Home / ਓਪੀਨੀਅਨ (page 102)

ਓਪੀਨੀਅਨ

ਆਹ ਚੱਕੋ! ਫੂਲਕਾ ਦੇ ਮਿਹਣਿਆਂ ਦਾ ਅਸਰ! ਪੜ੍ਹੋ ਤੇ ਫੈਸਲਾ ਕਰੋ, ਜਥੇਦਾਰ ਅਕਾਲ ਤ.....

ਅੰਮ੍ਰਿਤਸਰ : ਜਿਹੜੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ‘ਤੇ ਹੁਣ ਤਕ ਅਕਾਲੀਆਂ ਦੇ ਹੱਥਾਂ ਦੀ ਕਠਪੁਤਲੀ ਹੋਣ ਦੇ ਦੋਸ਼ ਲੱਗਦੇ ਆਏ ਨੇ, ਇੰਝ ਜਾਪਦਾ ਹੈ ਜਿਵੇਂ ਅੱਜ ਉਹ ਕਮੇਟੀ ਆਪਣੇ ‘ਤੇ ਲੱਗੇ ਇਲਜ਼ਾਮਾਂ ਨੂੰ ਧੋਣ ਲਈ ਪੂਰੀ ਅੱਡੀ ਚੋਟੀ ਦਾ ਜ਼ੋਰ ਲਾ ਰਹੀ ਹੈ। ਮੀਡੀਆ ਭਰਿਆ ਹੋਇਆ ਹੈ ਉਨ੍ਹਾਂ ਰਿਪੋਰਟਾਂ ਨਾਲ …

Read More »

ਕਿਤਾਬ ਪੜ੍ਹਨ ਲੱਗਿਆਂ ਦਿਮਾਗ਼ ਅੰਦਰ ਕੀ ਵਾਪਰਦਾ ਹੈ?

reading books

ਕੁੱਝ ਖੋਜਾਂ ਬੜੀਆਂ ਮਜ਼ੇਦਾਰ ਹੁੰਦੀਆਂ ਹਨ ਇਹੋ ਜਿਹੀ ਹੀ ਇਕ ਖੋਜ ਹੈ ਕਿਤਾਬਾਂ ਪੜਨ ਬਾਰੇ। ਵੱਖੋ-ਵੱਖ ਤਰਾਂ ਦੀਆਂ ਕਿਤਾਬਾਂ ਦਿਮਾਗ਼ ਦੇ ਅਲੱਗ-ਅਲੱਗ ਹਿੱਸਿਆਂ ਵਿਚ ਹਿਲਜੁਲ ਪੈਦਾ ਕਰਦੀਆਂ ਹਨ। ਸਟੈਨਫੋਰਡ ਯੂਨੀਵਰਸਿਟੀ ਵਿਚ ਲੋਕਾਂ ਨੂੰ ਵੱਖੋ-ਵੱਖ ਤਰਾਂ ਦੀਆਂ ਕਿਤਾਬਾਂ ਪੜਨ ਨੂੰ ਦਿੱਤੀਆਂ ਗਈਆਂ ਤੇ ਨਾਲੋ-ਨਾਲ ਬਰੇਨ ਮੈਪਿੰਗ ਕੀਤੀ ਗਈ। ਇਹ ਵੇਖਣ ਵਿਚ …

Read More »

ਸੁਖਬੀਰ ਬਾਦਲ ਨੇ ਦਿਖਾਏ ਐਸਜੀਪੀਸੀ ਖਿਲਾਫ ਬਾਗੀ ਤੇਵਰ, ਇਹ ਸੁਪਨਾ ਹੈ ਜਾਂ ਬਦ.....

