Home / ਓਪੀਨੀਅਨ (page 12)

ਓਪੀਨੀਅਨ

ਸੈਲਾਨੀਆਂ ਦੀ ਖਿੱਚ ਦਾ ਕੇਂਦਰ ਬਣਨਗੀਆਂ ਸੁਖਨਾ ਝੀਲ ਦੀਆਂ ਬੱਤਖਾਂ

ਅਵਤਾਰ ਸਿੰਘ ਨਿਊਜ਼ ਡੈਸਕ : ਛੇ ਮਹੀਨੇ ਬਾਅਦ ਹੁਣ ਬੱਤਖਾਂ ਸੁਖਨਾ ਝੀਲ ਦੀ ਮੁੜ ਸ਼ੋਭਾ ਵਧਾਉਣਗੀਆਂ। ਇਨ੍ਹਾਂ ਦੇ ਪਹੁੰਚਣ ਨਾਲ ਸ਼ਹਿਰ ਦੇ ਬਾਸ਼ਿੰਦਿਆਂ ਤੇ ਸੈਲਾਨੀਆਂ ਦੀਆਂ ਰੌਣਕਾਂ 

Read More »

ਹਰੀ ਕਿਸ਼ਨ: ਲਾਹੌਰ ਦੇ ਡਿਗਰੀ ਸਮਾਰੋਹ ‘ਚ ਗੋਰੇ ਗਵਰਨਰ ਜੈਫਰੀ ਮੌਂਟਮੋਰੈਂਸ.....

-ਅਵਤਾਰ ਸਿੰਘ ਕ੍ਰਾਂਤੀਕਾਰੀ ਤੇ ਨਿਸ਼ਾਨੇਬਾਜ਼ ਸ਼ਹੀਦ ਹਰੀ ਕਿਸ਼ਨ ਦੇਸ ਭਗਤ ਹਰੀ ਕਿਸ਼ਨ ਦਾ ਜਨਮ 28 ਜਨਵਰੀ 1912 ਨੂੰ ਪਿੰਡ ਗੱਲਾ ਢੇਰ, ਪਾਕਿਸਤਾਨ ਵਿਚ ਦੇਸ਼ ਭਗਤ ਤੇ ਰਾਸੂਖਦਾਰ ਗੁਰਦਾਸ ਮਲ ਦੇ ਘਰ ਹੋਇਆ। ਉਸਨੇ ਆਪਣੇ ਵਾਂਗ ਆਪਣੇ ਪੁੱਤਰ ਨੂੰ ਚੰਗਾ ਨਿਸ਼ਾਨੇਬਾਜ਼ ਬਣਾਇਆ। ਉਹ ਆਪਣੇ ਪਿਤਾ ਦੇ ਵਿਚਾਰਾਂ ਤੋਂ ਪ੍ਰਭਾਵਤ ਹੋ ਕੇ …

Read More »

ਸ਼ਹੀਦ ਮਾਸਟਰ ਊਧਮ ਸਿੰਘ ਕਸੇਲ: ਗਦਰ ਪਾਰਟੀ ਵਲੋਂ ਕ੍ਰਾਂਤੀਕਾਰੀਆਂ ਨੂੰ ਫੌਜੀ .....

-ਅਵਤਾਰ ਸਿੰਘ ਇਸ ਮਹਾਨ ਗਦਰੀ ਯੋਧੇ ਦਾ ਜਨਮ 15 ਮਾਰਚ 1882 ਨੂੰ ਪਿਤਾ ਮੇਵਾ ਸਿੰਘ ਦੇ ਘਰ ਮਾਤਾ ਹੁਕਮ ਕੌਰ ਦੀ ਕੁੱਖੋਂ ਪਿੰਡ ਕਸੇਲ ਜ਼ਿਲਾ ਤਰਨ ਤਾਰਨ ਵਿੱਚ ਹੋਇਆ ਸੀ। ਪਿੰਡ ਵਿੱਚ ਮੱਝਾਂ ਚਾਰਨ ਤੇ ਖੇਤਾਂ ਵਿਚ ਕੰਮ ਕਰਨ ਤੋਂ ਬਾਅਦ ਵੀਹਵੀਂ ਸਦੀ ਦੇ ਸ਼ੁਰੂ ਵਿਚ ਆਮ ਲੋਕਾਂ ਵਾਂਗ ਰੋਜ਼ਗਾਰ …

Read More »

