Home / ਓਪੀਨੀਅਨ (page 118)

ਓਪੀਨੀਅਨ

ਬਹਿਬਲ ਕਾਂਡ : SIT ਖਿਲਾਫ ਅਕਾਲੀਆਂ ਦੀ ਮਦਦ ਕਰ ਰਹੀ ਐ ਹਰਿਆਣਾ ਸਰਕਾਰ? ਅਦਾਲਤੀ ਹ.....

ਕੁਲਵੰਤ ਸਿੰਘ ਚੰਡੀਗੜ੍ਹ : ਇੱਕ ਪਾਸੇ ਜਿੱਥੇ ਸ਼੍ਰੋਮਣੀ ਅਕਾਲੀ ਦਲ, ਪੰਜਾਬ ਦੇ ਮੁੱਖ ਚੋਣ ਅਧਿਕਾਰੀ ਤੋਂ ਇਹ ਮੰਗ ਕਰ ਰਹੀ ਹੈ ਕਿ ਬੇਅਦਬੀ ਕਾਂਡ ਤੋਂ ਬਾਅਦ ਵਾਪਰੇ ਗੋਲੀ ਕਾਂਡਾਂ ਦੀ ਜਾਂਚ ਕਰ ਰਹੇ ਐਸਆਈਟੀ ਮੈਂਬਰ, ਆਈਜੀ ਕੁੰਵਰ ਵਿਜੈ ਪ੍ਰਤਾਪ ਸਿੰਘ ਨੂੰ ਚੋਣਾਂ ਦੌਰਾਨ ਸੂਬੇ ਤੋਂ ਬਾਹਰ ਤਬਦੀਲ ਕੀਤਾ ਜਾਵੇ, ਉੱਥੇ …

Read More »

ਨਿਰੰਕਾਰੀ ਭਵਨ ਬੰਬ ਧਮਾਕਾ :ਪੁਲਿਸ ਸਾਢੇ 4 ਮਹੀਨੇ ਬਾਅਦ ਪੇਸ਼ ਕਰ ਸਕੀ ਚਲਾਨ, ਕਿ.....

ਕੁਲਵੰਤ ਸਿੰਘ ਅੰਮ੍ਰਿਤਸਰ : 4 ਮਹੀਨੇ ਪਹਿਲਾਂ ਜਦੋਂ ਅੰਮ੍ਰਿਤਸਰ ਨੇੜੇ ਪੈਂਦੇ ਪਿੰਡ ਅਦਲੀਵਾਲਾ ਸਥਿਤ ਨਿਰੰਕਾਰੀ ਭਵਨ ਵਿੱਚ ਕੁਝ ਲੋਕਾਂ ਵੱਲੋਂ ਬੰਬ ਧਮਾਕੇ ਕਰਕੇ 3 ਬੰਦੇ ਮਾਰ ਦਿੱਤੇ ਸਨ ਤੇ 22 ਹੋਰ ਜਖਮੀ ਕਰ  ਦਿੱਤੇ ਸਨ, ਉਸ ਵੇਲੇ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਅਤੇ ਸੂਬੇ ਦੇ ਡੀਜੀਪੀ ਸੁਰੇਸ਼ ਅਰੋੜਾ …

Read More »

ਕੀ ਹਰਨ ਵਾਸਤੇ ਖੜ੍ਹੀ ਹੈ ਬੀਬੀ ਖਾਲੜਾ?

