Home / ਉੱਤਰੀ ਅਮਰੀਕਾ (page 65)

ਉੱਤਰੀ ਅਮਰੀਕਾ

ਸਾਈਟ-ਸੀ ਡੈਮ ‘ਤੇ COVID-19 ਦਾ ਪ੍ਰਕੋਪ, 100 ਦੇ ਲਗਭਗ ਕਰਮਚਾਰੀਆਂ ਨੇ ਆਪਣੇ ਆਪ ਨੂੰ .....

ਫੋਰਟ ਸੇਂਟ ਜੌਨ ਦੇ ਨੇੜੇ ਸਾਈਟ-ਸੀ ਡੈਮ ‘ਤੇ ਕੰਮ ਜਾਰੀ ਹੈ, ਜਿਥੇ COVID-19 ਦਾ ਪ੍ਰਕੋਪ ਐਲਾਨਿਆ ਗਿਆ ਹੈ।ਨੌਰਦਰਨ ਹੈਲਥ ਨੇ ਕਰਮਚਾਰੀਆਂ ਵਿੱਚ COVID-19 ਸੰਚਾਰ ਹੋਣ ਦੇ ਸਬੂਤ ਤੋਂ ਬਾਅਦ ਵੀਰਵਾਰ ਨੂੰ ਇਸ ਪ੍ਰਕੋਪ ਦੀ ਘੋਸ਼ਣਾ ਕੀਤੀ। ਅਪ੍ਰੈਲ ਦੇ ਅਰੰਭ ਤੋਂ ਕੁੱਲ ਮਿਲਾ ਕੇ 34 ਲੋਕਾਂ ਨੇ ਸਕਾਰਾਤਮਕ ਟੈਸਟ ਕੀਤੇ ਹਨ। …

Read More »

ਅਲਬਰਟਾ ਵਿੱਚ ਕੋਰੋਨਾ ਕੇਸਾਂ ‘ਚ ਵਾਧੇ ਤੋਂ ਬਾਅਦ ਨਵੀਆਂ ਪਾਬੰਦੀਆਂ ਕੀਤੀਆ.....

ਐਡਮਿੰਟਨ : ਕੈਨੇਡਾ ਦੇ ਅਲਬਰਟਾ ਸੂਬੇ ਵਿੱਚ ਅਚਾਨਕ ਵਧਦੇ ਜਾ ਰਹੇ ਕੋਰੋਨਾ ਸੰਕਰਮਣ ਦੇ ਮਾਮਲਿਆਂ ਕਾਰਨ ਨਵੀਆਂ ਪਾਬੰਦੀਆਂ ਲਗਾ ਦਿੱਤੀਆਂ ਗਈਆਂ ਹਨ । ਕਈ ਹਿੱਸਿਆਂ ਵਿੱਚ ਕੋਵਿਡ-19 ਕੇਸਾਂ ਕਾਰਨ ਪਹਿਲਾਂ ਹੀ ਸਖ਼ਤੀ ਵਰਤੀ ਜਾ ਰਹੀ ਹੈ। ਪ੍ਰੀਮੀਅਰ ਜੇਸਨ ਕੈਨੀ ਦਾ ਕਹਿਣਾ ਹੈ ਕਿ ਜੇ ਜ਼ਰੂਰੀ ਹੋਇਆ ਤਾਂ ਸੂਬੇ ਦੇ ਮੁਸ਼ਕਿਲ …

Read More »

ਪੌਣ-ਪਾਣੀ ਸੰਕਟ ਸਿਰਫ਼ ਅਮਰੀਕਾ ਦੀ ਲੜਾਈ ਨਹੀਂ, ਪੂਰੀ ਦੁਨੀਆ ਨੂੰ ਮਿਲ ਕੇ ਲੜਨਾ.....

