Home / ਉੱਤਰੀ ਅਮਰੀਕਾ (page 63)

ਉੱਤਰੀ ਅਮਰੀਕਾ

ਬਰੈਂਪਟਨ ਦੇ ਨੌਜਵਾਨ ਦੀ ਕੋਵਿਡ 19 ਨਾਲ ਹੋਈ ਮੌਤ, ਦਸਿਆ ਹਸਪਤਾਲ ‘ਚ ਨਹੀਂ ਕੀਤ.....

ਬਰੈਂਪਟਨ:ਕੋਵਿਡ-19 ਮਹਾਂਮਾਰੀ ਦੌਰਾਨ ਬਹੁਤ ਲੋਕਾਂ ਨੇ ਆਪਣਿਆ ਨੂੰ ਖੋਇਆ ਹੈ। ਅਜਿਹਾ ਦੀ ਦੁੱਖਦਾਈ ਮਾਮਲਾ ਬਰੈਂਪਟਨ ਨਾਲ ਸਬੰਧਤ ਹੈ। ਜਿੱਥੇ ਨੌਜਵਾਨ ਹਰਮਨਦੀਪ ਸਿੰਘ ਓਬਰਾਏ ਦੀ ਕੋਵਿਡ-19 ਕਾਰਨ ਮੌਤ ਹੋਈ ਹੈ। ਹਰਮਨਦੀਪ ਦੀ ਮਾਤਾ ਮਨਮੀਨ ਓਬਰਾਏ ਨੇ ਹਸਪਤਾਲ ਵਿੱਚ ਪ੍ਰਬੰਧਾਂ ‘ਤੇ ਸਵਾਲ ਚੁੱਕੇ ਹਨ। ਉਂਨਾਂ ਦੱਸਿਆ ਕਿ ਉਨ੍ਹਾਂ ਦੇ ਬੇਟੇ ਦਾ ਹਸਪਤਾਲ …

Read More »

‘ਹੈਲਥ ਕੈਨੇਡਾ’ ਨੇ ਵੈਕਸੀਨ ਦੀਆਂ ਦੋ ਵੱਖ-ਵੱਖ ਖੁਰਾਕਾਂ ਲੈਣ ਲਈ ਦਿੱਤੀ .....

ਓਟਾਵਾ : ‘ਹੈਲਥ ਕੈਨੇਡਾ’ ਨੇ ਕੋਰੋਨਾ ਵਾਇਰਸ ਦੀ ਵੈਕਸੀਨ ਦੇ ਸੰਦਰਭ ਵਿੱਚ ਕੁਝ ਅਜਿਹਾ ਕੀਤਾ ਹੈ ਜਿਹੜਾ ਸ਼ਾਇਦ ਹੀ ਪਹਿਲਾਂ ਕਿਤੇ ਕੀਤਾ ਗਿਆ ਹੋਵੇ। ਵੈਕਸੀਨ ਦੀ ਡੋਜ਼  ਸਬੰਧੀ ਕੀਤਾ ਇਹ ਫ਼ੈਸਲਾ ਕਈ ਮੁਲਕਾਂ ਲਈ ਮਿਸਾਲ ਬਣ ਸਕਦਾ ਹੈ ।  ਦਰਅਸਲ, ਕੈਨੇਡਾ ਦੀ ਸਿਹਤ ਏਜੰਸੀ ਨੇ ਵੈਕਸੀਨਾਂ ਨੂੰ ਮਿਲਾਉਣ ਅਤੇ ਉਨ੍ਹਾਂ …

Read More »

