Home / ਉੱਤਰੀ ਅਮਰੀਕਾ (page 8)

ਉੱਤਰੀ ਅਮਰੀਕਾ

N.A.C.I ਵੱਲੋਂ ਪ੍ਰੋਵਿੰਸਾਂ ਤੇ ਟੈਰੇਟਰੀਜ਼ ਲਈ ਕੋਵਿਡ-19 ਬੂਸਟਰ ਡੋਜ਼ ਲਈ ਐਡਵਾਈਜ਼ਰੀ.....

ਓਟਾਵਾ: ਨੈਸ਼ਨਲ ਐਡਵਾਈਜ਼ਰੀ ਕਮੇਟੀ ਆਨ ਇਮਿਊਨਾਈਜ਼ੇਸ਼ਨ ਵੱਲੋਂ ਪ੍ਰੋਵਿੰਸਾਂ ਤੇ ਟੈਰੇਟਰੀਜ਼ ਲਈ ਕੋਵਿਡ-19 ਬੂਸਟਰ ਡੋਜ਼ ਲਈ ਐਡਵਾਈਜ਼ਰੀ ਜਾਰੀ ਕੀਤੀ ਗਈ ਹੈ। ਕਮੇਟੀ ਦਾ ਕਹਿਣਾ ਹੈ ਕਿ M.R.N.A ਵੈਕਸੀਨ ਦੀ ਤੀਜੀ ਡੋਜ਼ ਉਨ੍ਹਾਂ ਨੂੰ ਦੇਣ ਦੀ ਪੇਸ਼ਕਸ਼ ਕੀਤੀ ਜਾਵੇਗੀ ਜਿਨ੍ਹਾਂ ਨੂੰ ਪਹਿਲੀਆਂ ਦੋ ਡੋਜ਼ਾਂ ਆਕਸਫੋਰਡ ਤੇ ਐਸਟ੍ਰਾਜ਼ੈਨੇਕਾ ਵੈਕਸੀਨ ਦੀਆਂ ਲੱਗੀਆਂ ਹੋਣਗੀਆਂ। N.A.C.I …

Read More »

ਬਰੈਂਪਟਨ ‘ਚ ਮਿਲ ਸਕਦੀ ਹੈ ਵੱਡੇ ਆਊਟਡੋਰ ਸਮਾਗਮਾਂ ਦੀ ਖੁੱਲ੍ਹ

ਬਰੈਂਪਟਨ : ਬਰੈਂਪਟਨ ਦੇ ਮੇਅਰ ਪੈਟ੍ਰਿਕ ਬ੍ਰਾਊਨ ਨੇ ਕਿਹਾ ਹੈ ਕਿ ਸ਼ਹਿਰ ਵਿਚ ਵੱਡੇ ਆਊਟਡੋਰ ਸਮਾਗਮਾਂ ਦੀ ਇਜਾਜ਼ਤ ਦੇਣ ਦਾ ਸਮਾਂ ਆ ਗਿਆ ਹੈ। ਉਨ੍ਹਾਂ ਮਿਸਾਲ ਪੇਸ਼ ਕਰਦਿਆਂ ਕਿਹਾ ਕਿ ਜਦੋਂ ਹਾਕੀ ਅਤੇ ਬਾਸਕਟਬਾਲ ਦੇ ਮੈਚਾਂ ਵਿਚ ਹਜ਼ਾਰਾਂ ਬੰਦਿਆਂ ਦਾ ਇਕੱਠ ਕੀਤਾ ਜਾ ਸਕਦਾ ਹੈ ਤਾਂ ਗੁਰੂ ਨਾਨਕ ਸਾਹਿਬ ਦੇ …

Read More »

