Home / ਓਪੀਨੀਅਨ (page 21)

ਓਪੀਨੀਅਨ

ਅਸੀਂ ਮੰਗਤੇ ਨਹੀਂ

-ਬਲਦੇਵ ਸਿੰਘ ਢਿੱਲੋਂ   ਕੋਵਿਡ-19 ਦੀ ਮਹਾਂਮਾਰੀ ਕਰਕੇ ਆਪਾਂ ਸਾਰੇ ਹੀ ਬਹੁਤ ਬੁਰੇ ਦੌਰ ਵਿੱਚੋਂ ਗੁਜ਼ਰ ਰਹੇ ਹਾਂ। ਸਾਰੇ ਖੇਤਰਾਂ ਦੀਆਂ ਆਰਥਿਕ ਗਤੀਵਿਧੀਆਂ ਲਗਭਗ ਰੁਕ ਗਈਆਂ ਹਨ ਅਤੇ ਸਮੁੱਚੇ ਵਿਸ਼ਵ ਦੀ ਆਰਥਕਿ ਵਿਵਸਥਾ ਠੱਲ੍ਹ ਗਈ ਹੈ। ਜੇ ਆਪਾਂ ਪਿਛਾਂਹ ਝਾਤ ਮਾਰੀਏ ਤਾਂ ਲਾਕਡਾਊਨ ਦੀ ਮੌਜੂਦਾ ਸਥਿਤੀ ਤੋਂ ਪਹਿਲਾਂ ਵੀ ਸਾਡੇ …

Read More »

ਪੰਜਾਬ ਦੇ ਕਿਸਾਨ ਅਤੇ ਮਜ਼ਦੂਰ ਨੂੰ ਸਲਾਮ!

-ਜਗਤਾਰ ਸਿੰਘ ਸਿੱਧੂ   ਬ੍ਰੇਕਿੰਗ ਨਿਊਜ਼ : ਵੱਡੀ ਖਬਰ, ਪੰਜਾਬ ਦੇ ਲੱਖਾਂ ਮਜ਼ਦੂਰਾਂ ਅਤੇ ਕਿਸਾਨਾਂ ਨੂੰ ਸਲਾਮ ਹੈ ਕਿ ਉਨ੍ਹਾਂ ਨੇ ਕੋਰੋਨਾ ਮਹਾਮਾਰੀ ਦੀ ਦਹਿਸ਼ਤ ਦੇ ਬਾਵਜੂਦ ਦਲੇਰੀ ਨਾਲ ਦੇਸ਼ ਦੇ ਲੋਕਾਂ ਦਾ ਢਿੱਡ ਭਰਨ ਲਈ ਕੰਮ ਕੀਤਾ ਹੈ। ਕਹਿਣ ਨੂੰ ਬੇਸ਼ੱਕ ਦੇਸ਼ ਨੂੰ ਚਲਾਉਣ ਲਈ ਬਹੁਤ ਸਾਰੇ ਖੇਤਰਾਂ ਦੀ …

Read More »

ਕਰੋਨਾ ਵਾਇਰਸ : ਚੀਨ ਨੂੰ ਭੁਗਤਣੇ ਪੈਣਗੇ ਇਸ ਮਹਾਂਪਾਪ ਦੇ ਨਤੀਜੇ

-ਅਸ਼ਵਨੀ ਚਤਰਥ ਕੁਦਰਤ ਅਤੇ ਮਨੁੱਖ ਦਾ ਆਦਿ ਕਾਲ ਤੋਂ ਹੀ ਸਾਥ ਰਿਹਾ ਹੈ। ਕੁਦਰਤ ਸ਼ੁਰੂ ਤੋਂ ਹੀ ਮਨੁੱਖ ਨੂੰ ਦਾਤਾਂ ਤੇ ਨੇਮਤਾਂ ਨਾਲ ਨਿਵਾਜਦੀ ਰਹੀ ਹੈ ਪਰ ਮਨੁੱਖ ਹੈ ਕਿ ਕੁਦਰਤ ਪ੍ਰਤੀ ਸਦਾ ਲਾਲਚੀ ਤੇ ਖ਼ੁਦਗਰਜ਼ ਹੀ ਰਿਹਾ ਹੈ। ਉਸਨੇ ਕੁਦਰਤੀ ਸਾਧਨਾਂ ‘ਤੇ ਕਾਬਜ਼ ਹੋਣ ਅਤੇ ਆਪਣੇ ਸੁਆਰਥ ਲਈ ਇਨ੍ਹਾਂ …

Read More »

ਸ਼ਿਵ ਕੁਮਾਰ ਬਟਾਲਵੀ – ਨਿੱਕੀ ਉਮਰੇ ਦੁਨੀਆਂ ਨੂੰ ਅਲਵਿਦਾ ਕਹਿਣ ਵਾਲਾ ਬਿਰਹ.....

