Home / ਓਪੀਨੀਅਨ (page 2)

ਓਪੀਨੀਅਨ

ਗਿਆਨੀ ਦਿੱਤ ਸਿੰਘ ਨੇ ਤੋੜਿਆ ਸੀ ਸੁਆਮੀ ਦਯਾਨੰਦ ਦਾ ਹੰਕਾਰ !..

ਗਿਆਨੀ ਦਿੱਤ ਸਿੰਘ ਜੀ ਦਾ ਜਨਮ ਸੰਨ 1852 ਅਪ੍ਰੈਲ ਮਹੀਨੇ ਦੀ 21 ਤਰੀਕ ਨੂੰ ਪਟਿਆਲੇ ਰਿਆਸਤ ਦੇ ਨਗਰ ਨੰਦਪੁਰ ਕਲੌੜ ਵਿੱਚ ਭਾਈ ਦੀਵਾਨ ਸਿੰਘ ਦੇ ਗ੍ਰਹਿ ਵਿਖੇ ਹੋਇਆ। ਆਪ ਜੀ ਦੇ ਪਿਤਾ ਦਾ ਸੁਭਾਅ ਧਾਰਮਿਕ ਬਿਰਤੀ ਵਾਲਾ ਹੋਣ ਕਰਕੇ ਜੀਵਨ ਸਿੱਖੀ ਆਪ ਨੂੰ ਸੰਸਕਾਰੀ ਰੂਪ ਵਿੱਚ ਪ੍ਰਾਪਤ ਹੋਈ। ਧਰਮੀ ਪਿਤਾ …

Read More »

ਸਿੱਖਾਂ ਦੀ ਕਾਲੀ ਸੂਚੀ ਦਾ ਆਹ ਹੈ ਸਫੈਦ ਸੱਚ? ਹੁਣ ਤੱਕ ਇੰਨ੍ਹਾਂ ਬੰਦਿਆਂ ਨੇ ਨਹੀਂ ਖਤਮ ਹੋਣ ਦਿੱਤੀ ਕਾਲੀ ਸੂਚੀ?..

ਪਟਿਆਲਾ: ਲੰਘੀ 13 ਸਤੰਬਰ ਨੂੰ ਕੇਂਦਰ ਸਰਕਾਰ ਨੇ ਉਸ ਕਾਲੀ ਸੂਚੀ ਨੂੰ ਖਤਮ ਕਰਨ ਦਾ ਐਲਾਨ ਕਰ ਦਿੱਤਾ, ਜਿਸ ਰਾਹੀਂ ਉਨ੍ਹਾਂ 314 ਸਿੱਖਾਂ ਦੇ ਭਾਰਤ ਆਉਣ ‘ਤੇ ਰੋਕ ਲਾਈ ਗਈ ਸੀ ਜਿੰਨ੍ਹਾਂ ਨੇ 1980 ਤੋਂ 1990 ਦੇ ਦਹਾਕੇ ਦੌਰਾਨ ਭਾਰਤ ਸਰਕਾਰ ਨਾਲ ਨਾਰਾਜ਼ ਹੋ ਕੇ ਜਾਂ ਸਰਕਾਰੀ ਭੈਅ ਕਾਰਨ ਵਿਦੇਸ਼ਾਂ …

Read More »

ਆਹ ਹੈ ਜਾਖੜ ਨੂੰ ਮੁੜ ਮਿਲੀ ਪ੍ਰਧਾਨਗੀ ਦਾ ਅਸਲ ਸੱਚ? ਨਵਜੋਤ ਸਿੱਧੂ ਦੀ ਚੁੱਪੀ ਨੇ ਕਰਤਾ ਵੱਡਾ ਕਮਾਲ ?..

ਪਟਿਆਲਾ : ਬੀਤੀ ਕੱਲ੍ਹ ਕਾਂਗਰਸ ਪਾਰਟੀ ਦੇ ਪੰਜਾਬ ਮਾਮਲਿਆਂ ਦੀ ਇੰਚਾਰਜ ਆਸ਼ਾ ਕੁਮਾਰੀ ਵਲੋਂ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਅਸਤੀਫ਼ਾ ਦੇ ਚੁਕੇ ਪ੍ਰਧਾਨ ਸੁਨੀਲ ਜਾਖੜ ਨੂੰ ਲਿਖੀ ਉਹ ਚਿੱਠੀ ਜਨਤਕ ਹੋਈ, ਜਿਸ ਵਿੱਚ ਆਸ਼ਾ ਕੁਮਾਰੀ ਨੇ ਜਾਖੜ ਦਾ ਅਸਤੀਫਾ ਕੁੱਲ ਹਿੰਦ ਕਾਂਗਰਸ ਪਾਰਟੀ ਵਲੋਂ ਨਾਮਨਜ਼ੂਰ ਕੀਤੇ ਜਾਣ ਬਾਰੇ ਉਨ੍ਹਾਂ ਨੂੰ …

