Home / ਓਪੀਨੀਅਨ (page 10)

ਓਪੀਨੀਅਨ

ਹਜ਼ੂਰ ਸਾਹਿਬ ਤੋਂ ਪਰਤੀ ਸੰਗਤ ਦਾ ਕਸੂਰ ਕੀ ਹੈ?

-ਜਗਤਾਰ ਸਿੰਘ ਸਿੱਧੂ   ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਕੁਝ ਛੋਟਾਂ ਸਮੇਤ ਹੋਰ ਦੋ ਹਫਤੇ ਲਈ ਪੰਜਾਬ ਨੂੰ ਕਰਫਿਊ ਹੇਠਾਂ ਰੱਖਣ ਦਾ ਐਲਾਨ ਕਰ ਦਿੱਤਾ ਹੈ ਜਦੋਂ ਕਿ ਕੌਮੀ ਪੱਧਰ ‘ਤੇ 3 ਮਈ ਤੋਂ ਅੱਗੇ ਲੌਕਡਾਊਨ ਨੂੰ ਵਧਾਉਣ ਲਈ ਅਜੇ ਫੈਸਲਾ ਲਿਆ ਜਾਣਾ ਹੈ। ਪੰਜਾਬ ਜਿਸ ਤਰ੍ਹਾਂ ਦੇ ਵਿੱਤੀ …

Read More »

ਸਰਦਾਰ ਹਰੀ ਸਿੰਘ ਨਲੂਆ – ਸਿੱਖ ਰਾਜ ਦਾ ਮਹਾਨ ਜਰਨੈਲ

-ਅਵਤਾਰ ਸਿੰਘ ਸਰਦਾਰ ਹਰੀ ਸਿੰਘ ਦਾ ਨਾਂ ਦੁਨੀਆ ਦੇ ਜਾਂਬਾਜ਼ ਯੋਧਿਆਂ ਵਿਚ ਸ਼ੁਮਾਰ ਹੋਣ ਕਰਕੇ ਸਿੱਖ ਕੌਮ ਨੂੰ ਫ਼ਖ਼ਰ ਹੈ। ਹਰੀ ਸਿੰਘ ਅਜੇ ਕੱਚੀ ਉਮਰ ਯਾਨੀ ਸੱਤ ਕੁ ਸਾਲਾਂ ਦੇ ਹੀ ਸਨ ਕਿ ਉਨ੍ਹਾਂ ਦੇ ਸਿਰ ਤੋਂ ਪਿਤਾ ਦਾ ਸਾਇਆ ਉੱਠ ਗਿਆ। ਇਸ ਤੋਂ ਬਾਅਦ ਉਨ੍ਹਾਂ ਨੂੰ ਆਪਣੀ ਮਾਤਾ ਧਰਮ …

Read More »

ਵਿਸ਼ਵ ਨਾਚ/ਡਾਂਸ ਦਿਵਸ ਦਾ ਕੀ ਹੈ ਇਤਿਹਾਸ

-ਅਵਤਾਰ ਸਿੰਘ ਡਾਂਸ ਦਾ ਜਨਮ ਮਨੁੱਖ ਦੀ ਉਤਪਤੀ ਨਾਲ ਹੀ ਹੋਇਆ ਮੰਨਿਆ ਗਿਆ ਹੈ ਕਿਉਂਕਿ ਡਾਂਸ ਮਨੁੱਖ ਦੇ ਜਜ਼ਬਿਆਂ ਅਤੇ ਭਾਵਨਾਵਾਂ ਨੂੰ ਪ੍ਰਗਟ ਕਰਨ ਦਾ ਸਾਧਨ ਮੰਨਿਆ ਗਿਆ ਹੈ। ਪ੍ਰਾਚੀਨ ਸਮੇਂ ਤੋਂ ਹੀ ਮਨੁੱਖ ਨੇ ਖੁਸ਼ੀ ਗਮੀ ਦੇ ਭਾਵਾਂ ਨੂੰ ਆਪਣੇ ਹੱਥਾਂ, ਪੈਰਾਂ, ਬਾਹਾਂ ਤੇ ਸਿਰ ਆਦਿ ਸਰੀਰਕ ਅੰਗਾਂ ਨੂੰ …

Read More »