-ਅਵਤਾਰ ਸਿੰਘ ਬਿਰਹਾ ਦਾ ਕਵੀ ਸ਼ਿਵ ਕੁਮਾਰ ਬਟਾਲਵੀ ਸ਼ਿਵ ਕੁਮਾਰ ਦਾ ਜਨਮ 23 ਜੁਲਾਈ 1936 ਨੂੰ ਪਿੰਡ ਲੋਹਟੀਆਂ ਤਹਿਸੀਲ ਸ਼ਕਰਗੜ੍ਹ (ਪਾਕਿਸਤਾਨ) ਵਿੱਚ ਹੋਇਆ, ਵੰਡ ਤੋਂ ਪਹਿਲਾਂ ਇਹ ਜ਼ਿਲਾ ਗੁਰਦਾਸਪੁਰ ਵਿੱਚ ਸੀ। ਸ਼ਿਵ ਦੇ ਪਿਤਾ ਪੰਡਤ ਕ੍ਰਿਸ਼ਨ ਗੋਪਾਲ ਮਾਲ ਮਹਿਕਮੇ ਵਿੱਚ ਪਟਵਾਰੀ ਸਨ ਜੋ ਸੇਵਾਮੁਕਤੀ ਸਮੇਂ ਕਾਨੂਨਗੋ ਬਣੇ। ਮਾਤਾ ਸ਼ਾਂਤੀ ਦੇਵੀ …

Read More »

ਪੰਜਾਬ ਵਿੱਚ ਟਿੱਡੀ-ਦਲ ਦੇ ਹਮਲੇ ਪ੍ਰਤੀ ਸੁਚੇਤ ਰਹਿਣ ਦੀ ਲੋੜ : ਪੀਏਯੂ ਕੀਟ ਮਾ.....

ਸਾਲ 2020 ਦੇ ਸ਼ੁਰੂ ਹੋਣ ਤੋਂ ਹੀ, ਮਾਰੂਥਲੀ ਟਿੱਡੀ-ਦਲ ਭਾਰਤ ਸਣੇ ਬਹੁਤ ਸਾਰੇ ਮੁਲਕਾਂ ਵਿੱਚ ਚਿੰਤਾ ਦਾ ਵਿਸ਼ਾ ਬਣਿਆ ਹੋਇਆ ਹੈ। ਪਿਛਲੇ ਕੁੱਝ ਕੁ ਮਹੀਨਿਆਂ ਤੋਂ ਮਾਰੂਥਲੀ ਟਿੱਡੀਆਂ ਦੇ ਪੂਰਬੀ ਅਫਰੀਕਾ ਅਤੇ ਮੱਧ-ਪੂਰਬ ਦੇਸ਼ਾਂ, ਅਤੇ ਭਾਰਤ ਪੱਖੋਂ ਇਸ ਦੇ ਦੱਖਣੀ ਇਰਾਨ ਅਤੇ ਪਾਕਿਸਤਾਨ ‘ਚ ਨਿਰੰਤਰ ਵਿਕਾਸ ਅਤੇ ਗਤੀਸ਼ੀਲਤਾ ਸਾਡੇ ਮੁਲਕ …

Read More »

ਭਗਵੰਤ ਮਾਨ ਕਿਹੜੇ ਰਾਹ ਪੈ ਗਿਆ ?

-ਜਗਤਾਰ ਸਿੰਘ ਸਿੱਧੂ   ਆਮ ਆਦਮੀ ਪਾਰਟੀ ਦੇ ਪ੍ਰਧਾਨ ਭਗਵੰਤ ਮਾਨ ਕਿਹੜੇ ਰਾਹ ਪੈ ਗਏ ਹਨ? ਉਨ੍ਹਾਂ ਨੇ ਪੱਟੀ ਦੇ ਵਿਧਾਇਕ ਹਰਮਿੰਦਰ ਗਿੱਲ ਵੱਲੋਂ ਇੱਕ ਥਾਣੇਦਾਰ ਦੀ ਕੀਤੀ ਝਾੜਝੰਬ ਦੇ ਮਾਮਲੇ ‘ਚ ਗਿੱਲ ਵਿਰੁੱਧ ਕਾਰਵਾਈ ਦੀ ਮੰਗ ਕੀਤੀ ਹੈ। ਆਪ ਪੰਜਾਬ ਵਿਧਾਨ ਸਭਾ ਅੰਦਰ ਮੁੱਖ ਵਿਰੋਧੀ ਧਿਰ ਹੈ। ਇਹ ਪਾਰਟੀ …

Read More »

ਸੰਸਾਰ ਦਾ ਮਹਾਨ ਚਿੰਤਕ ਤੇ ਮਨੋਵਿਗਿਆਨੀ – ਸਿਗਮੰਡ ਫਰਾਇਡ

– ਅਵਤਾਰ ਸਿੰਘ ਸਿਗਮੰਡ ਫਰਾਇਡ ਦਾ ਨਾਂ ਅਧੁਨਿਕ ਸੰਸਾਰ ਦੇ ਤਿੰਨ ਮਹਾਨ ਚਿੰਤਕਾਂ ਵਿੱਚ ਗਿਣਿਆ ਜਾਂਦਾ ਹੈ, ਦੂਜੇ ਦੋ ਚਿੰਤਕ ਡਾਰਵਿਨ ਅਤੇ ਆਈਨਸਟੀਨ ਹਨ।ਸਿਗਮੰਡ ਫਰਾਇਡ ਦਾ ਜਨਮ 6 ਮਈ,1856 ਕਸਬੇ ਮੋਰਵੀਆ, ਚੈਕੋਸਲੋਵਾਕੀਆ ਵਿੱਚ ਹੋਇਆ ਜੋ ਪਹਿਲਾਂ ਆਸਟਰੀਆ ਵਿਚ ਸੀ। ਫਰਾਇਡ ਨੇ ਇਕ ਮੱਧ-ਸ਼੍ਰੇਣੀ ਦੇ ਯਹੂਦੀ ਪਰਿਵਾਰ ਵਿੱਚ ਜਨਮ ਲਿਆ। ਉਸ …

