Home / ਉੱਤਰੀ ਅਮਰੀਕਾ (page 64)

ਉੱਤਰੀ ਅਮਰੀਕਾ

ਮਿਆਮੀ ਸਮੂਹਿਕ ਗੋਲੀਬਾਰੀ ‘ਚ 2 ਲੋਕਾਂ ਦੀ ਮੌਤ , 20 ਤੋਂ ਵੱਧ ਜ਼ਖਮੀ

ਮਿਆਮੀ (ਬਿੰਦੂ ਸਿੰਘ):  ਮਿਆਮੀ ‘ਚ ਐਤਵਾਰ ਸਵੇਰ ਨੂੰ ਹੋਈ ਗੋਲੀਬਾਰੀ ਵਿੱਚ ਦੋ ਲੋਕ ਮਾਰੇ ਗਏ ਹਨ ਤੇ 20 ਲੋਕ ਹਾਦਸੇ ‘ਚ ਜ਼ਖਮੀ ਦੱਸੇ ਜਾ ਰਹੇ ਹਨ। ਇਲਾਕੇ ਦੀ ਪੁਲਿਸ ਮੁਤਾਬਕ ਇਕ ਐਸ ਯੂ ਵੀ ਕਾਰ ਵਿਚੋਂ ਤਿੰਨ ਸ਼ਕਸ ਬਾਹਰ ਆਏ ਤੇ ਉਹਨਾਂ ਨੇ ਫਲੋਰਿਡਾ ਦੇ ‘ਹੀਲਿਆ ਗਾਰਡਨ ‘ ‘ਚ ਇਕੱਤਰ …

Read More »

ਅਮਰੀਕਾ ਤੋਂ ਭਾਰਤ ਨੂੰ ਵੈਕਸੀਨ ਦਿਲਵਾਉਣਾ ਚਾਹੁੰਦੇ ਹਨ ਭਾਰਤੀ ਮੂਲ ਦੇ ਸੰਸਦ.....

    ਅਮਰੀਕਾ ‘ਚ ਜਿਹੜੀ ਵੈਕਸੀਨ ਦੀ ਨਹੀਂ ਹੋਈ ਵਰਤੋਂ ਭਾਰਤ ਨੂੰ ਦਿੱਤੀ ਜਾਵੇ : ਸੰਸਦ ਮੈਂਬਰ ਰਾਜਾ ਕ੍ਰਿਸ਼ਨਾਮੂਰਤੀ ਵਾਸ਼ਿੰਗਟਨ : ਭਾਰਤ ਵਿੱਚ ਜਾਰੀ ਵੈਕਸੀਨ ਦੀ ਘਾਟ ਨੂੰ ਦੂਰ ਕਰਨ ਲਈ ਭਾਰਤੀ ਮੂਲ ਦੇ ਲੋਕ ਵੀ ਜੀ ਤੋੜ ਕੋਸ਼ਿਸ਼ਾਂ ਕਰ ਰਹੇ ਹਨ।ਅਮਰੀਕਾ ਵਿੱਚ ਭਾਰਤੀ ਮੂਲ ਦੇ ਸੰਸਦ ਮੈਂਬਰ ਰਾਜਾ ਕ੍ਰਿਸ਼ਨਾਮੂਰਤੀ …

Read More »

ਕੋਵਿਡ-19 ਵੈਕਸੀਨ ਦੀ ਦੂਜੀ ਡੋਜ਼ ਜਿੰਨੀ ਜਲਦੀ ਸੰਭਵ ਹੋ ਸਕੇ ਓਨੀ ਜਲਦੀ ਲੱਗਣੀ ਚ.....