FDA ਨੇ 5 ਤੋਂ 11 ਸਾਲ ਤੱਕ ਦੇ ਬੱਚਿਆਂ ਲਈ Pfizer ਵੈਕਸੀਨ ਨੂੰ ਦਿੱਤੀ ਹਰੀ ਝੰਡੀ

ਵਾਸ਼ਿੰਗਟਨ : ਫਾਈਜ਼ਰ ਦੀ ਕੋਵਿਡ-19 ਵੈਕਸੀਨ ਨੂੰ FDA ਨੇ 5 ਤੋਂ 11 ਸਾਲ ਦੇ ਬੱਚਿਆਂ ਲਈ ਐਮਰਜੰਸੀ ਵਰਤੋਂ ਲਈ ਮਨਜ਼ੂਰੀ ਦੇ ਦਿੱਤੀ ਹੈ। ਵੈਕਸੀਨ ਦੀ ਜਿੰਨੀ ਡੋਜ਼ ਬਾਲਗਾਂ ਨੂੰ ਦਿੱਤੀ ਜਾਂਦੀ ਹੈ ਉਸ ਦਾ ਤੀਜਾ ਹਿੱਸਾ ਬੱਚਿਆ ਲਈ ਨਿਰਧਾਰਤ ਕੀਤਾ ਗਿਆ ਹੈ। ਇਸ ਨਾਲ 28 ਮਿਲੀਅਨ ਅਮਰੀਕੀ ਬੱਚੇ ਅਗਲੇ ਹਫਤੇ …

Read More »

ਭਾਰਤ ਵਿਰੋਧੀ ਸਰਗਰਮੀਆਂ ਕਰਨ ਵਾਲੇ ਕੈਨੇਡਾ ਅਤੇ ਹੋਰ ਦੇਸ਼ਾਂ ਦੇ ਨਾਗਰਿਕਾਂ ਦ.....

ਨਿਊਜ਼ ਡੈਸਕ : ਭਾਰਤ ਸਰਕਾਰ ਵੱਲੋਂ ਭਾਰਤ-ਵਿਰੋਧੀ ਸਰਗਰਮੀਆਂ ਵਿਚ ਸ਼ਾਮਲ ਕੈਨੇਡਾ ਅਤੇ ਹੋਰ ਦੇਸ਼ਾਂ ਵਿਚ ਰਹਿ ਰਹੇ ਕੁਝ ਭਾਰਤੀ ਮੂਲ ਦੇ ਨਾਗਰਿਕਾਂ ਦੇ ਲੰਬੀ ਮਿਆਦ ਦੇ ਵੀਜ਼ਾ ਅਤੇ ਓ. ਸੀ. ਆਈ. ਕਾਰਡ (ਓਵਰਸੀਜ਼ ਸਿਟੀਜ਼ਨਸ਼ਿਪ ਆਫ਼ ਇੰਡੀਆ) ਰੱਦ ਕੀਤੇ ਗਏ ਹਨ। ਇਕ ਮੀਡੀਆ ਰਿਪੋਰਟ ਵਿਚ ਸੂਤਰਾਂ ਦੇ ਹਵਾਲੇ ਤੋਂ ਕਿਹਾ ਗਿਆ …

Read More »

Facebook ਯੁੱਗ ਦਾ ਹੋਇਆ ਅੰਤ! Mark Zuckerberg ਨੇ ਕੀਤਾ ਐਲਾਨ, ਜਾਣੋ ਕੀ ਹੈ ਕਾਰਨ

ਵਾਸ਼ਿੰਗਟਨ: ਸੋਸ਼ਲ ਮੀਡੀਆ ਖੇਤਰ ਦੀ ਦਿੱਗਜ ਕੰਪਨੀ ਫੇਸਬੁੱਕ ਦਾ ਨਾਮ ਹੁਣ ਸੋਸ਼ਲ ਮੀਡੀਆ ਦੀ ਦੁਨੀਆ ‘ਚੋਂ ਖਤਮ ਹੋ ਜਾਵੇਗਾ। ਫੇਸਬੁੱਕ ਦੇ ਸੀਈਓ ਮਾਰਕ ਜ਼ਕਰਬਰਗ ਨੇ 28 ਅਕਤੂਬਰ ਨੂੰ ਐਨੁਅਲ ਕਨੈਕਟ ਕਾਨਫਰੰਸ ਵਿਚ ਕੰਪਨੀ ਨੇ ਨਵੇਂ ਨਾਮ ‘Meta’ ਦਾ ਐਲਾਨ ਕੀਤਾ। ਦੁਨੀਆ ਭਰ ਵਿਚ ਫੇਸਬੁੱਕ ਦੇ ਨਾਮ ਤੋਂ ਮਸ਼ਹੂਰ ਸੋਸ਼ਲ ਮੀਡੀਆ …

Read More »

ਓਨਟਾਰੀਓ ਦਾ ਟੀਚਾ ਲਾਂਗ ਟਰਮ ਕੇਅਰ ਦੇ ਖੇਤਰ ਵਿੱਚ 2,000 ਹੋਰ ਨਰਸਾਂ ਦੀ ਭਰਤੀ : ਰ.....

