Home / ਓਪੀਨੀਅਨ (page 122)

ਓਪੀਨੀਅਨ

ਸੁਖਬੀਰ ਨੇ ਕਿਹਾ ਭਾਜਪਾ ਨੇ ਬਾਬਰੀ ਮਸਜਿਦ ਢਾਹੀ ਤਾਹੀਂਓਂ ਮੁਸਲਮਾਨ ਉਨ੍ਹਾਂ .....

ਅੰਮ੍ਰਿਤਸਰ : ਇੰਨੀ ਦਿਨੀਂ ਸੋਸ਼ਲ ਮੀਡੀਆ ‘ਤੇ ਅਜਿਹੀ ਆਡੀਓ ਵਾਇਰਲ ਹੋ ਰਹੀ ਹੈ ਜਿਸ ਵਿੱਚ ਸੁਖਬੀਰ ਬਾਦਲ ਇਹ ਕਹਿੰਦੇ ਦਿਖਾਈ ਦੇ ਰਹੇ ਹਨ ਕਿ ਭਾਰਤੀ ਜਨਤਾ ਪਾਰਟੀ ਵਾਲਿਆਂ ਨੇ ਬਾਬਰੀ ਮਸਜਿਦ ਢਾਹੀ ਹੈ ਤਾਹੀਓਂ ਮੁਸਲਮਾਨ ਉਨ੍ਹਾਂ ਨੂੰ ਵੋਟਾਂ ਨਹੀਂ ਪਾਉਂਦੇ। ਸੁਖਬੀਰ ਦੇ ਇਸ ਆਡੀਓ ਬਿਆਨ ਨੂੰ ਸੁਣਨ ਤੋਂ ਬਾਅਦ ਅਕਾਲੀ …

Read More »

ਇੱਕ ਮੁਰਦਾ ਜੋ ਜਿੰਦਾ ਹੋ ਗਿਆ ਤੇ ਪੁਲਿਸ ਵਾਲਿਆਂ ਨੇ ਪਾਏ ਭੰਗੜੇ, ਲਿਆ ਸੁਖ ਦਾ .....

ਲੁਧਿਆਣਾ : ਰੱਬ ਦੇ ਘਰ ਦੇਰ ਹੈ ਪਰ ਹਨ੍ਹੇਰ ਨਹੀਂ ਹੈ ਇਹ ਕਹਾਵਤ ਅਸੀਂ ਅਕਸਰ ਤਰਸ ਦੇ ਅਧਾਰ ‘ਤੇ ਆਮ ਜਨਤਾ ਦੇ ਵਰਤੋਂ ਵਿੱਚ ਲਿਆਂਉਂਦੇ ਹਾਂ ਪਰ ਅੱਜ ਜਿਹੜੀ ਦਾਸਤਾਨ ਤੁਹਾਨੂੰ ਇੱਥੇ ਦੱਸਣ ਜਾ ਰਹੇ ਹਾਂ ਉਸ ਨੂੰ ਪੜ੍ਹਨ ਸੁਣਨ ਤੋਂ ਬਾਅਦ ਤੁਸੀਂ ਇਹ ਕਹਾਵਤ ਇਸ ਮਾਮਲੇ ਵਿੱਚ ਪੀੜਤ ਪੁਲਿਸ …

Read More »

ਬਾਦਲ ਦੇ ਹਲਕੇ ਲੰਬੀ ‘ਚ ਤੇਜੀ ਨਾਲ ਹੋ ਰਿਹੈ ਧਰਮ ਪਰਿਵਰਤਨ, ਭਾਰੀ ਤਦਾਦ ਵਿੱਚ .....

