Home / ਓਪੀਨੀਅਨ (page 23)

ਓਪੀਨੀਅਨ

ਪਿਛੜੇ ਵਰਗ ਦੇ ਕਲਿਆਣ ਨੂੰ ਸਮਰਪਿਤ ਰਿਹਾ ਸੰਸਦ ਦਾ ਮੌਨਸੂਨ ਸੈਸ਼ਨ

-ਅਰਜੁਨ ਰਾਮ ਮੇਘਵਾਲ ਸੰਸਦ ਦਾ ਮੌਨਸੂਨ ਸੈਸ਼ਨ ਵਿਰੋਧੀ ਧਿਰ ਦੇ ਤਰਕਹੀਨ ਰੁਕਾਵਟ ਦੇ ਬਾਵਜੂਦ ਕਈ ਅਰਥਾਂ ਵਿੱਚ ਉਪਲਬਧੀ ਭਰਿਆ ਰਿਹਾ। ਮੋਦੀ ਸਰਕਾਰ ਦੀ ਦ੍ਰਿੜ੍ਹ ਇੱਛਾਸ਼ਕਤੀ ਤੇ ਜਨਤਾ ਦੇ ਪ੍ਰਤੀ ਜ਼ਿੰਮੇਵਾਰੀ ਨਿਭਾਉਣ ਵਿੱਚ ਸਫ਼ਲਤਾ ਪ੍ਰਾਪਤ ਕਰਦੇ ਹੋਏ ਕਈ ਮਹੱਤਵਪੂਰਨ ਬਿਲ ਇਸ ਸੈਸ਼ਨ ਵਿੱਚ ਪਾਸ ਹੋਏ। ਸਭ ਤੋਂ ਮਹੱਤਵਪੂਰਨ ਬਿਲ ਹੋਰ ਪਿਛੜੇ …

Read More »

ਪੰਜਾਬ ਦੇ ਵਿਕਾਸ ਬਾਰੇ ਸਵਾਲ ਕਰਨਗੇ ਲੋਕ ?

-ਅਵਤਾਰ ਸਿੰਘ ਪੰਜਾਬ ਵਿੱਚ ਹਰ ਸਰਕਾਰ ਆਪਣੇ ਕਾਰਜਕਾਲ ਦੌਰਾਨ ਵਿਕਾਸ ਕਰਵਾਉਣ ਦੇ ਦਮਗਜੇ ਮਾਰਦੀ ਰਹਿੰਦੀ ਹੈ। ਪਰ ਇਹ ਹਕੀਕਤ ਤੋਂ ਬਹੁਤ ਦੂਰ ਹੁੰਦਾ ਹੈ। ਪਿੰਡਾਂ ਸ਼ਹਿਰਾਂ ਅਤੇ ਕਸਬਿਆਂ ਵਿੱਚ ਬੁਨਿਆਦੀ ਸਹੂਲਤਾਂ ਤੋਂ ਵਾਂਝੇ ਲੋਕ ਇਨ੍ਹਾਂ ਮੁਸ਼ਕਲਾਂ ਨਾਲ ਦੋ ਚਾਰ ਹੁੰਦੇ ਆਮ ਦੇਖੇ ਜਾਂਦੇ ਹਨ। ਕਿਧਰੇ ਪੀਣ ਵਾਲੇ ਪਾਣੀ ਦੀ ਦਿੱਕਤ …

Read More »

