Home / ਓਪੀਨੀਅਨ (page 16)

ਓਪੀਨੀਅਨ

ਰਾਜ ਬਦਲਿਆ, ਤਾਜ ਬਦਲਿਆ – ਬਦਲ ਗਈਆਂ ਵਫਾਦਾਰੀਆਂ

-ਅਵਤਾਰ ਸਿੰਘ; ਪੰਜਾਬ ਵਿੱਚ ਇਸ ਵੇਲੇ ਸੱਤਾ ਤਬਦੀਲੀ ਹੋ ਚੁੱਕੀ ਹੈ। ਸਾਢੇ ਨੌਂ ਸਾਲ ਸੂਬੇ ਵਿੱਚ ਕਾਂਗਰਸ ਦੇ ਮੁੱਖ ਮੰਤਰੀ ਰਹਿ ਚੁੱਕੇ ਕੈਪਟਨ ਅਮਰਿੰਦਰ ਸਿੰਘ ਨੂੰ ਆਪਣੀ ਹੀ ਪਾਰਟੀ ਦੇ ਵਿਰੋਧੀਆਂ ਨੇ ਪਾਰਟੀ ਵਿੱਚ ਖਿਲਾਫਤ ਕਰਕੇ ਹਾਈ ਕਮਾਂਡ ਤੋਂ ਗੱਦੀਓਂ ਲੁਹਾ ਕੇ ਚਰਨਜੀਤ ਸਿੰਘ ਚੰਨੀ ਸੂਬੇ ਦੀ ਕਮਾਨ ਸੰਭਾਲ ਦਿੱਤੀ …

Read More »

ਕਿਸਾਨਾਂ ਲਈ ਜਾਣਕਾਰੀ – ਕੰਸੌਰਸ਼ੀਅਮ ਜੀਵਾਣੂ ਖਾਦ: ਕਣਕ ਦੀ ਫਸਲ ਲਈ ਵਰਦਾਨ

-ਜੁਪਿੰਦਰ ਕੌਰ, ਪ੍ਰਤਿਭਾ ਵਯਾਸ ਅਤੇ ਸੁਮਨ ਕੁਮਾਰੀ; ਪੰਜਾਬ ਵਿੱਚ ਕਣਕ ਅਨਾਜ ਦੀ ਮੁੱਖ ਫ਼ਸਲ ਹੈ। ਕਣਕ ਦੀ ਫਸਲ, ਸਿਰਫ ਭੋਜਨ ਦਾ ਸਰੋਤ ਹੀ ਨਹੀਂ ਬਲਕਿ ਪੰਜਾਬ ਦੇ ਕਿਸਾਨਾਂ ਲਈ ਕਮਾਈ ਦਾ ਸਾਧਨ ਵੀ ਹੈ। ਇਸ ਦੀ ਕਾਸ਼ਤ ਸਾਲ 2018-19 ਦੌਰਾਨ 35.20 ਲੱਖ ਹੈਕਟੇਅਰ ਰਕਬੇ ਵਿੱਚ ਕੀਤੀ ਗਈ ਜਿਸ ਤੋਂ ਕੁੱਲ …

Read More »

ਪੰਜਾਬ ਚੋਣਾਂ 2022: ਕਾਂਗਰਸ ਲਈ ਦਲਿਤ ਪੱਤਾ ਕਿੰਨਾ ਕੁ ਰਹੇਗਾ ਕਾਰਗਰ ?

-ਅਵਤਾਰ ਸਿੰਘ; ਪੰਜਾਬ ਵਿੱਚ ਕਾਂਗਰਸ ਹਾਈ ਕਮਾਂਡ ਨੇ ਸਾਢੇ ਚਾਰ ਸਾਲ ਰਹਿ ਚੁੱਕੇ ਆਪਣੀ ਪਾਰਟੀ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਗੱਦੀਓਂ ਲਾਂਭੇ ਕਰਕੇ ਚਰਨਜੀਤ ਸਿੰਘ ਚੰਨੀ ਨੂੰ ਮੁੱਖ ਮੰਤਰੀ ਥਾਪ ਦਿੱਤਾ ਹੈ। ਚੰਨੀ ਨੂੰ ਮੁੱਖ ਮੰਤਰੀ ਬਣਾ ਕੇ ਦਲਿਤ ਕਾਰਡ ਖੇਡਿਆ ਗਿਆ ਕਿਉਂਕਿ 2022 ਦੀਆਂ ਚੋਣਾਂ ਵਿੱਚ ਵਿਰੋਧੀ …

Read More »

ਚੰਨੀ ਨੇ ਸੰਭਾਲੀ ਕਮਾਨ, ਕਾਂਗਰਸੀ ਵੀ ਹੋਏ ਹੈਰਾਨ, ਵਿਰੋਧੀਆਂ ‘ਚ ਪਊ ਘਮਸਾਣ!