ਨੈਸ਼ਨਲ ਐਡਵਾਈਜ਼ਰੀ ਕਮੇਟੀ ਵੱਲੋਂ ਕੋਵਿਡ-19 ਵੈਕਸੀਨ ਸਬੰਧੀ ਆਪਣੇ ਨਵੇਂ ਨਿਰਦੇਸ਼ ਜਾਰੀ ਕੀਤੇ ਗਏ ਹਨ। ਐਨ ਏ ਸੀ ਆਈ ਦਾ ਕਹਿਣਾ ਹੈ ਕਿ ਦੂਜੀ ਡੋਜ਼ ਜਿੰਨੀ ਜਲਦੀ ਸੰਭਵ ਹੋ ਸਕੇ ਓਨੀ ਜਲਦੀ ਲੱਗਣੀ ਚਾਹੀਦੀ ਹੈ। ਪਹਿਲਾਂ ਐਨ ਏ ਸੀ ਆਈ ਵੱਲੋਂ ਇਹ ਸਿਫਾਰਸ਼ ਕੀਤੀ ਗਈ ਸੀ ਕਿ ਕੋਵਿਡ-19 ਵੈਕਸੀਨ ਦੀ ਦੂਜੀ …

Read More »

ਕੈਨੇਡਾ ਦੇ ਇੱਕ ਸਕੂਲ ਕੰਪਲੈਕਸ ‘ਚ 215 ਬੱਚਿਆਂ ਦੀਆਂ ਦਫਨ ਮਿਲੀਆਂ ਲਾਸ਼ਾਂ

ਕੈਮਲੂਪਸ – ਕੈਨੇਡਾ ਦੇ ਇੱਕ ਸਕੂਲ ਕੰਪਲੈਕਸ ਵਿੱਚ 215 ਬੱਚਿਆਂ ਦੀਆਂ ਲਾਸ਼ਾਂ ਦਫਨ ਮਿਲੀਆਂ। ਬੀ.ਸੀ. ਦੇ ਅੰਦਰੂਨੀ ਹਿੱਸੇ ਦੇ ਪਹਿਲੇ ਰਾਸ਼ਟਰ ਦੇ ਮੈਂਬਰ ਦਾ ਕਹਿਣਾ ਹੈ ਕਿ ਉਹ ਇਸ  ਖ਼ਬਰਾਤੋਂ ਬਾਅਦ ਭਾਵੁਕ ਹੋ ਗਏ ਸਨ ਕਿ ਕਮਲੂਪਜ਼ ਦੇ ਇਕ ਸਾਬਕਾ ਰਿਹਾਇਸ਼ੀ ਸਕੂਲ ਵਿਚ ਕਈ ਲਾਸ਼ਾਂ ਮਿਲੀਆਂ । ਸ਼ਨੀਵਾਰ ਨੂੰ ਇੱਕ ਇੰਟਰਵਿਉ …

Read More »

ਪਬਲਿਕ ਹੈਲਥ ਪਾਬੰਦੀਆਂ ਵਿੱਚ ਢਿੱਲ ਦੇਣ ਦਾ ਸਮਾਂ ਅਜੇ ਨਹੀਂ: ਡਾ• ਥੈਰੇਸਾ ਟੈ.....

ਕੈਨੇਡਾ ਭਰ ਵਿੱਚ ਕੋਵਿਡ-19 ਮਹਾਂਮਾਰੀ ਦੀ ਤੀਜੀ ਲਹਿਰ ਹੁਣ ਮੱਠੀ ਪੈਂਦੀ ਨਜ਼ਰ ਆ ਰਹੀ ਹੈ। ਹਾਲਾਂਕਿ ਵਾਇਰਸ ਦੇ ਮੁੜ ਸਿਰ ਚੁੱਕਣ ਕਾਰਨ ਕਈ ਇਲਾਕਿਆਂ ਨੂੰ ਅਜੇ ਵੀ ਕਾਫੀ ਸੰਘਰਸ਼ ਕਰਨਾ ਪੈ ਰਿਹਾ ਹੈ। ਇਹ ਖੁਲਾਸਾ ਨਵੀਂ ਫੈਡਰਲ ਮਹਾਂਮਾਰੀ ਮਾਡਲਿੰਗ ਦੇ ਆਧਾਰ ਉੱਤੇ ਕੀਤਾ ਗਿਆ ਹੈ। ਚੀਫ ਪਬਲਿਕ ਹੈਲਥ ਅਫਸਰ  ਡਾ• …

Read More »