ਕੁਲਵੰਤ ਸਿੰਘ ਸਾਲ 2019 ਦੀਆਂ  ਵਿਧਾਨ ਸਭਾ ਚੋਣਾਂ ਦੌਰਾਨ ਇਸ ਵਾਰ ਹਲਕਾ ਖਡੂਰ ਸਾਹਿਬ ਤੋਂ ਪੰਜਾਬ ਜ਼ਮਹੂਰੀ ਗੱਠਜੋੜ ਵੱਲੋਂ ਖਾੜਕੂਵਾਦ ਦੌਰਾਨ ਮਾਰੇ ਗਏ ਭਾਈ ਜਸਵੰਤ ਸਿੰਘ ਖਾਲੜਾ ਦੀ ਪਤਨੀ ਪਰਮਜੀਤ ਕੌਰ ਖਾਲੜਾ ਨੂੰ ਆਪਣਾ ਉਮੀਦਵਾਰ ਬਣਾਇਆ ਗਿਆ ਹੈ।  ਕਿਹਾ ਇਹ ਜਾ ਰਿਹਾ ਹੈ ਕਿ ਇਸ ਹਲਕੇ ਦੇ ਲੋਕ ਭਾਈ ਜਸਵੰਤ …

Read More »

ਸੰਗਰੂਰ ਤੋਂ ਪਰਮਿੰਦਰ ਸਿੰਘ ਢੀਂਡਸਾ ਹੋਣਗੇ ਅਕਾਲੀ ਦਲ ਦੇ ਉਮੀਦਵਾਰ, ਪਿਤਾ ਦ.....

ਕੁਲਵੰਤ ਸਿੰਘ ਸੰਗਰੂਰ: ਪੰਜਾਬ ਦੇ ਹਲਕਾ ਸੰਗਰੂਰ ਤੋਂ ਇੱਕ ਵੱਡੀ ਖ਼ਬਰ ਆਈ ਹੈ, ਕਿ ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਰਹਿ ਚੁੱਕੇ ਸੁਖਦੇਵ ਸਿੰਘ ਢੀਂਡਸਾ ਦੇ ਪੁੱਤਰ ਪਰਮਿੰਦਰ ਸਿੰਘ ਢੀਂਡਸਾ ਹਲਕਾ ਸੰਗਰੂਰ ਤੋਂ ਅਕਾਲੀ ਦਲ ਦੀ ਟਿਕਟ ‘ਤੇ ਚੋਣ ਲੜਨ ਜਾ ਰਹੇ ਹਨ। ਭਾਵੇਂ ਕਿ ਇਸ ਖ਼ਬਰ ਦੀ ਅਜੇ ਅਧਿਕਾਰਿਤ …

Read More »

ਇਹ ਪੱਕਾ ਨਹੀਂ ਕਿ ਮਜੀਠੀਆ ਨੂੰ ਗ੍ਰਿਫਤਾਰ ਕੀਤਾ ਜਾਵੇਗਾ : ਕੈਪਟਨ ਅਮਰਿੰਦਰ ਸ.....

ਕਿਹਾ ਸਿੱਧੂ ਭੋਲਾ ਹੈ ਜਿਹੜਾ ਪਾਕਿਸਤਾਨ ਦੀ ਭਾਸ਼ਾ ਬੋਲ ਰਿਹੈ, ਪਰ ਉਹ ਰਾਸ਼ਟਰ ਵਿਰੋਧੀ ਨਹੀਂ ਚੰਡੀਗੜ੍ਹ : ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਹੈ ਕਿ ਉਨ੍ਹਾਂ ਨੂੰ ਇਹ ਯਾਦ ਨਹੀਂ ਕਿ ਲੰਘੇ ਸਮੇਂ ਦੌਰਾਨ ਉਨ੍ਹਾਂ ਨੇ ਨਸ਼ਾ ਤਸਕਰੀ ਦੇ ਮਾਮਲੇ ਵਿੱਚ ਕਦੇ ਬਿਕਰਮ ਮਜੀਠੀਆ ਦਾ ਨਾਮ ਲਿਆ …

Read More »

ਰਾਮ ਰਹੀਮ ਤੋਂ ਵੋਟਾਂ ਮੰਗਣ ਜੇਲ੍ਹ ‘ਚ ਜਰੂਰ ਜਾਏਗੀ ਭਾਰਤੀ ਜਨਤਾ ਪਾਰਟੀ : ਸ਼ਵੇ.....