ਨਿਰਸਵਾਰਥ ਕਾਰਜ ਅਤੇ ਪਦਮ ਸ਼੍ਰੀ ਦੇ ਹਾਸਿਲ ਕੌਣ

ਅਵਤਾਰ ਸਿੰਘ ਨਿਊਜ਼ ਡੈਸਕ : ਅੱਜ ਗਣਤੰਤਰ ਦਿਵਸ ਮੌਕੇ ਮੁਲਕ ਦੀਆਂ ਵੱਖ ਵੱਖ ਖੇਤਰਾਂ ਵਿੱਚ ਨਾਮਣਾ ਖੱਟਣ ਵਾਲੀਆਂ ਸ਼ਖਸ਼ੀਅਤਾਂ ਨੂੰ ਵੱਡੇ ਪੁਰਸਕਾਰਾਂ ਨਾਲ ਸਨਮਾਨਿਤ ਕੀਤਾ ਗਿਆ। ਰਾਸ਼ਟਰਪਤੀ ਦੀ ਪ੍ਰਵਾਨਗੀ ਮਗਰੋਂ ਭਾਰਤ ਸਰਕਾਰ ਨੇ ਇਸ ਵਰ੍ਹੇ ਦੇ 141 ਪਦਮ ਪੁਰਸਕਾਰ ਦਿੱਤੇ ਗਏ। ਰਿਪੋਰਟਾਂ ਮੁਤਾਬਿਕ ਇਸ ਸੂਚੀ ਵਿੱਚ ਸੱਤ ਪਦਮ ਵਿਭੂਸ਼ਨ, 16 …

Read More »

ਭਾਰਤ ਦਾ 71 ਵਾਂ ਗਣਤੰਤਰ ਦਿਵਸ ਮਨਾਉਂਦਿਆਂ

-ਅਵਤਾਰ ਸਿੰਘ ਗਣਤੰਤਰ ਗਣ+ਤੰਤਰ ਭਾਵ ਜਨਤਾ ਵਲੋਂ ਜਨਤਾ ਦਾ ਸ਼ਾਸਨ। 26 ਜਨਵਰੀ 1929 ਨੂੰ ਪੰਡਿਤ ਜਵਾਹਰ ਲਾਲ ਨਹਿਰੂ ਨੇ ਕਾਂਗਰਸ ਦੇ ਸੰਮੇਲਨ ਵਿੱਚ ਰਾਵੀ ਦਰਿਆ ਦੇ ਕੰਢੇ ‘ਤੇ ਐਲਾਨ ਕੀਤਾ ਕਿ ਅਸੀਂ ਭਾਰਤ ਵਾਸੀ ਆਜ਼ਾਦ ਹਾਂ ਤੇ ਆਖਰੀ ਸਾਹਾਂ ਤਕ ਦੇਸ਼ ਦੀ ਆਜ਼ਾਦੀ ਲਈ ਲੜਾਂਗੇ। ਬਾਅਦ ਵਿੱਚ 26 ਜਨਵਰੀ ਦਾ …

Read More »

ਹਾੜ੍ਹੀ ਰੁੱਤ ‘ਚ ਪਿਆਜ਼ ਦੀ ਸਫਲ ਕਾਸ਼ਤ ਕਿਵੇਂ ਕਰੀਏ

ਪਿਆਜ਼ ਭਾਰਤ ਦੀ ਇਕ ਮੁੱਖ ਸਬਜ਼ੀ ਹੈ। ਭਾਰਤ ਚੀਨ ਤੋਂ ਬਾਅਦ ਪਿਆਜ਼ ਦਾ ਦੂਜਾ ਸਭ ਤੋਂ ਵੱਡਾ ਉਤਪਾਦਕ ਦੇਸ਼ ਹੈ, ਜਿਸਦਾ ਦੁਨੀਆਂ ਦੇ ਕੁੱਲ ਉਤਪਾਦਨ ਵਿਚ 21.5% ਹਿੱਸਾ ਹੈ। ਇਸ ਦੀ ਕਾਸ਼ਤ ਪੰਜਾਬ ਵਿਚ 10.23 ਹਜ਼ਾਰ ਹੈਕਟੇਅਰ ਦੇ ਰਕਬੇ ਵਿਚ ਕੀਤੀ ਜਾ ਰਹੀ ਹੈ। ਪਿਆਜ਼ ਦੀ ਸਫਲ ਫਸਲ ਲਈ ਹੇਠ …

Read More »

ਦਰਿਆਈ ਪਾਣੀਆਂ ਦੀ ਵੰਡ ‘ਚ ਪੰਜਾਬ ਨੂੰ ਕਿਸ ਨੇ ਬਣਾਇਆ ਖਲਨਾਇਕ ? ਕੌਣ ਸੇਕ ਰਿ.....

-ਜਗਤਾਰ ਸਿੰਘ ਸਿੱਧੂ ਚੰਡੀਗੜ੍ਹ: ਪੰਜਾਬ ਦੀਆਂ ਰਾਜਸੀ ਧਿਰਾਂ ਨੇ ਬਹੁਤ ਲੰਮੇ ਅਰਸੇ ਬਾਅਦ ਪੰਜਾਬ ਦੇ ਭਵਿੱਖ ਨਾਲ ਜੁੜੇ ਪਾਣੀਆਂ ਦੇ ਮੁੱਦੇ ‘ਤੇ ਇਕਮੁੱਠਤਾ ਵਿਖਾਈ ਹੈ। ਪੰਜਾਬ ਨੇ ਸਾਫ ਤੌਰ ‘ਤੇ ਕਿਹਾ ਹੈ ਕਿ ਕਿਸੇ ਹੋਰ ਸੂਬੇ ਨੂੰ ਦੇਣ ਲਈ ਸੂਬੇ ਕੋਲ ਇੱਕ ਬੂੰਦ ਵੀ ਫਾਲਤੂ ਪਾਣੀ ਨਹੀਂ ਹੈ। ਪੰਜਾਬ ਜਿਸ …

