Home / ਓਪੀਨੀਅਨ (page 18)

ਓਪੀਨੀਅਨ

ਤੀਖਣ ਬੁੱਧੀ, ਸੰਵੇਦਨਸ਼ੀਲ ਤੇ ਮਹਾਨ ਦੂਰਅੰਦੇਸ਼ ਚਿੰਤਕ ਪਲੈਟੋ

-ਅਵਤਾਰ ਸਿੰਘ ਪੁਰਾਤਨ ਇਤਹਾਸ ਵਿਚ ਸੁਕਰਾਤ ਗਲੈਲੀਉ, ਪਲੈਟੋ ਆਦਿ ਅਜਿਹੇ ਮਹਾਨ ਵਿਅਕਤੀ ਹੋਏ ਹਨ ਜੋ ਆਪਣੇ ਵਿਚਾਰਾਂ ਤੇ ਬੁੱਧੀ ਕਾਰਨ ਆਪਣੇ ਸਮਕਾਲੀਆਂ ਤੋਂ ਹਜ਼ਾਰਾਂ ਸਾਲ ਅੱਗੇ ਸਨ। ਉਨ੍ਹਾਂ ਦੇ ਪੇਸ਼ ਕੀਤੇ ਸਿਧਾਂਤ ਅੱਜ ਵੀ ਮਹਾਨ ਪ੍ਰੇਰਣਾ ਸਰੋਤ ਹਨ ਤੇ ਚਾਨਣ ਮੁਨਾਰੇ ਵਾਂਗ ਅਗਵਾਈ ਕਰ ਰਹੇ ਹਨ। ਪਲੈਟੋ ਦਾ ਜਨਮ 21 …

Read More »

ਕੋਰੋਨਾ ਵਾਇਰਸ : ਲੋਕਾਂ ਨੂੰ ਇਸ ਤੋਂ ਸਬਕ ਸਿੱਖਣ ਦੀ ਲੋੜ

-ਅਵਤਾਰ ਸਿੰਘ ਪੂਰੀ ਦੁਨੀਆ ਵਿੱਚ ਕੋਵਿਡ -19 ਮਹਾਮਾਰੀ ਦੀ ਦਹਿਸ਼ਤ ਹੈ। ਦੋ ਢਾਈ ਮਹੀਨੇ ਤੋਂ ਬੱਚਾ ਬੱਚਾ ਘਰਾਂ ਵਿੱਚ ਬੰਦ ਹੈ। ਫੈਕਟਰੀਆਂ, ਕਾਰੋਬਾਰ ਅਤੇ ਬਾਜ਼ਾਰ ਬੰਦ ਹੋਣ ਕਾਰਨ ਹਰ ਪਾਸੇ ਵੀਰਾਨੀ ਅਤੇ ਚੇਹਰਿਆਂ ਉਪਰ ਉਦਾਸੀ ਛਾਈ ਹੋਈ ਹੈ। ਇਸ ਉਦਾਸ, ਵੀਰਾਨੀ ਤੇ ਸੁਨਮਸਾਨ ਵਿੱਚ ਜੇ ਕੁਝ ਚੰਗਾ ਹੋਇਆ, ਉਹ ਹੈ …

Read More »

ਜ਼ਰੂਰਤ ਮਰੀਜ਼ ਨਾਲ ਨਹੀਂ, ਮਰਜ਼ ਨਾਲ ਲੜਣ ਦੀ

-ਸੰਜੀਵਨ ਸਿੰਘ ਸੰਸਾਰ ਵਿਚ ਆਬਾਦੀ ਪੱਖੋਂ ਦੂਸਰੇ ਨੰਬਰ ਅਤੇ ਸਿਹਤ ਸਹੂਲਤਾਂ ਪੱਖੋਂ ਖਸਤਾ ਹਾਲ ਦੇ ਬਾਜਵੂਦ ਜੇ ਸਾਡਾ ਮੁਲਕ ਭਾਰਤ ਕੋਰੋਨਾ ਵਰਗੀ ਬਿਪਤਾ ਉਪਰ ਕਾਬੂ ਕਰਨ ਵਾਲੇ ਪਾਸੇ ਵੱਧ ਰਿਹਾ ਹੈ ਤਾਂ ਇਸ ਦਾ ਕਾਰਨ ਸਿਹਤ, ਸਫਾਈ ਤੇ ਮੀਡੀਆ ਕਾਮੇ, ਸੁਰਿੱਖਆ ਕਰਮਚਾਰੀ, ਸਮਾਜਿਕ ਤੇ ਧਾਰਮਿਕ ਸੰਸਥਾਵਾਂ (ਵਿਸ਼ੇਸ਼ ਤੌਰ ’ਤੇ ਗੁਰੂ …

Read More »