ਕੋਰੋਨਾ ਵਾਇਰਸ ਮਹਾਮਾਰੀ ਮਗਰੋਂ, ਕਾਸ਼! ਅਜਿਹਾ ਹੋ ਜਾਵੇ

-ਸੰਜੀਵਨ ਸਿੰਘ ਵੈਸੇ ਤਾਂ ਸੁਪਨਿਆਂ ਦਾ ਮਰ ਜਾਣਾ ਵੀ ਖਤਰਨਾਕ ਹੁੰਦਾ ਹੈ ਪਰ ਵਿਸ਼ਵਾਸ਼ ਦਾ ਤਿੜਕ ਜਾਣਾ, ਭਰੋਸੇ ਦਾ ਟੁੱਟ ਜਾਣਾ ਵੀ ਘੱਟ ਖਤਰਨਾਕ ਨਹੀਂ ਹੁੰਦਾ।ਇਕ ਚੈਨਲ, ਮਨੁੱਖ ਵੱਲੋਂ ਆਪੇ ਸਹੇੜੀ ਕੋਰੋਨਾ ਵਰਗੀ ਸਭ ਤੋਂ ਭਿਅਆਨਕ ਤੇ ਖ਼ਤਰਨਾਕ ਬਿਪਤਾ ਦਾ ਮਨੁੱਖੀ ਪਲਾਜ਼ਮਾ ਰਾਹੀ ਇਲਾਜ ਦਾ ਜ਼ਿਕਰ ਵਾਰ ਵਾਰ ਕਰ ਰਿਹਾ …

Read More »

ਕਿਸਾਨ ਵੱਡੇ ਸੰਕਟ ਚ ਫਸਿਆ! ਖੋਖਲੇ ਨਿਕਲੇ ਸਰਕਾਰੀ ਦਾਅਵੇ

-ਜਗਤਾਰ ਸਿੰਘ ਸਿੱਧੂ   ਪੰਜਾਬ ਦਾ ਕਿਸਾਨ ਕੋਰੋਨਾ ਮਹਾਮਾਰੀ ਦੇ ਸੰਕਟ ‘ਚ ਸਰਕਾਰੀ ਦਾਅਵਿਆਂ ਅਤੇ ਵਾਅਦਿਆਂ ਦੇ ਬਾਵਜੂਦ ਵੱਡੇ ਸੰਕਟ ਦਾ ਸਾਹਮਣਾ ਕਰ ਰਿਹਾ ਹੈ। ਕਿਸਾਨ ਲਈ ਸਭ ਤੋਂ ਵੱਡਾ ਸੰਕਟ ਇਸ ਵੇਲੇ ਮੰਡੀਆਂ ਅੰਦਰ ਕਣਕ ਦੀ ਫਸਲ ਦੀ ਵਿਕਰੀ ਅਤੇ ਅਦਾਇਗੀ ਨੂੰ ਲੈ ਕੇ ਬਣਿਆ ਹੋਇਆ ਹੈ। ਕਿਸਾਨ ਅਜੇ …

Read More »

ਲੌਕਡਾਊਨ ਦੌਰਾਨ ਬੱਚੇ ਘਰ ਵਿੱਚ ਸਮਾਂ ਕਿਵੇਂ ਗੁਜ਼ਾਰਨ; ਮਾਪਿਆਂ ਦੇ ਬੱੱਚਿਆਂ .....

-ਡਾ. ਸੁਖਦੀਪ ਕੌਰ ਮਾਨਸ਼ਾਹੀਆ ਅਤੇ ਡਾ.ਕਿਰਨਜੋਤ ਸਿੱਧੂ ਕੋਵਿਡ-19 ਜਾਂ ਕਰੋਨਾ ਵਾਇਰਸ ਦੇ ਵਿਸ਼ਾਣੂ ਨੇ ਪੂਰੇ ਸੰਸਾਰ ਵਿੱਚ ਹਾਹਾਕਾਰ ਮਚਾ ਕੇ ਰੱਖ ਦਿੱਤੀ ਹੈ। ਇਸ ਬਿਮਾਰੀ ਨੂੰ ਫੈਲਣ ਤੋਂ ਰੋਕਣ ਲਈ ਬਹੁਤ ਸਾਰੇ ਦੇਸ਼ਾਂ ਨੇ ਲੌਕਡਾਊਨ ਦਾ ਸਹਾਰਾ ਲਿਆ ਹੈ। ਪਿਛਲੇ ਮਹੀਨੇ ਤੋਂ ਭਾਰਤ ਵਿੱਚ ਵੀ ਹਾਲਾਤ ਚਿੰਤਾਜਨਕ ਹੋਣ ਕਰਕੇ ਭਾਰਤ …

Read More »

ਕੋਰੋਨਾ ਮਹਾਮਾਰੀ ਜੰਗ ਜਾਂ ਭੁੱਖੇ ਪੇਟ ਭਰੀਏ! ਦੋਹਾਂ ਵਿਰੁੱਧ ਲੜਾਈ ਇਕੱਠੀ ਕ.....

