Home / ਉੱਤਰੀ ਅਮਰੀਕਾ (page 7)

ਉੱਤਰੀ ਅਮਰੀਕਾ

ਆਲ ਬੁਆਏਜ਼ ਕੈਥੋਲਿਕ ਸਕੂਲ ਦੇ ਵਿਦਿਆਰਥੀ ‘ਤੇ ਜਿਨਸੀ ਹਮਲਾ ਕਰਨ ਦੇ ਮਾਮਲੇ ਵ.....

ਟੋਰਾਂਟੋ : ਟੋਰਾਂਟੋ ਦੇ ਆਲ ਬੁਆਏਜ਼ ਕੈਥੋਲਿਕ ਸਕੂਲ ਦੇ ਇੱਕ ਹੋਰ ਵਿਦਿਆਰਥੀ ਉੱਤੇ ਜਿਨਸੀ ਹਮਲਾ ਕਰਨ ਦੇ ਮਾਮਲੇ ਵਿੱਚ ਦੋਸ਼ੀ ਪਾਏ ਗਏ ਟੀਨੇਜਰ ਨੂੰ ਦੋ ਸਾਲ ਦੀ ਪ੍ਰੋਬੇਸ਼ਨ ਦੀ ਸਜ਼ਾ ਸੁਣਾਈ ਗਈ ਹੈ, ਜਿਸ ਵਿੱਚ ਉਸ ਨੂੰ ਜੇਲ੍ਹ ਨਹੀਂ ਜਾਣਾ ਹੋਵੇਗਾ। ਜੂਨ ਵਿੱਚ ਸਾਮੂਹਿਕ ਜਿਨਸੀ ਹਮਲੇ ਦੇ ਮਾਮਲੇ ਵਿੱਚ ਜੱਜ …

Read More »

ਕੈਨੇਡਾ 8 ਹਵਾਈ ਅੱਡਿਆਂ ’ਤੇ ਜਲਦੀ ਹੀ ਮੁੜ ਸ਼ੁਰੂ ਕਰੇਗਾ ਕੌਮਾਂਤਰੀ ਉਡਾਣਾਂ

ਓਟਾਵਾ : ਕੈਨੇਡਾ ਸਰਕਾਰ ਨੇ ਅੰਤਰਰਾਸ਼ਟਰੀ ਹਵਾਈ ਉਡਾਣਾਂ ‘ਤੇ ਲਾਗੂ ਪਾਬੰਦੀਆਂ ਨੂੰ ਘਟਾਉਣ ਦਾ ਫ਼ੈਸਲਾ ਕੀਤਾ ਹੈ । ਕੈਨੇਡਾ ਸਰਕਾਰ ਦੇ ਅਨੁਸਾਰ ਇਸੇ ਮਹੀਨੇ 8 ਹਵਾਈ ਅੱਡਿਆਂ ’ਤੇ ਕੌਮਾਂਤਰੀ ਉਡਾਣਾਂ ਮੁੜ ਤੋਂ ਸ਼ੁਰੂ ਹੋਣਗੀਆਂ ।   ਟ੍ਰਾਂਸਪੋਰਟ ਕੈਨੇਡਾ ਵੱਲੋਂ ਜਾਰੀ ਬਿਆਨ ਮੁਤਾਬਕ 30 ਨਵੰਬਰ ਤੋਂ ਹੈਮਿਲਟਨ, ਐਬਟਸਫ਼ੋਰਡ, ਕੈਲੋਨਾ, ਰੈਜੀਨਾ, ਵਾਟਰਲੂ …

Read More »

ਏਅਰ ਕੈਨੇਡਾ ਨੇ ਕੋਰੋਨਾ ਵੈਕਸੀਨ ਨਾਂ ਲਗਵਾਉਣ ਵਾਲੇ ਆਪਣੇ 800 ਤੋਂ ਵੱਧ ਮੁਲਾਜ਼.....

