Home / ਓਪੀਨੀਅਨ (page 11)

ਓਪੀਨੀਅਨ

ਆਸਮਾਨ ਤੋਂ ਵਰ੍ਹਣ ਲੱਗੀ ਅੱਗ : ਬੱਚੇ ਤੇ ਬਜ਼ੁਰਗ ਲੂ ਤੋਂ ਬਚਣ

-ਅਵਤਾਰ ਸਿੰਘ ਲੋਹੜੇ ਦੀ ਗਰਮੀ ਨੇ ਸਭ ਨੂੰ ਤੜਪਾ ਕੇ ਰੱਖ ਦਿੱਤਾ ਹੈ। ਸਮੁੱਚੇ ਪੰਜਾਬ ਨੂੰ ਅੱਗ ਵਾਂਗ ਤਪ ਰਹੀ ਆਸਮਾਨੀ ਭੱਠੀ ਨੇ ਆਪਣੀ ਲਪੇਟ ’ਚ ਲੈ ਲਿਆ ਹੈ। ਪੰਜਾਬ ਵਿੱਚ ਮੰਗਲਵਾਰ ਨੂੰ ਵੀ ਲਗਾਤਾਰ ਤੀਜੇ ਦਿਨ ਪਾਰਾ ਸਿਖਰ ‘ਤੇ ਰਿਹਾ। ਇੰਜ ਲਗ ਰਿਹਾ ਸੀ ਇਸ ਧੁੱਪ ਵਿੱਚ ਰੱਖੇ ਦਾਣੇ …

Read More »

ਕੋਰੋਨਾ ਅਤੇ ਬੱਚੇ

ਡਾ. ਹਰਸ਼ਿੰਦਰ ਕੌਰ ਲਗਭਗ ਸਾਰੇ ਹੀ ਮਾਪੇ ਆਪਣੇ ਨਿੱਕੇ ਬੱਚਿਆਂ ਲਈ ਬਹੁਤ ਚਿੰਤਿਤ ਹਨ ਅਤੇ ਉਨ੍ਹਾਂ ਨੂੰ ਬਿਮਾਰੀ ਤੋਂ ਬਚਾਉਣ ਲਈ ਹਰ ਸੰਭਵ ਜਤਨ ਕਰ ਰਹੇ ਹਨ। ਵਾਰ-ਵਾਰ ਨਿੱਕੇ ਬੱਚਿਆਂ ਦੇ ਹੱਥਾਂ ਨੂੰ ਸੈਨੇਟਾਈਜ਼ਰ ਨਾਲ ਸਾਫ਼ ਕਰਨ ਤੋਂ ਲੈ ਕੇ ਮਾਸਕ ਪਾਉਣ ਅਤੇ ਘਰਾਂ ਅੰਦਰ ਡੱਕਣ ਦੀ ਅਣਥੱਕ ਕੋਸ਼ਿਸ਼ ਕਰ …

Read More »

ਮਨਪ੍ਰੀਤ ਬਾਦਲ ਕਿਵੇਂ ਬਚਿਆ ਨਵਜੋਤ ਸਿੱਧੂ ਬਣਨ ਤੋਂ?

-ਜਗਤਾਰ ਸਿੰਘ ਸਿੱਧੂ ਪੰਜਾਬ ‘ਚ ਹਾਕਮ ਧਿਰ ਕਾਂਗਰਸ ਪਾਰਟੀ ਦੀ ਲੜਾਈ ਬਹੁਤ ਹੀ ਦਿਲਚਸਪ ਮੋੜ ‘ਤੇ ਪੁੱਜ ਗਈ ਹੈ। ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਇੱਕ ਦਿਨ ਪਹਿਲਾਂ ਲੰਚ ਡਿਪਲੋਮੇਸੀ ਦਾ ਪੱਤਾ ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਅਤੇ ਕੈਬਨਿਟ ਮੰਤਰੀ ਚਰਨਜੀਤ ਸਿੰਘ ਚੰਨੀ ਨਾਲ ਖੇਡਣ ਦੀ ਵੀ ਕੋਸ਼ਿਸ਼ ਕੀਤੀ ਪਰ …

Read More »

