Home / ਓਪੀਨੀਅਨ (page 159)

ਓਪੀਨੀਅਨ

ਲਓ ਟਕਸਾਲੀਆਂ ਦੀ ਮੰਗ ਹੋਈ ਪੂਰੀ, ਸੁਖਬੀਰ ਨੇ ਦੇ ਤਾ ਅਸਤੀਫਾ, ਛੱਡ ਤੀ ਸੂਬੇ ਦੀ .....

ਚੰਡੀਗੜ੍ਹ : ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਅਤੇ ਹਲਕਾ ਫਿਰੋਜ਼ਪੁਰ ਤੋਂ ਨਵੇਂ ਚੁਣੇ ਗਏ ਸੰਸਦ ਮੈਂਬਰ ਸੁਖਬੀਰ ਸਿੰਘ ਬਾਦਲ ਨੇ ਪੰਜਾਬ ਦੇ ਹਲਕਾ ਜਲਾਲਾਬਾਦ ਦੀ ਵਿਧਾਇਕੀ ਤੋਂ ਅਸਤੀਫਾ ਦੇ ਦਿੱਤਾ ਹੈ। ਮੈਂਬਰ ਪਾਰਲੀਮੈਂਟ ਚੁਣੇ ਜਾਣ ਤੋਂ ਬਾਅਦ ਉਹ ਹੁਣ ਕੇਂਦਰ ਦੀ ਸਿਆਸਤ ਵਿੱਚ ਸਰਗਰਮ ਹੋ ਗਏ ਹਨ, ਤੇ ਕਿਹਾ ਜਾ …

Read More »

ਪੰਜਾਬ ਦੇ ਕਿਸਾਨਾਂ ਲਈ ਵੱਡੀ ਖੁਸ਼ਖਬਰੀ, ਕੈਪਟਨ ਸਰਕਾਰ ਨੇ ਕਿਸਾਨਾਂ ਲਈ ਲਿਆ ਵ.....

ਚੰਡੀਗੜ੍ਹ : ਲੰਮੇ ਸਮੇਂ ਬਾਅਦ ਪੰਜਾਬ ਦੇ ਕਿਸਾਨਾਂ ਲਈ ਵੱਡੀ ਖ਼ੁਸ਼ਖਬਰੀ ਆਈ ਹੈ। ਕੈਪਟਨ ਸਰਕਾਰ ਨੇ ਕਿਸਾਨ ਕਰਜ਼ਾ ਮੁਆਫੀ ਤੋਂ ਬਾਅਦ ਕਿਸਾਨਾਂ ਲਈ ਇੱਕ ਕਦਮ ਹੋਰ ਅੱਗੇ ਵਧਾਇਆ ਹੈ। ਸਰਕਾਰ ਨੇ ਫੈਸਲਾ ਲਿਆ ਹੈ ਕਿ ਹੁਣ ਕਿਸਾਨਾਂ ਨੂੰ ਡੀਜ਼ਲ ਉਧਾਰ ਦਿੱਤਾ ਜਾਵੇਗਾ। ਇਸ ਫੈਸਲੇ ਤੋਂ ਬਾਅਦ ਸੂਬੇ ਦਾ ਸਹਿਕਾਰਤਾ ਅਤੇ …

Read More »

ਲਓ ਬਈ ! ਸਿੱਧੂ ਦੀ 75-25 ਵਾਲੀ ਗੱਲ ‘ਤੇ ਲੱਗ ਗਈ ਮੋਹਰ, ਕੈਪਟਨ ਤੇ ਬਾਦਲ ਨੇ ਮਾਂਜ .....