ਫੋਰਡ ਆਪਣੀ ਕੈਬਨਿਟ ‘ਚ ਕਰ ਸਕਦੇ ਨੇ ਵੱਡਾ ਫੇਰਬਦਲ

ਟੋਰਾਂਟੋ : ਓਂਟਾਰੀਓ ਦੇ ਪ੍ਰੀਮੀਅਰ ਡਗ ਫ਼ੋਰਡ ਆਪਣੀ ਕੈਬਨਿਟ ਵਿੱਚ ਵੱਡਾ ਫੇਰਬਦਲ ਕਰਨ ਜਾ ਰਹੇ ਹਨ। ਟੋਰਾਂਟੋ ਸਟਾਰ ਦੀ ਰਿਪੋਰਟ ਮੁਤਾਬਕ ਫੋਰਡ ਵਲੋਂ ਲਗਭਗ ਹਰ ਮੰਤਰੀ ਦਾ ਵਿਭਾਗ ਬਦਲਿਆ ਜਾ ਰਿਹਾ ਹੈ। ਰਿਪੋਰਟ ਮੁਤਾਬਕ ਕੁਝ ਮੰਤਰੀਆਂ ਦੀ ਛਾਂਟੀ ਵੀ ਹੋ ਸਕਦੀ ਹੈ ਕਿਉਂਕਿ ਉਨ੍ਹਾਂ ਵੱਲੋਂ ਪ੍ਰੀਮੀਅਰ ਡਗ ਫ਼ੋਰਡ ਨੂੰ ਅਜਿਹੀ …

Read More »

ਕੈਨੇਡਾ ’ਚ ਹਜ਼ਾਰਾਂ ਪਰਵਾਸੀਆਂ ਨੂੰ ਮਿਲੇਗੀ ਪੀ.ਆਰ., IRCC ਨੇ ਕੱਢਿਆ ਡਰਾਅ

ਓਂਟਾਰੀਓ : ਇੰਮੀਗ੍ਰੇਸ਼ਨ, ਰਫਿਊਜੀ ਐਂਡ ਸਿਟੀਜ਼ਨਸ਼ਿਪ ਕੈਨੇਡਾ (IRCC) ਵੱਲੋਂ ਡਰਾਅ ਕੱਢ ਕੇ ਪਰਵਾਸੀਆਂ ਨੂੰ ਪੀ.ਆਰ. ਲਈ ਸੱਦਾ ਦਿੱਤਾ ਗਿਆ ਹੈ। ਕੈਨੇਡਾ ਵੱਲੋਂ 31 ਮਈ ਨੂੰ ਇੱਕ ਨਵਾਂ ਐਕਸਪ੍ਰੈਸ ਐਂਟਰੀ ਡਰਾਅ ਕੱਢਿਆ ਗਿਆ ਹੈ, ਜਿਸ ਤਹਿਤ 5956 ਪ੍ਰਵਾਸੀਆਂ ਨੂੰ ਪੀ.ਆਰ. ਦਿੱਤੀ ਜਾਵੇਗੀ। ਇਸ ਡਰਾਅ ਦੌਰਾਨ ਘੱਟ ਤੋਂ ਘੱਟ 380 ਸਕੋਰ ਵਾਲੇ …

Read More »

ਗੈਰ ਜ਼ਰੂਰੀ ਆਵਾਜਾਈ ਲਈ ਅਮਰੀਕਾ ਨਾਲ ਲੱਗਦੀ ਆਪਣੀ ਸਰਹੱਦ ਖੋਲ੍ਹਣ ਦੀ ਕੈਨੇਡ.....

ਕੈਨੇਡਾ ਭਰ ਵਿੱਚ ਕੋਵਿਡ-19 ਦੇ ਮਾਮਲਿਆਂ ਵਿੱਚ ਲਗਾਤਾਰ ਗਿਰਾਵਟ ਦਰਜ ਕੀਤੀ ਜਾ ਰਹੀ ਹੈ ਪਰ ਇਸ ਦੇ ਬਾਵਜੂਦ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਦਾ ਕਹਿਣਾ ਹੈ ਕਿ ਗੈਰ ਜ਼ਰੂਰੀ ਆਵਾਜਾਈ ਲਈ ਅਮਰੀਕਾ ਨਾਲ ਲੱਗਦੀ ਆਪਣੀ ਸਰਹੱਦ ਖੋਲ੍ਹਣ ਦੀ ਕੈਨੇਡਾ ਨੂੰ ਅਜੇ ਕੋਈ ਕਾਹਲੀ ਨਹੀਂ ਹੈ। ਸਰਹੱਦ ਦੇ ਦੋਵਾਂ ਪਾਸਿਆਂ ਉੱਤੇ ਵੈਕਸੀਨੇਸ਼ਨ …

Read More »

ਓਂਟਾਰੀਓ ‘ਚ 80 ਤੋਂ ਵੱਧ ਵਾਲਿਆਂ ਲਈ ਵੈਕਸੀਨ ਦੀ ਦੂਜੀ ਖੁਰਾਕ ਦੀ ਬੁਕਿੰਗ ਸ਼.....

