Home / ਓਪੀਨੀਅਨ (page 2)

ਓਪੀਨੀਅਨ

ਕਿਉਂ ਮਨਾਇਆ ਜਾਂਦਾ ਹੈ ਅਪ੍ਰੈਲ ਫੂਲ

-ਅਵਤਾਰ ਸਿੰਘ ਅਪਰੈਲ ਫੂਲ ਦਿਵਸ 1688 ਵਿੱਚ ਇੰਗਲੈਂਡ ਦੀ ਰਾਜਧਾਨੀ ਲੰਡਨ ਵਿਚ ਕੁਝ ਲੋਕਾਂ ਨੇ ਇਹ ਪ੍ਰਚਾਰ ਕੀਤਾ ਕਿ ਪਹਿਲੀ ਅਪਰੈਲ ਨੂੰ ਲੰਡਨ ਟਾਵਰ ਕਿਲੇ ਵਿੱਚ ਸ਼ੇਰਾਂ ਨੂੰ ਨੁਹਾਇਆ ਜਾ ਰਿਹਾ ਹੈ ਤਾਂ ਹਜ਼ਾਰਾਂ ਲੋਕ ਉਥੇ ਨਜ਼ਾਰਾ ਵੇਖਣ ਪਹੁੰਚੇ ਤਾਂ ਉਥੇ ਕੁਝ ਵੀ ਨਹੀਂ ਸੀ। ਬਾਅਦ ਵਿੱਚ ਉਨ੍ਹਾਂ ਨੂੰ ਪਤਾ …

Read More »

ਸਿਆਸੀ ਤਮਾਸ਼ੇ ਤੇ ਫ਼ਜ਼ੂਲ ਪੈਸਾ ਖ਼ਰਚੀ ਬਣ ਸਕਦੀ ਵੱਡੀ ਮੁਸੀਬਤ

-ਡਾ.ਦਲੇਰ ਸਿੰਘ ਮੁਲਤਾਨੀ ਜ਼ਰਾ ਸੋਚੋ ਬਿਮਾਰੀਆਂ ਦੇ ਬਚਾਅ ਲਈ ਸਪਰੇਅ ਦਿਲ ਦਾ ਦਿਲਾਸਾ! 1987 ਮੈਂ ਨੌਕਰੀ ਜਾਇਨ ਕੀਤੀ ਸੀ ਤੇ ਮਲੇਰੀਆ ਸਪਰੇਅ ਬਹੁਤ ਆਮ ਹੁੰਦੀ ਸੀ ਕਈ ਵਾਰ ਮੌਕਾ ਮਿਲ ਜਾਂਦਾ ਸੀ ਸਪਰੇਅ ਚੈਕ ਕਰਨ ਦਾ ਤੇ ਉੱਥੇ ਆਮ ਲੋਕ ਕਹਿੰਦੇ ਸੀ ਡੰਗਰਾਂ ਵਾਲੇ ਕੋਠੇ ਵਿੱਚ ਕਰ ਦਿਓ। ਭਲਾ ਕੋਈ …

Read More »