ਫਿਰੋਜ਼ਪੁਰ : ਇੰਝ ਜਾਪਦਾ ਹੈ ਜਿਵੇਂ ਕਾਂਗਰਸ ਪਾਰਟੀ ਦੇ ਹਲਕਾ ਫਿਰੋਜ਼ਪੁਰ ਤੋਂ ਉਮੀਦਵਾਰ ਸ਼ੇਰ ਸਿੰਘ ਘੁਬਾਇਆ ਨਵਜੋਤ ਸਿੰਘ ਸਿੱਧੂ ਦੇ 75-25 ਵਾਲੇ ਬਿਆਨ ਦੇ ਹੱਕ ਵਿੱਚ ਨਿੱਤਰ ਆਏ ਹਨ। ਅਜਿਹਾ ਇਸ ਲਈ ਕਿਹਾ ਜਾ ਰਿਹਾ ਹੈ ਕਿਉਂਕਿ ਸ਼ੇਰ ਸਿੰਘ ਘੁਬਾਇਆ ਨੇ ਮੀਡੀਆ ਨੂੰ ਇਹ ਬਿਆਨ ਦਿੱਤਾ ਹੈ ਕਿ ਉਨ੍ਹਾਂ ਨੂੰ …

Read More »

ਪੁਲਿਸ ਤੇ ਸਿੱਖਾਂ ਵਿਚਾਲੇ ਪਟਿਆਲਾ ‘ਚ ਹੋਈ ਖੂਨੀ ਝੜੱਪ ਦਾ ਸੱਚ ਆਇਆ ਸਾਹਮਣ.....

ਪਟਿਆਲਾ :  ਲੋਕ ਸਭਾ ਚੋਣਾਂ ਦੇ ਨਤੀਜੇ ਆਉਣ ਤੋਂ ਚੰਦ ਦਿਨ ਬਾਅਦ ਬੀਤੀ ਕੱਲ੍ਹ ਪਟਿਆਲਾ ਰਾਜਪੁਰਾ ਰੋਡ ‘ਤੇ ਸ਼ਾਂਤਮਈ ਢੰਗ ਨਾਲ ਧਰਨਾ ਲਾਈ ਬੈਠੀ ਸਿੱਖ ਸੰਗਤ ‘ਤੇ ਪੁਲਿਸ ਵਿਚਕਾਰ ਹੋਏ ਟਕਰਾਅ ਦੀਆਂ ਜਿਹੜੀਆਂ ਤਸਵੀਰਾਂ ਸਾਹਮਣੇ ਆਈਆਂ ਸਨ, ਉਸ ਨੂੰ ਦੇਖ ਕੇ ਲੋਕਾਂ ਨੇ ਇਸ ਨੂੰ ਪੰਜਾਬ ਪੁਲਿਸ ਦੀ ਬਰਗਾੜੀ ਵਿਖੇ …

Read More »

ਚੱਕੋ ਜਾਣਕਾਰੀ, ਪੰਜਾਬ ‘ਚ ਆਹ ਚਾਰ ਮੰਤਰੀਆਂ ਦੀ ਜਾਵੇਗੀ ਵਜ਼ਾਰਤ?

ਕੁਲਵੰਤ ਸਿੰਘ ਚੰਡੀਗੜ੍ਹ : ਜਿਵੇਂ ਕਿ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਪਹਿਲਾਂ ਬਿਆਨ ਦਿੱਤਾ ਸੀ, ਕਿ ਜਿਨ੍ਹਾਂ ਮੰਤਰੀਆਂ ਤੇ ਵਿਧਾਇਕਾਂ ਦੀ 2019 ਲੋਕ ਸਭਾ ਚੋਣਾਂ ਦੌਰਾਨ ਆਪੋ ਆਪਣੇ ਹਲਕਿਆਂ ਵਿੱਚ ਕਾਰਗੁਜ਼ਾਰੀ ਚੰਗੀ ਨਾ ਰਹੀ ਤਾਂ ਉਸ ਦੌਰਾਨ ਜਿਹੜੇ ਵਿਧਾਇਕਾਂ ਨੂੰ ਮੰਤਰੀ ਬਣਾਇਆ ਗਿਆ ਹੈ, ਉਨ੍ਹਾਂ ਦੇ ਮੰਤਰੀ …

Read More »

‘ਆਪ’ ਨੂੰ 4.5 ਲੱਖ ਵੋਟਾਂ ਨਾਲ ਮਾਤ ਦੇ ਗਿਆ ‘ਪੀਡੀਏ’, ਦੇਖੋ! ਆਹ ਹੁੰਦੇ ਨ.....

