Home / ਓਪੀਨੀਅਨ (page 14)

ਓਪੀਨੀਅਨ

ਕ੍ਰਿਕਟਰ ਤੋਂ ਸਿਆਸਤਦਾਨ ਬਣਿਆਂ ਨਵਜੋਤ ਸਿੱਧੂ, ਜੋ ਹਰ ਵਾਰ ਝੁਕਿਆ ਨਹੀਂ, ਪਰ ਟੁੱਟ ਗਿਆ

ਕੁਲਵੰਤ ਸਿੰਘ ਪਟਿਆਲਾ : ਇੰਨੀ ਦਿਨੀਂ ਪੰਜਾਬ ਦੀ ਸਿਆਸਤ ਵਿੱਚ ਜੇਕਰ ਕੋਈ ਨਾਮ ਸਭ ਤੋਂ ਜਿਆਦਾ ਚਰਚਿਤ ਹੈ ਤਾਂ ਉਹ ਹੈ ਨਵਜੋਤ ਸਿੰਘ ਸਿੱਧੂ। ਇਸ ਚਰਚਾ ਦਾ ਕਾਰਨ ਹੈ ਸਿੱਧੂ ਵੱਲੋਂ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਉਨ੍ਹਾਂ ਫੈਸਲਿਆਂ ਖਿਲਾਫ ਚੁੱਕੀ ਗਈ ਅਵਾਜ਼ ਜਿਸ ਬਾਰੇ ਸਿੱਧੂ ਦਾ ਦੋਸ਼ …

Read More »

ਨਵਜੋਤ ਸਿੱਧੂ ਹੋਣਗੇ ਪੰਜਾਬ ਕਾਂਗਰਸ ਦੇ ਪ੍ਰਧਾਨ? ਕੈਪਟਨ ਵੱਲੋਂ ਬੈਠਕਾਂ ਦਾ ਦੌਰ ਤੇਜ਼, ਪਲਟ ਜਾਵੇਗੀ ਸੂਬੇ ਦੀ ਸਿਆਸਤ

ਕੁਲਵੰਤ ਸਿੰਘ ਚੰਡੀਗੜ੍ਹ : ਅੱਜ ਸਵੇਰ ਹੋਣ ਸਾਰ ਜਿਹੜੀ ਸਭ ਤੋਂ ਪਹਿਲੀ ਖ਼ਬਰ ਉੱਡੀ ਉਹ ਇਹ ਸੀ ਕਿ ਪੰਜਾਬ ਦੇ ਕੈਬਨਿਟ ਮੰਤਰੀ ਨਵਜੋਤ ਸਿੰਘ ਸਿੱਧੂ ਨੂੰ ਸੂਬਾ ਕਾਂਗਰਸ ਦਾ ਪ੍ਰਧਾਨ ਬਣਾ ਦਿੱਤਾ ਗਿਆ ਹੈ। ਇਸ ਗੱਲ ਦਾ ਰੌਲਾ ਪੈਂਦਿਆਂ ਹੀ ਕੀ ਮੀਡੀਆ ਜਗਤ ਤੇ ਕੀ ਸਿਆਸਤਦਾਨ ਸਾਰਿਆਂ ਨੇ ਹੀ ਆਪੋ …

Read More »

ਦੇਖੋ ਸ਼ਹੀਦ ਭਾਈ ਮਨੀ ਸਿੰਘ ਨੇ ਕਿਉਂ ਕਟਵਾਇਆ ਸੀ ਬੰਦ-ਬੰਦ, ਦੇਖੋ ਵੀਡੀਓ

 ਪਟਿਆਲਾ : ਜਦੋਂ ਸਿੱਖ ਸ਼ਹੀਦਾਂ ਦੀ ਗੱਲ ਚਲਦੀ ਹੈ ਤਾਂ ਭਾਈ ਮਨੀ ਸਿੰਘ ਜੀ ਦਾ ਨਾਮ ਬੜੇ ਹੀ ਅਦਬ ਅਤੇ ਸਤਿਕਾਰ ਨਾਲ ਲਿਆ ਜਾਂਦਾ ਹੈ। ਸ਼ਹੀਦ ਭਾਈ ਮਨੀ ਸਿੰਘ ਜੀ ਦਾ ਜਨਮ ਮੁਲਤਾਨ ਦੇ ਨੇੜੇ ਇੱਕ ਛੋਟੇ ਜਿਹੇ ਕਸਬੇ ਅਲੀਪੁਰ ਵਿਖੇ ਸੰਨ 1644 ‘ਚ ਹੋਇਆ। ਭਾਈ ਸਾਹਿਬ ਜੀ ਦੇ ਪਿਤਾ …

Read More »

ਕਰਤਾਰਪੁਰ ਸਾਹਿਬ ਲਾਂਘਾ ਬੰਦ ਕਰਾਉਣ ਦੀ ਹੋ ਰਹੀ ਹੈ ਸਾਜਿਸ਼? ਦੇਖੋ ਕਿਵੇਂ ਕਿਵੇਂ ਪਾਈਆਂ ਜਾ ਰਹੀਆਂ ਨੇ ਰੁਕਾਵਟਾਂ