ਕੁਲਵੰਤ ਸਿੰਘ ਸੁਲਤਾਨਪੁਰ ਲੋਧੀ : ਸਿੱਖ ਪੰਥ ਵਿੱਚ ਰਹਿਤ ਮਰਿਆਦਾਵਾਂ ਨੂੰ ਲੈ ਕੇ ਕੀਤੀਆਂ ਜਾ ਰਹੀਆਂ ਸਖਤੀਆਂ ਅਤੇ ਤੇਜ਼ੀ ਨਾਲ ਵਧ ਰਹੀ ਕੱਟਰਪੰਥੀ ਲਹਿਰ ਨੇ ਸਿੱਖਾਂ ਨੂੰ ਸਿੱਖ ਪੰਥ ਤੋਂ ਦੂਰ ਕਰਨਾ ਸ਼ੁਰੂ ਕਰ ਦਿੱਤਾ ਹੈ। ਲੋਕਾਂ ਨੇ ਸਿੱਖ ਪੰਥ ਛੱਡ ਕੇ ਜਾਂ ਤਾਂ ਡੇਰਿਆਂ ਵੱਲ ਮੂੰਹ ਕਰ ਲਿਆ ਹੈ …

Read More »

ਅਦਾਲਤ ‘ਚ ਵਾਪਰ ਗਿਆ ਵੱਡਾ ਭਾਣਾ, ਕਿਸਾਨ ਜੱਜ ਸਾਹਮਣੇ ਪੀ ਗਿਆ ਜ਼ਹਿਰ, ਮਾੜੇ ਦਿ.....

ਤਲਵੰਡੀ ਸਾਬੋ : ਸੂਬੇ ਅੰਦਰ ਜ਼ਮੀਨੀ ਝਗੜਿਆਂ ਜਾਂ ਫਿਰ ਕਰਜਿਆਂ ਕਾਰਨ ਕਿਸਾਨ ਹਰ ਦਿਨ ਆਤਮ ਹੱਤਿਆਵਾਂ ਕਰਦੇ ਹੀ ਰਹਿੰਦੇ ਹਨ, ਪਰ ਇੱਕ ਕਿਸਾਨ ਦੀ ਆਤਮ ਹੱਤਿਆ ਦਾ ਜਿਹੜਾ ਮਾਮਲਾ ਅੱਜ ਸਾਹਮਣੇ ਆਇਆ ਹੈ ਉਸ ਨੂੰ ਪੜ੍ਹ ਸੁਣ ਕੇ ਸਾਰਿਆਂ ਦੇ ਰੌਂਗਟੇ ਖੜ੍ਹੇ ਹੋ ਜਾਣਗੇ। ਇਹ ਮਾਮਲਾ ਹੈ ਇੱਥੋਂ ਦੀ ਅਦਾਲਤ …

Read More »

ਕੈਬਨਿਟ ਚੋਂ ਹਟੇ ਸਿੱਧੂ ਨੂੰ ਹੁਣ ਸਿਆਸਤ ਚੋਂ ਹਟਾਉਣ ਦੀ ਤਿਆਰੀ ? ਸਿੱਧੂ ਨੇ ਕ.....

ਅੰਮ੍ਰਿਤਸਰ : ਪੰਜਾਬ ਦੇ ਸਾਬਕਾ ਕੈਬਨਿਟ ਮੰਤਰੀ ਤੇ ਸੀਨੀਅਰ ਕਾਂਗਰਸੀ ਆਗੂ ਨਵਜੋਤ ਸਿੰਘ ਸਿੱਧੂ ਸੂਬੇ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨਾਲ ਉੱਠੇ ਵਿਵਾਦ ਤੋਂ ਬਾਅਦ ਵਜਾਰਤ ‘ਚੋਂ ਅਸਤੀਫਾ ਦੇ ਕੇ ਬੇਸ਼ੱਕ ਚੁੱਪ ਕਰਕੇ ਘਰ ਬੈਠ ਗਏ ਹਨ, ਪਰ ਇੰਝ ਜਾਪਦਾ ਹੈ ਕਿ ਸੂਬੇ ਦੀ ਸਿਆਸਤ ‘ਚ ਹੁਣ ਉਨ੍ਹਾਂ ਦਾ …

Read More »

ਹੁਣ ਪਤਾ ਲੱਗਿਆ ਕਿ ਸੁਬਰਾਮਨੀਅਮ ਸਵਾਮੀ ਨੇ ਕਰਤਾਰਪੁਰ ਸਾਹਿਬ ਲਾਂਘੇ ਦੀ ਉਸਾ.....