ਕਿਸਾਨ ਮੇਲੇ ਜਾਣ ਦਾ ਚਾਅ, ਲੈ ਆਇਆ ਜ਼ਿੰਦਗੀ ਵਿੱਚ ਬਦਲਾਅ

-ਬੀ ਐੱਸ ਸੇਖੋਂ; ਪੰਜਾਬ ਮੇਲਿਆਂ ਦੀ ਧਰਤੀ ਹੈ ਅਤੇ ਮੇਲੇ ਜਾਣ ਦਾ ਚਾਅ ਕਿਸ ਨੂੰ ਨਹੀ ਹੁੰਦਾ? ਛੋਟੇ ਤੋਂ ਛੋਟੇ, ਅੱਲੜ੍ਹ ਉਮਰ ਦੇ ਨੌਜਵਾਨ ਅਤੇ ਬਜ਼ੁਰਗ ਮੇਲਿਆਂ ਵਿਚ ਵਧ ਚੜ੍ਹ ਕੇ ਹਿੱਸਾ ਲੈਂਦੇ ਹਨ। ਪੰਜਾਬ ਦੇ ਜ਼ਿਆਦਾਤਰ ਮੇਲੇ ਮਨੋਰੰਜਨ ਜਾਂ ਫਿਰ ਧਾਰਮਿਕ ਪੱਖ ਨਾਲ ਤਾਲਮੇਲ ਰੱਖਦੇ ਹਨ। ਪਰ ਸੰਨ 1967 …

Read More »

ਸੁਮੇਧ ਸੈਣੀ ਚਰਚਾ ਵਿੱਚ ਰਹਿਣ ਵਾਲੇ ਪੁਲਿਸ ਅਫਸਰ

ਡੈਸਕ : ਪੰਜਾਬ ਦੇ ਕਾਲੇ ਦਿਨਾਂ ਦੌਰਾਨ ਸੁਪਰ ਕੌਪ ਕੇ ਪੀ ਐਸ ਗਿੱਲ ਦੇ ਨਜ਼ਦੀਕੀ ਰਹੇ ਸਾਬਕਾ ਡੀਜੀਪੀ ਸੁਮੇਧ ਸੈਣੀ ਨੂੰ ਵਿਜੀਲੈਂਸ ਬਿਓਰੋ ਨੇ ਬੁੱਧਵਾਰ ਨੂੰ ਹਿਰਾਸਤ ਵਿੱਚ ਲੈ ਲਿਆ ਸੀ। ਸੁਮੇਧ ਸੈਣੀ 1982 ਬੈਚ ਦੇ ਆਈਪੀਐੱਸ ਅਧਿਕਾਰੀ ਹਨ ਤੇ ਉਹ ਪੰਜਾਬ ਦੇ ਅੱਧੀ ਦਰਜਨ ਜ਼ਿਲ੍ਹਿਆਂ ਜਿਨ੍ਹਾਂ ਵਿੱਚ ਬਟਾਲਾ, ਫਿਰੋਜ਼ਪੁਰ, …

Read More »

ਗਲ ਲਗ ਕੇ ਸੀਰੀ ਦੇ ਜੱਟ ਰੋਵੇ, ਬੋਹਲਾਂ ਵਿੱਚੋਂ ਨੀਰ ਵਗਿਆ…

– ਸੁਬੇਗ ਸਿੰਘ; ਵੈਸੇ ਤਾਂ ਸਮੁੱਚਾ ਸੰਸਾਰ ਹੀ ਕੋਵਿਡ -19 ਦੇ ਕਾਰਨ ਸੰਕਟ ਦੇ ਦੌਰ ‘ਚੋਂ ਗੁਜਰ ਰਿਹਾ ਹੈ। ਪਰ ਸਾਡਾ ਦੇਸ਼ ਭਾਰਤ ਕੋਵਿਡ ਦੇ ਨਾਲ 2 ਹੋਰ ਵੀ ਬੜੀਆਂ ਮੁਸ਼ਕਲਾਂ ਨਾਲ ਜੂਝ ਰਿਹਾ ਹੈ।ਸਿਆਣੇ ਕਹਿੰਦੇ ਹਨ ਕਿ ਮਨੁੱਖ ਨੂੰ ਜਿੰਦਗੀ ‘ਚ ਦੋ ਤਰ੍ਹਾਂ ਦੀਆਂ ਸਮੱਸਿਆਵਾਂ ਨਾਲ ਜੂਝਣਾ ਪੈਂਦਾ ਹੈ। …

Read More »

