Home / ਓਪੀਨੀਅਨ (page 155)

ਓਪੀਨੀਅਨ

ਆਹ ਦੇਖੋ ! ਨਵਜੋਤ ਸਿੰਘ ਸਿੱਧੂ ਕਿਉਂ ਨਹੀਂ ਲੈਣਾ ਚਾਹੁੰਦੇ ਬਿਜਲੀ ਮਹਿਕਮਾਂ ?

ਪਟਿਆਲਾ : ਜਿਵੇਂ ਕਿ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਬੀਤੇ ਦਿਨੀਂ ਕਿਹਾ ਸੀ ਕਿ ਲੰਘੀਆਂ ਚੋਣਾਂ ਦੌਰਾਨ ਕੈਬਨਿਟ ਮੰਤਰੀ ਨਵਜੋਤ ਸਿੰਘ ਸਿੱਧੂ ਦੇ ਮਹਿਕਮੇ ਸਥਾਨਕ ਸਰਕਾਰਾਂ ਦੀ ਮਾੜੀ ਕਾਰਗੁਜ਼ਾਰੀ ਕਾਰਨ ਕਾਂਗਰਸ ਪਾਰਟੀ ਦੀ ਸ਼ਹਿਰੀ ਖੇਤਰਾਂ ਵਿੱਚ ਹਾਰ ਹੋਈ ਹੈ, ਉਸ ਗੱਲ ਤੋਂ ਪੈਦਾ ਹੋਏ ਵਿਵਾਦ ਨੇ ਇੱਥੋਂ …

Read More »

ਆਹ ਦੇਖੋ ਕਿਵੇਂ ਬਣਦੇ ਨੇ ਲੋਕ ਡੇਰਾ ਸਿਰਸਾ ਦੇ ਭਗਤ, ਤਮਾਸ਼ਾ ਦੇਖਦੇ ਲੋਕਾਂ ‘.....

ਕੁਲਵੰਤ ਸਿੰਘ ਸੁਨਾਮ : ਇੱਥੋਂ ਦੇ ਪਿੰਡ ਭਗਵਾਨਪੁਰਾ ਦੇ ਇੱਕ ਕਿਸਾਨ ਸੁਖਵਿੰਦਰ ਸਿੰਘ ਦਾ 2 ਸਾਲਾ ਇਕਲੌਤਾ ਪੁੱਤਰ ਫਤਹਿਵੀਰ ਸਿੰਘ ਬੀਤੇ 42 ਘੰਟਿਆਂ ਤੋਂ ਵੱਧ ਸਮੇਂ ਤੋਂ ਇੱਕ ਅਜਿਹੇ ਬੋਰਵੈੱਲ ਅੰਦਰ ਫਸਿਆ ਹੋਇਆ ਹੈ ਜਿਸ ਨੂੰ ਬਚਾਉਣ ਲਈ ਜਿਲ੍ਹਾ ਪ੍ਰਸਾਸ਼ਨ ਅਤੇ ਕੁਦਰਤੀ ਆਫ਼ਤਾਂ ਤੋਂ ਬਚਾਉਣ ਵਾਲੀ ਸੰਸਥਾ ਐਨਡੀਆਰਐਫ ਦੇ ਜਵਾਨ …

Read More »

ਲਓ ਬਈ ਕੁੰਵਰ ਵਿਜੇ ਵੀ ਤੁਰ ਪਏ ਸਿੱਧੂ ਦੀ ਰਾਹ ‘ਤੇ, ਆਹ ਦੇਖੋ ਪਾ ‘ਤੇ ਪਟਾਕ.....