ਕਿਸਾਨੀ ਦੇ ਸਹਾਇਕ ਧੰਦੇ ਦਾ ਉਜਾੜਾ! ਰਾਜਵੀਰ ਮੱਛੀ ਪਾਲਕ ਦੀ ਜ਼ੁਬਾਨੀ

-ਜਗਤਾਰ ਸਿੰਘ ਸਿੱਧੂ ਕੋਰੋਨਾਵਾਇਰਸ ਦੀ ਮਹਾਂਮਾਰੀ ਨੇ ਖੇਤੀ ਧੰਦੇ ਨਾਲ ਜੁੜੇ ਲੱਖਾਂ ਕਿਸਾਨਾਂ ਅਤੇ ਮਜ਼ਦੂਰਾਂ ਲਈ ਬਹੁਤ ਵੱਡਾ ਸੰਕਟ ਖੜ੍ਹਾ ਕਰ ਦਿੱਤਾ ਹੈ। ਖੇਤੀ ਖੇਤਰ ਨਾਲ ਜੁੜੇ ਲੱਖਾਂ ਪਰਿਵਾਰਾਂ ਦੀ ਸਥਿਤੀ ਇਹ ਬਣੀ ਹੋਈ ਹੈ ਕਿ ਆਉਣ ਵਾਲੇ ਸਮੇਂ ਵਿੱਚ ਉਹ ਆਪਣੀ ਰੋਜੀ ਰੋਟੀ ਕਿਵੇਂ ਚਲਾਉਣਗੇ? ਕੇਂਦਰ ਅਤੇ ਰਾਜ ਸਰਕਾਰਾਂ …

Read More »

ਕੋਰੋਨਾ ਵਾਇਰਸ: ਵਿਗਿਆਨਵਾਦੀ ਬਣੋ, ਹਰ ਇਨਸਾਨ ਨਾਲ ਪ੍ਰੇਮ ਭਾਵਨਾ ਰੱਖੋ

-ਅਵਤਾਰ ਸਿੰਘ ਇਕੀਵੀਂ ਸਦੀ ਵਿੱਚ ਦੁਨੀਆਂ ‘ਚ ਜੋ ਪੰਜ ਦਸ ਸਭ ਤੋਂ ਮਹਾਨ ਨਾਸਤਿਕ ਵਿਚਾਰਧਾਰਕ ਪੈਦਾ ਹੋਏ ਹਨ, ਉਨ੍ਹਾਂ ਵਿੱਚ ਰਿਚਰਡ ਡਾਕਿਨਸ ਤੋਂ ਬਾਅਦ ਸਭ ਤੋਂ ਵੱਡਾ ਨਾਂ ਆਉਂਦਾ ਹੈ ਕਿਸਤੋਂਪਰ ਹੀਚੇਨ ਦਾ। ਉਨ੍ਹਾਂ ਨੇ ਸਾਲ 2007 ਵਿਚ ‘ਗੌਡ ਇਜ਼ ਨਾਟ ਗ੍ਰੇਟ’ ਕਿਤਾਬ ਲਿਖੀ ਅਤੇ ਉਸ ਕਿਤਾਬ ਵਿੱਚ ਉਨ੍ਹਾਂ ਨੇ …

Read More »

ਕੌਣ ਅਖਵਾਉਂਦਾ ਸੀ ‘ਪੰਜਾਬ ਦਾ ਟੈਗੋਰ’ ਤੇ ਕਿਸ ਨੂੰ ਕਿਹਾ ਗਿਆ ਸੀ ‘ਮਾਨ.....

-ਅਵਤਾਰ ਸਿੰਘ ਪ੍ਰੋਫੈਸਰ ਪੂਰਨ ਸਿੰਘ ਪ੍ਰਸਿੱਧ ਕਵੀ ਅਤੇ ਸ਼ਾਨਦਾਰ ਵਾਰਤਕ ਲੇਖਕ ਨਾਲ ਨਾਲ ਉਹ ਵਧੀਆ ਵਿਗਿਆਨੀ ਵੀ ਸਨ। ਉਨ੍ਹਾਂ ਨੇਕਈ ਰਚਨਾਵਾਂ ਪੰਜਾਬੀ, ਹਿੰਦੀ ਤੇ ਇੰਗਲਿਸ਼ ਵਿੱਚ ਨੀ ਲਿਖੀਆਂ ਸਨ। ਉਨ੍ਹਾਂ ਨੇ ਕਈ ਕਿਤਾਬਾਂ ਵੀ ਲਿਖੀਆਂ। ਉਹ ਜਰਮਨੀ ਤੇ ਜਪਾਨੀ ਭਾਸ਼ਾ ਵੀ ਜਾਣਦੇ ਸਨ ਤੇ ਭਾਈ ਵੀਰ ਸਿੰਘ, ਸਵਾਮੀ ਰਾਮ ਤੀਰਥ …

Read More »

ਮਹਾਂਮਾਰੀ ਦੇ ਟਾਕਰੇ ਲਈ ਦੇਰੀ ‘ਚ ਕੌਣ ਜ਼ਿੰਮੇਵਾਰ? ਲੋਕ ਜਾਂ ਸਰਕਾਰਾਂ?