ਕੁਲਵੰਤ ਸਿੰਘ ਗੁਰਦਾਸਪੁਰ : ਜਿਸ ਦਿਨ ਤੋਂ ਪਾਕਿਸਤਾਨ ਸਥਿਤ ਗੁਰਦੁਆਰਾ ਕਰਤਾਰਪੁਰ ਸਾਹਿਬ ਦਾ ਲਾਂਘਾ ਖੋਲ੍ਹੇ ਜਾਣ ਦੀ ਗੱਲ ਚਰਚਾ ਵਿੱਚ ਆਈ ਹੈ, ਇੰਝ ਜਾਪਦਾ ਹੈ ਜਿਵੇਂ ਉਸ ਦਿਨ ਤੋਂ ਕੁਝ ਅਜਿਹੀਆਂ ਤਾਕਤਾਂ ਸਰਗਰਮ ਹਨ ਜਿਹੜੀਆਂ ਇਹ ਨਹੀਂ ਚਾਹੁੰਦੀਆਂ ਕਿ ਇਹ ਲਾਂਘਾ ਖੁੱਲ੍ਹੇ। ਇਸ ਦਾ ਕਾਰਨ ਇਹ ਮੰਨਿਆ ਜਾ ਰਿਹਾ ਹੈ …

Read More »

ਮੈਂ ਕਿਹਾ ਸੀ ਕਿ ਰਾਮ ਰਹੀਮ ਨੂੰ ਮਾਫ ਨਾ ਕਰੋ, ਪਰ ਮੇਰੀ ਕਿਸੇ ਨੇ ਨਹੀਂ ਸੁਣੀ : ਮੱਕੜ, ਦੇਖੋ ਵੀਡੀਓ

ਲੁਧਿਆਣਾ : ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਾਬਕਾ ਪ੍ਰਧਾਨ ਜਥੇਦਾਰ ਅਵਤਾਰ ਸਿੰਘ ਮੱਕੜ ਨੇ ਕਿਹਾ ਹੈ ਕਿ ਸਾਲ 2015 ਦੌਰਾਨ ਜਦੋਂ ਪੰਜਾਂ ਤਖਤਾਂ ਦੇ ਜਥੇਦਾਰਾਂ ਵੱਲੋਂ ਡੇਰਾ ਸਿਰਸਾ ਮੁਖੀ ਰਾਮ ਰਹੀਮ ਨੂੰ ਮਾਫੀ ਦੇਣ ਦਾ ਮੁੱਦਾ ਉਨ੍ਹਾਂ ਸਾਹਮਣੇ ਆਇਆ ਸੀ ਤਾਂ ਉਨ੍ਹਾਂ ਨੇ ਆਪਣੀ ਪਾਰਟੀ ਨੂੰ ਦੋ ਟੁੱਕ ਜਵਾਬ ਦਿੰਦਿਆਂ …

Read More »

ਸਿੱਖ ਲਾਇਬ੍ਰੇਰੀ ‘ਚੋਂ ਗਾਇਬ ਹੱਥ ਲਿਖਤਾਂ ਬਾਰੇ ਅਵਤਾਰ ਸਿੰਘ ਮੱਕੜ ਦਾ ਵੱਡਾ ਖੁਲਾਸਾ, ਕਿਹਾ ਜਾਂਚ ਬਾਹਰਲੀਆਂ ਏਜੰਸੀਆਂ ਤੋਂ ਕਰਵਾਓ, ਸੱਚ ਸਾਹਮਣੇ ਆ ਜਾਵੇਗਾ, ਦੇਖੋ ਵੀਡੀਓ

ਲੁਧਿਆਣਾ : ਦਰਬਾਰ ਸਾਹਿਬ ਸ੍ਰੀ ਹਰਿਮੰਦਰ ਸਾਹਿਬ ਵਿੱਚੋਂ ਸਾਲ 1984 ‘ਚ ਵਾਪਰੇ ਸਾਕਾ ਨਾਲਾ ਤਾਰਾ ਦੌਰਾਨ ਸਿੱਖ ਰੈਫਰੈਂਸ ਲਾਇਬ੍ਰੇਰੀ ਅੰਦਰੋਂ ਗੁਰੂ ਸਾਹਿਬ ਨਾਲ ਸਬੰਧਤ ਗਾਇਬ ਹੋਈਆਂ ਹੱਥ ਲਿਖਤਾਂ ਦੇ ਸਬੰਧ ਵਿੱਚ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ 11 ਸਾਲ ਤੋਂ ਵੱਧ ਸਮਾਂ ਪ੍ਰਧਾਨ ਰਹੇ ਜਥੇਦਾਰ ਅਵਤਾਰ ਸਿੰਘ ਮੱਕੜ ਨੇ ਇਹ ਕਹਿ …

Read More »