ਫ਼ਰੀਦਕੋਟ : ਇੰਝ ਜਾਪਦਾ ਹੈ ਜਿਵੇਂ ਸਾਲ 2015 ਦੌਰਾਨ ਵਾਪਰੀਆਂ ਬੇਅਦਬੀ ਤੇ ਗੋਲੀ ਕਾਂਡ ਦੀਆਂ ਘਟਨਾਵਾਂ ਦੀ ਜਾਂਚ ਕਰ ਰਹੇ ਐਸਆਈਟੀ ਮੈਂਬਰ ਕੁੰਵਰ ਵਿਜੇ ਪ੍ਰਤਾਪ ਸਿੰਘ ਨੇ ਵੀ ਆਪਣੇ ਵਿਰੋਧੀਆਂ ਨੂੰ ਜਵਾਬ ਦੇਣ ਲਈ ਸ਼ਾਇਰੋ ਸ਼ਾਇਰੀ ਦਾ ਨਵਾਂ ਅੰਦਾਜ ਅਪਣਾ ਲਿਆ ਹੈ। ਅਜਿਹਾ ਇਸ ਲਈ ਕਿਹਾ ਜਾ ਰਿਹਾ ਹੈ ਕਿਉਂਕਿ …

Read More »

ਜਦੋਂ ਗੱਲ ਆਪਣੇ ਵੱਕਾਰ ‘ਤੇ ਆਈ ਤਾਂ ਕੈਪਟਨ ਨੂੰ ਸਿੱਧੂ ਦੇ ਹੱਕ ਵਿੱਚ ਖੜ੍ਹਨ.....

ਚੰਡੀਗੜ੍ਹ : ਬੀਤੀ 2 ਜੂਨ ਨੂੰ ਹਰਸਿਮਰਤ ਬਾਦਲ ਨੇ ਆਪਣੇ ਟਵਿੱਟਰ ਹੈਂਡਲ ਤੇ  ਕੈਪਟਨ ਅਮਰਿੰਦਰ ਸਿੰਘ ਦੀ ਸਹੁੰ ਖਾਂਦਿਆਂ ਦੀ ਤਸਵੀਰ ਪਾ ਕੇ ਮੁੱਖ ਮੰਤਰੀ ਨੂੰ ਇਸ ਗੱਲ ਦੀ ਟਿੱਚਰ ਕੀਤੀ ਸੀ ਕਿ ਤੁਹਾਡੇ ਰਾਜ਼ ਵਿੱਚ ਨਸ਼ਿਆਂ ਨਾਲ ਮਰਨ ਵਾਲਿਆਂ ਦੀ ਗਿਣਤੀ ਸਭ ਨਾਲੋਂ ਵੱਧ ਹੈ ਤੇ ਤੁਸੀਂ ਗੁਰੂ ਗੋਬਿੰਦ …

Read More »

ਹਰਸਿਮਰਤ ਨੂੰ ਆਹ ਕੀ ਕਹਿ ਤਾ ਕੈਪਟਨ ਨੇ? ਕਹਿੰਦਾ ਜਿਆਦਾ ਕੁਫ਼ਰ ਨਾ ਤੋਲ, ਕਾਂਗਰ.....

ਚੰਡੀਗੜ੍ਹ : ਲੋਕ ਸਭ ਚੋਣਾਂ ਖਤਮ ਹੋ ਗਈਆਂ ਹਨ, ਪਰ ਇੰਝ ਜਾਪਦਾ ਹੈ ਜਿਵੇ ਮੌਸਮ ਦੀ ਗਰਮੀ ਕਾਰਨ ਵੱਧ ਰਹੇ ਪਾਰੇ ਨੇ ਏਸੀ ਕਮਰਿਆਂ ‘ਚ ਬੈਠ ਕੇ ਕੰਮ ਕਰਦੇ ਸਿਆਸਤਦਾਨਾਂ ਦਾ ਦਿਮਾਗੀ ਪਾਰਾ ਵੀ ਵਾਧਾ ਦਿੱਤਾ ਹੈ। ਸ਼ਾਇਦ ਇਹੋ ਕਾਰਨ ਹੈ ਕਿ ਜਦੋਂ ਕੇਂਦਰੀ ਮੰਤਰੀ ਹਰਸਿਮਰਤ ਕੌਰ ਬਾਦਲ ਨੇ ਸੂਬੇ …

Read More »

ਸਿਆਸਤਦਾਨਾਂ ਵੱਲੋਂ ਬਦਦੁਆਵਾਂ ਦੇਣ ਤੇ ਸਹੁੰਆਂ ਖਾਣ ਪਿੱਛੇ ਦਾ ਸੱਚ? ਪੜ੍ਹ ਕ.....

