Home / ਓਪੀਨੀਅਨ

ਓਪੀਨੀਅਨ

ਕੀ ਅਸੀਂ ਵਸਤੂਆਂ ਬਣ ਗਏ ?

ਜਿਨ੍ਹਾਂ ਸਮਿਆਂ ‘ਚ ਹੁਣ ਅਸੀਂ ਜ਼ਿੰਦਗੀ ਜਿਉਂ ਰਹੇ ਹਾਂ, ਇਹ ਜ਼ਿੰਦਗੀ ਨਹੀਂ, ਭਰਮ ਹੈ। ਅਸੀਂ ਮਰ ਗਈ ਚੇਤਨਾ ਦੀਆਂ ਤੁਰਦੀਆਂ ਫਿਰਦੀਆਂ ਲਾਸ਼ਾਂ ਹਾਂ। ਇਹ ਲਾਸ਼ਾਂ ਹੁਣ ਵਸਤੂਆਂ ਬਣ ਗਈਆਂ ਹਨ। ਵਸਤੂਆਂ ਵਿਚ ਜਾਨ ਨਹੀਂ ਹੁੰਦੀ। ਉਹ ਤਾਂ ਇਸ਼ਾਰੇ ਤੇ ਕੰਮ ਕਰਦੀਆਂ ਹਨ। ਉਨ੍ਹਾਂ ‘ਚ ਚੇਤਨਾ ਨਹੀਂ ਹੁੰਦੀ। ਇਨ੍ਹਾਂ ਸਮਿਆਂ ਚ …

Read More »

ਕਰਤਾਰਪੁਰ ਸਾਹਿਬ ਮਾਨਵਤਾ ਦਾ ਸੁਨੇਹਾ ! ਸਿੱਧੂ ਤੇ ਕਿਉਂ ਉੱਠੇ ਸਵਾਲ ?

ਜਗਤਾਰ ਸਿੰਘ ਸਿੱਧੂ ; ਕਰਤਾਰਪੁਰ ਸਾਹਿਬ (ਪਾਕਿਸਤਾਨ) ਗੁਰੂ ਨਾਨਕ ਦੇਵ ਜੀ ਦੇ ਕਿਰਤ ਅਤੇ ਮਾਨਵਤਾ ਦਾ ਸੁਨੇਹਾ ਦੇਣ ਵਾਲੀ ਪਵਿਤਰ ਧਰਤੀ ਉਪਰ ਬਣੇ ਗੁਰੂਦੁਆਰਾ ਸਾਹਿਬ ਦੇ ਦਰਸ਼ਨ ਲਈ ਦੁਨੀਆਂ ਭਰ ਵਿਚ ਬੈਠੇ ਪੰਜਾਬੀਆਂ ਅੰਦਰ ਇਕਤਾਂਘ ਅਤੇ ਖਿੱਚ ਸਦੀਵੀ ਹੈ।18 ਨਵੰਬਰ ਨੂੰ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਦਿਹਾੜੇ ਤੋਂ ਪਹਿਲੀ …

Read More »

ਗਲੋਬਲ-ਵਾਰਮਿੰਗ – ਬਹੁਤ ਹੋ ਗਏ ਮਤੇ ਪਾਸ, ਲੋੜ ਹੈ ਅਮਲ ਕਰਨ ਦੀ

-ਅਸ਼ਵਨੀ ਚਤਰਥ; ਮਨੁੱਖੀ ਕਿਰਿਆਵਾਂ ਦੁਆਰਾ ਧਰਤੀ ਦੀ ਸਤ੍ਹਾ ਦੇ ਤਾਪਮਾਨ ਵਿੱਚ ਹੋਣ ਵਾਲੇ ਵਾਧੇ ਨੂੰ ਗਲੋਬਲ ਵਾਰਮਿੰਗ ਜਾਂ ਆਲਮੀ ਤਪਸ਼ ਕਿਹਾ ਜਾਂਦਾ ਹੈ। ਵਿਗਿਆਨੀ ਗਲੋਬਲ ਵਾਰਮਿੰਗ ਲਈ ਮਨੁੱਖੀ ਕਿਰਿਆਵਾਂ ਜਿਵੇਂ ਪਥਰਾਟ ਬਾਲਣਾਂ ਜਿਵੇਂ ਕੋਲਾ, ਪੈਟਰੋਲ ਅਤੇ ਡੀਜ਼ਲ ਆਦਿ ਨੂੰ ਬਾਲਣਾ, ਮਨੁੱਖੀ ਵਸੋਂ ਵਿੱਚ ਵਾਧਾ, ਜੰਗਲਾਂ ਦੀ ਕਟਾਈ, ਸ਼ਹਿਰੀਕਰਨ ਅਤੇ ਮਨੁੱਖ …

Read More »

