Home / ਓਪੀਨੀਅਨ (page 20)

ਓਪੀਨੀਅਨ

ਮਾਂ-ਬੋਲੀ ‘ਚ ਸਿੱਖਿਆ ਬੱਚਿਆਂ ਲਈ ਕਿਉਂ ਜ਼ਰੂਰੀ

ਭਾਸ਼ਾ ਦੀ ਸਾਡੇ ਜੀਵਨ ‘ਚ ਕੀ ਅਹਿਮੀਅਤ ਹੈ। ਬੱਚਿਆਂ ਨੂੰ ਕਿਹੜੀ ਭਾਸ਼ਾ ‘ਚ ਸਿੱਖਿਆ ਦਿੱਤੀ ਜਾਣੀ ਚਾਹੀਦੀ ਹੈ ਤੇ ਮਾਤ-ਭਾਸ਼ਾ ਦੀ ਸਾਡੇ ਜੀਵਨ ‘ਚ ਕਿੰਨੀ ਕੁ ਮਹੱਤਤਾ ਹੈ, ਇਸ ਬਾਰੇ ਅਸੀਂ ਡਾ. ਜੋਗਾ ਸਿੰਘ (ਰਿਟਾਇਰਡ ਪ੍ਰੋਫੈਸਰ ਤੇ ਮੁੱਖੀ-ਭਾਸ਼ਾ ਵਿਭਾਗ, ਪੰਜਾਬੀ ਯੂਨੀਵਰਸਿਟੀ, ਪਟਿਆਲਾ) ਨਾਲ  ਪ੍ਰੋਗਰਾਮ “ਚਿੰਤਨ ਧਾਰਾ” ਰਾਹੀਂ ਗੱਲ ਕਰਾਂਗੇ… ਸਵਾਲ …

Read More »

ਢੀਂਡਸਾ ਤੇ ਹੋਰਾਂ ਨੇ ਬਾਦਲਾਂ ਨੂੰ ਸੁੱਟੀ ਵੱਡੀ ਚੁਨੌਤੀ, ਹੁਣ ਪੰਜਾਬ ‘ਚ ਜ਼ਿਲ.....

ਜਗਤਾਰ ਸਿੰਘ ਸਿੱਧੂ   ਸੀਨੀਅਰ ਪੱਤਰਕਾਰ   ਚੰਡੀਗੜ੍ਹ : ਸ਼੍ਰੋਮਣੀ ਅਕਾਲੀ ਦਲ ਅਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਉੱਪਰ ਬਾਦਲ ਪਰਿਵਾਰ ਦੇ ਕਬਜੇ ਨੂੰ ਲੈ ਕੇ ਨਵੇਂ ਸਿਰੇ ਤੋਂ ਵੱਡੀ ਚੁਨੌਤੀ ਉੱਠ ਖੜ੍ਹੀ

Read More »

ਸ਼ਹੀਦੀ ਜੋੜ ਮੇਲ : ਲੰਗਰ ਵਿੱਚ ਨਹੀਂ ਵਰਤਾਏ ਜਾਣਗੇ ਖੀਰ, ਜਲੇਬੀ ਅਤੇ ਹਲਵਾ

-ਅਵਤਾਰ ਸਿੰਘ ਸਿੱਖ ਕੌਮ ਲਈ ਪੋਹ ਦਾ ਮਹੀਨਾ ਸ਼ਹਾਦਤਾਂ ਵਾਲਾ ਹੈ। ਪੋਹ ਮਹੀਨੇ ਵਿੱਚ ਕੜਾਕੇ ਦੀ ਠੰਢ ਹੁੰਦੀ ਹੈ। ਪੋਹ ਮਹੀਨੇ ਦੀਆਂ ਕਾਲੀਆਂ ਰਾਤਾਂ ਵਿੱਚ ਦਸਵੇਂ ਗੁਰੂ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦਾ ਪਰਿਵਾਰ ਵਿਛੜ ਗਿਆ ਸੀ। ਸਿੱਖ ਕੌਮ ਲਈ ਚਾਰ ਸਾਹਿਬਜ਼ਾਦਿਆਂ ਨੇ ਕੁਰਬਾਨੀ ਦੇ ਕੇ ਸ਼ਹਾਦਤ ਦਾ ਜਾਮ ਪੀਤਾ। …

Read More »

ਕੀ ਤੁਹਾਨੂੰ ਪਤਾ ਕਾਮਰੇਡ ਅਤੇ ਅਕਾਲੀਆਂ ਨੇ ਲਾਇਆ ਸੀ ਇਕੱਠੇ ਮੋਰਚਾ, ਸਾਈਕਲ ਦ.....