-ਜਗਤਾਰ ਸਿੰਘ ਸਿੱਧੂ ਚੰਡੀਗੜ੍ਹ  : ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ‘ਮਨ ਕੀ ਬਾਤ’ ਪ੍ਰੋਗਰਾਮ ‘ਚ ਦੇਸ਼ ਦੇ ਲੋਕਾਂ ਨੂੰ ਮਹਾਂਮਾਰੀ ਦੇ ਟਾਕਰੇ ਲਈ ਕੀਤੇ ਲਾਕਡਾਊਨ ਅਤੇ ਕਰਫਿਊ ਕਾਰਨ ਆ ਰਹੀਆਂ ਮੁਸ਼ਕਲਾਂ ਲਈ ਮਾਫੀ ਤਾਂ ਮੰਗੀ ਹੈ ਪਰ ਨਾਲ ਹੀ ਇਹ ਵੀ ਕਿਹਾ ਹੈ ਕਿ ਕੋਰੋਨਾਵਾਇਰਸ ਵਰਗੀ ਬਿਮਾਰੀ ਦੇ ਟਾਕਰੇ ਲਈ …

Read More »

ਪਿੰਡ ਪਠਲਾਵਾ ਦੀ ਬਦਨਾਮੀ ਤੇ ਗਿਆਨੀ ਬਲਦੇਵ ਸਿੰਘ

-ਅਵਤਾਰ ਸਿੰਘ ਪੰਜਾਬ ਖੇਤੀ ਪ੍ਰਧਾਨ ਸੂਬਾ ਹੋਣ ਕਾਰਨ ਇਸ ਦੇ ਮਾਝਾ, ਮਾਲਵਾ, ਦੋਆਬਾ ਅਤੇ ਪੁਆਧ ਖੇਤਰ ਆਪੋ ਆਪਣੇ ਪੱਧਰ ‘ਤੇ ਰਾਜ ਤੇ ਦੇਸ਼ ਦੀ ਤਰੱਕੀ ਵਿਚ ਬਣਦਾ ਹਿੱਸਾ ਪਾਉਂਦੇ ਆ ਰਹੇ ਹਨ। ਮਾਲਵਾ ਅਤੇ ਮਾਝੇ ਦੇ ਲੋਕਾਂ ਕੋਲ ਜ਼ਮੀਨਾਂ ਕਾਰਨ ਉਹ ਸ਼ੁਰੂ ਤੋਂ ਹੀ ਖੇਤੀ ਧੰਦੇ ਨਾਲ ਜੁੜੇ ਹੋਏ ਹਨ। …

Read More »

ਦੋਆਬਾ ਖੇਤਰ ‘ਚ ਕੋਰੋਨਾਵਾਇਰਸ ਦੀ ਚੇਨ ਟੁੱਟਣ ਲੱਗੀ; ਹਸਪਤਾਲਾਂ ਵਿੱਚ ਦਾਖ਼.....