Read More »

ਪੀਲੀਏ ਮੌਕੇ ਬੱਚਿਆਂ ਨੂੰ ਡਾਕਟਰਾਂ ਦੀਆਂ ਮਸ਼ੀਨਾਂ ਰੱਖਣ ਵਾਲਿਓ, ਜੇ ਆਹ ਕਰ ਲਓ ਤਾਂ ਬੱਚਾ ਘੰਟਿਆਂ ‘ਚ ਹੋਵੇਗਾ ਤੰਦਰੁਸਤ..

ਚੰਗੀ ਸਿਹਤ ਕੁਦਰਤ ਵਿੱਚ ਹੈ ਨਾਂ ਕਿ ਬੰਦ ਘਰਾਂ ਜਾਂ ਫੈਕਟਰੀਆਂ ਦੇ ਸਮਾਨ ਵਿੱਚ ਮੈਂ ਇੱਕ ਸਥਾਨ ਤੇ ਬੋਰਡ ਤੇ ਲਿਖੇ ਸ਼ਬਦ ਅੱਜ ਵੀ ਯਾਦ ਰਖੇ ਹਨ ਅਤੇ ਅਕਸਰ ਜਦੋਂ ਮੈਂ ਸਕੂਲਾਂ, ਕਾਲਜਾਂ, ਪੁਲਿਸ ਜਾਂ ਜੇਲ੍ਹ ਕਰਮਚਾਰੀਆਂ ਨੂੰ ਸਿਹਤ ਸੰਭਾਲ, ਫਸਟ ਏਡ, ਸੇਫਟੀ ਅਤੇ ਬਚਾਓ ਬਾਰੇ ਸਿਖਲਾਈ ਦੇਣ ਜਾਂਦਾ ਹਾਂ …

Read More »

ਬਾਬੇ ਨਾਨਕ ਦੇ ਪ੍ਰਕਾਸ਼ ਦਿਹਾੜੇ ‘ਤੇ ਰਾਜਨੀਤੀ ਸ਼ਰਮਨਾਕ ਵਰਤਾਰਾ!..

ਜਗਤਾਰ ਸਿੰਘ ਸਿੱਧੂ (ਸੀਨੀਅਰ ਪੱਤਰਕਾਰ) ਪਟਿਆਲਾ : ਬਾਬੇ ਨਾਨਕ ਦਾ 550 ਸਾਲਾ ਪ੍ਰਕਾਸ਼ ਦਿਹਾੜਾ ਦੁਨੀਆਂ ਭਰ ‘ਚ ਬੈਠੇ ਪੰਜਾਬੀ ਪੂਰੇ ਉਤਸ਼ਾਹ ਅਤੇ ਤੀਬਰਤਾ ਨਾਲ ਉਡੀਕ ਰਹੇ ਹਨ ਇਸ ਪਵਿੱਤਰ ਦਿਹਾੜੇ ਨੂੰ। ਦੂਜੇ ਪਾਸੇ ਉਹ ਹੀ ਕੁਝ ਵਾਪਰ

Read More »

ਕੈਪਟਨ ਨੇ ਸਿੱਧੂ ਦੀ ਬਗਾਵਤ ਨੂੰ ਦਬਾਉਣ ਲਈ ਹੀ ਗੁਆ ਤੀ ਸਾਰੀ ਤਾਕਤ?ਆਹ ਦੇਖੋ! ਨਤੀਜ਼ੇ ਹੁਣ ਸੁਰਜੀਤ ਧੀਮਾਨ ਖੋਲ੍ਹ ਗਿਆ ਕਈ ਅੰਦਰਲੇ ਭੇਦ, ਨਵੇਂ 6 ਮੰਤਰੀ ਵੀ ਸੋਚਣ ਲਈ ਮਜ਼ਬੂਰ..