ਕੁਲਵੰਤ ਸਿੰਘ ਚੰਡੀਗੜ੍ਹ : ਸੰਨ 1998 ਤੋਂ ਉੱਤਰ ਭਾਰਤ ਦੀ ਰਾਜਨੀਤੀ ‘ਤੇ ਡੂੰਘਾ ਅਸਰ ਪਾਉਂਦਾ ਆ ਰਿਹਾ ਡੇਰਾ ਪ੍ਰੇਮੀਆਂ ਦਾ ਵੱਡਾ ਵੋਟ ਬੈਂਕ, ਇਸ ਡੇਰੇ ਦੇ ਮੁਖੀ ਨੂੰ ਬਲਾਤਕਾਰ ਅਤੇ ਕਤਲ ਦੇ ਇਲਜ਼ਾਮ ਵਿੱਚ ਸਜ਼ਾ ਹੋ ਜਾਣ ਕਾਰਨ, ਆਉਂਦੀਆਂ ਲੋਕ ਸਭਾ ਚੋਣਾਂ ਨੂੰ ਲੈ ਕੇ ਚੁੱਪੀ ਧਾਰੀ ਬੈਠਾ ਹੈ। ਜਿਹੜਾ …

Read More »

ਪੈ ਗਿਆ ਪਟਾਕਾ, ਐਮਪੀ ਹਰਿੰਦਰ ਸਿੰਘ ਖਾਲਸਾ ਹੋਣਗੇ ਭਾਰਤੀ ਜਨਤਾ ਪਾਰਟੀ ‘ਚ ਸ਼ਾ.....

ਫਤਿਹਗੜ੍ਹ ਸਾਹਿਬ : ਫਤਿਹਗੜ੍ਹ ਸਾਹਿਬ ਤੋਂ ਆਮ ਆਦਮੀ ਪਾਰਟੀ ਦੇ ਮੁਅੱਤਲ ਕੀਤੇ ਜਾ ਚੁਕੇ ਸੰਸਦ ਮੈਂਬਰ ਹਰਿੰਦਰ ਸਿੰਘ ਖਾਲਸਾ ਭਾਰਤੀ ਜਨਤਾ ਪਾਰਟੀ ‘ਚ ਸ਼ਾਮਲ ਹੋਣ ਜਾ ਰਹੇ ਹਨ। ਜੀ ਹਾਂ ! ਇਹ ਸੱਚ ਹੈ ਤੇ ਇਹ ਉਹ ਹਰਿੰਦਰ ਸਿੰਘ ਖਾਲਸਾ ਹਨ ਜਿਨ੍ਹਾਂ ਨੇ ਨਾਰਵੇ ‘ਚ ਭਾਰਤ ਦਾ ਰਾਜਦੂਤ ਹੁੰਦੇ ਹੋਏ ਉਸ ਵੇਲੇ …

Read More »

ਐਸਆਈਟੀ ਜਾਂਚ ਦਾ ਲੱਕ ਤੋੜ ਗਈਆਂ, ਉਮਰਾਨੰਗਲ ਨੂੰ ਜ਼ਮਾਨਤ ਦੇਣ ਵੇਲੇ ਅਦਾਲਤ ਦੀ.....

