Home / ਉੱਤਰੀ ਅਮਰੀਕਾ (page 9)

ਉੱਤਰੀ ਅਮਰੀਕਾ

ਸਾਬਕਾ ਸੈਨਿਕਾਂ ਦੇ ਸਨਮਾਨ ‘ਚ ਕੈਨੇਡਾ ਵਿਖੇ ਸ਼ੁੱਕਰਵਾਰ ਤੋਂ ਹੋਵੇਗੀ ਪੋਪੀ.....

ਓਟਾਵਾ – ਲੱਖਾਂ ਕੈਨੇਡੀਅਨ ਹਰ ਸਾਲ ਅਕਤੂਬਰ ਦੇ ਅਖੀਰਲੇ ਸ਼ੁੱਕਰਵਾਰ ਤੋਂ 11 ਨਵੰਬਰ ਤੱਕ ਕੈਨੇਡਾ ਦੇ ਸਾਬਕਾ ਸੈਨਿਕਾਂ ਦਾ ਸਨਮਾਨ ਕਰਨ ਅਤੇ ਆਜ਼ਾਦੀ ਲਈ ਕੁਰਬਾਨੀਆਂ ਦੇਣ ਵਾਲਿਆਂ ਨੂੰ ਯਾਦ ਕਰਨ ਲਈ ਪੋਪੀ ਸਿੰਬਲ ਵਾਲਾ ਬੈਚ ਪਹਿਨਦੇ ਹਨ। ਇਸ ਸਾਲ ਵੀ ਪੋਪੀ ਨੂੰ ਯਾਦਗਾਰੀ ਦੇ ਪ੍ਰਤੀਕ ਵਜੋਂ ਅਪਣਾਏ ਜਾਣ ਦੀ 100ਵੀਂ …

Read More »

ਬੋਇਸ ਮਾਲ ਗੋਲੀਬਾਰੀ: ਘੱਟੋ ਘੱਟ 2 ਦੀ ਮੌਤ ਅਤੇ 4 ਜ਼ਖਮੀ

ਬੋਇਸ: ਬੋਇਸ (BOISE), ਇਡਾਹੋ ਦੇ ਇੱਕ ਮਾਲ ਵਿੱਚ ਸੋਮਵਾਰ ਨੂੰ ਗੋਲੀਬਾਰੀ ਦੌਰਾਨ ਇੱਕ ਪੁਲਿਸ ਅਧਿਕਾਰੀ ਸਮੇਤ ਦੋ ਲੋਕਾਂ ਦੀ ਮੌਤ ਹੋ ਗਈ ਅਤੇ ਚਾਰ ਹੋਰ ਜ਼ਖਮੀ ਹੋ ਗਏ। ਪੁਲਿਸ ਮੁਖੀ ਰਿਆਨ ਲੀ ਨੇ ਕਿਹਾ ਕਿ ਬੋਇਸ ਅਫਸਰਾਂ ਨੇ ਬੋਇਸ ਟਾਊਨ ਸਕੁਏਅਰ ਮਾਲ ਵਿੱਚ ਲਗਭਗ 1:50 ਵਜੇ ਗੋਲੀਬਾਰੀ ਦੀਆਂ ਰਿਪੋਰਟਾਂ ਦਾ …

Read More »

ਅਮਰੀਕਾ ‘ਚ ਸਿਰਫ ਨੌਕਰੀ ਨੂੰ ਬਚਾਉਣ ਲਈ ਲੋਕ ਕਰਵਾ ਰਹੇ ਹਨ ਵੈਕਸੀਨੇਸ਼ਨ

ਨਿਊਯਾਰਕ : ਅਮਰੀਕਾ ਦੇ ਮੁੱਖ ਸ਼ਹਿਰ ਨਿਊਯਾਰਕ ‘ਚ ਵੈਕਸੀਨੇਸ਼ਨ ਨਾਂ ਕਰਵਾਉਣ ਵਾਲੇ ਲੋਕਾਂ ਨੂੰ ਨੌਕਰੀ ਤੋਂ ਕੱਢਣ ਦੀਆਂ ਧਮਕੀਆਂ ਦਿੱਤੀਆਂ ਜਾ ਰਹੀਆਂ ਹਨ। ਨੌਕਰੀ ਜਾਣ ਦੇ ਡਰ ਕਾਰਨ ਨਰਸਾਂ, ਅਧਿਆਪਕਾਂ ਅਤੇ ਹੋਰ ਵਿਭਾਗਾਂ ਦੇ ਹਜ਼ਾਰਾਂ ਕਰਮਚਾਰੀਆਂ ਨੇ ਟੀਕੇ ਲਗਵਾਏ ਵੀ ਹਨ ਅਤੇ ਜਿਨ੍ਹਾਂ ਨੇ ਇਸ ਤੋਂ ਇਨਕਾਰ ਕੀਤਾ ਉਨ੍ਹਾਂ ਦੀ …