ਮੌਂਟਰੀਅਲ : ਕੋਰੋਨਾ ਵੈਕਸੀਨ ਨਾਂ ਲਗਵਾਉਣ ਵਾਲਿਆਂ ‘ਤੇ ਹੁਣ ਕੈਨੇਡਾ ਦੀਆਂ ਹਵਾਈ ਕੰਪਨੀਆਂ ਆਪਣੇ ਮੁਲਾਜ਼ਮਾਂ ’ਤੇ ਸਖ਼ਤੀ ਵਰਤ ਰਹੀਆਂ ਹਨ। ਪਿਛਲੇ ਦਿਨੀਂ ਫੈਡਰਲ ਸਰਕਾਰ ਦੇ ਨਿਯਮਾਂ ਨੂੰ ਆਪਣੇ ਮੁਲਾਜ਼ਮਾਂ ’ਤੇ ਲਾਗੂ ਕਰਦਿਆਂ ਵੈਸਟਜੈੱਟ ਨੇ ਆਪਣੇ 300 ਮੁਲਾਜ਼ਮਾਂ ਮੁਅੱਤਲ ਕਰ ਦਿੱਤਾ ਸੀ ਤੇ ਹੁਣ ਏਅਰ ਕੈਨੇਡਾ ਨੇ ਵੀ ਵੱਡਾ ਕਦਮ ਚੁੱਕਦਿਆਂ …

Read More »

ਲੰਮੀ ਗ਼ੈਰਹਾਜ਼ਰੀ ਬਾਅਦ ਗਾਇਕ ਅਕਾਸ਼ਦੀਪ ਦੀਵਾਲੀ -2 ਗੀਤ ਨਾਲ ਫਿਰ ਚਰਚਾ ‘ਚ

ਫਰਿਜ਼ਨੋ (ਕੈਲੀਫੋਰਨੀਆਂ) ( ਕੁਲਵੰਤ ਧਾਲੀਆਂ / ਨੀਟਾ ਮਾਛੀਕੇ) : ਅਮਰੀਕਾ ਵਸਦੇ ਗਾਇਕ ਅਕਾਸ਼ਦੀਪ ਜਿਸ ਨੇ ਗੀਤ “ਸਾਡੀ ਤੂੰਹੀ ਇਹ ਦੀਵਾਲੀ ਦੀਵੇ ਲਾਉਣ ਵਾਲੀਏ” ਨਾਲ ਇੱਕ ਵਾਰੀ ਪੂਰੀ ਦੁਨੀਆਂ ਵਿੱਚ ਧੁੰਮ ਪਾ ਦਿੱਤੀ ਸੀ। ਉਸ ਦੀਆਂ ਤਕਰੀਬਨ ਦਸ-ਬਾਰਾਂ ਕੈਸਿੱਟਾ ਪੰਜਾਬੀ ਮਾਂ ਬੋਲੀ ਦੇ ਵਿਹੜੇ ਦਾ ਸ਼ਿੰਗਾਰ ਬਣ ਚੁੱਕੀਆਂ ਹਨ। ਜਿੰਨਾਂ ਵਿੱਚ ਚੱਲ …

Read More »

ਓਂਟਾਰੀਓ ‘ਚ ‘ਹਿੰਦੂ ਵਿਰਾਸਤੀ ਮਹੀਨੇ’ ਦੇ ਸਮਾਗਮਾਂ ਦੀ ਸ਼ੁਰੂਆਤ

ਓਂਟਾਰੀਓ : ਹਿੰਦੂ ਫੋਰਮ ਕੈਨੇਡਾ ਨੇ ਦੇਸ਼ ਦੇ ਸਭ ਤੋਂ ਵੱਧ ਆਬਾਦੀ ਵਾਲੇ ਸੂਬੇ ਓਂਟਾਰੀਓ ਵਿੱਚ ‘ਹਿੰਦੂ ਵਿਰਾਸਤੀ ਮਹੀਨਾ’ ਮਨਾਉਣ ਦੀ ਸ਼ੁਰੂਆਤ ਕੀਤੀ ਹੈ, ਜਿਸ ਵਿੱਚ ਲਗਭਗ 10 ਲੱਖ ਹਿੰਦੂ ਰਹਿੰਦੇ ਹਨ। ਦੇਵੀ ਮੰਦਰ ਪਿਕਰਿੰਗ ਦੇ ਸਹਿਯੋਗ ਨਾਲ ਕੈਨੇਡੀਅਨ ਹਿੰਦੂਆਂ ਦੇ ਕੁੱਲ ਰੂਟ ਸੰਗਠਨ ਨੇ ਹਿੰਦੂ ਵਿਰਾਸਤੀ ਮਹੀਨਾ ਮਨਾਉਣ ਲਈ …

Read More »

ਟੋਰਾਂਟੋ: ਮਾਂ ਦਾ ਕਤਲ ਕਰਨ ਦੇ ਸਬੰਧ ‘ਚ ਪੁੱਤਰ ਨੂੰ ਸੈਕਿੰਡ ਡਿਗਰੀ ਮਰਡਰ ਦ.....