ਵਾਸ਼ਿੰਗਟਨ :- ਅਮਰੀਕੀ ਸੰਸਦ ਦੇ ਸਾਂਝੇ ਇਜਲਾਸ ਨੂੰ ਸੰਬੋਧਨ ਕਰਦਿਆਂ ਰਾਸ਼ਟਰਪਤੀ ਜੋਅ ਬਾਇਡਨ ਨੇ ਕਿਹਾ ਕਿ ਉਨ੍ਹਾਂ ਨੇ ਚੀਨੀ ਰਾਸ਼ਟਰਪਤੀ ਸ਼ੀ ਜਿਨਪਿੰਗ ਨੂੰ ਕਿਹਾ ਕਿ ਅਮਰੀਕਾ ਇੰਡੋ-ਪ੍ਰਸ਼ਾਂਤ ਖੇਤਰ ‘ਚ ਮਜ਼ਬੂਤ ਸੈਨਿਕ ਮੌਜੂਦਗੀ ਬਣਾਈ ਰੱਖੇਗਾ। ਹਾਲਾਂਕਿ, ਬਾਇਡਨ ਨੇ ਸਪੱਸ਼ਟ ਕੀਤਾ ਕਿ ਇਹ ਟਕਰਾਅ ਲਈ ਨਹੀਂ ਬਲਕਿ ਦੂਜੇ ਦੇਸ਼ਾਂ ਨੂੰ ਅਜਿਹਾ ਕਰਨ …

Read More »

ਓਂਟਾਰੀਓ ਵਿੱਚ 18 ਸਾਲ ਤੋਂ ਵੱਧ ਦੇ ਸਾਰੇ ਬਾਲਗ ਮਈ ਦੇ ਅਖੀਰ ਤੱਕ ਹਾਸਲ ਕਰ ਸਕਣਗ.....

ਟੋਰਾਂਟੋ : ਕੋਰੋਨਾ ਨਾਲ ਸਭ ਤੋਂ ਵੱਧ ਪ੍ਰਭਾਵਿਤ ਸੂਬੇ ਓਂਟਾਰੀਓ ਦੀ ਸਰਕਾਰ ਅਹਿਮ ਉਪਰਾਲਾ ਕਰਨ ਜਾ ਰਹੀ ਹੈ। ਫੋਰਡ ਸਰਕਾਰ 55 ਸਾਲ ਜਾਂ ਇਸ ਤੋਂ ਵੱਧ ਉਮਰ ਦੇ ਕਿਸੇ ਵੀ ਵਿਅਕਤੀ ਨੂੰ ਸ਼ੁੱਕਰਵਾਰ ਤੋਂ ਸ਼ੁਰੂ ਹੋਣ ਵਾਲੇ ਸੂਬਾਈ ਪੋਰਟਲ ਰਾਹੀਂ ਕੋਵਿਡ -19 ਟੀਕਾ ਲਗਾਉਣ ਦੀ ਆਗਿਆ ਦੇਵੇਗੀ । ਸੂਬੇ ਦੀ …

Read More »

ਰੈਸਟੋਰੈਂਟ ਮਾਲਕ ਖ਼ਿਲਾਫ਼ ਕਾਰਵਾਈ ਕਰਨ ਪੁੱਜੀ ਪੁਲਿਸ, ਹੱਸਦੇ ਹੋਈ ਮੁੜੀ ਵਾ.....

ਹੈਲੀਫੈਕਸ : ਕੈਨੇਡਾ ਦੇ ਨੋਵਾ ਸਕੋਸ਼ੀਆ ਸੂਬੇ ਦੇ ਹੈਲੀਫੈਕਸ ਵਿਖੇ ਇੱਕ ਰੈਸਟੋਰੈਂਟ ਮਾਲਕ ਨਾਲ ਜੱਗੋਂ ਤੇਰ੍ਹਵੀਂ ਵਾਪਰ ਗਈ। ਪੁਲਿਸ ਉਸ ਖਿਲਾਫ ਕਾਰਵਾਈ ਕਰਨ ਪਹੁੰਚੀ ਸੀ ਪਰ ਉੱਥੇ ਤਾਂ ਮਾਮਲਾ ਕੁੱਝ ਹੋਰ ਹੀ ਨਿਕਲਿਆ। ਦਰਅਸਲ ਕੋਰੋਨਾ ਮਹਾਂਮਾਰੀ ਦੇ ਜ਼ੋਰ ਦੇ ਚਲਦਿਆਂ ਹੈਲੀਫੈਕਸ ਵਿਖੇ ਪਾਬੰਦੀਆਂ ਲਾਗੂ ਹਨ । ਪੁਲਿਸ ਨੂੰ ਕਿਸੇ ਨੇ …