ਕੁਲਵੰਤ ਸਿੰਘ ਪਟਿਆਲਾ : ਸਾਲ 2019 ਦੀਆਂ ਲੋਕ ਸਭਾ ਚੋਣਾਂ ਦੌਰਾਨ ਭਾਵੇਂ ਕਿ ਸਾਰੀਆਂ ਹੀ ਪਾਰਟੀਆਂ ਦਾ ਟੀਚਾ ਲੋਕ ਸਭਾ ਸੀਟਾਂ ਜਿੱਤਣ ਦਾ ਸੀ, ਪਰ ਚੋਣਾਂ ਦੇ ਨਤੀਜੇ ਆਉਣ ਤੋਂ ਬਾਅਦ ਜਿਹੜੇ ਅੰਕੜੇ ਸਾਹਮਣੇ ਆਏ ਹਨ, ਉਨ੍ਹਾਂ ਨੂੰ ਪੜ੍ਹ ਕੇ ਇੱਕ ਦੂਜੇ ਦੇ ਕੱਟੜ ਵਿਰੋਧੀ ਧੜ੍ਹੇ ਅਤੇ ਪਾਰਟੀਆਂ ਨੇ ਇਹ …

Read More »

ਮਾਨ ਵੱਲੋਂ ਹੱਥ ਦੀ ਮੁੱਠੀ ਬਣਾ ਕੀਤਾ ਗਿਆ ਇੱਕ ਇਸ਼ਾਰਾ ਬਦਲ ਸਕਦੈ ਚੋਣ ਸਮੀਕਰਣ?

ਕੁਲਵੰਤ ਸਿੰਘ ਸੰਗਰੂਰ : 19 ਮਈ ਨੂੰ ਪੂਰੇ ਪੰਜਾਬ ਵਿੱਚ ਲੋਕ ਸਭਾ ਚੋਣਾਂ ਸਬੰਧੀ ਵੋਟਾਂ ਪਾਈਆਂ ਜਾਣੀਆਂ ਹਨ, ਜਿਸ ਤੋਂ ਪਹਿਲਾਂ 17 ਦੀ ਸ਼ਾਮ 6 ਵਜੇ ਚੋਣ ਪ੍ਰਚਾਰ ਵੀ ਬੰਦ ਹੋ ਚੁੱਕਿਆ ਹੈ। ਪਰ ਵੋਟਾਂ ਪੈਣ ਤੋਂ ਚੰਦ ਘੰਟੇ ਪਹਿਲਾਂ ਲੋਕ ਸਭਾ ਹਲਕਾ ਸੰਗਰੂਰ ਤੋਂ ਆਮ ਆਦਮੀ ਪਾਰਟੀ ਦੇ ਉਮੀਦਵਾਰ …

Read More »

ਸੁਖਪਾਲ ਖਹਿਰਾ ਗੁਰੂਆਂ, ਤੇ ਸੰਤਾਂ ਦਾ ਸਰਾਪਿਆ ਹੋਇਐ, ਜੋ ਥਾਂ-ਥਾਂ ਧੱਕੇ ਖਾਂਦ.....