ਪਟਿਆਲਾ: ਜਿਵੇਂ ਕਿ ਆਸ ਸੀ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵਲੋਂ ਸੂਬੇ ਦੇ 6 ਕਾਂਗਰਸੀ ਵਿਧਾਇਕਾਂ ਨੂੰ ਵੰਡੀਆਂ ਗਈਆਂ ਕੈਬਨਿਟ ਮੰਤਰੀ ਵਾਲੀਆਂ ਰਿਓੜੀਆਂ ਨੇ ਉਨ੍ਹਾਂ ਵਿਧਾਇਕਾਂ ਨੂੰ ਦੇ ਮੂੰਹ ‘ਚੋਂ ਕੌੜਾ ਸਵਾਦ ਬਾਹਰ ਲਿਆਉਣਾ ਸ਼ੁਰੂ ਕਰ ਦਿੱਤਾ ਹੈ ਜਿਹੜੇ ਕਿ ਇਹਨਾਂ ਰਿਓੜੀਆਂ ਨੂੰ ਹਾਸਲ ਕਰਨ ਦੀ ਆਸ ਤਾਂ …

Read More »

ਭੁੱਲ ਜਾਓ! ਸਰਕਾਰ ਮਨਜ਼ੂਰ ਕਰੇਗੀ ਖਹਿਰਾ ਤੇ ਮਾਸਟਰ ਬਲਦੇਵ ਦਾ ਅਸਤੀਫ਼ਾ, ਆ ਪੜ੍ਹੋ ਤੇ ਕਰੋ ਝੂਠ ਸੱਚ ਦਾ ਨਿਤਾਰਾ !..

ਪਟਿਆਲਾ: ਬੀਤੇ ਦਿਨੀਂ ਪੰਜਾਬ ਵਿਧਾਨ ਸਭਾ ਦੇ ਸਪੀਕਰ ਰਾਣਾ ਕੇਪੀ ਸਿੰਘ ਨੇ ਜਦੋਂ ਆਮ ਆਦਮੀ ਪਾਰਟੀ ਦੇ ਬਾਗੀ ਹੋ ਕੇ ਨਵੀਂ ਪਾਰਟੀ ਬਣਾ ਚੁੱਕੇ ਵਿਧਾਇਕਾ ਨੂੰ ਆਪਣੇ ਸਾਹਮਣੇ ਪੇਸ਼ ਹੋ ਕੇ ਇਹ ਜਵਾਬ ਦਾਇਰ ਕਰਨ ਦੇ ਹੁਕਮ ਦਿੱਤੇ ਸਨ ਕਿ ੳੇੁੇਹ ਵਿਧਾਇਕ ਦੱਸਣ ਕਿ ਉਨ੍ਹਾਂ ਦੀਆਂ ਵਿਧਾਇਕੀਆਂ ਕਿਉਂ ਨਾ ਰੱਦ …

Read More »

ਕਿਸਾਨ ਨੇ ਮੁਰਗੀ ਫਾਰਮ ਲਈ ਲਿਆ ਸੀ ਕਰਜਾ, ਕੈਂਸਰ ਨਾਲ ਹੋ ਗਈ ਮੌਤ, ਬੈਂਕ ਨੇ ਪਤਨੀ ਨੂੰ ਕਰਾ ਤੀ ਕੈਦ, ਫਿਰ ਉਸ ਨੇ ਵੀ ਚੱਕ ਲਿਆ ਵੱਡਾ ਕਦਮ, ਸੁਣ ਕੇ ਚਾਰੇ ਪਾਸੇ ਮੱਚ ਗਈ ਹਾਹਾਕਾਰ!..

ਬਠਿੰਡਾ: ਇੱਕ ਪਾਸੇ ਜਿੱਥੇ ਪੰਜਾਬ ਦੀ ਕੈਪਟਨ ਅਮਰਿੰਦਰ ਸਿੰਘ ਸਰਕਾਰ ਦੇ ਲਗਭਗ ਸਾਰੇ ਹੀ ਮੰਤਰੀ ਸੂਬੇ ਦੇ ਕਿਸਾਨਾਂ ਦਾ ਕਰਜਾ ਮਾਫ ਕਰਨ ਦੇ ਦਾਅਵੇ ਹਰ ਸਟੇਜ ਤੋਂ ਕਰਨੋਂ ਗੁਰੇਜ ਨਹੀਂ ਕਰ ਰਹੇ, ਉੱਥੇ ਦੂਜੇ ਪਾਸੇ ਹਾਲਾਤ ਇਹ ਹਨ ਕਿ ਜਿੱਥੇ ਉਸ ਬੁੱਧ ਸਿੰਘ ਨਾਮਕ ਕਿਸਾਨ ਦਾ ਕਰਜਾ ਵੀ ਮਾਫ ਨਹੀਂ …