ਭਾਰਤੀ ਅਰਥਵਿਵਸਥਾ ਤੇ ਵਾਤਾਵਰਣ ਦੇ ਸੰਦਰਭ ’ਚ ਵਾਹਨ ਸਕ੍ਰੈਪ ਨੀਤੀ

-ਅਮਿਤਾਭ ਕਾਂਤ; ਸਵੱਛ ਵਾਹਨ, ਲੰਬਾ ਜੀਵਨ: ਜੋ ਕਾਰ ਅਸੀਂ ਚਲਾਉਂਦੇ ਹਾਂ, ਉਹ ਸਾਡੇ ਬਾਰੇ ਬਹੁਤ ਕੁਝ ਦੱਸਦੀ ਹੈ। ਨਵੇਂ ਯੁਗ ਦੇ ਨਾਗਰਿਕ ਜਲਵਾਯੂ ਪ੍ਰਤੀ ਬਹੁਤ ਜਾਗਰੂਕ ਹਨ। ਜਦੋਂ ਤੁਸੀਂ ਆਪਣਾ ਵਾਹਨ ਸਟਾਰਟ ਕਰਦੇ ਹੋ, ਤਾਂ ਕੀ ਤੁਸੀਂ ਪ੍ਰਿਥਵੀ ਨੂੰ ਇੱਕ ਸਥਾਈ ਪ੍ਰਦੂਸ਼ਣ–ਮੁਕਤ ਭਵਿੱਖ ਵੱਲ ਲਿਜਾ ਰਹੇ ਹੋ ਤੇ ਕੀ ਸਾਥੀ …

Read More »

ਪੰਜਾਬ ‘ਚ ਭਾਜਪਾ ਨੂੰ ਖੋਰਾ ਜਾਰੀ; ਕਈ ਆਗੂਆਂ ਨੇ ਕਹੀ ਅਲਵਿਦਾ!

-ਜਗਤਾਰ ਸਿੰਘ ਸਿੱਧੂ; ਭਾਰਤੀ ਜਨਤਾ ਪਾਰਟੀ ਦੇਸ਼ ਸਮੇਤ ਬਹੁਤ ਸਾਰੇ ਸੂਬਿਆਂ ਅੰਦਰ ਇਕ ਮਜ਼ਬੂਤ ਹਾਕਮ ਧਿਰ ਵਜੋਂ ਪਿਛਲੇ ਅਰਸੇ ਵਿਚ ਉੱਭਰ ਕੇ ਸਾਹਮਣੇ ਆਈ ਹੈ ਪਰ ਪੰਜਾਬ ਵਿਚ ਭਾਜਪਾ ਦੇ ਪੈਰਾਂ ਹੇਠੋਂ ਜ਼ਮੀਨ ਖਿਸਕਦੀ ਨਜ਼ਰ ਆ ਰਹੀ ਹੈ। ਇਥੇ ਦੂਜੀਆਂ ਵਿਰੋਧੀ ਧਿਰਾਂ ਵੱਜੋਂ ਭਾਜਪਾ ਦਾ ਵਿਰੋਧ ਤਾਂ ਸੁਭਾਵਿਕ ਹੈ ਪਰ …

Read More »

ਕੌਣ ਹਨ ਤਾਲਿਬਾਨੀ ਉਨ੍ਹਾਂ ਪਿੱਛੇ ਕਿਸ ਦਾ ਹੈ ਹੱਥ !