ਪੰਜਾਬ ਦੇ ਪਾਣੀਆਂ ਦੀ ਵੰਡ ਨੂੰ ਮੁੱਖ ਰੱਖ ਕੇ ਕਪੂਰੀ ਮੋਰਚਾ ਲਗਾਇਆ ਗਿਆ। ਕੀ ਸੀ ਇਹ ਕਪੂਰੀ ਮੋਰਚਾ ਤੇ ਕਦੋਂ ਲੱਗਿਆ, ਕਿਹੜੀਆਂ-ਕਿਹੜੀਆਂ

Read More »

ਸ਼ਾਮਲਾਤ : ਪਿੰਡਾਂ ਦੀਆਂ ਪੰਚਾਇਤਾਂ ਤੋਂ ਖੁੱਸੇਗਾ ਆਮਦਨ ਦਾ ਸਾਧਨ

-ਅਵਤਾਰ ਸਿੰਘ ਪੰਜਾਬ ਦੀਆਂ ਪੰਚਾਇਤਾਂ ਕੋਲ ਆਮਦਨ ਦੇ ਨਿਗੂਣੇ ਸਾਧਨ ਹੋਣ ਕਾਰਨ ਪਿੰਡਾਂ ਦੇ ਵਿਕਾਸ ਕੰਮਾਂ ਲਈ ਇਹਨਾਂ ਨੂੰ ਬਹੁਤੀ ਝਾਕ ਸਰਕਾਰ ‘ਤੇ ਹੀ ਰੱਖਣੀ ਪੈਂਦੀ ਹੈ। ਪਿੰਡਾਂ ਦੇ ਛੋਟੇ ਤੋਂ ਛੋਟੇ ਕੰਮ ਲਈ ਵੀ ਪੰਚਾਂ ਸਰਪੰਚਾਂ ਨੂੰ ਬੀ ਡੀ ਓ ਦਫਤਰ ਵਿੱਚ ਚੱਕਰ ਮਾਰਨੇ ਪੈਂਦੇ ਹਨ। ਸਰਕਾਰ ਵਲੋਂ ਆਉਂਦੀਆਂ …

Read More »

ਨਾਗਰਿਕਤਾ ਸੋਧ ਐਕਟ ਦਾ ਮੁੱਦਾ, ਦੇਸ਼ ‘ਚ ਕੌਣ ਅੱਗਾਂ ਨਾਲ ਖੇਡ ਰਿਹਾ ਹੈ?

-ਜਗਤਾਰ ਸਿੰਘ ਸਿੱਧੂ ਸੀਨੀਅਰ ਪੱਤਰਕਾਰ ਨਾਗਰਿਕਤਾ ਸੋਧ ਐਕਟ ਵਿਰੁੱਧ ਰੋਸ ਦੇਸ਼ ਅੰਦਰ ਵਿਆਪਕ ਪੱਧਰ ‘ਤੇ ਫੈਲ ਗਿਆ ਹੈ। ਦੇਸ਼ ਦੇ ਉੱਤਰੀ-ਪੂਰਬੀ ਰਾਜਾਂ ‘ਚ ਵੱਡੀ ਪੱਧਰ ‘ਤੇ ਰੋਸ ਪ੍ਰਗਟਾਵੇ ਹੋਏ ਹਨ। ਬੰਦ ਹੋਏ ਅਤੇ ਹਿੰਸਕ ਘਟਨਾਵਾਂ ਵਾਪਰੀਆਂ ਹਨ। ਬੰਗਾਲ ‘ਚ ਨਾਗਰਿਕਤਾ ਸੋਧ ਐਕਟ ਵਿਰੁੱਧ ਰੋਸ ਰੁਕਣ ਦਾ ਨਾਂ ਨਹੀਂ ਲੈ ਰਿਹਾ। …

Read More »

ਪੁੱਤਰ ਦੀਆਂ ਆਖਰੀ ਰਸਮਾਂ ‘ਤੇ ਮਾਂ ਨੇ ਸਮਾਜ ਨੂੰ ਕੀ ਦਿੱਤਾ ਸੁਨੇਹਾ

-ਅਵਤਾਰ ਸਿੰਘ ਸੀਨੀਅਰ ਪੱਤਰਕਾਰ ਨਾਰਕੋਟਿਕ ਕੰਟਰੋਲ ਬਿਊਰੋ (ਐੱਨ ਸੀ ਬੀ), ਚੰਡੀਗੜ੍ਹ ਦਾ ਦਾਅਵਾ ਹੈ ਕਿ ਮੌਜੂਦਾ ਸਾਲ ਵਿੱਚ ਉਸ ਨੇ 90 ਫ਼ੀਸਦ ਕੇਸ ਦਰਜ ਕਰਕੇ ਨਸ਼ੇ ਦੀਆਂ ਦਵਾਈਆਂ ਫੜੀਆਂ ਹਨ। ਸਭ ਤੋਂ ਵੱਡੀ ਕਾਮਯਾਬੀ ਅੰਤਰਰਾਸ਼ਟਰੀ ਤਸਕਰਾਂ ਦਾ ਪਰਦਾਫਾਸ਼ ਕੀਤਾ ਗਿਆ ਜੋ ਦੱਖਣੀ ਅਮਰੀਕਾ ਅਤੇ ਕੈਨੇਡਾ ਰਾਹੀਂ ਪੰਜਾਬ ਵਿੱਚ ਨਸ਼ੇ ਸਪਲਾਈ …