Read More »

ਦੇਸ਼ ਦਾ ਅਸਲੀ ਚੇਹਰਾ! ਜ਼ਮੀਨੀ ਹਕੀਕਤਾਂ ਪਹਿਚਾਣੋ

-ਜਗਤਾਰ ਸਿੰਘ ਸਿੱਧੂ   ਦੇਸ਼ ਅੰਦਰ ਤਾਲਾਬੰਦੀ ਦੇ ਤੀਜੇ ਪੜਾਅ ਦੌਰਾਨ ਪਾਬੰਦੀਆਂ ‘ਚ 40 ਦਿਨਾਂ ਬਾਅਦ ਮਿਲੀ ਢਿੱਲ ਨਾਲ ਲੋਕਾਂ ਦਾ ਅਸਲੀ ਚੇਹਰਾ ਸਾਹਮਣੇ ਆਇਆ ਹੈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਅਚਾਨਕ ਕੀਤੇ ਲੌਕਡਾਊਨ ਨਾਲ ਘਰਾਂ ਦੇ ਅੰਦਰ ਰਹਿਣ ਲਈ ਖਿੱਚੀ ਗਈ ਲਕਸ਼ਮਣ ਰੇਖਾ ਪਹਿਲੇ ਵਾਰ ਟੁੱਟੀ ਹੈ। ਲਕਸ਼ਮਣ ਰੇਖਾ …

Read More »

ਜਾਨ ਤੋਂ ਵੱਧ ਪਿਆਰੀ ਕਿਉਂ ਲਗਦੀ ਹੈ ਸ਼ਰਾਬ!

-ਅਵਤਾਰ ਸਿੰਘ  ਨਸ਼ਾ ਸਿਹਤ ਲਈ ਠੀਕ ਨਹੀਂ ਹੈ। ਮਨੁੱਖ ਦੀ ਜਾਨ ਦਾ ਹਰ ਪੱਖੋਂ ਨੁਕਸਾਨ ਪਹੁੰਚਾਉਂਦਾ ਹੈ। ਨਸ਼ੇ ਦੀ ਆਦਤ ਉਸ ਨੂੰ ਆਰਥਿਕ ਪੱਖੋਂ ਖੋਖਲਾ ਕਰਕੇ ਘਰੇਲੂ ਹਾਲਾਤ ਮਾੜੇ ਹੋ ਜਾਂਦੇ ਹਨ। ਅਸਲ ਵਿਚ ਨਸ਼ਾ ਉਹ ਚੀਜ਼ ਹੈ ਜਿਸ ਤੋਂ ਬਿਨਾ ਮਨੁੱਖ ਦਾ ਸਰੀਰ ਕੰਮ ਕਰਨ ਤੋਂ ਜਵਾਬ ਦੇ ਰਿਹਾ …

Read More »

ਮੁਗਲਾਂ ਦੀ ਤਾਜਪੋਸ਼ੀ ਵਾਲੀ ਸਿਲ ਤੇ ਬਾਰਾਂਦਰੀ ਦੇ 44 ਥੰਮ ਪੁੱਟਣ ਵਾਲੇ ਸਿੱਖ ਜ.....

-ਅਵਤਾਰ ਸਿੰਘ ਸਿੱਖ ਜਰਨੈਲ ਜੱਸਾ ਸਿੰਘ ਰਾਮਗੜ੍ਹੀਆ ਦਾ ਜਨਮ 5 ਮਈ 1723 ਨੂੰ ਮਾਤਾ ਗੰਗੋ ਤੇ ਪਿਤਾ ਭਗਵਾਨ ਸਿੰਘ ਦੇ ਘਰ, ਪਿੰਡ ਈਚੋਗਿਲ ਜਿਲਾ ਲਾਹੌਰ ਵਿਖੇ ਹੋਇਆ। ਉਨ੍ਹਾਂ ਨੇ ਪਿਤਾ ਕੋਲੋਂ ਧਾਰਮਿਕ ਵਿਦਿਆ ਪ੍ਰਾਪਤ ਕੀਤੀ। ਉਹ ਉਸਨੂੰ ਤਰਖਾਣ ਦੇ ਕੰਮ ਵਿੱਚ ਪਾਉਣਾ ਚਾਹੁੰਦੇ ਸਨ ਪਰ ਉਨ੍ਹਾਂ ਇਸ ਕੰਮ ਵਿਚ ਕੋਈ …

Read More »