Read More »

ਸਰੀ RCMP  ਸ਼ਹਿਰ ਵਿੱਚ ਨਸ਼ਿਆਂ ਕਾਰਨ ਵਧ ਰਹੀਆਂ ਮੌਤਾਂ ਦੀ ਕਰ ਰਹੀ ਹੈ ਪੁਸ਼ਟੀ

ਸਰੀ RCMP  ਸ਼ਹਿਰ ਵਿੱਚ ਨਸ਼ਿਆਂ ਕਾਰਨ ਵਧ ਰਹੀਆਂ ਮੌਤਾਂ ਦੀ ਪੁਸ਼ਟੀ ਕਰ ਰਹੀ ਹੈ।  ਪਿਛਲੇ  ਇੱਕ ਹਫ਼ਤੇ ਵਿੱਚ ਛੇ ਵਿਅਕਤੀਆਂ ਦੀ ਮੌਤ ਨਸ਼ਿਆਂ ਨਾਲ ਸੰਬਧਿਤ ਹੈ। ਪੁਲਿਸ ਦਾ ਕਹਿਣਾ ਹੈ ਕਿ  ਸਾਰੀਆਂ ਮੌਤਾਂ ਫੈਂਟਨੈਲ / ਹੈਰੋਇਨ ਦੀ ਵਰਤੋਂ ਨਾਲ ਜੁੜੀਆਂ ਹੋਈਆਂ ਹਨ। 6  ਮਾਮਲਿਆਂ ਵਿਚੋਂ ਪੰਜ ਨਿੱਜੀ ਘਰਾਂ ਵਿਚ ਸਥਿਤ …

Read More »

ਕੈਲੀਫ਼ੋਰਨੀਆ ਦੇ ਸ਼ਹਿਰ ਐਲਕ ਗ੍ਰੋਵ ਨੇ ਆਪਣਾ 100ਵਾਂ ਪਾਰਕ ਦੋ ਸਿੱਖ ਬਜ਼ੁਰਗਾਂ ਦ.....

ਦੁਪਹਿਰ ਦੀ ਸੈਰ ਦੌਰਾਨ ਦੋ ਸਿੱਖ ਬਜ਼ੁਰਗਾਂ ‘ਤੇ ਜਾਨਲੇਵਾ ਹਮਲੇ ਦੇ 10 ਸਾਲ ਬਾਅਦ ਅਮਰੀਕੀ ਸੂਬੇ ਕੈਲੀਫ਼ੋਰਨੀਆ ਦੇ ਸ਼ਹਿਰ ਐਲਕ ਗ੍ਰੋਵ ਨੇ ਆਪਣਾ 100ਵਾਂ ਪਾਰਕ ਉਨ੍ਹਾਂ ਦੀ ਯਾਦ ਨੂੰ ਸਮਰਪਿਤ ਕਰ ਦਿੱਤਾ ਹੈ। ਸ਼ਹਿਰ ਦੇ ਲਗੁਨਾ ਰਿਜ ਖੇਤਰ ਵਿੱਚ ਪੋਂਟਾ ਡੇਲਗਦਾ ਡਰਾਈਵ ਤੇ ਇਹ ਪਾਰਕ ਉਨ੍ਹਾਂ ਦੋ ਸਿੱਖ ਬਜ਼ੁਰਗਾਂ ਸੁਰਿੰਦਰ …

Read More »

ਰੋਜ਼ਾਨਾ ਮਾਮਲਿਆਂ ਵਿੱਚ ਕਮੀ ਆਉਣ ਦੇ ਬਾਵਜੂਦ ਕੈਨੇਡਾ ‘ਚ ਕੋਵਿਡ 19 ਕੇਸਾਂ .....