ਕੁਲਵੰਤ ਸਿੰਘ ਫ਼ਰੀਦਕੋਟ : ਕੋਟਕਪੁਰਾ ਅਤੇ ਬਹਿਬਲ ਕਲਾਂ ਗੋਲੀ ਕਾਂਡ ਮਾਮਲਿਆਂ ਵਿੱਚ ਜ਼ਿਲ੍ਹਾ ਸੈਸ਼ਨ ਅਦਾਲਤ ਨੇ 11 ਮਾਰਚ ਨੂੰ ਪੰਜਾਬ ਪੁਲਿਸ ਦੇ ਆਈ ਜੀ ਪਰਮਰਾਜ ਸਿੰਘ ਉਮਰਾਨੰਗਲ ਨੂੰ ਜ਼ਮਾਨਤ ‘ਤੇ ਰਿਹਾਅ ਕਰਨ ਲੱਗਿਆਂ ਜਿਹੜੀਆਂ ਟਿੱਪਣੀਆਂ ਕੀਤੀਆਂ ਨੇ ਉਸ ਨੂੰ ਦੇਖਦਿਆਂ ਕਾਨੂੰਨੀ ਮਾਹਰਾਂ ਨੇ ਤਾਂ ਇੱਥੋਂ ਤੱਕ ਕਹਿ ਦਿੱਤਾ ਹੈ ਕਿ …

Read More »

ਭੜ੍ਹਕ ਗਏ ਨਵਜੋਤ ਸਿੱਧੂ, ਕਿਹਾ ਰਾਹੁਲ ਸਾਹਮਣੇ ਮੈਨੂੰ ਦਿਖਾਈ ਗਈ ਮੇਰੀ ਔਕਾਤ

ਚੰਡੀਗੜ੍ਹ : ਕੁਝ ਮਹੀਨੇ ਪਹਿਲਾਂ ਪੰਜਾਬ ਦੇ ਕੈਬਨਿਟ ਮੰਤਰੀ ਨਵਜੋਤ ਸਿੰਘ ਸਿੱਧੂ ਕਾਂਗਰਸ ਦੀ ਕੇਂਦਰੀ ਲੀਡਰਸ਼ਿੱਪ ਲਈ ਸਟਾਰ ਪ੍ਰਚਾਰਕ ਸਨ, ਤੇ ਸਿੱਧੂ ਵੱਲੋਂ ਕੀਤੇ ਗਏ ਪ੍ਰਚਾਰ ਸਦਕਾ ਕਾਂਗਰਸ ਨੇ ਉਨ੍ਹਾਂ-ਉਨ੍ਹਾਂ ਥਾਵਾਂ ‘ਤੇ ਬੀਜੇਪੀ ਨੂੰ ਕਰਾਰੀ ਹਾਰ ਦਿੱਤੀ, ਜਿੱਥੇ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਵੀ ਚੋਣ ਪ੍ਰਚਾਰ ਕੀਤਾ ਸੀ। …

Read More »

ਅਸਤੀਫੇ ਤੋਂ ਬਾਅਦ ਗਿਆਨੀ ਇਕਬਾਲ ਸਿੰਘ ਨੇ ਖੋਲ੍ਹੀ ਬਾਦਲਾਂ ਦੀ ਪੋਲ? ਰੂਪੋਸ਼ ਹ.....

ਅੰਮ੍ਰਿਤਸਰ : ਹਿੰਦੀ ਦੀ ਕਹਾਵਤ ਹੈ, “ਹਮ ਤੋਂ ਡੂਬੇਂਗੇ ਸਨਮ ਤੁਮ ਕੋ ਭੀ ਲੇ ਡੂਬੇਂਗੇ।”ਇੰਝ ਜਾਪਦਾ ਹੈ ਤਖ਼ਤ ਸ਼੍ਰੀ ਪਟਨਾ ਸਾਹਿਬ ਦੀ ਜਥੇਦਾਰੀ ਤੋਂ ਅਸਤੀਫਾ ਦੇ ਕੇ ਅਹੁਦਾ ਛੱਡਣ ਜਾ ਰਹੇ ਗਿਆਨੀ ਇਕਬਾਲ ਸਿੰਘ ਇਹ ਕਹਾਵਤ ਸੱਚ ਕਰਨ ਜਾ ਰਹੇ ਹਨ। ਜੀ ਹਾਂ, ਇਸ ਖ਼ਬਰ ਦਾ ਵਿਸਥਾਰ ਪੜ੍ਹਨ ਤੋਂ ਬਾਅਦ …

Read More »