Home / ਓਪੀਨੀਅਨ (page 22)

ਓਪੀਨੀਅਨ

ਅੱਖ ‘ਚੋਂ ਸੁੱਕਾ ਸ਼ਰਮ ਦਾ ਹੰਝੂ!

-ਜਗਤਾਰ ਸਿੰਘ ਸਿੱਧੂ ਹਜ਼ੂਰ ਸਾਹਿਬ ਤੋਂ ਪੰਜਾਬ ਪਰਤੀ ਸੰਗਤ ਨਾਲ ਰਾਜਸੀ ਧਿਰਾਂ ਵੱਲੋਂ ਕੀਤੀ ਜਾ ਰਹੀ ਰਾਜਨੀਤੀ ਨੇ ਸਮੁੱਚੇ ਪੰਜਾਬੀਆਂ ਨੂੰ ਸ਼ਰਮਸਾਰ ਕੀਤਾ ਹੈ। ਇਸ ਵੇਲੇ ਮੁਲਕ ‘ਚ ਕੋਰੋਨਾ ਵਾਇਰਸ ਦੇ ਲੱਛਣਾਂ ਵਾਲੇ ਮਰੀਜ਼ਾਂ ਦਾ ਭਾਰਤ ‘ਚ ਅੰਕੜਾ 50 ਹਜ਼ਾਰ ਤੋਂ ਪਾਰ ਚਲਾ ਗਿਆ ਹੈ। ਅੱਜ ਹੀ ਏਮਜ਼ ਦੇ ਸੀਨੀਅਰ …

Read More »

ਤੰਦਰੁਸਤ ਪਨੀਰੀ – ਝੋਨੇ/ਬਾਸਮਤੀ ਦੀ ਚੰਗੀ ਫ਼ਸਲ ਦੀ ਬੁਨਿਆਦ

– ਸਿਮਰਜੀਤ ਕੌਰ – ਰੂਪਇੰਦਰ ਸਿੰਘ ਗਿੱਲ – ਅਮਰਜੀਤ ਸਿੰਘ ਝੋਨਾ ਪੰਜਾਬ ਦੀ ਸਾਉਣੀ ਦੀ ਪ੍ਰਮੁੱਖ ਫਸਲ ਹੈ ਜਿਹੜੀ ਕਿ 31 ਲੱਖ ਹੈਕਟੇਅਰ ਰਕਬੇ ਉਪਰ ਬੀਜੀ ਜਾਂਦੀ ਹੈ। ਆਮ ਤੌਰ ‘ਤੇ ਝੋਨੇ/ਬਾਸਮਤੀ ਦੀ ਕਾਸ਼ਤ ਲਈ ਕੱਦੂ ਕੀਤੇ ਖੇਤ ਵਿੱਚ ਪਨੀਰੀ ਦੀ ਲੁਆਈ ਕੀਤੀ ਜਾਂਦੀ ਹੈ। ਇਸ ਸਾਲ ਕੋਵਿਡ ਦੀ ਮਹਾਂਮਾਰੀ …

Read More »

ਵਿਸ਼ਵ ਰੈੱਡ ਕਰਾਸ ਦਿਵਸ – ਦੀਨ ਦੁਖੀਆਂ ਲਈ ਪਰਉਪਕਾਰੀ ਸੰਸਥਾ

-ਅਵਤਾਰ ਸਿੰਘ ਰੈੱਡ ਕਰਾਸ ਦਿਵਸ ਰੈੱਡ, ਕਰਾਸ ਸੰਸਥਾ ਦੇ ਬਾਨੀ ਹੈਨਰੀ ਡਿਊਨਾ ਹਨ ਜਦਕਿ ਸੇਵਾ ਦੇ ਪੁੰਜ ਭਾਈ ਘਨਈਆ ਜੀ ਨੇ ਹੈਨਰੀ ਡਿਊਨਾ ਦੇ ਜਨਮ ਤੋਂ 124 ਸਾਲ ਪਹਿਲਾਂ (1704) ਵਿੱਚ ਹੀ ਰੈਡ ਕਰਾਸ ਦੀ ਨੀਂਹ ਰੱਖ ਦਿੱਤੀ ਸੀ। ਭਾਈ ਘਨਈਆ ਜੀ ਦੇ ਜਨਮ ਤਾਰੀਖ ਨਾ ਪਤਾ ਹੋਣ ਕਰਕੇ ਉਨ੍ਹਾਂ …

Read More »