ਬੰਗਾ (ਅਵਤਾਰ ਸਿੰਘ) : ਪੰਜਾਬ ਦੇ ਦੋਆਬਾ ਖੇਤਰ ਵਿੱਚ ਪਿਛਲੇ ਕੁਝ ਦਿਨਾਂ ਤੋਂ ਕੋਰੋਨਾਵਾਇਰਸ ਦੇ ਕੇਸ ਵਧਣ ਨਾਲ ਸਹਿਮ ਦਾ ਮਾਹੌਲ ਬਣਿਆ ਹੋਇਆ ਸੀ। ਲਗਾਤਰ ਪੌਜੇਟਿਵ ਆ ਰਹੇ ਕੇਸਾਂ ਕਾਰਨ ਸਭ ਚਿੰਤਤ ਸਨ। ਦੇਸ਼ ਵਿਦੇਸ਼ ਵਿੱਚ ਬੈਠੇ ਲੋਕ ਪਿੰਡ ਪਠਲਾਵਾ ਦੀ ਖਬਰ ‘ਤੇ ਟਿਕਟਿਕੀ ਲਗਾ ਕੇ ਬੈਠੇ ਸਨ। ਪਰ ਹੁਣ …

Read More »

ਭਾਰਤ ਦੀ ਆਜ਼ਾਦੀ ਦੀ ਪਹਿਲੀ ਲੜਾਈ ਭਾਵ 1857 ਦੇ ਵਿਦਰੋਹ ਦੀ ਸ਼ੁਰੂਆਤ ਕਿਸ ਨੇ ਕੀ.....

ਅਵਤਾਰ ਸਿੰਘ ਦੇਸ ਭਗਤ ਮੰਗਲ ਪਾਂਡੇ 29 ਮਾਰਚ ਸੰਨ 1857 ਦੀ ਆਜ਼ਾਦੀ ਦੇ ਪਹਿਲੇ ਗਦਰ ਅੰਦੋਲਨ ਦੀ ਸ਼ੁਰੂਆਤ ਕਰਨ ਵਾਲੇ ਮੰਗਲ ਪਾਂਡੇ ਸਨ। ਇਹ ਅੰਦੋਲਨ ਪੂਰੇ ਹਿੰਦੁਸਤਾਨ ਦੇ ਜਵਾਨਾਂ ਅਤੇ ਕਿਸਾਨਾਂ ਨੇ ਮਿਲ ਕੇ ਲੜਿਆ। ਇਸਨੂੰ ਬਰਤਾਨਵੀ ਸਾਮਰਾਜ ਦੁਆਰਾ ਦਬਾਅ ਦਿੱਤਾ ਗਿਆ। ਇਸ ਤੋਂ ਬਾਅਦ ਹੀ ਹਿੰਦੁਸਤਾਨ ਵਿੱਚ ਬਰਤਾਨਵੀ ਹਕੂਮਤ …

Read More »

ਜ਼ਮੀਨ ਦੀ ਉਪਜਾਊ ਸ਼ਕਤੀ ਬਚਾਉਣ ਲਈ ਹਰੀ ਖਾਦ ਉਗਾਓ

-ਕੰਵਰ ਬਰਜਿੰਦਰ ਸਿੰਘ ਅਤੇ ਵਜਿੰਦਰਪਾਲ ਫਸਲੀ ਘਣਤਾ ਦੇ ਵਧਣ ਕਰਕੇ ਅਤੇ ਵਧੇਰੇ ਝਾੜ ਦੇਣ ਵਾਲੀਆਂ ਕਿਸਮਾਂ ਦੀ ਲਗਾਤਾਰ ਕਾਸਤ ਕਰਨ ਨਾਲ ਜ਼ਮੀਨ ਦੀ ਉਪਜਾਊੂ ਸਕਤੀ ਘਟ ਜਾਂਦੀ ਹੈ। ਜਿਸ ਦੀ ਪੂਰਤੀ ਲਈ ਜ਼ਿਆਦਾਤਰ ਕਿਸਾਨ ਯੂਰੀਆ, ਡੀ.ਏ.ਪੀ. ਅਤੇ ਮਿਊਰੇਟ ਆਫ ਪੋਟਾਸ਼ ਖਾਦਾਂ ਦੀ ਵਰਤੋਂ ਕਰਦੇ ਹਨ। ਪੰਜਾਬ ਵਿਚ 79 ਪ੍ਰਤੀਸਤ ਦੇ …

Read More »