-ਪ੍ਰਭਜੋਤ ਕੌਰ; ਕਾਂਗਰਸ ਚੁਣਾਵੀ ਲਹਿਰਾਂ ਨੂੰ ਪੜ੍ਹਨਾ ਸਿੱਖ ਗਈ ਹੈ, ਸ਼ਾਇਦ ਇਸ ਲਈ ਪੰਜਾਬ ਦਾ ਨਵਾਂ ਮੁੱਖ ਮੰਤਰੀ ਦਲਿਤ ਭਾਈਚਾਰੇ ਨਾਲ ਸਬੰਧਤ ਬਣਾਇਆ ਗਿਆ ਹੈ। ਉਹ ਭਾਈਚਾਰਾ ਜਿਸ ਦੀ ਗਿਣਤੀ ਪੰਜਾਬ ਵਿੱਚ ਇੱਕ ਤਿਹਾਈ ਯਾਨੀ 32.5 ਫੀਸਦ ਹੈ। 1966 ਨੂੰ ਜਦੋਂ ਪੰਜਾਬ ਬਣਿਆ ਜਾਂ ਉਸ ਤੋਂ ਪਹਿਲਾਂ ਵੀ ਜਿਹੜਾ ਸੰਯੁਕਤ …

Read More »

ਦਲਿਤ ਭਾਈਚਾਰੇ ਨੂੰ ਜਾਗਰੂਕ ਹੋਣ ਦਾ ਵੇਲਾ

-ਸੁਬੇਗ ਸਿੰਘ; ਦਲਿਤ ਭਾਈਚਾਰੇ ਦੇ ਸਤਿਕਾਰਯੋਗ ਤੇ ਸੂਝਵਾਨ ਸਾਥੀਓ, ਭਾਵੇਂ ਸਰਦਾਰ ਚਰਨਜੀਤ ਸਿੰਘ ਚੰਨੀ ਨੂੰ ਪੰਜਾਬ ਦੀ ਕਾਂਗਰਸ ਪਾਰਟੀ ਨੇ ਪੰਜਾਬ ਦਾ ਨਵਾਂ ਮੁੱਖ ਮੰਤਰੀ ਬਣਾ ਦਿੱਤਾ ਹੈ।ਇਹ ਦੇ ਪਿੱਛੇ ਕਾਰਨ ਕੋਈ ਵੀ ਹੋ ਸਕਦਾ ਹੈ ਜਾਂ ਇਹ ਕਾਂਗਰਸ ਪਾਰਟੀ ਦੀ ਆਪਣੀ ਅਗਲੀ ਚੋਣ ਰਣਨੀਤੀ ਵੀ ਹੋ ਸਕਦੀ ਹੈ। ਪਰ …

Read More »

ਪੰਚਾਇਤਾਂ ਤੇ ਸਹਿਕਾਰਤਾ ਰਾਹੀਂ ਪੇਂਡੂ ਖੇਤਰ ‘ਚ ਸੰਕਟ ਦਾ ਹੱਲ ਸਵੈ-ਰੋਜ਼ਗਾਰ

-ਕਪਿਲ ਮੋਰੇਸ਼ਵਰ ਪਾਟਿਲ; ਭਾਰਤ ‘ਚ ਪਿੰਡਾਂ ਨੂੰ ਖ਼ੁਸ਼ਹਾਲ ਤੇ ਸਸ਼ਕਤ ਬਣਾਏ ਬਗ਼ੈਰ ਇੱਕ ਮਜ਼ਬੂਤ ਰਾਸ਼ਟਰ ਦੀ ਕਲਪਨਾ ਅਧੂਰੀ ਹੈ। ਸਾਡੇ ਮਾਣਯੋਗ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਸਦਾ ਇਸ ਗੱਲ ਦੇ ਮਜ਼ਬੂਤ ਸਮਰਥਕ ਰਹੇ ਹਨ ਕਿ ਪਿੰਡਾਂ ਨੂੰ ਵਿਕਾਸ ਦੀ ਮੁੱਖਧਾਰਾ ‘ਚ ਲਿਆ ਕੇ ਹੀ ਅਸੀਂ ਇੱਕ ਉੱਨਤ ਤੇ ਸਮਰੱਥ ਰਾਸ਼ਟਰ ਦੀ …

Read More »

ਕੀ ਸੁਖਜਿੰਦਰ ਸਿੰਘ ਰੰਧਾਵਾ ਹੋਣਗੇ ਨਵੇਂ ਮੁੱਖ ਮੰਤਰੀ ?