ਜਗਤਾਰ ਸਿੰਘ, ਸੀਨੀਅਰ ਪੱਤਰਕਾਰ ਭਾਜਪਾ ਆਗੂ ਅਤੇ ਸੰਸਦ ਮੈਂਬਰ ਸੁਬਰਾਮਨੀਅਮ ਸਵਾਮੀ ਵੱਲੋਂ ਕਰਤਾਰਪੁਰ ਸਾਹਿਬ ਲਾਂਘੇ ਦਾ ਕੰਮ ਬੰਦ ਕਰਨ ਸਬੰਧੀ ਦਿੱਤੇ ਬਿਆਨ ਨੇ ਸਿੱਖ ਭਾਈਚਾਰੇ ਦੀਆਂ ਭਾਵਨਾਵਾਂ ਨੂੰ ਡੂੰਘੀ ਸੱਟ ਮਾਰੀ ਹੈ। ਇਹ ਬਿਆਨ ਉਸ ਵੇਲੇ ਆਇਆ ਹੈ ਜਦੋਂ ਗੁਰੂ ਨਾਨਕ ਦੇਵ ਜੀ ਦੇ 550 ਵੇਂ ਪ੍ਰਕਾਸ਼ ਦਿਹਾੜੇ ਨੂੰ ਸਮਰਪਿਤ …

Read More »

2022 ਚੋਣਾਂ ਜਿੱਤਣ ਲਈ ਪੰਜਾਬ ਕਾਂਗਰਸ ‘ਚ ਹੋ ਗੀ ਵੱਡੀ ਹਲਚਲ,ਕੀਤਾ ਜਾਵੇਗਾ ਵਜ.....

ਚੰਡੀਗੜ੍ਹ : ਪੰਜਾਬ ਅੰਦਰ ਇਸ ਵੇਲੇ ਭਾਂਵੇਂ ਕੋਈ ਪਾਰਟੀ ਵੀ ਅਜਿਹੀ ਦਿਖਾਈ ਨਹੀਂ ਦਿੰਦੀ, ਜਿਸ ਬਾਰੇ ਇਹ ਦਾਅਵਾ ਕੀਤਾ ਜਾ ਸਕਦਾ ਹੋਵੇ, ਕਿ ਉਹ 2022 ਦੀਆਂ ਵਿਧਾਨ ਸਭਾ ਚੋਣਾਂ ਦੌਰਾਨ ਸਰਕਾਰ ਬਣੇਗੀ, ਪਰ ਇੰਝ ਜਾਪਦਾ ਹੈ ਜਿਵੇਂ ਇਸ ਗੱਲ ਦੀ ਸਭ ਤੋਂ ਵੱਧ ਚਿੰਤਾ ਕਾਂਗਰਸ ਪਾਰਟੀ ਦੇ ਉਨ੍ਹਾਂ ਲੋਕਾਂ ਨੂੰ …

Read More »

ਸੁਮੇਧ ਸੈਣੀ ਨਾਲ ਬੈਠਕੇ ਸੁਬਰਾਮਨੀਅਮ ਸਵਾਮੀ ਨੇ ਕਿਹਾ ਕਰਤਾਰਪੁਰ ਲਾਂਘੇ ਦਾ .....