ਕਿਹਾ ਬੀਬੀ ਖਾਲੜਾ ਕਾਂਗਰਸ ਦੇ ਖਹਿਰਾ ਧੜ੍ਹੇ ਦੇ ਹੱਥਾਂ ਵਿੱਚ ਖੇਡ ਰਹੀ ਹੈ ਜਿਸ ਨੇ ਖਾਲੜਾ ਨੂੰ ਪੈਸੇ ਇਕੱਠੇ ਕਰਨ ਲਈ ਅੱਗੇ ਕੀਤਾ ਹੋਇਐ ਖਡੂਰ ਸਾਹਿਬ : ਸ਼੍ਰੋਮਣੀ ਅਕਾਲੀ ਦਲ ਇਸਤਰੀ ਵਿੰਗ ਦੀ ਪ੍ਰਧਾਨ ਬੀਬੀ ਜਗੀਰ ਕੌਰ ਨੇ ਕਿਹਾ ਹੈ ਕਿ ਹਲਕਾ ਖਡੂਰ ਸਾਹਿਬ ਤੋਂ ਪੀਡੀਏ ਅਤੇ ਪੰਜਾਬ ਏਕਤਾ ਪਾਰਟੀ …

Read More »

ਕਾਂਗਰਸੀ ਆਗੂ ਨੇ ਮੂੰਹ ‘ਚੋਂ ਕੱਢੀ ਅਜਿਹੀ ਗੱਲ, ਭੜਕਗੇ ਸਿੱਖ, ਫਿਰ ਕੈਪਟਨ ਨ.....

ਕੁਲਵੰਤ ਸਿੰਘ ਨਵੀਂ ਦਿੱਲੀ : ਲੋਕ ਸਭਾ ਚੋਣਾਂ ਦੇ ਇਸ ਭਖੇ ਮਾਹੌਲ ਦੌਰਾਨ ਹਰ ਪਾਰਟੀ ਦਾ ਆਗੂ ਆਪਣੇ ਵਿਰੋਧੀਆਂ ‘ਤੇ ਇੰਝ ਅੱਖ ਟਿਕਾਈ ਬੈਠਾ ਹੈ ਕਿ ਉਹ ਕਦੋਂ ਕੋਈ ਅਜਿਹਾ ਬਿਆਨ ਦੇਵੇ ਜਿਸ ਵਿੱਚ ਉਹ ਮਾੜਾ ਮੋਟਾ ਵੀ ਫਸਦਾ ਹੋਵੇ ਤੇ ਉਹ ਕਦੋਂ ਉਸ ਬਿਆਨ ਨੂੰ ਹੜੱਪ ਕੇ ਰੌਲਾ ਪਾਉਣਾ …

Read More »

ਅਕਾਲੀ ਸਰਕਾਰ ਵੇਲੇ ਪੁਲਿਸ ਦੀ ਗੋਲੀ ਨਾਲ ਮਾਰੇ ਗਏ ਸਿੱਖਾਂ ਬਾਰੇ ਵੱਡੇ ਬਾਦਲ .....

ਜਲੰਧਰ : ਸੰਨ 1984 ਤੋਂ ਬਾਅਦ ਪੰਜਾਬ ਦੇ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ, ਜਦੋਂ ਕਦੀ ਵੀ ਕਿਸੇ ਸਿਆਸੀ ਸਟੇਜ਼ ‘ਤੇ ਚੜ੍ਹੇ ਹੋਣਗੇ, ਤਾਂ ਸ਼ਾਇਦ ਹੀ ਕੋਈ ਅਜਿਹਾ ਮੌਕਾ ਹੋਵੇਗਾ, ਜਦੋਂ ਉਨ੍ਹਾਂ ਨੇ 84 ਸਿੱਖ ਕਤਲੇਆਮ, ਕਾਂਗਰਸ ਸਰਕਾਰ ਵੱਲੋਂ ਹਰਿਮੰਦਰ ਸਾਹਿਬ ‘ਤੇ ਕਰਵਾਏ ਗਏ ਹਮਲੇ, ਤੇ ਇਸੇ ਸਰਕਾਰ ਵੱਲੋਂ ਭੇਜੀ ਗਈ …

Read More »