Read More »

ਸ਼ਹਾਦਤ: ਪੋਹ ਦੀਆਂ ਕਾਲੀਆਂ ਰਾਤਾਂ ਦਾ ਰੌਸ਼ਨ ਗਵਾਹ ਹੈ ਇੱਕ ਪਿੰਡ

-ਪਰਮਜੀਤ ਕੌਰ ਸਰਹਿੰਦ ਉਘੀ ਲੇਖਿਕਾ ਸਿੱਖ ਇਤਿਹਾਸ ਨੂੰ ਸ਼ਹੀਦਾਂ ਜਾਂ ਕੁਰਬਾਨੀਆਂ ਦਾ ਇਤਿਹਾਸ ਕਹਿਣਾ ਅਤਿਕਥਨੀ ਨਹੀਂ ਹੈ। ਇਸ ਇਤਿਹਾਸ ਵਿੱਚ ਪੋਹ ਦਾ ਮਹੀਨਾ ਇੱਕ ਸੁਨਹਿਰੀ ਪਰ ਲਹੂ ਭਿੱਜੇ ਹਾਸ਼ੀਏ ਵਾਲ਼ਾ ਪੰਨਾ ਹੈ। ਵਿਸ਼ਵ ਭਰ ਵਿੱਚ ਹਰ ਨਾਨਕ ਨਾਮ ਲੇਵਾ ਵਿਅਕਤੀ, ਸਿੱਖ ਸੰਗਤ ਤੇ ਮਨੁੱਖਤਾ ਨੂੰ ਪਿਆਰਨ ਵਾਲ਼ਾ ਹਰ ਮਨੁੱਖ ਇਸ …

Read More »

‘ਠੋਕੋ ਤਾਲੀ, ਠੋਕੋ ਤਾਲੀ’ ਇਕ ਵਾਰ ਫੇਰ ਠੰਢੇ ਬਸਤੇ ! ਸਿੱਧੂ ਨਹੀਂ ਬਣਨਗੇ ਡ.....

ਬਿੰਦੂ ਸਿੰਘ ‘ਠੋਕੋ ਤਾਲੀ , ਠੋਕੋ ਠੋਕੋ’ ਕਹੇ ਜਾਣ ਤੇ ਤਾੜੀਆਂ ਦੀ ਗੂੰਜ ਤੇ ਉਸ ਸ਼ਖਸ ਨੂੰ ਸੁਣਨ ਵਾਲੇ ਲੋਕਾਂ ‘ਚ ਵੀ ਇਕ ਚੁੱਪੀ ਹੈ। ਨਵਜੋਤ ਸਿੰਘ ਸਿੱਧੂ ਪਿਛਲੇ ਲੰਬੇ ਸਮੇਂ ਤੋਂ ਨਾ ਕਿਸੀ ਸਟੇਜ ‘ਤੇ, ਨਾ ਲੋਕਾਂ ਦੀ ਕਿਸੀ ਸਭਾ

Read More »

ਕੀ ਨਵਜੋਤ ਸਿੰਘ ਸਿੱਧੂ ਅਜੇ ਵੀ ਮੰਤਰੀ ਹਨ?

ਅਵਤਾਰ ਸਿੰਘ   ਸੀਨੀਅਰ ਪੱਤਰਕਾਰ   ਪਿਛਲੇ ਕੁਝ ਦਿਨਾਂ ਤੋਂ ਸੋਸ਼ਲ ਮੀਡੀਆ ਅਤੇ ਮੀਡੀਆ ਵਿੱਚ ਪੰਜਾਬ ਕਾਂਗਰਸ ਦੀ ਰਾਜਨੀਤੀ ਵਿੱਚ ਚੱਲ ਰਹੀ ਘੁਸਰ ਮੁਸਰ ਦੀ ਕਾਫੀ ਚਰਚਾ ਹੋ ਰਹੀ ਹੈ। ਇਸ ‘ਤੇ ਕਾਂਗਰਸ ਦੀ ਸਰਕਾਰ ਵਿੱਚ ਬੈਠੇ

Read More »