Home / ਓਪੀਨੀਅਨ (page 17)

ਓਪੀਨੀਅਨ

ਪੰਚਾਇਤਾਂ ਤੇ ਸਹਿਕਾਰਤਾ ਰਾਹੀਂ ਪੇਂਡੂ ਖੇਤਰ ‘ਚ ਸੰਕਟ ਦਾ ਹੱਲ ਸਵੈ-ਰੋਜ਼ਗਾਰ

-ਕਪਿਲ ਮੋਰੇਸ਼ਵਰ ਪਾਟਿਲ; ਭਾਰਤ ‘ਚ ਪਿੰਡਾਂ ਨੂੰ ਖ਼ੁਸ਼ਹਾਲ ਤੇ ਸਸ਼ਕਤ ਬਣਾਏ ਬਗ਼ੈਰ ਇੱਕ ਮਜ਼ਬੂਤ ਰਾਸ਼ਟਰ ਦੀ ਕਲਪਨਾ ਅਧੂਰੀ ਹੈ। ਸਾਡੇ ਮਾਣਯੋਗ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਸਦਾ ਇਸ ਗੱਲ ਦੇ ਮਜ਼ਬੂਤ ਸਮਰਥਕ ਰਹੇ ਹਨ ਕਿ ਪਿੰਡਾਂ ਨੂੰ ਵਿਕਾਸ ਦੀ ਮੁੱਖਧਾਰਾ ‘ਚ ਲਿਆ ਕੇ ਹੀ ਅਸੀਂ ਇੱਕ ਉੱਨਤ ਤੇ ਸਮਰੱਥ ਰਾਸ਼ਟਰ ਦੀ …

Read More »

ਕੀ ਸੁਖਜਿੰਦਰ ਸਿੰਘ ਰੰਧਾਵਾ ਹੋਣਗੇ ਨਵੇਂ ਮੁੱਖ ਮੰਤਰੀ ?

-ਅਵਤਾਰ ਸਿੰਘ; ਕਾਂਗਰਸ ਵਿਧਾਇਕਾਂ ਤੋਂ ਮਸ਼ਵਰਾ ਲੈਣ ਤੋਂ ਬਾਅਦ ਆਲ ਇੰਡੀਆ ਕਾਂਗਰਸ ਕਮੇਟੀ (ਏਆਈਸੀਸੀ) ਵਲੋਂ ਨਿਯੁਕਤ ਆਬਜ਼ਰਵਰਾਂ ਨੇ ਕਾਂਗਰਸ ਦੇ ਨਵੇਂ ਵਿਧਾਇਕ ਦਲ ਦੇ ਨੇਤਾ ਵਜੋਂ ਸੁਖਜਿੰਦਰ ਰੰਧਾਵਾ ਦਾ ਨਾਂ ਅੱਗੇ ਲਿਆਂਦਾ ਸੀ। ਉਹ ਮਾਝਾ ਖੇਤਰ ਦੇ ਪੁਰਾਣੇ ਕਾਂਗਰਸੀ ਹਨ। ਉਹ ਪੰਜਾਬ ਦੀ ਅਮਰਿੰਦਰ ਸਿੰਘ ਦੀ ਸਰਕਾਰ ਵਿੱਚ ਕੈਬਨਿਟ ਮੰਤਰੀ …

Read More »