ਚੰਡੀਗੜ੍ਹ : ਅਕਸਰ ਆਪਣੇ ਵਿਵਾਦਿਤ ਬਿਆਨਾਂ ਕਾਰਨ ਸੁਰਖੀਆਂ ‘ਚ ਰਹਿਣ ਵਾਲੇ ਭਾਰਤੀ ਜਨਤਾ ਪਾਰਟੀ ਦੇ ਸੰਸਦ ਮੈਂਬਰ ਸੁਬਰਾਮਨੀਅਮ ਸਵਾਮੀ ਨੇ ਹੁਣ ਇੱਕ ਹੋਰ ਵਿਵਾਦਿਤ ਬਿਆਨ ਦੇ ਕੇ ਨਵੀਂ ਚਰਚਾ ਛੇੜ ਦਿੱਤੀ ਹੈ। ਸਵਾਮੀ ਦਾ ਕਹਿਣਾ ਹੈ ਕਿ ਪਾਕਿਸਤਾਨ ਸਥਿਤ ਗੁਰਦੁਆਰਾ ਕਰਤਾਰਪੁਰ ਸਾਹਿਬ ਨੂੰ ਭਾਰਤ ਨਾਲ ਜੋੜਦੇ ਲਾਂਘੇ ਦੀ ਉਸਾਰੀ ਦਾ …

Read More »

ਲਓ ਬਈ ਅਕਾਲੀ-ਭਾਜਪਾ ‘ਚ ਸ਼ੁਰੂ ਹੋਈ ਸਿਆਸੀ ਦੰਗਲ, ਅਖਾੜਾ ਬਣਿਆ ਪੰਜਾਬ, ਹੁਣ ਟ.....

ਕੁਲਵੰਤ ਸਿੰਘ ਲੌਂਗੋਵਾਲ : ਇੱਕ ਪਾਸੇ ਭਾਜਪਾ ਦੇ ਪੰਜਾਬ ਪ੍ਰਧਾਨ ਸ਼ਵੇਤ ਮਲਿਕ ਆਪਣੀ ਪਾਰਟੀ ਨੂੰ 2022 ਤੱਕ ਇਕਲੌਤੀ ਵੱਡੀ ਪਾਰਟੀ ਬਣਾਏ ਜਾਣ ਦਾ ਟੀਚਾ ਮਿੱਥ ਕੇ ਅਕਾਲੀ ਦਲ ਦੇ ਹਲਕਿਆਂ ‘ਚ ਵੀ ਜੰਗੀ ਪੱਧਰ ‘ਤੇ ਭਾਜਪਾ ਦਾ ਮੈਂਬਰਸ਼ਿਪ ਅਭਿਆਨ ਚਲਾ ਰਹੇ ਹਨ, ਉੱਥੇ ਦੂਜੇ ਪਾਸੇ ਇਹ ਸਭ ਦੇਖ ਕੇ ਵੀ …

Read More »

ਕਸ਼ਮੀਰ ਮਸਲੇ ‘ਤੇ ਇਮਰਾਨ ਖਾਨ ‘ਤੇ ਨਿਕੱਮੇ ਪ੍ਰਧਾਨ ਮੰਤਰੀ ਦਾ ਟੈਗ ਲੱਗ ਕੇ ਜਾ .....

ਕੁਲਵੰਤ ਸਿੰਘ ਇਸਲਾਮਾਬਾਦ :  ਹਿੰਦੁਸਤਾਨ ਦਾ ਇਤਿਹਾਸ ਗਵਾਹ ਹੈ ਕਿ ਜਦੋਂ ਤੋਂ ਭਾਰਤ ਅੰਗਰੇਜ਼ਾਂ ਦੀ ਗੁਲਾਮੀਂ ਤੋਂ ਅਜ਼ਾਦ ਹੋਇਆ ਹੈ ਉਦੋਂ ਤੋਂ ਇਸ ਦੇਸ਼ ਦੀ ਜੇਕਰ ਕਿਸੇ ਹੋਰ ਦੇਸ਼ ਨਾਲ ਸਭ ਤੋਂ ਵੱਧ ਦੁਸ਼ਮਣੀ ਰਹੀ ਹੈ ਤਾਂ ਉਹ ਹੈ ਪਾਕਿਸਤਾਨ, ਤੇ ਇਸ ਦੁਸ਼ਮਣੀ ਦੀ ਇੱਕੋ ਇੱਕ ਵਜ੍ਹਾ ਰਹੀ ਹੈ ਕਸ਼ਮੀਰ। …

Read More »