Home / ਓਪੀਨੀਅਨ (page 152)

ਓਪੀਨੀਅਨ

ਪੀਲੀਏ ਮੌਕੇ ਬੱਚਿਆਂ ਨੂੰ ਡਾਕਟਰਾਂ ਦੀਆਂ ਮਸ਼ੀਨਾਂ ਰੱਖਣ ਵਾਲਿਓ, ਜੇ ਆਹ ਕਰ ਲਓ .....

ਚੰਗੀ ਸਿਹਤ ਕੁਦਰਤ ਵਿੱਚ ਹੈ ਨਾਂ ਕਿ ਬੰਦ ਘਰਾਂ ਜਾਂ ਫੈਕਟਰੀਆਂ ਦੇ ਸਮਾਨ ਵਿੱਚ ਮੈਂ ਇੱਕ ਸਥਾਨ ਤੇ ਬੋਰਡ ਤੇ ਲਿਖੇ ਸ਼ਬਦ ਅੱਜ ਵੀ ਯਾਦ ਰਖੇ ਹਨ ਅਤੇ ਅਕਸਰ ਜਦੋਂ ਮੈਂ ਸਕੂਲਾਂ, ਕਾਲਜਾਂ, ਪੁਲਿਸ ਜਾਂ ਜੇਲ੍ਹ ਕਰਮਚਾਰੀਆਂ ਨੂੰ ਸਿਹਤ ਸੰਭਾਲ, ਫਸਟ ਏਡ, ਸੇਫਟੀ ਅਤੇ ਬਚਾਓ ਬਾਰੇ ਸਿਖਲਾਈ ਦੇਣ ਜਾਂਦਾ ਹਾਂ …

Read More »

ਬਾਬੇ ਨਾਨਕ ਦੇ ਪ੍ਰਕਾਸ਼ ਦਿਹਾੜੇ ‘ਤੇ ਰਾਜਨੀਤੀ ਸ਼ਰਮਨਾਕ ਵਰਤਾਰਾ!

ਜਗਤਾਰ ਸਿੰਘ ਸਿੱਧੂ (ਸੀਨੀਅਰ ਪੱਤਰਕਾਰ) ਪਟਿਆਲਾ : ਬਾਬੇ ਨਾਨਕ ਦਾ 550 ਸਾਲਾ ਪ੍ਰਕਾਸ਼ ਦਿਹਾੜਾ ਦੁਨੀਆਂ ਭਰ ‘ਚ ਬੈਠੇ ਪੰਜਾਬੀ ਪੂਰੇ ਉਤਸ਼ਾਹ ਅਤੇ ਤੀਬਰਤਾ ਨਾਲ ਉਡੀਕ ਰਹੇ ਹਨ ਇਸ ਪਵਿੱਤਰ ਦਿਹਾੜੇ ਨੂੰ। ਦੂਜੇ ਪਾਸੇ ਉਹ ਹੀ ਕੁਝ ਵਾਪਰ

Read More »

ਕੈਪਟਨ ਨੇ ਸਿੱਧੂ ਦੀ ਬਗਾਵਤ ਨੂੰ ਦਬਾਉਣ ਲਈ ਹੀ ਗੁਆ ਤੀ ਸਾਰੀ ਤਾਕਤ?ਆਹ ਦੇਖੋ! ਨ.....

ਪਟਿਆਲਾ: ਜਿਵੇਂ ਕਿ ਆਸ ਸੀ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵਲੋਂ ਸੂਬੇ ਦੇ 6 ਕਾਂਗਰਸੀ ਵਿਧਾਇਕਾਂ ਨੂੰ ਵੰਡੀਆਂ ਗਈਆਂ ਕੈਬਨਿਟ ਮੰਤਰੀ ਵਾਲੀਆਂ ਰਿਓੜੀਆਂ ਨੇ ਉਨ੍ਹਾਂ ਵਿਧਾਇਕਾਂ ਨੂੰ ਦੇ ਮੂੰਹ ‘ਚੋਂ ਕੌੜਾ ਸਵਾਦ ਬਾਹਰ ਲਿਆਉਣਾ ਸ਼ੁਰੂ ਕਰ ਦਿੱਤਾ ਹੈ ਜਿਹੜੇ ਕਿ ਇਹਨਾਂ ਰਿਓੜੀਆਂ ਨੂੰ ਹਾਸਲ ਕਰਨ ਦੀ ਆਸ ਤਾਂ …

Read More »

ਭੁੱਲ ਜਾਓ! ਸਰਕਾਰ ਮਨਜ਼ੂਰ ਕਰੇਗੀ ਖਹਿਰਾ ਤੇ ਮਾਸਟਰ ਬਲਦੇਵ ਦਾ ਅਸਤੀਫ਼ਾ, ਆ ਪੜ੍ਹ.....