ਟੋਰਾਂਟੋ: ਨੌਰਥ ਯੌਰਕ ਵਿੱਚ ਮਾਂ ਦਾ ਕਤਲ ਕਰਨ ਦੇ ਸਬੰਧ ਵਿੱਚ ਪੁੱਤਰ ਨੂੰ ਸੈਕਿੰਡ ਡਿਗਰੀ ਮਰਡਰ ਦੇ ਦੋਸ਼ ਵਿੱਚ ਚਾਰਜ ਕੀਤਾ ਗਿਆ ਹੈ। ਰਾਤ 10:00 ਵਜੇ ਦੇ ਕਰੀਬ ਸ਼ੈਪਰਡ ਐਵਨਿਊ ਵੈਸਟ ਤੇ ਜੇਨ ਸਟਰੀਟ ਲਾਗੇ ਇੱਕ ਘਰ ਵਿੱਚੋਂ ਹਮਲੇ ਦੀਆਂ ਰਿਪੋਰਟਾਂ ਮਿਲਣ ਤੋਂ ਬਾਅਦ ਪੁਲਿਸ ਨੂੰ ਮੌਕੇ ਉੱਤੇ ਸੱਦਿਆ ਗਿਆ। …

Read More »

ਗੁਰਦੁਆਰਾ ਗੁਰੂ ਨਾਨਕ ਪ੍ਰਕਾਸ਼ ਫਰਿਜ਼ਨੋ ਵਲੋਂ ਸਜਾਏ ਨਗਰ ਕੀਰਤਨ ਦੌਰਾਨ ਚਮ.....

ਫਰਿਜ਼ਨੋ (ਕੈਲੀਫੋਰਨੀਆਂ) ਕੁਲਵੰਤ ਉੱਭੀ ਧਾਲੀਆਂ / ਨੀਟਾ ਮਾਛੀਕੇ:-  ਗੁਰਦੁਆਰਾ ਗੁਰੂ ਨਾਨਕ ਪ੍ਰਕਾਸ਼ ਫਰਿਜ਼ਨੋ ਵੱਲੋਂ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਗੁਰਪੁਰਬ ਨੂੰ ਸਮਰਪਿਤ ਨਗਰ ਕੀਰਤਨ ਹੋਇਆ। ਜਿਸ ਦੀ ਸ਼ੁਰੂਆਤ ਸ੍ਰੀ ਅਖੰਡ ਪਾਠ ਸਾਹਿਬ ਦੇ ਭੋਗ ਉਪਰੰਤ ਗੁਰਮਤਿ ਦੀਵਾਨ ਦੀ ਸਮਾਪਤੀ ਬਾਅਦ ਹੋਈ। ਗੁਰੂਘਰ ਵਿਖੇ ਹਾਜ਼ਰ ਬਹੁਤ ਸਾਰੇ ਕੀਰਤਨੀ ਜੱਥਿਆ ਅਤੇ …

Read More »

ਰਾਜ ਕਾਕੜਾ ਦੀ ਫਰਿਜ਼ਨੋ ਵਿਚਲੀ ਦੂਸਰੀ ਮਹਿਫ਼ਲ ਨੂੰ ਲੋਕਾਂ ਸਾਹ ਰੋਕਕੇ ਸੁਣਿ.....