-ਅਵਤਾਰ ਸਿੰਘ; ਅੱਜ ਕੱਲ੍ਹ ਪੂਰੇ ਵਿਸ਼ਵ ਦੀਆਂ ਨਜ਼ਰਾਂ ਅਫ਼ਗ਼ਾਨਿਸਤਾਨ ਦੀਆਂ ਖ਼ਬਰਾਂ ਵੱਲ ਟਿਕੀਆਂ ਹੋਈਆਂ ਹਨ। ਉਥੇ ਅਫਰਾ ਤਫਰੀ ਵਾਲਾ ਮਾਹੌਲ ਹੈ। ਉਥੋਂ ਦੇ ਬਾਸ਼ਿੰਦੇ ਖੌਫ ਵਿੱਚ ਹਨ। ਬਹੁਤ ਸਾਰੀਆਂ ਮਨੁੱਖੀ ਜਾਨਾਂ ਇਸ ਵਿੱਚ ਜਾ ਚੁੱਕੀਆਂ ਹਨ। ਇਸ ਜੰਗ ਵਿੱਚ ਆਮ ਨਿਹੱਥੇ ਲੋਕਾਂ ਦਾ ਖੂਨ ਡੁਲ੍ਹਿਆ ਹੈ। ਮੀਡੀਆ ਵਿੱਚ ਚੱਲ ਰਹੀਆਂ …

Read More »

67 ਸਾਲ ਬਾਅਦ ਭਾਰਤ ਪਹੁੰਚੀਆਂ ਸਨ ਢੀਂਗਰਾ ਦੀਆਂ ਅਸਥੀਆਂ

-ਅਵਤਾਰ ਸਿੰਘ ਦੇਸ਼ ਭਗਤ ਮਦਨ ਲਾਲ ਢੀਂਗਰਾ ਪਹਿਲੀ ਜੁਲਾਈ 1909 ਨੂੰ ਭਾਰਤੀ ਵਿਉਪਾਰੀਆਂ ਨੇ ਇੰਪੀਰੀਅਲ ਸਕੂਲ ਵਿੱਚ ਹੋ ਰਹੇ ਸਮਾਗਮ ਵਿੱਚ ਉਚ ਅਧਿਕਾਰੀ ਲਾਰਡ ਕਰਜ਼ਨ ਨੂੰ ਖਾਸ ਤੌਰ ‘ਤੇ ਬੁਲਾਇਆ ਸੀ। ਸਮਾਰੋਹ ਦੇ ਖਤਮ ਹੋਣ ‘ਤੇ ਮਦਨ ਲਾਲ ਢੀਂਗਰਾ ਨੇ ਕਰਜ਼ਨ ਵਾਇਲੀ ਨੂੰ ਆਪਣੇ ਵੱਲ ਬੁਲਾਇਆ ਜਦ ਉਹ ਨੇੜੇ ਆਇਆ …

Read More »

ਨਵਜੋਤ ਸਿੱਧੂ – ਪਰਗਟ ਦੀ ਜੋੜੀ ਨੇ ਸੰਭਾਲੀ ਕਮਾਨ; 22 ਦੀਆਂ ਚੋਣਾਂ ਦੀ ਵੱਡੀ ਚ.....

-ਜਗਤਾਰ ਸਿੰਘ ਸਿੱਧੂ (ਐਡੀਟਰ); ਪੰਜਾਬ ਕਾਂਗਰਸ ਵਲੋਂ ਆ ਰਹੀ ਵਿਧਾਨ ਸਭਾ ਚੋਣ ਜਿੱਤ ਕੇ ਪਾਰਟੀ ਦੀ ਝੋਲੀ ਵਿਚ ਪਾਉਣ ਦੀ ਜ਼ਿੰਮੇਵਾਰੀ ਖੇਡ ਦੇ ਮੈਦਾਨ ਵਿੱਚੋਂ ਰਾਜਨੀਤੀ ਵਿਚ ਆਈ ਜੋੜੀ ਨੇ ਸੰਭਾਲ ਲਈ ਹੈ।ਕੁਝ ਦਿਨ ਪਹਿਲਾਂ ਪੰਜਾਬ ਕਾਂਗਰਸ ਦੇ ਪ੍ਰਧਾਨ ਨਵਜੋਤ ਸਿੰਘ ਸਿੱਧੂ ਨਿਯੁਕਤ ਕੀਤੇ ਗਏ ਹਨ ਅਤੇ ਅੱਜ ਪਰਗਟ ਸਿੰਘ …

Read More »