ਪਟਿਆਲਾ: ਬੀਤੇ ਦਿਨੀਂ ਪੰਜਾਬ ਵਿਧਾਨ ਸਭਾ ਦੇ ਸਪੀਕਰ ਰਾਣਾ ਕੇਪੀ ਸਿੰਘ ਨੇ ਜਦੋਂ ਆਮ ਆਦਮੀ ਪਾਰਟੀ ਦੇ ਬਾਗੀ ਹੋ ਕੇ ਨਵੀਂ ਪਾਰਟੀ ਬਣਾ ਚੁੱਕੇ ਵਿਧਾਇਕਾ ਨੂੰ ਆਪਣੇ ਸਾਹਮਣੇ ਪੇਸ਼ ਹੋ ਕੇ ਇਹ ਜਵਾਬ ਦਾਇਰ ਕਰਨ ਦੇ ਹੁਕਮ ਦਿੱਤੇ ਸਨ ਕਿ ੳੇੁੇਹ ਵਿਧਾਇਕ ਦੱਸਣ ਕਿ ਉਨ੍ਹਾਂ ਦੀਆਂ ਵਿਧਾਇਕੀਆਂ ਕਿਉਂ ਨਾ ਰੱਦ …

Read More »

ਕਿਸਾਨ ਨੇ ਮੁਰਗੀ ਫਾਰਮ ਲਈ ਲਿਆ ਸੀ ਕਰਜਾ, ਕੈਂਸਰ ਨਾਲ ਹੋ ਗਈ ਮੌਤ, ਬੈਂਕ ਨੇ ਪਤਨ.....

ਬਠਿੰਡਾ: ਇੱਕ ਪਾਸੇ ਜਿੱਥੇ ਪੰਜਾਬ ਦੀ ਕੈਪਟਨ ਅਮਰਿੰਦਰ ਸਿੰਘ ਸਰਕਾਰ ਦੇ ਲਗਭਗ ਸਾਰੇ ਹੀ ਮੰਤਰੀ ਸੂਬੇ ਦੇ ਕਿਸਾਨਾਂ ਦਾ ਕਰਜਾ ਮਾਫ ਕਰਨ ਦੇ ਦਾਅਵੇ ਹਰ ਸਟੇਜ ਤੋਂ ਕਰਨੋਂ ਗੁਰੇਜ ਨਹੀਂ ਕਰ ਰਹੇ, ਉੱਥੇ ਦੂਜੇ ਪਾਸੇ ਹਾਲਾਤ ਇਹ ਹਨ ਕਿ ਜਿੱਥੇ ਉਸ ਬੁੱਧ ਸਿੰਘ ਨਾਮਕ ਕਿਸਾਨ ਦਾ ਕਰਜਾ ਵੀ ਮਾਫ ਨਹੀਂ …

Read More »

ਲਾਵਾਰਿਸ ਪਸੂਆਂ ਨੇ ਮੇਅਰ ਤੇ ਕਮਿਸ਼ਨਰ ਨੂੰ ਵੀ ਪਾਇਆ ਮੁਸੀਬਤਾਂ ‘ਚ, ਪੈਸੇ ਇਕ.....

ਪਟਿਆਲਾ: ਬੀਤੇ ਦਿਨੀਂ ਮਨਦੀਪ ਸਿੰਘ ਨਾਮਕ ਜਿਸ  ਸ਼ਕਸ ਦੀ ਇੱਕ ਅਵਾਰਾ ਜਾਨਵਰ  ਨਾਲ ਟੱਕਰ ਹੋ ਜਾਣ ਤੋਂ ਬਾਅਦ ਮੌਤ ਹੋ ਗਈ ਸੀ ਤੇ ਉਸ ਦੇ ਪੀੜਿਤ ਪਰਿਵਾਰ ਵੱਲੋਂ ਪਟਿਆਲਾ ਦੀ ਇੱਕ ਅਦਾਲਤ ਅੰਦਰ ਨਗਰ ਨਿਗਮ ਵਿਰੁੱਧ ਦੋ ਕਰੋੜ ਰੁਪਏ ਦੇ ਮੁਆਵਜੇ ਦੀ ਮੰਗ ਕਰਦਾ ਕੇਸ ਦਾਇਰ ਕੀਤਾ ਗਿਆ ਸੀ, ਉਸ …

Read More »

ਜਿਹੜਾ ਕੰਮ ਨਹੀਂ ਕਰ ਸਕੀ ਬਰਤਾਨੀਆਂ ਦੀ ਮਹਾਰਾਣੀ ਉਹ ਗੋਰਿਆਂ ਦੇ ਇਸ ਧਰਮ ਗੁਰ.....