ਫ਼ਤਹਿਵੀਰ ਕਾਂਡ : ਆਹ ਹੁੰਦੀ ਹੈ ਕਾਰਵਾਈ, ਅਗਲਿਆਂ ਹਾਈ ਕੋਰਟ ‘ਚ ਜਨਹਿੱਤ ਪਟੀਸ਼ਨ ਪਾ ਤੀ, ਹੁਣ ਟੰਗੇ ਜਾਣਗੇ ਕਈ ਲੋਕ, ਸੁਣਵਾਈ ਸੋਮਵਾਰ ਨੂੰ

ਕੁਲਵੰਤ ਸਿੰਘ ਸੁਨਾਮ : ਪਿੰਡ ਭਗਵਾਨਪੁਰਾ ਵਿੱਚ ਇੱਕ ਬੋਰਵੈੱਲ ਦੇ ਅੰਦਰ ਡਿੱਗ ਕੇ ਫਤਹਿਵੀਰ  ਨਾਮ ਦੇ ਜਿਸ 2 ਸਾਲਾ ਬੱਚੇ ਦੀ ਮੌਤ ਹੋ ਗਈ ਸੀ, ਉਸ ਨੇ ਦੁਨੀਆਂ ਭਰ ਦੇ ਜਾਗਦੀ ਜਮੀਰ ਵਾਲੇ ਲੋਕਾਂ ਨੂੰ ਅੰਦਰ ਤੱਕ ਹਲੂਨ ਕੇ ਰੱਖ ਦਿੱਤਾ ਹੈ। ਹਾਲਾਤ ਇਹ ਹਨ ਕਿ ਜਿੱਥੇ ਕਾਰਵਾਈ ਨਾ ਹੁੰਦਿਆਂ …

Read More »

ਆਹ ਚੱਕੋ ਬਲੂ ਸਟਾਰ ਵੇਲੇ ਸਿੱਖ ਲਾਇਬ੍ਰੇਰੀ ਤਬਾਹ ਕਰਨ ਦਾ ਅਸਲ ਸੱਚ, SGPC ਵਾਲਿਆਂ ਨੇ ਹੀ ਨਿਭਾਇਆ ਸੀ ਅਹਿਮ ਰੋਲ? ਜਾਂਚ ਲਈ ਸੱਦ ਲਈ 13 ਜੂਨ ਨੂੰ ਮੀਟਿੰਗ

ਅੰਮ੍ਰਿਤਸਰ : ਹੁਣ ਤੱਕ ਇਹ ਕਿਹਾ ਜਾ ਰਿਹਾ ਸੀ, ਕਿ ਆਰਐਸਐਸ ਵਾਲੇ ਸਿੱਖ ਇਤਿਹਾਸ ਨੂੰ ਖਤਮ ਕਰਕੇ ਸਿੱਖ ਕੌਮ ਦੀ ਵੱਖਰੀ ਹੋਂਦ ਨੂੰ ਹੀ ਮਿਟਾ ਦੇਣਾ ਚਾਹੁੰਦੇ ਹਨ, ਤਾਂ ਕਿ ਉਹ ਇਹ ਸਾਬਤ ਕਰ ਸਕਣ ਕਿ ਸਿੱਖ ਵੱਖਰੀ ਕੌਮ ਨਹੀਂ ਬਲਕਿ ਹਿੰਦੂ ਹੀ ਹਨ।ਪਰ ਹੁਣ ਕੁਝ ਅਜਿਹੇ ਖੁਲਾਸੇ ਹੋਏ ਹਨ …

Read More »

ਆਹ ਦੇਖੋ ! ਨਵਜੋਤ ਸਿੰਘ ਸਿੱਧੂ ਕਿਉਂ ਨਹੀਂ ਲੈਣਾ ਚਾਹੁੰਦੇ ਬਿਜਲੀ ਮਹਿਕਮਾਂ ?

ਪਟਿਆਲਾ : ਜਿਵੇਂ ਕਿ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਬੀਤੇ ਦਿਨੀਂ ਕਿਹਾ ਸੀ ਕਿ ਲੰਘੀਆਂ ਚੋਣਾਂ ਦੌਰਾਨ ਕੈਬਨਿਟ ਮੰਤਰੀ ਨਵਜੋਤ ਸਿੰਘ ਸਿੱਧੂ ਦੇ ਮਹਿਕਮੇ ਸਥਾਨਕ ਸਰਕਾਰਾਂ ਦੀ ਮਾੜੀ ਕਾਰਗੁਜ਼ਾਰੀ ਕਾਰਨ ਕਾਂਗਰਸ ਪਾਰਟੀ ਦੀ ਸ਼ਹਿਰੀ ਖੇਤਰਾਂ ਵਿੱਚ ਹਾਰ ਹੋਈ ਹੈ, ਉਸ ਗੱਲ ਤੋਂ ਪੈਦਾ ਹੋਏ ਵਿਵਾਦ ਨੇ ਇੱਥੋਂ …

Read More »