-ਅਵਤਾਰ ਸਿੰਘ; ਕਾਂਗਰਸ ਵਿਧਾਇਕਾਂ ਤੋਂ ਮਸ਼ਵਰਾ ਲੈਣ ਤੋਂ ਬਾਅਦ ਆਲ ਇੰਡੀਆ ਕਾਂਗਰਸ ਕਮੇਟੀ (ਏਆਈਸੀਸੀ) ਵਲੋਂ ਨਿਯੁਕਤ ਆਬਜ਼ਰਵਰਾਂ ਨੇ ਕਾਂਗਰਸ ਦੇ ਨਵੇਂ ਵਿਧਾਇਕ ਦਲ ਦੇ ਨੇਤਾ ਵਜੋਂ ਸੁਖਜਿੰਦਰ ਰੰਧਾਵਾ ਦਾ ਨਾਂ ਅੱਗੇ ਲਿਆਂਦਾ ਸੀ। ਉਹ ਮਾਝਾ ਖੇਤਰ ਦੇ ਪੁਰਾਣੇ ਕਾਂਗਰਸੀ ਹਨ। ਉਹ ਪੰਜਾਬ ਦੀ ਅਮਰਿੰਦਰ ਸਿੰਘ ਦੀ ਸਰਕਾਰ ਵਿੱਚ ਕੈਬਨਿਟ ਮੰਤਰੀ …

Read More »

ਕੈਪਟਨ ਨੇ ਮਾਰੀ, ਆਪਣੇ ਪੈਰ ‘ਤੇ ਆਪ ਕੁਹਾੜੀ

ਚੰਡੀਗੜ੍ਹ (ਅਮਰਜੀਤ ਵੜੈਚ): ਪੰਜਾਬ ਦੇ ਮੁੱਖ-ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਅਸਤੀਫ਼ੇ ਨੇ ਪੰਜਾਬ-ਕਾਂਗਰਸ ਪਾਰਟੀ ਅਤੇ ਪੰਜਾਬ ਦੀ ਸਿਆਸੀ ਧਰਾਤਲ ‘ਤੇ ਵੱਡੇ, ਪੈਮਾਨੇ ‘ਤੇ ਭੁਚਾਲ ਲਿਆਉਣ ਵਰਗਾ ਕੰਮ ਕੀਤਾ ਹੈ। ਜਿਸ ਦਾ ਕੇਂਦਰ ਕੈਪਟਨ ਦੇ ਪਟਿਆਲ਼ਾ ਵਿੱਚਲੇ ਨਿਵਾਸ, ਮੋਤੀ ਮਹਿਲ ਤੋਂ ਸਿਰਫ਼ ਚਾਰ ਕਿਲੋਮਟਿਰ ਦੂਰ ‘ਨਿਊ ਯਾਦਵਿੰਦਰਾ ਕਾਲੋਨੀ ‘’ ਸਿਧੂ ਨਿਵਾਸ’ …

Read More »

ਚੰਦਰੇ ਡਾਲਰਾਂ ਨੇ, ਪ੍ਰਦੇਸਾਂ ਵਿੱਚ ਰੋਲ੍ਹਤੀ ਜਵਾਨੀ !

-ਸੁਬੇਗ ਸਿੰਘ; ਇੱਕ ਕਹਾਵਤ ਹੈ ਜੇ ਪੈਸਾ ਅਤੇ ਧਨ ਦੌਲਤ ਰੱਬ ਦਾ ਰੂਪ ਨਹੀਂ ਹੈ, ਤਾਂ ਇਹ ਰੱਬ ਤੋਂ ਕਿਸੇ ਗੱਲੋਂ ਘੱਟ ਵੀ ਨਹੀਂ ਹੁੰਦਾ ਕਿਉਂਕਿ ਦੁਨੀਆਂ ‘ਚ ਪੈਸੇ ਬਿਨਾਂ ਕੋਈ ਕਿਸੇ ਨੂੰ ਨਹੀਂ ਪੁੱਛਦਾ।ਅਜੋਕੇ ਦੌਰ ‘ਚ ਤਾਂ ਹਰ ਕੋਈ ਪੈਸੇ ਦਾ ਯਾਰ ਹੈ। ਗਰੀਬ ਬੰਦੇ ਨੂੰ ਵੇਖ ਕੇ ਤਾਂ …

Read More »

ਚੋਣਾਂ ਜਿੱਤਣ ਲਈ ਮੁੱਖ ਮੰਤਰੀ ਚਿਹਰੇ ਐਲਾਨਣਾ ਲੋਕਤੰਤਰੀ ਕਦਰਾਂ-ਕੀਮਤਾਂ ਦਾ .....

-ਗੁਰਮੀਤ ਸਿੰਘ ਪਲਾਹੀ; ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਅੱਜ 4.30 ਵਜੇ ਪੰਜਾਬ ਦੇ ਰਾਜਪਾਲ ਨੂੰ ਆਪਣਾ ਅਸਤੀਫਾ ਦੇ ਦਿੱਤਾ ਹੈ। ਉਨ੍ਹਾਂ ਨੇ ਪਾਰਟੀ ਆਗੂਆਂ ਉਪਰ ਉਨ੍ਹਾਂ ਨੂੰ ਅਪਮਾਨਿਤ ਕਰਨ ਦੇ ਦੋਸ਼ ਵੀ ਲਾਏ ਹਨ। ਸੂਬੇ ਦਾ ਅਗਲਾ ਮੁੱਖ ਮੰਤਰੀ ਕੌਣ ਹੋਵੇਗਾ ਇਸ ਦਾ ਐਲਾਨ ਹੋਣਾ ਅਜੇ ਬਾਕੀ …

Read More »