ਕੈਪਟਨ ਨੇ ਮਾਰੀ, ਆਪਣੇ ਪੈਰ ‘ਤੇ ਆਪ ਕੁਹਾੜੀ

ਚੰਡੀਗੜ੍ਹ (ਅਮਰਜੀਤ ਵੜੈਚ): ਪੰਜਾਬ ਦੇ ਮੁੱਖ-ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਅਸਤੀਫ਼ੇ ਨੇ ਪੰਜਾਬ-ਕਾਂਗਰਸ ਪਾਰਟੀ ਅਤੇ ਪੰਜਾਬ ਦੀ ਸਿਆਸੀ ਧਰਾਤਲ ‘ਤੇ ਵੱਡੇ, ਪੈਮਾਨੇ ‘ਤੇ ਭੁਚਾਲ ਲਿਆਉਣ ਵਰਗਾ ਕੰਮ ਕੀਤਾ ਹੈ। ਜਿਸ ਦਾ ਕੇਂਦਰ ਕੈਪਟਨ ਦੇ ਪਟਿਆਲ਼ਾ ਵਿੱਚਲੇ ਨਿਵਾਸ, ਮੋਤੀ ਮਹਿਲ ਤੋਂ ਸਿਰਫ਼ ਚਾਰ ਕਿਲੋਮਟਿਰ ਦੂਰ ‘ਨਿਊ ਯਾਦਵਿੰਦਰਾ ਕਾਲੋਨੀ ‘’ ਸਿਧੂ ਨਿਵਾਸ’ …

Read More »

ਚੰਦਰੇ ਡਾਲਰਾਂ ਨੇ, ਪ੍ਰਦੇਸਾਂ ਵਿੱਚ ਰੋਲ੍ਹਤੀ ਜਵਾਨੀ !

-ਸੁਬੇਗ ਸਿੰਘ; ਇੱਕ ਕਹਾਵਤ ਹੈ ਜੇ ਪੈਸਾ ਅਤੇ ਧਨ ਦੌਲਤ ਰੱਬ ਦਾ ਰੂਪ ਨਹੀਂ ਹੈ, ਤਾਂ ਇਹ ਰੱਬ ਤੋਂ ਕਿਸੇ ਗੱਲੋਂ ਘੱਟ ਵੀ ਨਹੀਂ ਹੁੰਦਾ ਕਿਉਂਕਿ ਦੁਨੀਆਂ ‘ਚ ਪੈਸੇ ਬਿਨਾਂ ਕੋਈ ਕਿਸੇ ਨੂੰ ਨਹੀਂ ਪੁੱਛਦਾ।ਅਜੋਕੇ ਦੌਰ ‘ਚ ਤਾਂ ਹਰ ਕੋਈ ਪੈਸੇ ਦਾ ਯਾਰ ਹੈ। ਗਰੀਬ ਬੰਦੇ ਨੂੰ ਵੇਖ ਕੇ ਤਾਂ …

Read More »

ਚੋਣਾਂ ਜਿੱਤਣ ਲਈ ਮੁੱਖ ਮੰਤਰੀ ਚਿਹਰੇ ਐਲਾਨਣਾ ਲੋਕਤੰਤਰੀ ਕਦਰਾਂ-ਕੀਮਤਾਂ ਦਾ .....

-ਗੁਰਮੀਤ ਸਿੰਘ ਪਲਾਹੀ; ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਅੱਜ 4.30 ਵਜੇ ਪੰਜਾਬ ਦੇ ਰਾਜਪਾਲ ਨੂੰ ਆਪਣਾ ਅਸਤੀਫਾ ਦੇ ਦਿੱਤਾ ਹੈ। ਉਨ੍ਹਾਂ ਨੇ ਪਾਰਟੀ ਆਗੂਆਂ ਉਪਰ ਉਨ੍ਹਾਂ ਨੂੰ ਅਪਮਾਨਿਤ ਕਰਨ ਦੇ ਦੋਸ਼ ਵੀ ਲਾਏ ਹਨ। ਸੂਬੇ ਦਾ ਅਗਲਾ ਮੁੱਖ ਮੰਤਰੀ ਕੌਣ ਹੋਵੇਗਾ ਇਸ ਦਾ ਐਲਾਨ ਹੋਣਾ ਅਜੇ ਬਾਕੀ …

Read More »