ਕੁਲਵੰਤ ਸਿੰਘ ਪਟਿਆਲਾ : ਪੰਜਾਬੀ ਦੀ ਇੱਕ ਕਹਾਵਤ ਹੈ ਕਿ “ਡਾਢੇ ਦੀ ਮਾਰ ਤੇ ਲਿੱਸੇ ਦੀ ਗਾਲ੍ਹ” ਯਾਨੀਕਿ ਜਿਹੜਾ ਤਾਕਤਵਰ ਹੈ ਉਹ ਗੁੱਸਾ ਆਉਣ ‘ਤੇ ਆਪਣੇ ਤੋਂ ਕਮਜੋਰ ਨੂੰ ਕੁੱਟ ਦਿੰਦਾ ਹੈ ਤੇ ਜਿਹੜਾ ਕਮਜੋਰ ਹੈ ਜੇ ਉਸ ਨੂੰ ਆਪਣੇ ਤੋਂ ਤਾਕਤਵਰ ‘ਤੇ ਗੁੱਸਾ ਆਉਂਦਾ ਹੈ ਤਾਂ ਉਹ ਗਾਲ੍ਹਾਂ ਕੱਢ …

Read More »

ਬੇਅਦਬੀ ਦੇ ਚਲਾਨ ‘ਤੇ SIT ‘ਚ ਪਿਆ ਰੌਲਾ, 4 ਮੈਂਬਰਾਂ ਨੇ ਲਿਖ ਕੇ ਦੇਤਾ ਜੇ ਕੇਸ .....

ਚੰਡੀਗੜ੍ਹ : ਆਖਰਕਾਰ ਉਹੀ ਹੋਇਆ ਜਿਸ ਦਾ ਸੂਬੇ ਦੇ ਲੋਕਾਂ ਨੂੰ ਡਰ ਸੀ। ਸਾਲ 2015 ‘ਚ ਵਾਪਰੇ ਬੇਅਦਬੀ ਤੇ ਗੋਲੀ ਕਾਂਡ ਮਾਮਲਿਆਂ ਦੀ ਜਾਂਚ ਕਰ ਰਹੀ ਐਸਆਈਟੀ ਇਨ੍ਹਾਂ ਮਾਮਲਿਆਂ ਨੂੰ ਕਿਸੇ ਅੰਜਾਮ ਤੱਕ ਪਹੁੰਚਾਉਣ ਤੋਂ ਪਹਿਲਾਂ ਹੀ ਆਪਸੀ ਫੁੱਟ ਦਾ ਸ਼ਿਕਾਰ ਹੋ ਗਈ ਹੈ। ‘ਸਿੱਟ’ ਦੇ 4 ਮੈਂਬਰਾਂ ਏਡੀਜੀਪੀ ਪ੍ਰਬੋਧ …

Read More »

ਲਓ ਟਕਸਾਲੀਆਂ ਦੀ ਮੰਗ ਹੋਈ ਪੂਰੀ, ਸੁਖਬੀਰ ਨੇ ਦੇ ਤਾ ਅਸਤੀਫਾ, ਛੱਡ ਤੀ ਸੂਬੇ ਦੀ .....