ਟੋਰਾਂਟੋ : ਓਂਟਾਰੀਓ ਵਿੱਚ ਵੈਕਸੀਨੇਸ਼ਨ ਦੀ ਪ੍ਰਕਿਰਿਆ ਜਾਰੀ ਹੈ, ਸੂਬਾ ਹੁਣ ਵੈਕਸੀਨ ਦੀ ਦੂਜੀ ਡੋਜ਼ ਲਈ ਵੀ ਤਿਆਰੀਆਂ ਕਰ ਚੁੱਕਾ ਹੈ।ਕੁਝ ਬਜ਼ੁਰਗਾਂ ਨੂੰ ਸਮੇਂ ਨਾਲੋਂ ਕੁੱਝ ਪਹਿਲਾਂ ਹੀ ਕੋਵਿਡ -19 ਵੈਕਸੀਨ ਦੀ ਦੂਜੀ ਡੋਜ਼ ਲਾਏ ਜਾਣ ਦੀ ਤਿਆਰੀ ਹੈ।ਇਹ ਦੂਜੀ ਡੋਜ਼ ਇਸ ਹਫਤੇ ਤੋਂ ਹੀ ਦੇਣੀ ਸ਼ੁਰੂ ਕੀਤੀ ਜਾ ਰਹੀ …

Read More »

ਵੈਨਕੂਵਰ ‘ਚ 12 ਬੱਚਿਆਂ ਨੂੰ ਕੋਵਿਡ-19 ਦੀ ਗਲਤ ਵੈਕਸੀਨ ਲਗਾਈ ਗਈ

ਵੈਨਕੂਵਰ: ਵੈਨਕੂਵਰ ਕੋਸਟਲ ਹੈਲਥ ਨੇ ਮੁਆਫੀ ਮੰਗਦਿਆਂ ਇਸ ਗੱਲ ਦੀ ਪੁਸ਼ਟੀ ਕੀਤੀ ਹੈ ਕਿ ਦਰਜਨ ਭਰ ਬੱਚਿਆਂ ਨੂੰ ਕੋਵਿਡ-19 ਦੀ ਗਲਤ ਵੈਕਸੀਨ ਦਿੱਤੀ ਗਈ। ਉਨ੍ਹਾਂ ਨੇ ਇਹ ਵੀ ਕਿਹਾ ਹੈ ਕਿ ਉਹ ਆਪਣੀ ਇਮਿਊਨਾਈਜ਼ੇਸ਼ਨ ਪ੍ਰਕਿਰਿਆ ਨੂੰ ਅਪਡੇਟ ਕਰ ਰਹੇ ਹਨ। ਸਿਹਤ ਅਧਿਕਾਰੀਆਂ ਵਲੋਂ ਦਿੱਤੀ ਜਾਣਕਾਰੀ ਮੁਤਾਬਕ ਇਹ ਗਲਤੀ ਸ਼ੁੱਕਰਵਾਰ ਤੇ …

Read More »