ਫਰਿਜ਼ਨੋ (ਕੈਲੀਫੋਰਨੀਆਂ) (ਗੁਰਿੰਦਰਜੀਤ ਨੀਟਾ ਮਾਛੀਕੇ): ਆਪਣੇ ਚਾਹੁੰਣ ਵਾਲਿਆਂ ਦੀ ਪੁਰ-ਜ਼ੋਰ ਮੰਗ ‘ਤੇ ਸਥਾਨਿਕ ਈਲਾਈਟ ਈਵੈਂਟ ਸੈਂਟਰ ਵਿੱਚ ਰਾਜ ਕਾਕੜਾ ਦੀ ਦੂਸਰੀ ਪਰਿਵਾਰਕ ਮਹਿਫ਼ਲ ਬੇਹੱਦ ਕਾਮਯਾਬ ਰਹੀ। ਇਸ ਮਹਿਫ਼ਲ ਵਿੱਚ ਲੋਕਲ ਮਰਦਾਂ ਤੋਂ ਬਿਨਾ ਸਾਡੀਆਂ ਮਾਵਾਂ, ਭੈਣਾਂ ਅਤੇ ਬੱਚੀਆਂ ਨੇ ਵੱਡੀ ਗਿਣਤੀ ਵਿੱਚ ਹਾਜ਼ਰੀ ਭਰਕੇ ਮਹਿਫ਼ਲ ਨੂੰ ਪਰਿਵਾਰਕ ਰੰਗ ਵਿੱਚ ਯਾਦਗਾਰੀ …

Read More »

ਅਮਰੀਕਾ ਜਾਣ ਲਈ ਹਾਲੇ ਹੋਰ ਕਰਨਾ ਹੋਵੇਗਾ ਇੰਤਜ਼ਾਰ : ਅਮਰੀਕੀ ਦੂਤਾਵਾਸ ਨੇ ਕਿ.....

ਵਾਸ਼ਿੰਗਟਨ/ਨਵੀਂ ਦਿੱਲੀ : ਭਾਰਤ ‘ਚ ਅਮਰੀਕੀ ਦੂਤਾਵਾਸ ਨੇ ਐਤਵਾਰ ਨੂੰ ਕਿਹਾ ਕਿ ਅਮਰੀਕਾ ਦੀ ਯਾਤਰਾ ਲਈ ਵੀਜ਼ਾ ਮਨਜ਼ੂਰੀ ਨੂੰ ਹੁਣ ਵੀ ਦੇਰੀ ਹੋ ਰਹੀ ਹੈ। ਦੂਤਾਵਾਸ ਵੱਲੋਂ ਦੱਸਿਆ ਗਿਆ ਕਿ ਗੈਰ-ਪ੍ਰਵਾਸੀ ਵੀਜ਼ਾ ਲੈਣ ਲਈ ਲੋਕਾਂ ਨੂੰ ਕੁਝ ਦਿਨ ਹੋਰ ਉਡੀਕ ਕਰਨੀ ਪਵੇਗੀ। ਦੂਤਾਵਾਸ ਨੇ ਕਿਹਾ ਕਿ ਨਵੀਂ ਅੰਤਰਰਾਸ਼ਟਰੀ ਹਵਾਈ ਯਾਤਰਾ …

Read More »

ਸਕਾਰਬਰੋ ‘ਚ ਤੜ੍ਹਕੇ ਵਾਪਰੇ ਗੋਲੀਕਾਂਡ ‘ਚ ਇੱਕ ਵਿਅਕਤੀ ਦੀ ਮੌਤ

ਸਕਾਰਬਰੋ: ਸਕਾਰਬਰੋ ਵਿੱਚ ਤੜ੍ਹਕੇ ਵਾਪਰੇ ਗੋਲੀਕਾਂਡ ਵਿੱਚ ਇੱਕ ਵਿਅਕਤੀ ਦੀ ਮੌਤ ਹੋ ਗਈ। ਪੁਲਿਸ ਨੂੰ ਸ਼ੁੱਕਰਵਾਰ ਤੜ੍ਹਕੇ 4:50 ਉੱਤੇ ਕੈਨੇਡੀ ਰੋਡ ਉੱਤੇ ਚੱਲੀ ਗੋਲੀ ਦੇ ਸਬੰਧ ਵਿੱਚ ਕਾਲ ਹਾਸਲ ਹੋਈ। ਮੌਕੇ ਉੱਤੇ ਪਹੁੰਚੇ ਪੈਰਾਮੈਡਿਕਸ ਨੂੰ ਇੱਕ ਵਿਅਕਤੀ, ਜ਼ਖ਼ਮੀ ਹਾਲਤ ਵਿੱਚ ਮਿਲਿਆ। ਉਸ ਨੂੰ ਗੋਲੀ ਲੱਗੀ ਹੋਈ ਸੀ। ਉਸ ਵਿਅਕਤੀ ਨੂੰ …

Read More »