Read More »

ਸਹਾਇਤਾ ਸੰਸਥਾ ਨੇ ਸਮਾਜ ਭਲਾਈ ਕਾਰਜਾ ‘ਚ ਆਤਮ ਪ੍ਰਗਾਸ ਸੰਸਥਾ ਨਾਲ ਮਿਲਾਇਆ .....

ਫਰੀਮਾਂਟ(ਕੈਲੀਫੋਰਨੀਆ) ( ਗੁਰਿੰਦਰਜੀਤ ਨੀਟਾ ਮਾਛੀਕੇ/ ਕੁਲਵੰਤ ਧਾਲੀਆਂ) : ਸਮਾਜ ਭਲਾਈ ਲਈ ਕੰਮ ਕਰ ਰਹੀਆਂ ਸੰਸਥਾਵਾਂ ਸਹਾਇਤਾ ਤੇ ਆਤਮ ਪ੍ਰਗਾਸ ਵੱਲੋਂ ਸਮਾਜ ਭਲਾਈ ਦੇ ਕਾਰਜਾਂ ਦੇ ਲਈ ਹੱਥ ਮਲਾਉਣ ਦਾ ਫੈਸਲਾ ਕੀਤਾ ਗਿਆ ਹੈ।ਇਸ ਗੱਲ ਦੀ ਜਾਣਕਾਰੀ ਦਿੰਦਿਆਂ ਅੱਜ ਇਥੇ ਇਹਨਾਂ ਸੰਸਥਾਵਾਂ ਦੇ ਆਗੂਆਂ ਨੇ ਦੱਸਿਆ ਕਿ ਇਸ ਨਵੇਂ ਉਪਰਾਲੇ ਦੇ …

Read More »

ਵਿਦੇਸ਼ਾਂ ‘ਚ ਵੱਸਦੇ ਪੰਜਾਬੀ ਲੇਖਕ ਪੰਜਾਬ, ਪੰਜਾਬੀ ਤੇ ਪੰਜਾਬੀਅਤ ਦੇ ਅਸਲ ਸ.....

ਫਰਿਜ਼ਨੋ (ਕੈਲੀਫੋਰਨੀਆ ) ( ਗੁਰਿੰਦਰਜੀਤ ਨੀਟਾ ਮਾਛੀਕੇ / ਕੁਲਵੰਤ ਧਾਲੀਆਂ) : ਫਰਿਜ਼ਨੋ ਵੱਸਦੇ ਪੰਜਾਬੀ ਕਵੀ ਅਤੇ ਸਭਿਆਚਾਰਕ ਹਸਤੀ ਰਣਜੀਤ ਸਿੰਘ ਗਿੱਲ(ਜੱਗਾ ਸੁਧਾਰ) ਦੀ ਕਾਵਿ ਪੁਸਤਕ ਉਡਾਰੀਆਂ ਨੂੰ ਲੋਕ ਸਮਰਪਣ ਕਰਦਿਆਂ ਪੰਜਾਬੀ ਲੋਕ ਵਿਰਾਸਤ ਅਕਾਡਮੀ ਦੇ ਚੇਅਰਮੈਨ ਪ੍ਰੋਃ ਗੁਰਭਜਨ ਸਿੰਘ ਗਿੱਲ ਨੇ ਕਿਹਾ ਹੈ ਕਿ ਸਧਾਰ( ਲੁਧਿਆਣਾ) ਦੇ ਜੰਮਪਲ ਉੱਘੀ ਸਭਿਆਚਾਰਕ …

Read More »