ਓਂਟਾਰੀਓ ‘ਚ ਕੋਵਿਡ ਦੇ 1057 ਨਵੇਂ ਕੇਸ ਹੋਏ ਦਰਜ

ਟੋਰਾਂਟੋ : ਕੈਨੇਡਾ ਦੇ ਜ਼ਿਆਦਾਤਰ ਸੂਬਿਆਂ ਵਿਚ ਹੁਣ ਕੋਰੋਨਾ ਸੰਕ੍ਰਮਣ ਦਾ ਜ਼ੋਰ ਘੱਟਦਾ ਜਾ ਰਿਹਾ ਹੈ । ਸਿਹਤ ਮਾਹਰਾਂ ਅਨੁਸਾਰ ਕੈਨੇਡਾ ਵਿੱਚ ਕੋਰੋਨਾ ਦੀ ਤੀਜੀ ਲਹਿਰ ਹੁਣ ਮੱਠੀ ਪੈਣ ਲੱਗੀ ਹੈ।ਕੋਰੋਨਾ ਨਾਲ ਸਭ ਤੋਂ ਵੱਧ ਪ੍ਰਭਾਵਿਤ ਸੂਬੇ ਓਂਟਾਰੀਓ ਵਿੱਚ ਹੁਣ ਰੋਜ਼ਾਨਾ ਕੇਸਾਂ ਵਿੱਚ ਕਮੀ ਦਰਜ਼ ਕੀਤੀ ਜਾ ਰਹੀ ਹੈ। ਵੈਕਸੀਨੇਸ਼ਨ …

Read More »

BIG NEWS : ਹੈਲਥ ਕੈਨੇਡਾ ਨੇ ਓਂਂਟਾਰੀਓ ‘ਚ ਐਸਟ੍ਰਾਜ਼ੇਨੇਕਾ ਵੈਕਸੀਨ ਦੀ ਮਿਆਦ ਤ.....

ਟੋਰਾਂਟੋ : ਹੈਲਥ ਕੈਨੇਡਾ ਨੇ ਸ਼ਨੀਵਾਰ ਨੂੰ ਇੱਕ ਵੱਡਾ ਉਪਰਾਲਾ ਕਰਦਿਆਂ ਓਂਟਾਰੀਓ ਦੀ ਵਿਸ਼ੇਸ਼ ਲਾਟ ਵਾਲੀ AstraZeneca ਵੈਕਸੀਨ ਦੀ ਮਿਆਦ ਮਿਤੀ ਨੂੰ ਇੱਕ ਮਹੀਨੇ ਲਈ ਵਧਾ ਦਿੱਤਾ। ਪਹਿਲਾਂ AstraZeneca ਵੈਕਸੀਨ ਦੇ ਵਿਸ਼ੇਸ਼ ਲਾਟ ਦੀ ਮਿਆਦ 6 ਮਹੀਨੇ ਸੀ ਜਿਸ ਨੂੰ ਵਧਾ ਕੇ 7 ਮਹੀਨੇ ਕਰ ਦਿੱਤਾ ਗਿਆ ਹੈ। ਅਜਿਹਾ ਪ੍ਰਾਂਤ …

Read More »

ਸਿਆਸੀ ਬਿਆਨਬਾਜ਼ੀ ਕਰਨ ਨਹੀਂ ਵੈਕਸੀਨ ਦੇ ਹੱਲ ਲਈ ਆਇਆ ਹਾਂ ਅਮਰੀਕਾ : ਐੱਸ. ਜੈ.....

ਵਾਸ਼ਿੰਗਟਨ/ਦਿੱਲੀ : ਵੈਕਸੀਨ ਦੀ ਘਾਟ ਦਾ ਮੁੱਦਾ ਕੇਂਦਰ ਸਰਕਾਰ ਲਈ ਗਲੇ ਦੀ ਹੱਡੀ ਬਣ ਚੁੱਕਾ ਹੈ । ਇਕ ਪਾਸੇ ਵਿਰੋਧੀ ਧਿਰ ਮੋਦੀ ਸਰਕਾਰ ਦੀ ਵੈਕਸੀਨ ਡਿਪਲੋਮੈਸੀ ਨੂੰ ਫੇਲ੍ਹ ਕਰਾਰ ਦੇ ਚੁੱਕੇ ਹਨ ਤਾਂ ਦੂਜੇ ਪਾਸੇ ਹੁਣ ਤੱਕ ਵੀ ਵੈਕਸੀਨ ਦੀ ਠੋਸ ਵਿਵਸਥਾ ਨਾ ਕੀਤੇ ਜਾਣ ਨੂੰ ਲੈ ਕੇ ਜ਼ੁਬਾਨੀ-ਬਿਆਨੀ ਨਿਸ਼ਾਨੇ …