ਪੰਜਾਬ ਅਤੇ ਗੁਆਂਢੀ ਸੂਬਿਆਂ ਵਿੱਚ ਟਿੱਡੀ ਦਲ ਦਾ ਹਮਲਾ

-ਨਵੀਨ ਅਗਰਵਾਲ   ਟਿੱਡੀ (ਲੋਕਸਟ) ਇੱਕ ਪਰਵਾਸ ਕਰਨ ਵਾਲਾ ਅਤੇ ਬਹੁਤ ਤਬਾਹੀ ਕਰਨ ਵਾਲਾ ਕੀੜਾ ਹੈ। ਇਸ ਦੇ ਬੱਚੇ ਅਤੇ ਬਾਲਗ ਝੁੰਡਾਂ ਵਿੱਚ ਹਮਲਾ ਕਰਦੇ ਹਨ ਅਤੇ ਬਨਸਪਤੀ ਦਾ ਬਹੁਤ ਨੁਕਸਾਨ ਕਰਦੇ ਹਨ। ਅਨੁਕੂਲ ਹਾਲਾਤ ਵਿੱਚ ਟਿੱਡੀਆਂ ਦੀ ਗਿਣਤੀ ਵਿੱਚ ਬੇਤਹਾਸ਼ਾ ਵਾਧਾ ਹੋ ਜਾਂਦਾ ਹੈ ਅਤੇ ਟਿੱਡੀਆਂ ਦੇ ਝੁੰਡ ਦੁਰ-ਦਰਾਜ …

Read More »

ਕਣਕ ਦੀ ਐਨ ਪੀ 809 ਵੰਨਗੀ ਵਿਕਸਤ ਕਰਨ ਵਾਲੇ ਵਿਗਿਆਨੀ ਬੀ.ਪੀ.ਪਾਲ

-ਅਵਤਾਰ ਸਿੰਘ ਫੁੱਲਾਂ, ਸ਼ਬਜੀਆਂ, ਪੌਦਿਆਂ ਦੇ ਸ਼ੌਕੀਨ ਤੇ ਭੌਤਿਕ ਵਿਗਿਆਨੀ ਬੈਂਜਾਮਿਨ ਪੀਅਰੀ ਪਾਲ ਦਾ ਜਨਮ 26-5- 1906 ਨੂੰ ਪੰਜਾਬ ਵਿੱਚ ਮੁਕੰਦਪੁਰ ਵਿਖੇ ਹੋਇਆ। ਵਿਹਲਾ ਤੇ ਜਿਆਦਾ ਸਮਾਂ ਉਹ ਆਪਣੇ ਬਾਗ ਵਿਚ ਹੀ ਪੌਦਿਆਂ ਨਾਲ ਬਤੀਤ ਕਰਦੇ ਸਨ। ਉਨ੍ਹਾਂ ਦਾ ਮੁੱਢਲਾ ਜੀਵਨ ਬਰਮਾ ਵਿਚ ਬੀਤਿਆ। ਮੁੱਢਲੀ ਪੜਾਈ ਕਰਨ ਤੋਂ ਬਾਅਦ ਉਹ …

Read More »

ਪੰਚਮ ਪਾਤਸ਼ਾਹ ਜੀ ਦੀ ਬਾਣੀ ਵਿੱਚ ਸੰਸਾਰਕ ਮੋਹ ਮਾਇਆ ਪ੍ਰਤੀ ਨਿਰਲੇਪਤਾ

-ਪ੍ਰੋ.ਪਰਮਜੀਤ ਸਿੰਘ ਨਿੱਕੇ ਘੁੰਮਣ ਸ਼ਹੀਦਾਂ ਦੇ ਸਿਰਤਾਜ, ਸ਼ਾਂਤੀ ਤੇ ਨਿਮਰਤਾ ਦੇ ਪੁੰਜ ਅਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਰਚਨਹਾਰੇ ਪੰਜਵੇਂ ਨਾਨਕ ਸ੍ਰੀ ਗੁਰੂ ਅਰਜੁਨ ਦੇਵ ਜੀ ਮਹਾਰਾਜ ਉਹ ਪਹਿਲੇ ਸਿੱਖ ਗੁਰੂ ਸਨ ਜਿਨ੍ਹਾ ਨੇ ਧਰਮ ਹੇਤ ਸ਼ਹੀਦੀ ਦਿੱਤੀ ਸੀ। ਆਪ ਜੀ ਨੇ ਲਗਪਗ 25 ਵਰ੍ਹੇ ਗੁਰਗੱਦੀ ‘ਤੇ ਬਿਰਾਜਮਾਨ ਰਹਿ ਕੇ …

Read More »

ਕੈਪਟਨ, ਕੇਂਦਰ ਸਿਰ ਤਾਂ ਠੀਕਰਾ ਭੰਨਣ! ਆਪਣੀ ਪੀੜ੍ਹੀ ਹੇਠ ਸੋਟਾ ਜ਼ਰੂਰ ਫੇਰਨ

-ਜਗਤਾਰ ਸਿੰਘ ਸਿੱਧੂ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਕੋਰੋਨਾ ਮਹਾਮਾਰੀ ਦੇ ਮੁੱਦੇ ‘ਤੇ ਪੰਜਾਬ ਵੱਲੋਂ ਲੜੀ ਜਾ ਰਹੀ ਲੜਾਈ ‘ਚ ਮਿਲੀ ਕਾਮਯਾਬੀ ਲਈ ਜਿੱਥੇ ਆਪਣੀ ਸਰਕਾਰ ਦੀ ਕਾਰਗੁਜ਼ਾਰੀ ਦੀ ਸ਼ਲਾਘਾ ਕੀਤੀ ਹੈ ਉੱਥੇ ਪੰਜਾਬੀਆਂ ਵੱਲੋਂ ਮਿਲੇ ਸਹਿਯੋਗ ਲਈ ਵੀ ਧੰਨਵਾਦ ਕੀਤਾ ਹੈ। ਪਰ ਇਸ ਦੇ ਬਾਵਜੂਦ ਕੋਰੋਨਾ ਮਹਾਮਾਰੀ ਦੇ …