ਕੁਲਵੰਤ ਸਿੰਘ ਚੰਡੀਗੜ੍ਹ: ਕਿਹਾ ਜਾਂਦਾ ਹੈ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਜੇਕਰ ਕੋਈ ਵੀ ਫੈਂਸਲਾ ਲੈਣਾ ਹੈ ਤਾਂ ਇਸ ਲਈ ਪਹਿਲਾਂ ਬਾਦਲਾਂ ਦੀ ਸਹਿਮਤੀ ਹੋਣੀ ਜ਼ਰੂਰੀ ਹੈ। ਪਰ ਅੱਜ ਕੱਲ੍ਹ ਅਜਿਹਾ ਨਹੀਂ ਹੈ, ਕਿਉਂਕਿ ਐੱਸਜੀਪੀਸੀ ਤੇ ਬਾਦਲਾਂ ਦੀਆਂ ਆਪਸੀ ਸੁਰਾਂ ਉੱਪਰਲੇ ਤੌਰ ਤੇ ਵਿਗੜਦੀਆਂ ਦਿਖਾਈ ਦੇ ਰਹੀਆਂ ਹਨ। ਐਸਜੀਪੀਸੀ …

Read More »

ਸੁਖਬੀਰ ਦਾ ਇਹ ਬਿਆਨ ਤੁਸੀਂ ਪੜ੍ਹੋ ਤੇ ਦੇਖੋ, ਹੱਸ ਹੱਸ ਢਿੱਡੀਂ ਪੀੜ੍ਹ ਪੈਣ ਦੀ.....

ਵਿਅੰਗ ਬਠਿੰਡਾ : ਕਹਿੰਦੇ ਨੇ ਜਿਹਦੀ ਕੋਠੀ ਦਾਣੇ, ਉਹਦੇ ਕਮਲੇ ਵੀ ਸਿਆਣੇ। ਇਹ ਕਹਾਵਤ ਆਮ ਲੋਕਾਂ ਦੀ ਜ਼ਿੰਦਗੀ ‘ਚ ਤਾਂ ਦੇਖਣ ਸੁਣਨ ਨੂੰ ਮਿਲਦੀ ਹੀ ਹੈ, ਪਰ ਇਸਦੇ ਨਜਾਰੇ ਕਦੇ-ਕਦੇ ਅਜਿਹੀਆਂ ਥਾਂਵਾਂ ਤੇ ਵੀ ਮਿਲ ਜਾਂਦੇ ਹਨ, ਜਿੱਥੇ ਤੁਹਾਨੂੰ ਪਤਾ ਤਾਂ ਲੱਗ ਜਾਂਦਾ ਹੈ ਕਿ ਸਾਹਮਣੇ ਵਾਲਾ ਕਮਲ ਕੁੱਟ ਗਿਆ, …

Read More »

ਕੀ ਟਕਸਾਲੀ ਵਾਕਿਆ ਹੀ “ਟੀਸੀ ਵਾਲੇ ਬੇਰ” ਬਣ ਚੁੱਕੇ ਹਨ ? ਜਿਹੜਾ ਆਉਂਦੈ ਭੱ.....

ਕਲਵੰਤ ਸਿੰਘ ਅੰਮ੍ਰਿਤਸਰ : ਜਿਸ ਦਿਨ ਤੋਂ ਸ਼੍ਰੋਮਣੀ ਅਕਾਲੀ ਦਲ ਟਕਸਾਲੀ ਦਾ ਗਠਨ ਹੋਇਆ ਹੈ ਅਤੇ ਟਕਸਾਲੀਆਂ ਨੇ ਆਪਣੀ ਰਾਜਨੀਤਕ ਤਾਕਤ ਦਾ ਪ੍ਰਦਰਸ਼ਣ ਕੀਤਾ ਹੈ ਉਸ ਦਿਨ ਤੋਂ ਬਾਅਦ ਅਕਾਲੀ ਦਲ ਅਤੇ ਕਾਂਗਰਸ ਨੂੰ ਛੱਡ ਕੇ ਖਹਿਰਾ ਤੇ ਆਪ ਧੜ੍ਹੇ ਵਾਲੇ ਲੋਕਾਂ ਲਈ ਇਹ ਪਾਰਟੀ ਇੱਕ ਐਸਾ “ਟੀਸੀ ਵਾਲਾ ਬੇਰ” …

Read More »

ਖਹਿਰਾ ਤੋਂ ਬਾਅਦ ਹੁਣ ਡਾ. ਬਲਬੀਰ ਭਗਵੰਤ ਮਾਨ ਦਾ ਲਗਵਾਉਣਗੇ ਨੰਬਰ ? ਬੁਰੀ ਤਰ੍.....