ਕਣਕ ਵਿੱਚ ਪਹਿਲੇ ਪਾਣੀ ਤੋਂ ਬਾਅਦ ਨਦੀਨਾਂ ਦੀ ਰੋਕਥਾਮ

-ਸਿਮਰਜੀਤ ਕੌਰ ਅਤੇ ਨਵਜੋਤ ਸਿੰਘ ਬਰਾੜ; ਕਣਕ ਵਿੱਚ ਮੁੱਖ ਤੌਰ ‘ਤੇ ਘਾਹ ਵਾਲੇ ਨਦੀਨ (ਜਿਵੇਂ ਕਿ ਗੁੱਲੀ ਡੰਡਾ, ਲੂੰਬੜ ਘਾਹ, ਜੰਗਲੀ ਜਵੀ, ਬੂੰਈ) ਅਤੇ ਚੌੜੇ ਪੱੱਤੇ ਵਾਲੇ ਨਦੀਨ (ਜਿਵੇਂ ਕਿ ਜੰਗਲੀ ਪਾਲਕ, ਬਾਥੂ, ਮੈਨਾ, ਬਿੱਲੀ ਬੂਟੀ, ਬਟਨ ਬੂਟੀ, ਮਕੋਹ, ਭੰਬੋਲਾ, ਹਿਰਨਖੁਰੀ) ਹੁੰਦੇ ਹਨ। ਕਈ ਖੇਤਾਂ ਵਿੱਚ ਤਾਂ ਨਦੀਨ ਕਣਕ ਦੀ …

Read More »

ਸੰਵਿਧਾਨਕ ਹੱਕ ਅਤੇ ਅਸੀਂ

  26 ਨਵੰਬਰ,1949 ਅਤੇ 26 ਜਨਵਰੀ,1950 ਦਾ ਦਿਨ ਭਾਰਤ ਦੇ ਇਤਿਹਾਸ ਵਿੱਚ ਸੁਨਿਹਰੀ ਪੰਨਿਆਂ ਉਪਰ ਦਰਜ ਹੈ। ਪ੍ਰੰਤੂ ਵਿਚਾਰਨ ਤੇ ਸਮਝਣ ਵਾਲੀ ਗੱਲ ਇਹ ਹੈ ਕਿ ਭਾਰਤ ਦੇ 3 ਤੋਂ 15 ਫ਼ੀਸਦ ਜਰਨਲ ਵਰਗ ਦੇ ਲੋਕਾਂ ਨੂੰ ਸੰਵਿਧਾਨਕ ਹੱਕਾਂ ਦੀ ਸਭ ਤੋਂ ਵੱਧ ਜਾਣਕਾਰੀ ਇਸ ਸੰਵਿਧਾਨ ਨੂੰ ਪੜ੍ਹ ਕੇ ਹੋਈ …

Read More »

ਕਿਰਤੀ ਲੋਕ ਕਦੋਂ ਜਾਗਣਗੇ?

ਜ਼ਿੰਦਗੀ ‘ਚ ਸਰਕਾਰੀ ਤੇ ਗੈਰ-ਸਰਕਾਰੀ ਅਦਾਰਿਆਂ ਵਿੱਚ ਨੌਕਰੀ ਕਰਨ ਵਾਲਿਆਂ ਦੀ ਗਿਣਤੀ ਆਟੇ ਵਿੱਚ ਲੂਣ ਬਰਾਬਰ ਹੈ, ਪਰ ਜਿਹੜੇ ਬਾਕੀ ਹਨ, ਉਨਾਂ ਨੂੰ ਆਟਾ ਹਾਸਲ ਕਰਨ ਲਈ ਨਿੱਤ ਖੂਹ ਪੁੱਟ ਕੇ ਪਾਣੀ ਪੀਣਾ ਪੈਂਦਾ ਹੈ। ਰੋਜ਼ਾਨਾ ਸਖ਼ਤ ਮਿਹਨਤ ਕਰਨੀ ਪੈਂਦੀ ਹੈ। ‘ਮੀਂਹ ਜਾਵੇ ਨੇਰੀ ਆਵੇ’ ਉਨਾਂ ਲਈ ਰੁਕਾਵਟ ਨਹੀਂ ਬਣਦੀ। …

Read More »

ਨਹੀਂ ਰੁਕ ਰਹੀ ਹੈ ਔਰਤਾਂ ਖ਼ਿਲਾਫ਼ ਹਿੰਸਾ

-ਪ੍ਰੋ.ਪਰਮਜੀਤ ਸਿੰਘ ਨਿੱਕੇ ਘੁੰਮਣ; ਬੇਸ਼ੱਕ ਅਸੀਂ 21ਵੀਂ ਸਦੀ ਵਿੱਚ ਜੀਅ ਰਹੇ ਹਾਂ ਤੇ ਇਹ ਯੁਗ ਉਚ ਪੱਧਰੀ ਵਿੱਦਿਆ ਅਤੇ ਵਿਗਿਆਨ ਤੇ ਤਕਨੀਕ ਦਾ ਯੁਗ ਅਖਵਾਉਂਦਾ ਹੈ ਪਰ ਅਫ਼ਸੋਸ ਦੀ ਗੱਲ ਹੈ ਕਿ ਔਰਤਾਂ ਖ਼ਿਲਾਫ਼ ਸਦੀਆਂ ਤੋਂ ਚਲੀ ਆ ਰਹੀ ਹਿੰਸਾ ਅਜੇ ਤੱਕ ਖ਼ਤਮ ਨਹੀਂ ਹੋ ਸਕੀ ਹੈ ਤੇ ਘਟਣ ਦੀ …

Read More »

ਬਹੁਤਾ ਬੋਲ ਕੇ, ਜੱਗ ਨਹੀਂ ਜਿੱਤ ਹੁੰਦਾ !