ਚੰਡੀਗੜ੍ਹ : ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਅਤੇ ਹਲਕਾ ਫਿਰੋਜ਼ਪੁਰ ਤੋਂ ਨਵੇਂ ਚੁਣੇ ਗਏ ਸੰਸਦ ਮੈਂਬਰ ਸੁਖਬੀਰ ਸਿੰਘ ਬਾਦਲ ਨੇ ਪੰਜਾਬ ਦੇ ਹਲਕਾ ਜਲਾਲਾਬਾਦ ਦੀ ਵਿਧਾਇਕੀ ਤੋਂ ਅਸਤੀਫਾ ਦੇ ਦਿੱਤਾ ਹੈ। ਮੈਂਬਰ ਪਾਰਲੀਮੈਂਟ ਚੁਣੇ ਜਾਣ ਤੋਂ ਬਾਅਦ ਉਹ ਹੁਣ ਕੇਂਦਰ ਦੀ ਸਿਆਸਤ ਵਿੱਚ ਸਰਗਰਮ ਹੋ ਗਏ ਹਨ, ਤੇ ਕਿਹਾ ਜਾ …

Read More »

ਪੰਜਾਬ ਦੇ ਕਿਸਾਨਾਂ ਲਈ ਵੱਡੀ ਖੁਸ਼ਖਬਰੀ, ਕੈਪਟਨ ਸਰਕਾਰ ਨੇ ਕਿਸਾਨਾਂ ਲਈ ਲਿਆ ਵ.....

ਚੰਡੀਗੜ੍ਹ : ਲੰਮੇ ਸਮੇਂ ਬਾਅਦ ਪੰਜਾਬ ਦੇ ਕਿਸਾਨਾਂ ਲਈ ਵੱਡੀ ਖ਼ੁਸ਼ਖਬਰੀ ਆਈ ਹੈ। ਕੈਪਟਨ ਸਰਕਾਰ ਨੇ ਕਿਸਾਨ ਕਰਜ਼ਾ ਮੁਆਫੀ ਤੋਂ ਬਾਅਦ ਕਿਸਾਨਾਂ ਲਈ ਇੱਕ ਕਦਮ ਹੋਰ ਅੱਗੇ ਵਧਾਇਆ ਹੈ। ਸਰਕਾਰ ਨੇ ਫੈਸਲਾ ਲਿਆ ਹੈ ਕਿ ਹੁਣ ਕਿਸਾਨਾਂ ਨੂੰ ਡੀਜ਼ਲ ਉਧਾਰ ਦਿੱਤਾ ਜਾਵੇਗਾ। ਇਸ ਫੈਸਲੇ ਤੋਂ ਬਾਅਦ ਸੂਬੇ ਦਾ ਸਹਿਕਾਰਤਾ ਅਤੇ …

Read More »

ਲਓ ਬਈ ! ਸਿੱਧੂ ਦੀ 75-25 ਵਾਲੀ ਗੱਲ ‘ਤੇ ਲੱਗ ਗਈ ਮੋਹਰ, ਕੈਪਟਨ ਤੇ ਬਾਦਲ ਨੇ ਮਾਂਜ .....

ਫਿਰੋਜ਼ਪੁਰ : ਇੰਝ ਜਾਪਦਾ ਹੈ ਜਿਵੇਂ ਕਾਂਗਰਸ ਪਾਰਟੀ ਦੇ ਹਲਕਾ ਫਿਰੋਜ਼ਪੁਰ ਤੋਂ ਉਮੀਦਵਾਰ ਸ਼ੇਰ ਸਿੰਘ ਘੁਬਾਇਆ ਨਵਜੋਤ ਸਿੰਘ ਸਿੱਧੂ ਦੇ 75-25 ਵਾਲੇ ਬਿਆਨ ਦੇ ਹੱਕ ਵਿੱਚ ਨਿੱਤਰ ਆਏ ਹਨ। ਅਜਿਹਾ ਇਸ ਲਈ ਕਿਹਾ ਜਾ ਰਿਹਾ ਹੈ ਕਿਉਂਕਿ ਸ਼ੇਰ ਸਿੰਘ ਘੁਬਾਇਆ ਨੇ ਮੀਡੀਆ ਨੂੰ ਇਹ ਬਿਆਨ ਦਿੱਤਾ ਹੈ ਕਿ ਉਨ੍ਹਾਂ ਨੂੰ …

Read More »