ਕੈਨੇਡਾ ਨੇ ਅੰਤਰਰਾਸ਼ਟਰੀ ਯਾਤਰਾ ਲਈ ਐਡਵਾਇਜ਼ਰੀ ਹਟਾਈ

ਓਟਾਵਾ : ਕੈਨੇਡਾ ਸਰਕਾਰ ਨੇ ਆਪਣੇ ਨਾਗਰਿਕਾਂ ਲਈ ਦੇਸ਼ ਦੇ ਬਾਹਰ ਸਾਰੀਆਂ ਗੈਰ-ਜ਼ਰੂਰੀ ਅੰਤਰਰਾਸ਼ਟਰੀ ਯਾਤਰਾਵਾਂ ‘ਤੇ ਆਪਣੀ ਐਡਵਾਇਜ਼ਰੀ ਨੂੰ ਹਟਾ ਦਿੱਤਾ ਹੈ, ਜੋ ਪਿਛਲੇ ਸਾਲ ਮਾਰਚ 2020 ਵਿਚ ਕੋਵਿਡ-19 ਮਹਾਮਾਰੀ ਦੀ ਸ਼ੁਰੂਆਤ ਦੇ ਮੱਦੇਨਜ਼ਰ ਸਾਵਧਾਨੀ ਦੇ ਤੌਰ ‘ਤੇ ਲਾਗੂ ਕੀਤੀ ਗਈ ਸੀ। ਹਰੇਕ ਦੇਸ਼ ਲਈ ਨਵੀਂਆਂ ਐਡਵਾਇਜ਼ਰੀਆਂ ਹੁਣ ਕੋਰੋਨਾ ਮਹਾਮਾਰੀ …

Read More »

ਓਂਟਾਰੀਓ ਵਿਧਾਨ ਸਭਾ ਚੋਣਾਂ : ਪੀ.ਸੀ. ਪਾਰਟੀ ਨੇ ਬਰੈਂਪਟਨ ਤੋਂ ਉਮੀਦਵਾਰ ਐਲਾਨ.....

ਬਰੈਂਪਟਨ : ਓਂਟਾਰੀਓ ਵਿਧਾਨ ਸਭਾ ਚੋਣਾਂ ਲਈ ਵੱਖ-ਵੱਖ ਪਾਰਟੀਆਂ ਨੇ ਤਿਆਰੀ ਖਿੱਚ ਰੱਖੀ ਹੈ। ਇਸੇ ਦੇ ਚਲਦਿਆਂ ਪੀ.ਸੀ. ਪਾਰਟੀ (ਪ੍ਰੋਗਰੈਸਿਵ ਕੰਸਰਵੇਟਿਵ) ਵੱਲੋਂ ਬਰੈਂਪਟਨ ਤੋਂ ਉਮੀਦਵਾਰਾਂ ਦਾ ਐਲਾਨ ਕਰ ਦਿਤਾ ਗਿਆ ਹੈ। ਦੋ ਮੌਜੂਦਾ ਵਿਧਾਇਕ ਪ੍ਰਭਮੀਤ ਸਿੰਘ ਸਰਕਾਰੀਆ ਅਤੇ ਅਮਰਜੋਤ ਸੰਧੂ ਮੁੜ ਤੋਂ ਚੋਣ ਮੈਦਾਨ ਵਿਚ ਹੋਣਗੇ। ਪ੍ਰਭਮੀਤ ਸਿੰਘ ਸਰਕਾਰੀਆ 2018 …

Read More »

ਟੀਕਾਕਰਣ ਨਾਂ ਕਰਵਾਉਣ ਵਾਲੇ ਵਿਦਿਆਰਥੀ ਓਨਟਾਰੀਓ ਦੀਆਂ ਯੂਨੀਵਰਸਿਟੀਜ਼ ‘.....