ਗ਼ਦਰ ਲਹਿਰ ਦੇ ਅਣਥੱਕ ਯੋਧੇ ਭਾਈ ਸੰਤੋਖ ਸਿੰਘ ਧਰਦਿਉ

-ਅਵਤਾਰ ਸਿੰਘ ਭਾਈ ਸੰਤੋਖ ਸਿੰਘ ਧਰਦਿਉ ਦੇ ਪਿਤਾ ਜਵਾਲਾ ਸਿੰਘ ਸਿੰਗਾਪੁਰ ਵਿੱਚ ਫੌਜੀ ਸਨ ਅਤੇ ਉਹ ਪਰਿਵਾਰ ਸਮੇਤ ਉਥੇ ਰਹਿ ਰਹੇ ਸਨ। ਸੰਤੋਖ ਸਿੰਘ ਦਾ ਜਨਮ ਮਾਤਾ ਰਾਮ ਕੌਰ ਰੰਧਾਵਾ ਦੀ ਕੁਖੋਂ 1893 ਨੂੰ ਉਥੇ ਹੋਇਆ। ਉਥੇ ਉਨ੍ਹਾਂ ਪੰਜਾਬੀ ਤੋਂ ਇਲਾਵਾ ਅੰਗਰੇਜ਼ੀ, ਸਿਆਮੀ ਤੇ ਮਲਾਈ ਭਾਸ਼ਾ ਵੀ ਸਿੱਖੀ। 1903 ਵਿੱਚ …

Read More »

ਜਾਗੀਰਦਾਰੀ ਪ੍ਰਥਾ ਖਤਮ ਕਰਨ ਵਾਲਾ ਪਹਿਲਾ ਸ਼ਾਸਕ ਕੌਣ ਸੀ ?

-ਅਵਤਾਰ ਸਿੰਘ ਸੰਸਾਰ ਦੇ ਮਹਾਨ ਦਸ ਜਰਨੈਲਾਂ ਵਿਚੋਂ ਨੈਪੋਲੀਅਨ ਬੋਨਾਪਾਰਟ ਸਾਢੇ ਸੱਤ ਕਰੋੜ ਲੋਕਾਂ ‘ਤੇ ਰਾਜ ਕਰਨ ਵਾਲਾ ਅੱਠਵਾਂ ਜਰਨੈਲ ਸੀ। ਉਸ ਦਾ ਜਨਮ 15 ਅਗਸਤ 1769 ਨੂੰ ਫਰਾਂਸ ਦੇ ਕੋਰਸੀਕਾ ਟਾਪੂ ਵਿੱਚ ਹੋਇਆ। ਉਸਦਾ ਬਾਪ ਕਾਰਲੋ ਬੋਨਾਪਾਰਟ ਤੇ ਮਾਂ ਲੇਜੀਆ ਰਾਮੋਲੀਨਾ ਸੀ। ਉਹ ਮਹਾਨ ਸਿਆਸਤਦਾਨ ਤੇ ਸੈਨਿਕ ਨੇਤਾ ਸੀ …

Read More »

ਦੇਸ਼ ਵਿੱਚ ਰਾਸ਼ਟਰੀ ਸਰਕਾਰ ਦਾ ਗਠਨ ਹੋਵੇ

-ਗੁਰਮੀਤ ਸਿੰਘ ਪਲਾਹੀ ਅੱਜ ਦੇਸ਼ ਦੇ ਸਾਹਮਣੇ ਕੋਰੋਨਾ ਆਫ਼ਤ ਦੀ ਜੋ ਸਮੱਸਿਆ ਹੈ, ਉਹ ਬਹੁਤ ਵੱਡੀ ਹੋ ਗਈ ਹੈ, ਜਿਸ ਨੂੰ ਕੋਈ ਇਕੱਲਾ ਇਕਹਰਾ ਨੇਤਾ ਸੰਭਾਲ ਨਹੀਂ ਸਕਦਾ। ਸੁਪਰੀਮ ਕੋਰਟ ਦੇ ਸਾਬਕਾ ਜੱਜ ਜਸਟਿਸ (ਸੇਵਾਮੁਕਤ) ਮਾਰਕੰਡੇ ਕਾਟਜੂ ਨੇ ਸੁਝਾਇਆ ਹੈ ਕਿ ਹੁਣ ਦੇਸ਼ ਵਿੱਚ ਕਿਸੇ ਇੱਕ ਪਾਰਟੀ ਦੀ ਨਹੀਂ, ਸਗੋਂ …

Read More »

ਛੋਟਾ ਘੱਲੂਘਾਰਾ : ਸਿੱਖ ਇਤਿਹਾਸ ਵਿੱਚ ਕੌਣ ਸੀ ਮਿੱਠਾ ਮੱਲ

-ਅਵਤਾਰ ਸਿੰਘ   ਛੋਟਾ ਘੱਲੂਘਾਰਾ 17 ਮਈ 1746 ‘ਘੱਲੂਘਾਰਾ’ ਸ਼ਬਦ ਦਾ ਸਬੰਧ ਅਫ਼ਗਾਨੀ ਬੋਲੀ ਨਾਲ ਹੈ; ਜਿਸ ਦੇ ਅੱਖਰੀ ਅਰਥ ਹਨ ਸਭ ਕੁਝ ਤਬਾਹ ਹੋ ਜਾਣਾ, ਵੱਡੇ ਪੱਧਰ ’ਤੇ ਕਤਲੇਆਮ ਹੋਣਾ, ਨਸਲਘਾਤ ਜਾਂ ਸਰਬਨਾਸ਼। ਸਿੱਖਾਂ ਦਾ ਸੁਭਾਅ ਜ਼ੁਲਮ ਦੇ ਵਿਰੁੱਧ ਲੜਨ ਵਾਲਾ ਅਤੇ ਕਿਸੇ ਦੀ ਗੁਲਾਮੀ ਜਾਂ ਈਨ ਨਾ ਸਵੀਕਾਰ …