ਅਸੀਂ ਮੰਗਤੇ ਨਹੀਂ

-ਬਲਦੇਵ ਸਿੰਘ ਢਿੱਲੋਂ   ਕੋਵਿਡ-19 ਦੀ ਮਹਾਂਮਾਰੀ ਕਰਕੇ ਆਪਾਂ ਸਾਰੇ ਹੀ ਬਹੁਤ ਬੁਰੇ ਦੌਰ ਵਿੱਚੋਂ ਗੁਜ਼ਰ ਰਹੇ ਹਾਂ। ਸਾਰੇ ਖੇਤਰਾਂ ਦੀਆਂ ਆਰਥਿਕ ਗਤੀਵਿਧੀਆਂ ਲਗਭਗ ਰੁਕ ਗਈਆਂ ਹਨ ਅਤੇ ਸਮੁੱਚੇ ਵਿਸ਼ਵ ਦੀ ਆਰਥਕਿ ਵਿਵਸਥਾ ਠੱਲ੍ਹ ਗਈ ਹੈ। ਜੇ ਆਪਾਂ ਪਿਛਾਂਹ ਝਾਤ ਮਾਰੀਏ ਤਾਂ ਲਾਕਡਾਊਨ ਦੀ ਮੌਜੂਦਾ ਸਥਿਤੀ ਤੋਂ ਪਹਿਲਾਂ ਵੀ ਸਾਡੇ …

Read More »

ਪੰਜਾਬ ਦੇ ਕਿਸਾਨ ਅਤੇ ਮਜ਼ਦੂਰ ਨੂੰ ਸਲਾਮ!

-ਜਗਤਾਰ ਸਿੰਘ ਸਿੱਧੂ   ਬ੍ਰੇਕਿੰਗ ਨਿਊਜ਼ : ਵੱਡੀ ਖਬਰ, ਪੰਜਾਬ ਦੇ ਲੱਖਾਂ ਮਜ਼ਦੂਰਾਂ ਅਤੇ ਕਿਸਾਨਾਂ ਨੂੰ ਸਲਾਮ ਹੈ ਕਿ ਉਨ੍ਹਾਂ ਨੇ ਕੋਰੋਨਾ ਮਹਾਮਾਰੀ ਦੀ ਦਹਿਸ਼ਤ ਦੇ ਬਾਵਜੂਦ ਦਲੇਰੀ ਨਾਲ ਦੇਸ਼ ਦੇ ਲੋਕਾਂ ਦਾ ਢਿੱਡ ਭਰਨ ਲਈ ਕੰਮ ਕੀਤਾ ਹੈ। ਕਹਿਣ ਨੂੰ ਬੇਸ਼ੱਕ ਦੇਸ਼ ਨੂੰ ਚਲਾਉਣ ਲਈ ਬਹੁਤ ਸਾਰੇ ਖੇਤਰਾਂ ਦੀ …

Read More »

ਕਰੋਨਾ ਵਾਇਰਸ : ਚੀਨ ਨੂੰ ਭੁਗਤਣੇ ਪੈਣਗੇ ਇਸ ਮਹਾਂਪਾਪ ਦੇ ਨਤੀਜੇ

-ਅਸ਼ਵਨੀ ਚਤਰਥ ਕੁਦਰਤ ਅਤੇ ਮਨੁੱਖ ਦਾ ਆਦਿ ਕਾਲ ਤੋਂ ਹੀ ਸਾਥ ਰਿਹਾ ਹੈ। ਕੁਦਰਤ ਸ਼ੁਰੂ ਤੋਂ ਹੀ ਮਨੁੱਖ ਨੂੰ ਦਾਤਾਂ ਤੇ ਨੇਮਤਾਂ ਨਾਲ ਨਿਵਾਜਦੀ ਰਹੀ ਹੈ ਪਰ ਮਨੁੱਖ ਹੈ ਕਿ ਕੁਦਰਤ ਪ੍ਰਤੀ ਸਦਾ ਲਾਲਚੀ ਤੇ ਖ਼ੁਦਗਰਜ਼ ਹੀ ਰਿਹਾ ਹੈ। ਉਸਨੇ ਕੁਦਰਤੀ ਸਾਧਨਾਂ ‘ਤੇ ਕਾਬਜ਼ ਹੋਣ ਅਤੇ ਆਪਣੇ ਸੁਆਰਥ ਲਈ ਇਨ੍ਹਾਂ …

Read More »

ਸ਼ਿਵ ਕੁਮਾਰ ਬਟਾਲਵੀ – ਨਿੱਕੀ ਉਮਰੇ ਦੁਨੀਆਂ ਨੂੰ ਅਲਵਿਦਾ ਕਹਿਣ ਵਾਲਾ ਬਿਰਹ.....

-ਅਵਤਾਰ ਸਿੰਘ ਬਿਰਹਾ ਦਾ ਕਵੀ ਸ਼ਿਵ ਕੁਮਾਰ ਬਟਾਲਵੀ ਸ਼ਿਵ ਕੁਮਾਰ ਦਾ ਜਨਮ 23 ਜੁਲਾਈ 1936 ਨੂੰ ਪਿੰਡ ਲੋਹਟੀਆਂ ਤਹਿਸੀਲ ਸ਼ਕਰਗੜ੍ਹ (ਪਾਕਿਸਤਾਨ) ਵਿੱਚ ਹੋਇਆ, ਵੰਡ ਤੋਂ ਪਹਿਲਾਂ ਇਹ ਜ਼ਿਲਾ ਗੁਰਦਾਸਪੁਰ ਵਿੱਚ ਸੀ। ਸ਼ਿਵ ਦੇ ਪਿਤਾ ਪੰਡਤ ਕ੍ਰਿਸ਼ਨ ਗੋਪਾਲ ਮਾਲ ਮਹਿਕਮੇ ਵਿੱਚ ਪਟਵਾਰੀ ਸਨ ਜੋ ਸੇਵਾਮੁਕਤੀ ਸਮੇਂ ਕਾਨੂਨਗੋ ਬਣੇ। ਮਾਤਾ ਸ਼ਾਂਤੀ ਦੇਵੀ …

Read More »

ਪੰਜਾਬ ਵਿੱਚ ਟਿੱਡੀ-ਦਲ ਦੇ ਹਮਲੇ ਪ੍ਰਤੀ ਸੁਚੇਤ ਰਹਿਣ ਦੀ ਲੋੜ : ਪੀਏਯੂ ਕੀਟ ਮਾ.....