ਓਨਟਾਰੀਓ : ਓਨਟਾਰੀਓ ਦੀਆਂ ਕਈ ਯੂਨੀਵਰਸਿਟੀਜ਼ ਵੱਲੋਂ ਅਜਿਹੇ ਵਿਦਿਆਰਥੀਆਂ ਨੂੰ ਕੈਂਪਸ ਵਿੱਚ ਦਾਖਲ ਹੋਣ ਤੋਂ ਰੋਕਣ ਦੀ ਤਿਆਰੀ ਕੀਤੀ ਜਾ ਰਹੀ ਹੈ ਜਿਨ੍ਹਾਂ ਨੇ ਅਜੇ ਤੱਕ ਆਪਣਾ ਮੁਕੰਮਲ ਟੀਕਾਕਰਣ ਨਹੀਂ ਕਰਵਾਇਆ ਹੈ। ਪ੍ਰਸ਼ਾਸਨ ਵਲੋਂ ਕਿਹਾ ਗਿਆ ਹੈ ਕਿ ਵੱਡੀ ਗਿਣਤੀ ਵਿੱਚ ਵਿਦਿਆਰਥੀਆਂ ਵੱਲੋਂ ਆਪਣੇ ਕੋਵਿਡ-19 ਵੈਕਸੀਨੇਸ਼ਨ ਦਾ ਸਬੂਤ ਮੁਹੱਈਆ ਕਰਵਾ …

Read More »

ਜ਼ਹਿਰੀਲੇ ਹਨ ਚੀਨੀ ਖਿਡੌਣੇ ! ਅਮਰੀਕਾ ਨੇ ਖ਼ਤਰਨਾਕ ਰਸਾਇਣਾਂ ਦੀ ਪਰਤ ਚੜ੍ਹੇ .....

ਵਾਸ਼ਿੰਗਟਨ : ਚੀਨ ਵਿਚ ਬਣੇ ਖਿਡੌਣਿਆਂ ਦੀ ਇਕ ਖੇਪ ਨੂੰ ਅਮਰੀਕਾ ਵਿਚ ਜ਼ਬਤ ਕੀਤਾ ਗਿਆ ਹੈ। ਇਹਨਾਂ ਖਿਡੌਣਿਆਂ ‘ਤੇ ਖਤਰਨਾਕ ਰਸਾਇਣਾਂ ਦੀ ਪਰਤ ਚੜ੍ਹੀ ਹੋਈ ਹੈ। ਧਿਆਨ ਦੇਣ ਵਾਲੀ ਗੱਲ ਇਹ ਹੈ ਕਿ ਇਹ ਖਿਡੌਣੇ ਭਾਰਤ ਦੇ ਬੱਚਿਆਂ ਵਿੱਚ ਵੀ ਬਹੁਤ ਮਸ਼ਹੂਰ ਹਨ। ਅਧਿਕਾਰੀਆਂ ਨੇ ਦੱਸਿਆ ਕਿ ਯੂਐਸ ਕਸਟਮਜ਼ ਐਂਡ …

Read More »

ਜਸਟਿਨ ਟਰੂਡੋ ਨੇ ਇੰਟਰਨੈਸ਼ਨਲ ਟਰੈਵਲ ਲਈ ਤਿਆਰ ਕੀਤੇ ਗਏ ਵੈਕਸੀਨ ਪਾਸਪੋਰਟ ਦ.....

ਓਟਾਵਾ: ਫੈਡਰਲ ਸਰਕਾਰ ਵੱਲੋਂ ਇੰਟਰਨੈਸ਼ਨਲ ਟਰੈਵਲ ਲਈ ਤਿਆਰ ਕੀਤੇ ਗਏ ਵੈਕਸੀਨ ਪਾਸਪੋਰਟ ਦਾ ਖੁਲਾਸਾ ਕੀਤਾ ਗਿਆ ਹੈ। ਇਸ ਸਬੰਧੀ ਪੱਤਰਕਾਰਾਂ ਨਾਲ ਸਬੰਧੀ ਗੱਲਬਾਤ ਕਰਦਿਆਂ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਕਿਹਾ ਕਿ ਫੈਡਰਲ ਅਤੇ ਪ੍ਰੋਵਿੰਸ਼ੀਅਲ ਸਰਕਾਰ ਦੀ ਡੈਮੋਕ੍ਰੇਟਿਕ ਅਤੇ ਅੰਤਰਰਾਸ਼ਟਰੀ ਯਾਤਰਾ ਲਈ ਇੱਕ ਨਵੇਂ ਨੈਸ਼ਨਲ ਵੈਕਸੀਨ ਪਾਸਪੋਰਟ `ਤੇ ਸਹਿਮਤੀ ਪ੍ਰਗਟ ਕੀਤੀ …

Read More »