ਕਿਸਾਨ ਅੰਦੋਲਨ : ਸਰਕਾਰ ਹੱਠ ਛੱਡੇ ; ਹੱਲ ਲੱਭੇ

-ਅਵਤਾਰ ਸਿੰਘ; ਖੇਤੀ ਕਾਨੂੰਨਾਂ ਦੇ ਵਿਰੋਧ ਵਿੱਚ ਦੇਸ਼ਵਿਆਪੀ ਅੰਦੋਲਨ ਛਿੜਿਆ ਹੋਇਆ ਹੈ। ਕਿਸਾਨ ਆਗੂਆਂ ਵਲੋਂ ਵੱਖ ਵੱਖ ਰਾਜਾਂ ਵਿੱਚ ਕਿਸਾਨ ਮਹਾ ਪੰਚਾਇਤਾਂ ਹੋ ਰਹੀਆਂ ਹਨ। ਕੇਂਦਰ ਦੀ ਅਗਵਾਈ ਵਾਲੀ ਮੋਦੀ ਸਰਕਾਰ ਦੇ ਭਾਰਤੀ ਜਨਤਾ ਪਾਰਟੀ ਦੇ ਲੀਡਰਾਂ ਦਾ ਵਿਰੋਧ ਹੋ ਰਿਹਾ ਹੈ। ਪੰਜਾਬ ਅਤੇ ਹਰਿਆਣਾ ਵਿੱਚ ਪਾਰਟੀ ਦੇ ਆਗੂਆਂ ਨੂੰ …

Read More »

ਕਿਸਾਨਾਂ ਲਈ ਜ਼ਰੂਰੀ ਨੁਕਤੇ – ਖੇਤੀ ਕਾਮਿਆਂ ਲਈ ਸੁਰੱਖਿਅਤ ਕੱਪੜੇ

-ਰਾਜਦੀਪ ਕੌਰ ਅਤੇ ਮਨੀਸ਼ਾ ਸੇਠੀ; ਖੇਤੀ ਕਾਮੇ ਖੇਤਾਂ ਵਿੱਚ ਹੋਣ ਵਾਲਿਆਂ ਬਹੁਤ ਸਾਰੀਆਂ ਸੱਟਾ ਅਤੇ ਬਿਮਾਰੀਆਂ ਦੇ ਸਮੂਹ ਦਾ ਸਾਹਮਣਾ ਕਰਦੇ ਹਨ, ਕਿਉ ਕਿ ਉਹ ਜ਼ਿਆਦਾ ਸਮਾਂ ਖੇਤਾਂ ਵਿੱਚ ਬਿਤਾਈਉਂਦੇ ਹਨ। ਤਕਨੀਕੀ ਨਵੀਨਤਾ ਭਾਵੇ ਖੇਤੀ ਉਤਪਾਦਨ ਵਿੱਚ ਸਹਾਇਕ ਸਿੱਧ ਹੋਈ ਹੈ, ਪਰ ਇਸ ਕਰਕੇ ਸਿਹਤ ਅਤੇ ਸੁਰੱਖਿਆ ਦੀਆਂ ਨਵੀਆਂ ਸਮਸਿਆਵਾਂ …

Read More »

ਇਸਲਾਮਿਕ ਕੱਟੜਵਾਦੀ ਤਾਲਿਬਾਨ ਦਾ ਅਫ਼ਗਾਨਿਸਤਾਨ ‘ਤੇ ਮੁੜ ਕਬਜ਼ਾ !

-ਜਗਦੀਸ਼ ਸਿੰਘ ਚੋਹਕਾ; ਵਿਸ਼ਵੀ ਪੂੰਜੀਵਾਦੀ ਦੇ ਇਸ ਜਾਰੀ ਆਰਥਿਕ ਸੰਕਟ ਦਾ ਸਿੱਟਾ ਵਿਸ਼ਵਵਿਆਪੀ ਅਤੇ ਵੱਖ-ਵੱਖ ਦੇਸ਼ਾਂ, ਦੋਵਾਂ ਵਿੱਚ ਹੀ, ਆਰਥਿਕ ਨਾਬਰਾਬਰੀਆਂ ਹੋਰ ਵੱਧਣ ਵਿੱਚ ਨਿਕਲਿਆ ਹੈ। ਠੰਢੀ ਜੰਗ ਦੌਰਾਨ ਅਤੇ 1991 ਨੂੰ ਸੋਵੀਅਤ ਰੂਸ ਦੇ ਟੁੱਟਣ ਬਾਅਦ ਅਮਰੀਕੀ ਸਾਮਰਾਜਵਾਦ ਦੀ ਦਾਦਾਗਿਰੀ ਦਾ ਵਧੇਰੇ ਹਮਲਾਵਰੀ, ਖਾਸ ਕਰਕੇ ਰਾਜਨੀਤਕ, ਆਰਥਿਕ ਤੇ ਫੌਜੀ …