ਟਾਰਜ਼ਨ ਅਦਾਕਾਰ Joe Lara ਸਮੇਤ 7 ਲੋਕਾਂ ਦੀ ਜਹਾਜ਼ ਹਾਦਸੇ ਵਿੱਚ ਹੋਈ ਮੌਤ

ਅਮਰੀਕਾ: 1990 ਵਿੱਚ ਟਾਰਜ਼ਨ ਟੀਵੀ ਲੜੀ ਵਿੱਚ ਟਾਰਜ਼ਨ ਦਾ ਮੁੱਖ ਕਿਰਦਾਰ ਨਿਭਾਉਣ ਵਾਲੇ ਅਭਿਨੇਤਾ ਵਿਲੀਅਮ ਜੋਸੇਫ ਲਾਰਾ ਦੀ ਇੱਕ ਜਹਾਜ਼ ਹਾਦਸੇ ਵਿੱਚ ਮੌਤ ਹੋ ਗਈ ਹੈ। ਸ਼ਨੀਵਾਰ ਨੂੰ ਜਹਾਜ਼ ਹਾਦਸੇ ਵਿੱਚ 58 ਸਾਲਾ ਜੋਅ ਦੀ ਪਤਨੀ ਗਵੇਨ ਲਾਰਾ ਸਮੇਤ ਪੰਜ ਹੋਰ ਲੋਕਾਂ ਦੀ ਵੀ ਮੌਤ ਹੋਈ ਹੈ।  ਕਾਊਂਟੀ ਅਧਿਕਾਰੀਆਂ ਨੇ …

Read More »

ਕੈਨੇਡੀਅਨ ਸਰਕਾਰ ਨੇ ਮ੍ਰਿਤਕ 215 ਬੱਚਿਆਂ ਨੂੰ ਸ਼ਰਧਾਂਜਲੀ ਦੇਣ ਲਈ ਰਾਸ਼ਟਰੀ ਝੰ.....

ਟੋਰਾਂਟੋ: ਕੈਨੇਡੀਅਨ ਸਰਕਾਰ ਨੇ ਮ੍ਰਿਤਕ ਪਾਏ ਗਏ 215 ਬੱਚਿਆਂ ਨੂੰ ਸ਼ਰਧਾਂਜਲੀ ਦੇਣ ਲਈ ਰਾਸ਼ਟਰੀ ਝੰਡੇ ਨੂੰ ਅੱਧਾ ਝੁਕਾ ਦਿੱਤਾ। ਇਹਨਾਂ ਬੱਚਿਆਂ ਦੀਆਂ ਲਾਸ਼ਾਂ ਪਿਛਲੇ ਹਫ਼ਤੇ ਕਮਲੂਪਸ ਸ਼ਹਿਰ ਦੇ ਇੱਕ ਸਾਬਕਾ ਰਿਹਾਇਸ਼ੀ ਸਕੂਲ ਵਿਚ ਮਿਲੀਆਂ  ਸਨ। ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਐਤਵਾਰ ਨੂੰ ਟਵੀਟ ਕੀਤਾ,“ਉਨ੍ਹਾਂ 215 ਬੱਚਿਆਂ ਦੇ ਸਨਮਾਨ ਵਿਚ, ਜਿਨ੍ਹਾਂ …

Read More »

ਕੈਨੇਡਾ ਨੂੰ ਜਲਦ ਮਿਲਣਗੀਆਂ ਕੋਵਿਡ-19 ਵੈਕਸੀਨ ਦੀਆਂ 2.9 ਮਿਲੀਅਨ ਖੁਰਾਕਾਂ

ਓਟਵਾ : ਕੈਨੇਡਾ ਨੂੰ ਇਸ ਹਫਤੇ ਕੋਵਿਡ-19 ਵੈਕਸੀਨ ਦੀਆਂ 2.9 ਮਿਲੀਅਨ ਡੋਜ਼ਾਂ ਹਾਸਲ ਹੋਣ ਦੀ ਉਮੀਦ ਹੈ। ਅਜਿਹਾ ਫਾਈਜ਼ਰ ਤੇ ਬਾਇਓਐਨਟੈਕ ਵੱਲੋਂ ਡਿਲਿਵਰੀਜ਼ ‘ਚ ਕੀਤੇ ਗਏ ਵਾਧੇ ਕਾਰਨ ਹੀ ਸੰਭਵ ਹੋ ਸਕਿਆ ਹੈ। ਮਈ ਦੇ ਮਹੀਨੇ ਇਨ੍ਹਾਂ ਦੋਵੇਂ ਕੰਪਨੀਆਂ ਵੱਲੋਂ 2 ਮਿਲੀਅਨ ਖੁਰਾਕਾਂ ਹਰ ਹਫਤੇ ਡਿਲਿਵਰ ਕੀਤੇ ਗਏ। ਪਰ ਸੋਮਵਾਰ …

Read More »