Read More »

ਵੋਟਰ ਦਿਵਸ: ਇਕ ਵੋਟ ਦਾ ਮੁੱਲ

-ਅਵਤਾਰ ਸਿੰਘ ਵੋਟਰ ਭਗਵਾਨ ਹੁੰਦਾ ਹੈ। ਉਸ ਦੀ ਇਕ ਇਕ ਵੋਟ ਨੇ ਸਿਆਸੀ ਨੇਤਾ ਦਾ ਭਵਿੱਖ ਤੈਅ ਕਰਨਾ ਹੁੰਦਾ ਹੈ। ਹਰ ਚੋਣ ਵਿਚ ਇਕ ਇਕ ਵੋਟ ਦੀ ਕੀਮਤ ਬਹੁਤ ਹੁੰਦੀ ਹੈ ਜੇ ਸਮਝੀ ਜਾਵੇ। ਭਾਰਤੀ ਜਨਤਾ ਪਾਰਟੀ ਨੂੰ ਇਕ ਵੋਟ ਦੇ ਮੁੱਲ ਦਾ ਅਹਿਸਾਸ ਉਸ ਵੇਲੇ ਹੋਇਆ ਸੀ ਜਦੋਂ ਪ੍ਰਧਾਨ …

Read More »

ਹੋਮੀ ਜਹਾਂਗੀਰ ਭਾਬਾ: ਪ੍ਰਮਾਣੂ ਊਰਜਾ ਦੇ ਪਿਤਾਮਾ ਤੇ ਉੱਘੇ ਭੌਤਿਕ ਵਿਗਿਆਨੀ

-ਅਵਤਾਰ ਸਿੰਘ ਭਾਰਤ ਵਿੱਚ ਪ੍ਰਮਾਣੂ ਊਰਜਾ ਦੇ ਪਿਤਾਮਾ ਤੇ ਪ੍ਰਸਿੱਧ ਭੌਤਿਕ ਵਿਗਿਆਨੀ ਹੋਮੀ ਜਹਾਂਗੀਰ ਭਾਬਾ ਦਾ ਜਨਮ 30 ਅਕਤੂਬਰ 1909 ਨੂੰ ਬੰਬਈ ਵਿੱਚ ਹੋਇਆ।ਉਹ ਬਹੁਤ ਹੀ ਪ੍ਰਭਾਵਸ਼ਾਲੀ ਤੇ ਨਿਪੁੰਨ ਵਿਦਿਆਰਥੀ ਸਨ। 1930 ‘ਚ ਕੈਂਬਰਿਜ ਵਿਸ਼ਵ ਵਿਦਿਆਲੇ ਤੋਂ ਵਿਗਿਆਨ ਵਿੱਚ ‘ਟਰਾਇਪੌਸ’ ਪਾਸ ਕੀਤਾ। ਉਨ੍ਹਾਂ ਨੂੰ ਯੂਰਪ ਦੇ ਪ੍ਰਮੁੱਖ ਵਿਗਿਆਨੀਆਂ ਨਾਲ ਕੰਮ …

Read More »

ਸਨੀ ਦਿਓਲ ਤੇ ਹੋਰ ਲੋਕ ਨੁਮਾਇੰਦਿਆਂ ਦੇ ਕਿਉਂ ਲੱਗਦੇ ਨੇ ਗੁੰਮਸ਼ੁਦਗੀ ਦੇ ਪੋਸ.....

-ਅਵਤਾਰ ਸਿੰਘ ਪਿਛਲੇ ਦਿਨੀਂ ਲੋਕ ਸਭਾ ਹਲਕਾ ਗੁਰਦਾਸਪੁਰ ਤੋਂ ਭਾਰਤੀ ਜਨਤਾ ਪਾਰਟੀ ਦੀ ਟਿਕਟ ‘ਤੇ ਜਿੱਤੇ ਬਾਲੀਵੁਡ ਦੇ ਸਿਤਾਰੇ ਸਨੀ ਦਿਓਲ, ਵਿਧਾਨ ਸਭਾ ਹਲਕਾ ਭੁਲੱਥ ਤੋਂ ਆਮ ਆਦਮੀ ਪਾਰਟੀ ਦੀ ਟਿਕਟ ‘ਤੇ ਜਿੱਤੇ ਸੁਖਪਾਲ ਸਿੰਘ ਖਹਿਰਾ ਅਤੇ ਹਲਕਾ ਖਡੂਰ ਸਾਹਿਬ ਤੋਂ ਕਾਂਗਰਸ ਦੇ ਵਿਧਾਇਕ ਰਮਨਜੀਤ ਸਿੰਘ ਸਿੱਕੀ ਦੇ ਲੋਕਾਂ ਵਲੋਂ …

Read More »