ਅੰਮ੍ਰਿਤਸਰ (ਕ੍ਰਿਸ਼ਨ ਸਿੰਘ) : ਜੱਲ੍ਹਿਆਂਵਾਲੇ ਬਾਗ ਦੇ ਖੂਨੀਂ ਕਾਂਡ ਨੂੰ ਵਾਪਰਿਆਂ ਬੇਸ਼ੱਕ 100 ਸਾਲ ਗੁਜ਼ਰ ਚੁਕੇ ਹਨ ਪਰ ਇਹ ਇੱਕ ਅਜਿਹੀ ਘਟਨਾ ਹੈ ਜਿਸ ਦੀ ਲਗਾਤਾਰ ਪੈ ਰਹੀ ਖਾਮੋਸ਼ ਚੀਸ ਨੂੰ ਅੱਜ ਵੀ ਪੰਜਾਬੀਆਂ ਦੇ ਦਿਲਾਂ ਵਿੱਚ ਆਮ ਮਹਿਸੂਸ ਕੀਤਾ ਜਾ ਸਕਦਾ ਹੈ। 13 ਅਪ੍ਰੈਲ ਸੰਨ 1919 ਵਾਲੇ ਦਿਨ ਮਾਈਕਲ …

Read More »

ਕੈਪਟਨ ਸਰਕਾਰ ਲਈ ਖੜ੍ਹੀ ਹੋਈ ਵੱਡੀ ਮੁਸਿਬਤ, ਰੱਦ ਹੋਣਗੀਆਂ ਨਵੇਂ ਮੰਤਰੀਆਂ ਦ.....

ਚੰਡੀਗੜ੍ਹ : ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਸੂਬੇ ਦੇ 6 ਵਿਧਾਇਕਾਂ ਨੂੰ ਕੈਬਨਿਟ ਮੰਤਰੀ ਦਾ ਦਰਜਾ ਦਿੱਤੇ ਜਾਣ ਤੋਂ ਬਾਅਦ ਜਿੱਥੇ ਵਿਰੋਧੀ ਪਾਰਟੀਆਂ ਨੇ ਹੋ-ਹੱਲਾ ਮਚਾ ਰੱਖਿਆ ਹੈ ਉੱਥੇ ਪੰਜਾਬ ਤੇ ਹਰਿਆਣਾ ਹਾਈ ਕੋਰਟ ਦੇ ਇੱਕ ਵਕੀਲ ਨੇ ਤਾਂ ਇਸ ਵਿਰੁੱਧ ਸੂਬੇ ਦੀ ਉੱਚ ਅਦਾਲਤ ਵਿੱਚ ਇਕ …

Read More »

ਬੈਂਸ ਅਤੇ ਡੀਸੀ ਦੇ ਵਿਵਾਦ ਨਾਲ ਭਖੀ ਸਿਆਸਤ ! ਬੈਂਸ ਭਰਾ ਡਟੇ ਹੋਏ ਆਪਣੇ ਸਟੈਂਡ &.....

– ਦਰਸ਼ਨ ਸਿੰਘ ਖੋਖਰ ਚੰਡੀਗੜ੍ਹ : ਲੋਕ ਇਨਸਾਫ਼ ਪਾਰਟੀ ਦੇ ਪ੍ਰਧਾਨ ਸਿਮਰਜੀਤ ਸਿੰਘ ਬੈਂਸ ਅਤੇ ਫਿਰੋਜ਼ਪੁਰ ਦੇ ਡੀਸੀ ਵਿਚਕਾਰ ਪੈਦਾ ਹੋਏ ਵਿਵਾਦ ਨੇ ਪੰਜਾਬ ਦੀ ਸਿਆਸਤ ਗਰਮ ਕਰ ਦਿੱਤੀ ਹੈ। ਇਸ ਵਿਵਾਦ ਨੇ ਇਹ ਚਰਚਾ ਛੇੜ ਦਿੱਤੀ ਹੈ ਕਿ ਅਧਿਕਾਰੀਆਂ ਨੂੰ ਜਨਤਾ ਦੀ ਗੱਲ ਕਿਸ ਢੰਗ ਨਾਲ ਸੁਣਨੀ ਚਾਹੀਦੀ ਹੈ। …

Read More »

ਸ੍ਰੀ ਗੁਰੂ ਤੇਗ ਬਾਹਦਰ ਜੀ ਦੇ ਚਰਨ ਛੂਹ ਪ੍ਰਾਪਤ ਇੱਕ ਇਤਿਹਾਸਕ ਧਰਤੀ ਗੁਰਦੁਆ.....

ਪੰਜਾਬ ਦੇ ਇਤਿਹਾਸਕ ਪਿੰਡਾਂ ਵਿੱਚ ਇੱਕ ਪਿੰਡ ਹੈ ‘ਹਰਪਾਲਪੁਰ’ ਜੋ ਜ਼ਿਲ੍ਹਾ ਪਟਿਆਲਾ ਤੋਂ 25 ਕਿਲੋਮੀਟਰ ਤੇ ਰਾਜਪੁਰੇ ਤੋਂ 8 ਕਿਲੋਮੀਟਰ ਦੀ ਦੂਰੀ ’ਤੇ ਸਥਿਤ ਹੈ।

Read More »