ਓਨਟਾਰੀਓ : ਓਨਟਾਰੀਓ ਦੇ ਲਾਂਗ ਟਰਮ ਕੇਅਰ ਮੰਤਰੀ ਦਾ ਕਹਿਣਾ ਹੈ ਕਿ 2025 ਤੱਕ 2000 ਹੋਰ ਨਰਸਾਂ ਭਰਤੀ ਕਰਨ ਲਈ ਪ੍ਰੋਵਿੰਸ 100 ਮਿਲੀਅਨ ਡਾਲਰ ਦਾ ਨਿਵੇਸ਼ ਕਰੇਗੀ। ਮੰਤਰੀ ਰੌਡ ਫਿਲਿਪਸ ਨੇ ਆਖਿਆ ਕਿ ਇਹ ਫੰਡ ਲਾਂਗ ਟਰਮ ਕੇਅਰ ਰੈਜ਼ੀਡੈਂਟਸ ਦੀ ਸਿੱਧੀ ਸਾਂਭ ਸੰਭਾਲ ਲਈ ਓਨਟਾਰੀਓ ਸਰਕਾਰ ਵੱਲੋਂ ਕੀਤੀ ਗਈ ਵਚਨਬੱਧਤਾ …

Read More »

ਟੈਕਸਾਸ ਦੇ ਮੈਕਨੇਅਰ ਨੇ ‘ਚਾਈਨਾ ਵਾਇਰਸ’ ਸ਼ਬਦ ਦੀ ਵਰਤੋਂ ਲਈ ਮੰਗੀ ਮੁਆਫੀ

ਹਿਊਸਟਨ – ਅਮਰੀਕਾ ਦੀ ਪੇਸ਼ੇਵਰ ਫੁਟਬਾਲ ਟੀਮ ਹਿਊਸਟਨ ਟੈਕਸਾਸ ਦੇ ਪ੍ਰਧਾਨ ਅਤੇ ਸੀਈਓ ਕੈਲ ਮੈਕਨੇਅਰ ਨੇ ਮਈ ਵਿੱਚ ਟੀਮ ਲਈ ਇੱਕ ਚੈਰਿਟੀ ਗੋਲਫ ਟੂਰਨਾਮੈਂਟ ਦੌਰਾਨ ਕੋਰੋਨਾ ਵਾਇਰਸ ਲਈ ‘ਚਾਈਨਾ ਵਾਇਰਸ’ ਸ਼ਬਦ ਵਰਤਣ ਲਈ ਮੁਆਫੀ ਮੰਗੀ ਹੈ। ਅਮਰੀਕਾ ਦੇ ਸਾਬਕਾ ਰਾਸ਼ਟਰਪਤੀ ਡੋਨਾਲਡ ਟਰੰਪ ਅਕਸਰ ਕੋਰੋਨਾ ਵਾਇਰਸ ਲਈ ‘ਚਾਈਨਾ ਵਾਇਰਸ’ ਸ਼ਬਦ ਦੀ ਵਰਤੋਂ …

Read More »

ਨਿਊਯਾਰਕ: ਧੰਨ-ਧੰਨ ਗੁਰੂ ਰਾਮਦਾਸ ਜੀ ਦਾ ਪ੍ਰਕਾਸ਼ ਦਿਹਾੜਾ ਵੱਡੇ ਪੱਧਰ ‘ਤੇ ਮ.....

