਾਕਾ; ਕੋਟਾ ਸਾੜੀਆਂ ਫ਼ੈਸ਼ਨ ਦੀ ਦੁਨੀਆ ’ਚ ਦੇਸੀ ਵਿਸ਼ੇਸ਼ ਸੱਭਿਆਚਾਰਕ ਯੋਗਦਾਨ ਹਨ। ਸ਼ਾਨਦਾਰ ਡਿਜ਼ਾਈਨਾਂ ਤੇ ਪੈਟਰਨਸ ਕਾਰਨ ਇਨ੍ਹਾਂ ਦੀ ਪੁਰੀ ਦੁਨੀਆ ’ਚ ਆਪਣੀ ਵਿਲੱਖਣ ਪਹਿਚਾਣ ਹੈ। ਇਨ੍ਹਾਂ ਦੀਆਂ ਜੜ੍ਹਾਂ ਅਸਲ ’ਚ ਮੈਸੂਰ ’ਚ ਹਨ। ਪ੍ਰਾਚੀਨ ਸਮਿਆਂ ਦੌਰਾਨ ਇਸ ਕਿਸਮ ਦੀਆਂ ਸਾੜ੍ਹੀਆਂ ਮੈਸੂਰ ਦੇ ਬੁਣਕਰ ਰਾਜਸਥਾਨ ਲਿਆਉਂਦੇ ਸਨ। ਬਾਅਦ ’ਚ …

Read More »