-ਜਗਤਾਰ ਸਿੰਘ ਸਿੱਧੂ   ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਮਨ ਕੀ ਬਾਤ ਪ੍ਰੋਗਰਾਮ ਵਿੱਚ ਦੇਸ਼ ਦੇ ਲੋਕਾਂ ਨੂੰ ਜਿੱਥੇ ਚੌਕਸੀ ਲਈ ਪ੍ਰੇਰਿਆ ਉਥੇ ਉਨ੍ਹਾਂ ਨੇ ਦੇਸ਼ ਦੇ ਲੋਕਾਂ ਦੀ ਪਿੱਠ ਥੱਪ ਥਪਾਈ ਕਿ ਕੋਰੋਨਾ ਖਿਲਾਫ ਦੇਸ਼ ਦੇ ਲੋਕ ਜੰਗ ਲੜ ਰਹੇ ਹਨ। ਉਨ੍ਹਾਂ ਨੇ ਇਸ ਮੌਕੇ ‘ਤੇ ਡਾਕਟਰਾਂ, ਨਰਸਾਂ ਅਤੇ …

Read More »

ਕਿਮ ਜੋਂਗ ਉਨ: ਇਕ ਤਾਨਾਸ਼ਾਹ ਵਜੋਂ ਉਭਰੇ ਉੱਤਰੀ ਕੋਰੀਆ ਦੇ ਆਗੂ

-ਅਵਤਾਰ ਸਿੰਘ ਉੱਤਰੀ ਕੋਰੀਆ ਦਾ ਸ਼ਾਸ਼ਕ ਕਿਮ ਜੋਂਗ ਉਨ ਜਿਸ ਨੂੰ ਤਾਨਾਸ਼ਾਹ ਵੀ ਕਿਹਾ ਜਾਂਦਾ ਹੈ। ਕਾਫੀ ਲੰਮੇ ਸਮੇਂ ਤੋਂ ਅੰਤਰਾਸ਼ਟਰੀ ਪੱਧਰ ‘ਤੇ ਚੱਲ ਰਹੀਆਂ ਖ਼ਬਰਾਂ ਦੀਆਂ ਸੁਰਖੀਆਂ ਵਿੱਚ ਰਹਿ ਰਹੇ ਹਨ। ਉਨ੍ਹਾਂ ਨੇ ਆਪਣੇ ਰਾਜ ਭਾਗ ਦੀ ਗੱਦੀ ਆਪਣੇ ਪਿਤਾ ਦੀ ਮੌਤ ਤੋਂ ਬਾਅਦ ਉਤਰਾਧਿਕਾਰੀ ਹੋਣ ਕਰਕੇ ਸੰਭਾਲੀ ਸੀ। …

Read More »

ਗੁਰਬਖਸ਼ ਸਿੰਘ ਪ੍ਰੀਤ ਲੜੀ – ਬੌਧਿਕਤਾ ਦੀ ਸਿਰਮੌਰ ਹਸਤੀ

ਅਵਤਾਰ ਸਿੰਘ ਪੰਜਾਬੀ ਦੇ ਪ੍ਰਸਿੱਧ ਕਹਾਣੀਕਾਰ, ਨਾਟਕਕਾਰ, ਵਾਰਤਕ, ਲੇਖਕ ਤੇ ਸੰਪਾਦਕ ਗੁਰਬਖਸ਼ ਸਿੰਘ ਪ੍ਰੀਤ ਲੜੀ ਦਾ ਜਨਮ 26 ਅਪ੍ਰੈਲ 1895 ਨੂੰ ਸਿਆਲਕੋਟ ਵਿਖੇ ਮਾਤਾ ਮਿਲਣ ਕੌਰ ਪਿਤਾ ਪਿਸ਼ੌਰਾ ਸਿੰਘ ਦੇ ਘਰ ਹੋਇਆ। ਸੱਤ ਸਾਲ ਦੀ ਉਮਰ ਵਿੱਚ ਪਿਤਾ ਦੀ ਮੌਤ ਹੋ ਗਈ। ਘਰ ਵਿੱਚ ਉਨ੍ਹਾਂ ਦੀ ਮਾਂ, ਦਾਦੀ ਤੇ ਛੋਟੇ …

Read More »

ਕੋਵਿਡ -19 ਮਹਾਂਮਾਰੀ ਦੌਰਾਨ ਸਰੀਰ ਦੇ ਇਮਿਊਨ ਸਿਸਟਮ ਦੀ ਦੇਖਭਾਲ

-ਡਾ. ਕਿਰਨ ਬੈਂਸ ਕੋਵਿਡ -19 ਮਹਾਂਮਾਰੀ ਦੀ ਮੌਜੂਦਾ ਸਥਿਤੀ ਵਿੱਚ ਇਹ ਸਮਝਣਾ ਜ਼ਰੂਰੀ ਹੈ ਕਿ ਸਾਡਾ ਸਰੀਰ ਆਪਣੇ ਆਪ ਨੂੰ ਵਾਇਰਸਾਂ ਅਤੇ ਹੋਰ ਹਮਲਾਵਰਾਂ ਤੋਂ ਕਿਵੇਂ ਬਚਾਉਂਦਾ ਹੈ। ਸਾਡੀ ਉੱਤਮ ਰੱਖਿਆ ਸਾਡੇ ਸਰੀਰ ਦਾ ਇਮਿਊਨ ਸਿਸਟਮ ਕਰਦਾ ਹੈ। ਇਸ ਵਿਚ ਅਰਬਾਂ ਹਮਲਾਵਰਾਂ ਨੂੰ ਪਛਾਣਨ ਅਤੇ ਨਸ਼ਟ ਕਰਨ ਲਈ ਘੱਟ ਤੋਂ …

Read More »