Read More »

ਸੰਕਟ ਸਮੇਂ ਭਾਰਤ ਤੋਂ ਮਿਲੀ ਮੱਦਦ ਲਈ ਧੰਨਵਾਦ : ਅਮਰੀਕਾ

ਅਮਰੀਕਾ ਵੀ ਕਰਨਾ ਚਾਹੁੰਦਾ ਹੈ ਭਾਰਤ ਦੀ ਮਦਦ ਭਾਰਤੀ ਵਿਦੇਸ਼ ਮੰਤਰੀ ਜੈਸ਼ੰਕਰ ਦਾ ਅਮਰੀਕਾ ਦੌਰਾ ਭਾਰਤ-ਅਮਰੀਕਾ ਦੀ ਵੈਕਸੀਨ ਭਾਈਵਾਲੀ ‘ਤੇ ਹੋਈ ਚਰਚਾ ਵਾਸ਼ਿੰਗਟਨ : ਭਾਰਤੀ ਵਿਦੇਸ਼ ਮੰਤਰੀ ਐੱਸ.ਜੈ ਸ਼ੰਕਰ ਅਮਰੀਕਾ ਦੌਰੇ ਤੇ ਹਨ। ਭਾਰਤੀ ਵਿਦੇਸ਼ ਮੰਤਰੀ ਨੇ ਵਾਸ਼ਿੰਗਟਨ ਵਿਖੇ ਆਪਣੇ ਹਮਰੁਤਬਾ ਐਂਟਨੀ ਬਲਿੰਕੇਨ ਨਾਲ ਮੁਲਾਕਾਤ ਕੀਤੀ ਅਤੇ ਇਸ ਨੂੰ ਕਾਫ਼ੀ …

Read More »

ਬ੍ਰਿਟਿਸ਼ ਕੋਲੰਬੀਆ ਦੇ ਇੱਕ ਪੁਰਾਣੇ ਸਕੂਲ ‘ਚ ਮਿਲੀਆਂ 215 ਬੱਚਿਆਂ ਦੀਆਂ ਦਫ਼.....

ਬ੍ਰਿਟਿਸ਼ ਕੋਲੰਬੀਆ: ਬ੍ਰਿਟਿਸ਼ ਕੋਲੰਬੀਆ ਦੇ ਇੱਕ ਪੁਰਾਣੇ ਸਕੂਲ ਦੀ ਸਾਈਟ ‘ਤੇ 215 ਬੱਚਿਆਂ ਦੀਆਂ ਦਫ਼ਨ ਲਾਸ਼ਾਂ ਮਿਲੀਆਂ ਹਨ। ਰਿਪੋਰਟਾਂ ਮੁਤਾਬਕ ਇਨ੍ਹਾਂ ‘ਚੋਂ ਕਈ ਬੱਚਿਆਂ ਦੀ ਉਮਰ ਤਿੰਨ ਸਾਲ ਸੀ। ਕੇਮਲਪਸ ਤੇ ਸੈਕਵੈਪਮੈਕ ਫਰਸਟ ਨੇਸ਼ਨ ਦੇ ਚੀਫ ਰੋਜੇਨ ਕੈਸੀਮੀਰ ਨੇ ਦੱਸਿਆ ਕਿ ਇਨ੍ਹਾਂ ਦਫ਼ਨ ਲਾਸ਼ਾਂ ਦਾ ਪਿਛਲੇ ਹਫਤੇ ਰਡਾਰ ਸਪੈਸ਼ਲਿਸਟ ਰਾਹੀਂ …

Read More »