Read More »

ਇਪਟਾ – ਕਲਾ ਨੂੰ ਸਮਰਪਿਤ ਸੰਸਥਾ

-ਅਵਤਾਰ ਸਿੰਘ   ਇਪਟਾ (Indian People’s Theatre Associstion) ਨਾਂ ਦੀ ਸੰਸਥਾ 25 ਮਈ 1943 ਨੂੰ ਮੁੰਬਈ ਵਿੱਚ ਲੋਕ ਪੱਖੀ,ਸਾਫ਼ ਸੁਥਰੇ ਤੇ ਨਰੋਏ ਸਭਿਆਚਾਰ ਦੇ ਵਿਕਾਸ,ਪ੍ਰਚਾਰ ਅਤੇ ਪ੍ਰਸਾਰ ਲਈ ਹੌਂਦ ਵਿਚ ਆਈ। ਇਪਟਾ ਨੇ ਉਸ ਸਮੇਂ ਕਿਹਾ ਸੀ ਕਿ ਕਲਾ ਸਿਰਫ ਕਲਾ ਹੀ ਨਹੀਂ ਬਲਕਿ ਲੋਕਾਂ ਲਈ ਹੈ। ਇਸ ਦੇ ਪਹਿਲੇ …

Read More »

ਸ਼ਰਧਾਂਜਲੀ: ਸਦੀ ਦਾ ਮਹਾਂਨਾਇਕ ਹਾਕੀ ਖਿਡਾਰੀ : ਬਲਬੀਰ ਸਿੰਘ ਸੀਨੀਅਰ

-ਅਸ਼ਵਨੀ ਚਤਰਥ ਅੱਜ ਸਦੀ ਦਾ ਮਹਾਂਨਾਇਕ ਹਾਕੀ ਖਿਡਾਰੀ ਬਲਬੀਰ ਸਿੰਘ ਸੀਨੀਅਰ ਸਾਨੂੰ ਸਦੀਵੀ ਵਿਛੋੜਾ ਦੇ ਗਿਆ ਹੈ ਪਰ ਖੇਡ ਜਗਤ ਵਿੱਚ ਜਦੋਂ ਵੀ ਕਦੇ ਓਲੰਪਿਕ ਦੀ ਗੱਲ ਹੋਵੇਗੀ ਤਾਂ ਹਾਕੀ ਦੇ ਇਸ ਮਹਾਨ ਖਿਡਾਰੀ ਦਾ ਜ਼ਿਕਰ ਬੜੇ ਮਾਣ ਨਾਲ ਹੁੰਦਾ ਰਹੇਗਾ। ਓਲੰਪਿਕ ਖੇਡਾਂ ਦੇ ਇਤਿਹਾਸ ਵਿੱਚ ਸੰਨ 1928 ਤੋਂ 1956 …

Read More »

ਕੋਰੋਨਾਵਾਇਰਸ : ਕੀ ਲੌਕਡਾਊਨ ਵਧੇਗਾ ?

-ਅਵਤਾਰ ਸਿੰਘ ਕੋਰੋਨਾਵਾਇਰਸ ਦੇ ਦੁਨੀਆਂ ਭਰ ਵਿੱਚ ਮਾਮਲੇ 52 ਲੱਖ ਤੋਂ ਵੱਧ ਹੋ ਗਏ ਅਤੇ 3.38 ਲੱਖ ਤੋਂ ਵੱਧ ਮੌਤਾਂ ਹੋ ਗਈਆਂ ਹਨ। ਇਕੱਲਾ ਬ੍ਰਾਜੀਲ ਕੋਰੋਨਾਵਾਇਰਸ ਤੋਂ ਦੁਨੀਆਂ ਦਾ ਦੂਜਾ ਅਤੇ ਸਭ ਤੋਂ ਵੱਧ ਪ੍ਰਭਾਵਿਤ ਦੇਸ ਬਣ ਗਿਆ ਹੈ। ਭਾਰਤ ਵਿੱਚ ਇਸ ਦੇ 1.25 ਲੱਖ ਤੋਂ ਵੱਧ ਮਾਮਲੇ ਅਤੇ ਲਗਪਗ …

Read More »