ਕੈਨੇਡਾ ਵਿੱਚ ਬੁੱਧਵਾਰ ਦੁਪਹਿਰ ਤੱਕ 5,071 ਨਵੇਂ ਕੋਵਿਡ 19 ਮਾਮਲੇ ਸਾਹਮਣੇ ਆਏ ਹਨ। ਜਿਸ ਕਾਰਨ ਕੋਵਿਡ 19 ਕੇਸਾਂ ਦੀ ਕੁਲ ਗਿਣਤੀ  1,200,057 ਹੋ ਗਈ ਹੈ।  ਜਿਸ ਵਿੱਚ 24,106 ਮੌਤਾਂ ਅਤੇ 101,586 ਵੈਰੀਅੰਟ ਸ਼ਾਮਿਲ ਹਨ। ਸਮਾਚਾਰ ਏਜੰਸੀ ਸ਼ਿਨਹੂਆ ਦੀ ਵੀਰਵਾਰ ਨੂੰ ਰਿਪੋਰਟ ਵਿਚ ਦੱਸਿਆ ਗਿਆ ਕਿ ਕੈਨੇਡਾ ਪਬਲਿਕ ਹੈਲਥ ਏਜੰਸੀ (PHAC) …

Read More »

ਫੋਰਡ ਸਰਕਾਰ ਵੱਲੋਂ ਫੈਡਰਲ ਪੇਡ ਸਿੱਕ ਡੇਅ ਪੇਅਮੈਂਟ ਹਫਤੇ ਦੀ 500 ਡਾਲਰ ਦੀ ਥਾਂ .....

ਫੋਰਡ ਸਰਕਾਰ ਵੱਲੋਂ ਫੈਡਰਲ ਪੇਡ ਸਿੱਕ ਡੇਅ ਪੇਅਮੈਂਟ ਹਫਤੇ ਦੀ 500 ਡਾਲਰ ਦੀ ਥਾਂ 1000 ਡਾਲਰ ਕਰਨ ਦੀ ਪੇਸ਼ਕਸ਼ ਕੀਤੀ ਗਈ ਹੈ। ਪਰ ਫੈਡਰਲ ਸਰਕਾਰ ਦਾ ਕਹਿਣਾ ਹੈ ਕਿ ਇਹ ਪ੍ਰਸਤਾਵ ਠੀਕ ਨਹੀਂ ਹੈ।ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਇਸ ਮੁੱਦੇ ਉੱਤੇ ਆਖਿਆ ਕਿ ਇਸ ਤਰ੍ਹਾਂ ਦੇ ਫੈਸਲਿਆਂ ਵਿੱਚ ਇੰਪਲੌਇਰਜ਼ ਨੂੰ …

Read More »

ਧਰਤੀ ਦੇ ਤਾਪਮਾਨ ਵਧਣ ਨਾਲ ਬਰਫੀਲਾ ਖੇਤਰ ਹੋਇਆ ਪ੍ਰਭਾਵਿਤ

ਵਾਸ਼ਿੰਗਟਨ :- ਦੁਨੀਆ ਦੇ ਸਾਰੇ ਗਲੇਸ਼ੀਅਰ ਤੇਜ਼ੀ ਨਾਲ ਪਿਘਲ ਰਹੇ ਹਨ। ਤੇਜ਼ੀ ਨਾਲ ਆਪਣਾ ਆਕਾਰ ਗੁਆ ਰਹੇ ਹਨ। ਇਸਦਾ ਕਾਰਨ ਧਰਤੀ ਦਾ ਵੱਧਦਾ ਹੋਇਆ ਤਾਪਮਾਨ ਹੈ। ਵੱਧਦੇ ਤਾਪਮਾਨ ਨਾਲ ਹਿਮਾਲਿਆ, ਅਲਾਸਕਾ, ਆਈਸਲੈਂਡ, ਆਲਪਸ ਤੇ ਪਾਮੀਰ ਦਾ ਬਰਫ਼ੀਲਾ ਖੇਤਰ ਸਭ ਤੋਂ ਵੱਧ ਪ੍ਰਭਾਵਤ ਹੋਇਆ ਹੈ। ਇਹ ਗੱਲ ਅਮਰੀਕਾ ਮਾਹਰਾਂ ਦੇ ਅਧਿਐਨ …

Read More »