ਕੁਲਵੰਤ ਸਿੰਘ  ਪਟਿਆਲਾ : ਹੁਣ ਤੱਕ ਤਾਂ ਇਹ ਸਮਝਿਆ ਜਾ ਰਿਹਾ ਸੀ ਕਿ ਆਮ ਆਦਮੀ ਪਾਰਟੀ ਦੇ ਵਿੱਚੋਂ 7 ਵਿਧਾਇਕ ਅਤੇ ਐੱਚ ਐੱਸ ਫੂਲਕਾ ਦੇ ਬਾਹਰ ਹੋਣ ਨਾਲ ਆਪ ਸਿਰਫ ਤੀਲਾ ਤੀਲਾ ਹੀ ਹੋਈ ਹੈ ਪਰ ਅੱਜ ਵਾਪਰੀ ਇੱਕ ਵੱਡੀ ਘਟਨਾ ਤੋਂ ਇੰਝ ਜਾਪਦਾ ਹੈ ਕਿ ਇਹ ਤੀਲੇ ਵੀ ਹੁਣ …

Read More »

ਕੈਪਟਨ ਦੀ ਝੂਠੀ ਸਹੁੰ ਦਾ ਨਤੀਜਾ ਹੈ ਅੱਜ ਦਾ ਪੰਜਾਬ? :

ਨਸ਼ਾ ! ਢਾਈ ਅੱਖਰਾਂ ਦੇ ਇਸ ਸ਼ਬਦ ਨੇ ਪੰਜਾਬ ਨੂੰ ਬਰਬਾਦ ਕਰਕੇ ਰੱਖ ਦਿੱਤੈ। ਉਹ ਪੰਜਾਬ ਜਿਹੜਾ ਗੁਰੂਆਂ ਪੀਰਾਂ ਤੇ ਪੈਗੰਬਰਾਂ ਦੀ ਧਰਤੀ ਦੇ ਨਾਂਅ ਨਾਲ ਜਾਣਿਆ ਜਾਂਦਾ ਹੈ। ਅੱਜ ਉਸ ਪੰਜਾਬ ਦੀ ਹਾਲਤ ਵੇਖ ਕੇ ਤਰਸ ਆਉਂਦੈ।  ਕਈ ਸਰਕਾਰਾਂ ਆਈਆਂ ਤੇ ਗਈਆਂ, ਪਰ ਸਾਡੇ ਸੂਬੇ ਦੇ ਹਾਲਾਤ ਨਹੀਂ ਸੁਧਰੇ। …

Read More »

ਕੈਪਟਨ ਦਾ ਸਮਾਰਟ ਲੋਲੀਪੋਪ, ਇਕ ਰਾਜ ਨਹੀਂ ਸੇਵਾ ਕਰ ਗਿਆ, ਦੂਜੇ ਅੰਨ੍ਹੇ-ਬੋਲਿਆ.....

ਕੈਪਟਨ ਸਰਕਾਰ ਵੀ ਜੁਮਲਿਆਂ ਵਾਲੀ ਸਰਕਾਰ` ਬਣਦੀ ਜਾ ਰਹੀ ਹੈ। ਪਹਿਲਾਂ ਪੂਰਨ ਕਰਜ਼ਾ ਮਾਫ਼ੀ ਨੂੰ ਸੰਕੋਚ ਦਿੱਤਾ, ਫੇਰ ਘਰ-ਘਰ ਰੁਜ਼ਗਾਰ ਨੂੰ ਕਹਿ ਦਿੱਤਾ ਕਿ ਅਸੀਂ ਕਿਹੜਾ ਕਿਹਾ ਸੀ ਕਿ ਸਰਕਾਰ ਨੌਕਰੀ ਦਿਆਂਗੇ ? ਸਰਕਾਰ ਨੇ ਕਾਲਜਾਂ `ਚ ਲੱਗਦੇ `ਨੌਕਰੀ ਮੇਲੇ` ਹਾਈਜੈਕ ਕਰ ਲਏ ਅਤੇ ਆਪਣੀ ਮੋਹਰ ਲਗਾ ਦਿੱਤੀ। ਚਪੇੜ ਵੱਜੀ …

Read More »