Read More »

ਕਿਸਾਨਾਂ ਲਈ ਜਾਣਕਾਰੀ :ਹਰੇ ਮਟਰਾਂ ਦੀ ਫ਼ਸਲ ਦੀ ਸਫਲ ਕਾਸ਼ਤ ਕਿਵੇਂ ਕਰੀਏ

-ਡਾ. ਹਰਪਾਲ ਸਿੰਘ ਰੰਧਾਵਾ, ਡਾ.ਆਰ. ਕੇ. ਢੱਲ ਅਤੇ ਡਾ. ਬੀ ਐਸ ਢਿਲੋਂ; ਸਰਦੀਆਂ ਦੀਆਂ ਸ਼ਬਜੀਆਂ ਵਿੱਚੋ ਮਟਰਾਂ ਦਾ ਪ੍ਰਮੁੱਖ ਸਥਾਨ ਹੈ। ਮਟਰਾਂ ਤੋ ਸਾਕਾਹਾਰੀ ਖੁਰਾਕ ਵਿੱਚ ਪ੍ਰਟੀਨ ਨੂੰ ਮਹੱਤਵਪੂਰਨ ਮਾਤਰਾ ਵਿੱਚ ਪ੍ਰਾਪਤ ਕੀਤਾ ਜਾ ਸਕਦਾ ਹੈ। ਐਫ ਏ ੳ ਦੇ ਅੰਕੜੇ ਅਨੁਸਾਰ ਭਾਰਤ ਦਾ ਮਟਰਾਂ ਦੇ ਉਤਪਾਦਨ ਵਿੱਚ ਇੱਕ ਖਾਸ …

Read More »

ਕਿਸਾਨਾਂ, ਮਜ਼ਦੂਰਾਂ ਦੇ ਦਰਦੀ ਤੇ ਸਮਾਜਿਕ ਬਰਾਬਰੀ ਦਾ ਹੋਕਾ ਦੇਣ ਵਾਲੇ ਗੁਰਸ਼.....

-ਅਵਤਾਰ ਸਿੰਘ; ਗੁਰਸ਼ਰਨ ਭਾਅ ਜੋ ਉੱਘੇ ਰੰਗਕਰਮੀ, ਪੰਜਾਬ ਦੀ ਤਰਕਸ਼ੀਲ ਲਹਿਰ ਦੇ ਮੋਢੀ, ਪੰਜਾਬੀ ਲੋਕ ਰੰਗਮੰਚ ਅਤੇ ਨੁੱਕੜ ਨਾਟਕਾਂ ਦੇ ਸ਼ੇਰ-ਏ-ਪੰਜਾਬ, ਇੱਕ ਅਦਾਕਾਰ, ਇੰਜੀਨੀਅਰ, ਲੇਖਕ, ਨਾਟਕਕਾਰ, ਨਿਰਦੇਸ਼ਕ, ਪ੍ਰਕਾਸ਼ਕ, ਲੋਕਾਂ ਦੇ ਆਗੂ, ਸੰਪਾਦਕ, ਕੁਸ਼ਲ ਪ੍ਰਬੰਧਕ, ਵਕਤਾ ਅਤੇ ਸਭ ਤੋਂ ਉਪਰ ਇੱਕ ਵਧੀਆ ਇਨਸਾਨ ਸਨ। ਉਹ ਇੱਕ ਤੁਰਦੀ-ਫਿਰਦੀ ਸੰਸਥਾ ਸਨ। ਗੁਰਸ਼ਰਨ ਸਿੰਘ …

Read More »