Read More »

ਲਾਵਾਰਿਸ ਪਸੂਆਂ ਨੇ ਮੇਅਰ ਤੇ ਕਮਿਸ਼ਨਰ ਨੂੰ ਵੀ ਪਾਇਆ ਮੁਸੀਬਤਾਂ ‘ਚ, ਪੈਸੇ ਇਕੱਠੇ ਕਰਨ ਦੇ ਨਾਲ – ਨਾਲ ਕੱਟ ਰਹੇ ਨੇ ਅਦਾਲਤਾਂ ਦੇ ਚੱਕਰ, ਪੀੜਿਤ ਕਹਿੰਦੇ ਅਜੇ ਤਾਂ ਸੁਰੂਆਤ ਐ ਤਾਲੇ ਲਵਾਵਾਂਗੇ?..

ਪਟਿਆਲਾ: ਬੀਤੇ ਦਿਨੀਂ ਮਨਦੀਪ ਸਿੰਘ ਨਾਮਕ ਜਿਸ  ਸ਼ਕਸ ਦੀ ਇੱਕ ਅਵਾਰਾ ਜਾਨਵਰ  ਨਾਲ ਟੱਕਰ ਹੋ ਜਾਣ ਤੋਂ ਬਾਅਦ ਮੌਤ ਹੋ ਗਈ ਸੀ ਤੇ ਉਸ ਦੇ ਪੀੜਿਤ ਪਰਿਵਾਰ ਵੱਲੋਂ ਪਟਿਆਲਾ ਦੀ ਇੱਕ ਅਦਾਲਤ ਅੰਦਰ ਨਗਰ ਨਿਗਮ ਵਿਰੁੱਧ ਦੋ ਕਰੋੜ ਰੁਪਏ ਦੇ ਮੁਆਵਜੇ ਦੀ ਮੰਗ ਕਰਦਾ ਕੇਸ ਦਾਇਰ ਕੀਤਾ ਗਿਆ ਸੀ, ਉਸ …

Read More »

ਜਿਹੜਾ ਕੰਮ ਨਹੀਂ ਕਰ ਸਕੀ ਬਰਤਾਨੀਆਂ ਦੀ ਮਹਾਰਾਣੀ ਉਹ ਗੋਰਿਆਂ ਦੇ ਇਸ ਧਰਮ ਗੁਰੂ ਨੇ ਕਰਕੇ ਦਿਲ ਜਿੱਤ ਲਿਆ ਭਾਰਤੀਆਂ ਦਾ, ਇੱਕ ਸਦੀ ਲੱਗੀ ਗੋਰਿਆਂ ਦੀ ਜ਼ਾਲਮਾਨਾ ਸੋਚ ਦੇ ਅੰਤ ਦੀ ਸ਼ੁਰੂਆਤ ਕਰਨ ਲੱਗਿਆਂ  ..

ਅੰਮ੍ਰਿਤਸਰ (ਕ੍ਰਿਸ਼ਨ ਸਿੰਘ) : ਜੱਲ੍ਹਿਆਂਵਾਲੇ ਬਾਗ ਦੇ ਖੂਨੀਂ ਕਾਂਡ ਨੂੰ ਵਾਪਰਿਆਂ ਬੇਸ਼ੱਕ 100 ਸਾਲ ਗੁਜ਼ਰ ਚੁਕੇ ਹਨ ਪਰ ਇਹ ਇੱਕ ਅਜਿਹੀ ਘਟਨਾ ਹੈ ਜਿਸ ਦੀ ਲਗਾਤਾਰ ਪੈ ਰਹੀ ਖਾਮੋਸ਼ ਚੀਸ ਨੂੰ ਅੱਜ ਵੀ ਪੰਜਾਬੀਆਂ ਦੇ ਦਿਲਾਂ ਵਿੱਚ ਆਮ ਮਹਿਸੂਸ ਕੀਤਾ ਜਾ ਸਕਦਾ ਹੈ। 13 ਅਪ੍ਰੈਲ ਸੰਨ 1919 ਵਾਲੇ ਦਿਨ ਮਾਈਕਲ …

Read More »