ਅੱਜ ਕੱਲ੍ਹ ਪੰਜਾਬ ਵਿਚ ਮਾਹੌਲ ਗਰਮ ਹੈ। ਚੋਣਾਂ ਦਾ ਐਲਾਨ ਭਾਵੇਂ ਸਰਕਾਰੀ ਤੌਰ ‘ਤੇ ਨਹੀਂ ਹੋਇਆ ਪਰ ਰਾਜਨੀਤਕ ਸਰਗਰਮੀ ਨੇ ਜ਼ੋਰ ਫੜ ਲਿਆ ਲਗਦਾ ਹੈ। ਨਿੱਤ ਦਿਨ ਨਵੇਂ ਲੋਕ ਲੁਭਾਊ ਐਲਾਨ ਕੀਤੇ ਜਾ ਰਹੇ ਹਨ। ਸਿਆਸਤ ਦੇ ਬਾਦਸ਼ਾਹ ਲੀਡਰ ਸੂਬੇ ਦੇ ਲੋਕਾਂ ਨੂੰ ਉੱਚੀ ਉੱਚੀ ਬੋਲ ਕੇ ਆਪਣੇ ਹੱਕ ਵਿੱਚ …

Read More »

ਪੌਦਿਆਂ ਦੇ ਪ੍ਰੇਮੀ ਤੇ ਭੌਤਿਕ ਵਿਗਿਆਨੀ – ਜਗਦੀਸ਼ ਚੰਦਰ ਬੋਸ

ਚੰਡੀਗੜ੍ਹ: ਪੌਦਿਆਂ ਦੇ ਪ੍ਰੇਮੀ ਭੌਤਿਕ ਵਿਗਿਆਨੀ ਜਗਦੀਸ਼ ਚੰਦਰ ਬੋਸ ਦਾ ਜਨਮ 30 ਨਵੰਬਰ 1858 ਨੂੰ ਬੰਗਲਾ ਦੇਸ਼ ਦੇ ਸ਼ਹਿਰ ਮੈਮਨ ਸਿੰਘ ਵਿਖੇ ਹੋਇਆ। ਉਨ੍ਹਾਂ ਦੇ ਪਿਤਾ ਭਗਵਾਨ ਚੰਦਰ ਬੋਸ ਸਰਕਾਰ ਦੇ ਉਚ ਅਧਿਕਾਰੀ ਸਨ। ਉਨ੍ਹਾਂ ਨੇ ਆਪਣੇ ਪੁੱਤਰ ਨੂੰ ਸਧਾਰਣ ਸਕੂਲ ‘ਚ ਪਾਇਆ ਜਿਥੇ ਬੋਸ ਨੇ ਕਿਸਾਨਾ, ਕਾਮਿਆਂ, ਮਜ਼ਦੂਰਾਂ ਤੇ …

Read More »

ਕੋਵਿਡ-19 ਮਹਾਂਮਾਰੀ ਦੌਰਾਨ ਭਾਰਤੀ ਹਾਕਮ ਕਹਿਰਵਾਨ ਸਾਬਤ ਹੋਏ !

-ਰਾਜਿੰਦਰ ਕੌਰ ਚੋਹਕਾ; ਕੋਵਿਡ-19 ਦੀ ਮਹਾਂਮਾਰੀ ਦੌਰਾਨ ਸਿਝਣ ਲਈ, ਜੋ ਗੈਰ ਪ੍ਰਸੰਗਿਕ, ਗੈਰ-ਤਰਕਸ਼ੀਲ ਅਤੇ ਗੈਰ ਵਿਗਿਆਨਕ ਨੀਤੀਆਂ ਕੇਂਦਰ ਦੀ ਮੋਦੀ ਸਰਕਾਰ ਅਤੇ ਰਾਜ ਸਰਕਾਰਾਂ ਨੇ ਦੇਸ਼ ਅੰਦਰ ਲਿਆਂਦੀਆਂ ਉਹ ਸਭ ਆਮ ਤੇ ਗਰੀਬ ਲੋਕਾਂ ਲਈ ਮਾਰੂ ਸਾਬਤ ਹੋਈਆਂ ਸਨ। ਭਾਵੇਂ ! ਇਸ ਆਫ਼ਤ ਦੌਰਾਨ ਖਾਸ ਕਰਕੇ ਕਿਰਤੀ ਜਮਾਤ ਅਤੇ ਕਿਸਾਨੀ …

Read More »