ਨਿਊਯਾਰਕ: ਸ੍ਰੀ ਗੁਰੁ ਰਾਮਦਾਸ ਜੀ ਦਾ ਗੁਰਪੁਰਬ ਉਨ੍ਹਾਂ ਨਾਂ ਤੇ ਬਣੀ ਜੱਥੇਬੰਦੀ ਗੁਰੁ ਰਾਮਦਾਸ ਵੈਲਫੇਅਰ ਸੁਸਾਇਟੀ ਆਫ ਹਰਿਆਣਾ ਨਿਊਯਾਰਕ ਵਲੋਂ ਸਿੱਖ ਕਲਚਰਲ ਸੁਸਾਇਟੀ ਵਿਖੇ ਬੜੀ ਹੀ ਸ਼ਰਧਾ ਭਾਵਨਾ ਨਾਲ ਵੱਡੇ ਪੱਧਰ ਤੇ ਮਨਾਇਆ ਗਿਆ। 22 ਅਕਤੂਬਰ ਨੂੰ ਸ੍ਰੀ ਅਖੰਡ ਪਾਠ ਸਾਹਿਬ ਜੀ ਦੀ ਆਰੰਭਤਾ ਹੋਈ ਅਤੇਦਿਨ ਐਤਵਾਰ 24 ਅਕਤੂਬਰ ਸਵੇਰੇ …

Read More »

ਟਰੂਡੋ ਮਹਾਂਮਾਰੀ ਦੇ ਪ੍ਰਭਾਵ ਤੋਂ ਬਾਅਦ ਪਹਿਲੀ ਵਿਅਕਤੀਗਤ G20 ਮੀਟਿੰਗ ਲਈ ਜਾਣ.....

ਓਟਾਵਾ: ਇਸ ਹਫਤੇ ਦੇ ਅੰਤ ਵਿੱਚ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਇਟਲੀ ਤੇ ਸਕਾਟਲੈਂਡ ਵਿੱਚ ਹੋਣ ਜਾ ਰਹੀ ਜੀ-20 ਆਗੂਆਂ ਦੀ ਸਿਖਰ ਵਾਰਤਾ ਵਿੱਚ ਹਿੱਸਾ ਲੈਣ ਲਈ ਯੂਰਪ ਜਾਣਗੇ।ਇੱਥੇ ਟਰੂਡੋ ਕੈਨੇਡਾ ਦੇ ਕਲਾਈਮੇਟ ਚੇਂਜ ਤੇ ਮਹਾਂਮਾਰੀ ਤੋਂ ਬਾਅਦ ਤੇਜ਼ੀ ਨਾਲ ਕੈਨੇਡਾ ਵੱਲੋਂ ਕੀਤੀ ਗਈ ਰਿਕਵਰੀ ਬਾਰੇ ਹੋਰਨਾਂ ਆਗੂਆਂ ਨੂੰ ਜਾਣੂ ਕਰਵਾਉਣਗੇ। …

Read More »

ਵਰਕਰਜ਼ ਦੀ ਹਿਫਾਜ਼ਤ ਲਈ ਫੋਰਡ ਸਰਕਾਰ ਨੇ ਕੀਤੀ ਨਵੀਂ ਪਹਿਲ

ਓਂਟਾਰੀਓ: ਫੋਰਡ ਸਰਕਾਰ ਦਾ ਕਹਿਣਾ ਹੈ ਕਿ ਵਰਕਰਜ਼ ਦੀ ਹਿਫਾਜ਼ਤ ਲਈ ਹੋਰ ਕਾਨੂੰਨ ਜਲਦ ਪੇਸ਼ ਕੀਤੇ ਜਾਣਗੇ। ਇਸ ਵਾਰੀ ਸਰਕਾਰ ਰਾਈਟ ਟੂ ਡਿਸਕੁਨੈਕਟ ਬਿੱਲ ਪੇਸ਼ ਕਰਨ ਜਾ ਰਹੀ ਹੈ।ਜਿਸ ਤਹਿਤ ਛੁੱਟੀ ਉੱਤੇ ਗਏ ਵਰਕਰਜ਼ ਨੂੰ ਆਪਣੀਆਂ ਦਫਤਰੀ ਈਮੇਲਜ਼ ਦੀ ਚਿੰਤਾ ਨਹੀਂ ਕਰਨੀ ਹੋਵੇਗੀ। ਲੇਬਰ ਮੰਤਰੀ ਮੌਂਟੀ ਮੈਕਨੌਟਨ ਨੇ ਆਖਿਆ ਕਿ …

Read More »