Read More »

ਦਾਸ ਅਤੇ ਪਾਸ਼ ਦੀ ਜੋੜੀ ਦੇ ਯੁੱਗ ਦਾ ਅੰਤ

-ਜਗਤਾਰ ਸਿੰਘ ਸਿੱਧੂ   ਗੁਰਦਾਸ ਬਾਦਲ ਦੇ ਇਸ ਦੁਨੀਆ ‘ਚੋਂ ਤੁਰ ਜਾਣ ਬਾਅਦ ਪੰਜਾਬ ਦੀ ਰਾਜਨੀਤੀ ਦੀ ਦਹਾਕਿਆਂ ਬੱਧੀ ਪਾਸ਼ ਅਤੇ ਦਾਸ ਦੀ ਚਰਚਿਤ ਜੋੜੀ ਟੁੱਟ ਗਈ। ਇਕ ਦਰਵੇਸ ਸਿਆਸਤਦਾਨ, ਦੋਸਤਾਂ ਦਾ ਦੋਸਤ, ਵਾਅਦੇ ਦਾ ਪੱਕਾ ਇਨਸਾਨ। ਬਹੁਤ ਘੱਟ ਕੋਈ ਅਜਿਹਾ ਇਨਸਾਨ ਹੋਵੇਗਾ ਜਿਹੜਾ ਨੀਂਹ ਦੀ ਇੱਟ ਬਣਿਆ ਅਤੇ ਉਸ …

Read More »

ਭਾਰਤ ਵਿੱਚ ਡੇਂਗੂ ਦਾ ਪਹਿਲਾ ਕੇਸ ਕਦੋਂ ਮਿਲਿਆ ?

-ਅਵਤਾਰ ਸਿੰਘ   ਕੌਮੀ ਡੇਂਗੂ ਦਿਵਸ ਸਿਹਤ ਤੇ ਪਰਿਵਾਰ ਭਲਾਈ ਮੰਤਰਾਲੇ, ਭਾਰਤ ਸਰਕਾਰ (ਐਮ.ਓ.ਐਚ.ਐਫ. ਡਬਲਿਊ) ਦੁਆਰਾ ਮਈ 16 ਮਈ ਇਸ ਦਿਨ ਨੂੰ ਮਨਾਉਣ ਦਾ ਮੁੱਖ ਉਦੇਸ਼ ਡੇਂਗੂ ਨੂੰ ਕ਼ਾਬੂ ਕਰਨ ਲਈ ਇਸ ਬਾਰੇ ਜਾਗਰੂਕਤਾ ਪੈਦਾ ਕਰਨਾ,ਇਸ ਦੀ ਰੋਕਥਾਮ ਦੀ ਕਾਰਵਾਈ ਸ਼ੁਰੂਆਤ ਕਰਨਾ ਅਤੇ ਜਦੋਂ ਤੱਕ ਇਸ ਦਾ ਸੰਚਾਰ ਖ਼ਤਮ ਨਾ …

Read More »

ਵਿਸ਼ਵ ਇਕਜੁਟਤਾ ਦਿਵਸ : ਵਿਸ਼ਵ ਸ਼ਾਂਤੀ ਲਈ ਲੋੜੀਂਦਾ ਹੈ ਆਪਸੀ ਪ੍ਰੇਮ ਤੇ ਭਾਈਚਾਰ.....

-ਪ੍ਰੋ.ਪਰਮਜੀਤ ਸਿੰਘ ਨਿੱਕੇ ਘੁੰਮਣ ਸਾਡੀ ਦੁਨੀਆ ਦੀ ਖ਼ੂਬਸੂਰਤੀ ਇਹ ਹੈ ਕਿ ਇੱਥੇ ਵੱਖ-ਵੱਖ ਮੁਲਕਾਂ ਵਿੱਚ ਵੱਖ-ਵੱਖ ਧਰਮਾਂ, ਜ਼ਾਤਾਂ, ਮਜ਼ਹਬਾਂ, ਬੋਲੀਆਂ ਤੇ ਸੱਭਿਆਚਾਰਾਂ ਵਾਲੇ ਲੋਕ ਵੱਸਦੇ ਹਨ ਤੇ ਜਦੋਂ ਵੀ ਉਹ ਇੱਕ ਦੂਜੇ ਦੇ ਸੰਪਰਕ ਵਿੱਚ ਆਉਂਦੇ ਹਨ ਤਾਂ ਇੱਕ ਦੂਜੇ ਦੀ ਬੋਲੀ, ਧਰਮ ਤੇ ਸੱਭਿਆਚਾਰ ਤੋਂ ਪ੍ਰਭਾਵਿਤ ਹੁੰਦੇ ਹਨ ਤੇ …

Read More »