ਸਾਲ 2020 ਦੇ ਸ਼ੁਰੂ ਹੋਣ ਤੋਂ ਹੀ, ਮਾਰੂਥਲੀ ਟਿੱਡੀ-ਦਲ ਭਾਰਤ ਸਣੇ ਬਹੁਤ ਸਾਰੇ ਮੁਲਕਾਂ ਵਿੱਚ ਚਿੰਤਾ ਦਾ ਵਿਸ਼ਾ ਬਣਿਆ ਹੋਇਆ ਹੈ। ਪਿਛਲੇ ਕੁੱਝ ਕੁ ਮਹੀਨਿਆਂ ਤੋਂ ਮਾਰੂਥਲੀ ਟਿੱਡੀਆਂ ਦੇ ਪੂਰਬੀ ਅਫਰੀਕਾ ਅਤੇ ਮੱਧ-ਪੂਰਬ ਦੇਸ਼ਾਂ, ਅਤੇ ਭਾਰਤ ਪੱਖੋਂ ਇਸ ਦੇ ਦੱਖਣੀ ਇਰਾਨ ਅਤੇ ਪਾਕਿਸਤਾਨ ‘ਚ ਨਿਰੰਤਰ ਵਿਕਾਸ ਅਤੇ ਗਤੀਸ਼ੀਲਤਾ ਸਾਡੇ ਮੁਲਕ …

Read More »

ਭਗਵੰਤ ਮਾਨ ਕਿਹੜੇ ਰਾਹ ਪੈ ਗਿਆ ?

-ਜਗਤਾਰ ਸਿੰਘ ਸਿੱਧੂ   ਆਮ ਆਦਮੀ ਪਾਰਟੀ ਦੇ ਪ੍ਰਧਾਨ ਭਗਵੰਤ ਮਾਨ ਕਿਹੜੇ ਰਾਹ ਪੈ ਗਏ ਹਨ? ਉਨ੍ਹਾਂ ਨੇ ਪੱਟੀ ਦੇ ਵਿਧਾਇਕ ਹਰਮਿੰਦਰ ਗਿੱਲ ਵੱਲੋਂ ਇੱਕ ਥਾਣੇਦਾਰ ਦੀ ਕੀਤੀ ਝਾੜਝੰਬ ਦੇ ਮਾਮਲੇ ‘ਚ ਗਿੱਲ ਵਿਰੁੱਧ ਕਾਰਵਾਈ ਦੀ ਮੰਗ ਕੀਤੀ ਹੈ। ਆਪ ਪੰਜਾਬ ਵਿਧਾਨ ਸਭਾ ਅੰਦਰ ਮੁੱਖ ਵਿਰੋਧੀ ਧਿਰ ਹੈ। ਇਹ ਪਾਰਟੀ …

Read More »

ਸੰਸਾਰ ਦਾ ਮਹਾਨ ਚਿੰਤਕ ਤੇ ਮਨੋਵਿਗਿਆਨੀ – ਸਿਗਮੰਡ ਫਰਾਇਡ

– ਅਵਤਾਰ ਸਿੰਘ ਸਿਗਮੰਡ ਫਰਾਇਡ ਦਾ ਨਾਂ ਅਧੁਨਿਕ ਸੰਸਾਰ ਦੇ ਤਿੰਨ ਮਹਾਨ ਚਿੰਤਕਾਂ ਵਿੱਚ ਗਿਣਿਆ ਜਾਂਦਾ ਹੈ, ਦੂਜੇ ਦੋ ਚਿੰਤਕ ਡਾਰਵਿਨ ਅਤੇ ਆਈਨਸਟੀਨ ਹਨ।ਸਿਗਮੰਡ ਫਰਾਇਡ ਦਾ ਜਨਮ 6 ਮਈ,1856 ਕਸਬੇ ਮੋਰਵੀਆ, ਚੈਕੋਸਲੋਵਾਕੀਆ ਵਿੱਚ ਹੋਇਆ ਜੋ ਪਹਿਲਾਂ ਆਸਟਰੀਆ ਵਿਚ ਸੀ। ਫਰਾਇਡ ਨੇ ਇਕ ਮੱਧ-ਸ਼੍ਰੇਣੀ ਦੇ ਯਹੂਦੀ ਪਰਿਵਾਰ ਵਿੱਚ ਜਨਮ ਲਿਆ। ਉਸ …

Read More »