Home / ਉੱਤਰੀ ਅਮਰੀਕਾ (page 62)

ਉੱਤਰੀ ਅਮਰੀਕਾ

UBC ਦੇ 3 ਸਾਬਕਾ ਫੁੱਟਬਾਲ ਖਿਡਾਰੀ ਗ੍ਰਿਫ਼ਤਾਰ,ਜਿਨਸੀ ਸ਼ੋਸ਼ਣ ਦੇ ਲੱਗੇ ਦੋਸ਼

ਵੈਨਕੂਵਰ: UBC  ਥੰਡਰਬਰਡ ਦੇ ਤਿੰਨ ਸਾਬਕਾ ਫੁੱਟਬਾਲ ਖਿਡਾਰੀਆਂ ਨੂੰ 2018 ਦੇ ਇਕ ਕਥਿਤ ਜਿਨਸੀ ਸ਼ੋਸ਼ਣ ਦੇ ਸੰਬੰਧ ਵਿਚ ਗ੍ਰਿਫਤਾਰ ਕੀਤਾ ਗਿਆ ਹੈ ਅਤੇ ਉਨ੍ਹਾਂ ‘ਤੇ ਦੋਸ਼ ਲਗਾਏ ਗਏ ਹਨ। 5 ਨਵੰਬਰ ਸਵੇਰੇ 4:30 ਵਜੇ ਤੋਂ ਪਹਿਲਾਂ  ਇਕ ਔਰਤ ਨੇ ਯੂਨੀਵਰਸਿਟੀ RCMP ਨੂੰ ਬੁਲਾਇਆ, ਜਿਸ ਨੇ ਦੱਸਿਆ ਕਿ ਉਸ ਦੇ ਵੈਨਕੂਵਰ …

Read More »

ਬੈਂਕ ਲੁੱਟਣ ਦੀ ਕੋਸ਼ਿਸ਼ ਨੂੰ ਗਾਹਕਾਂ ਨੇ ਕੀਤਾ ਨਾਕਾਮ

ਐਬਟਸਫੋਰਡ : ਸ਼ਿਕਾਰ ਕਰਨ ਆਇਆ ‘ਸ਼ਿਕਾਰੀ’ ਖੁੱਦ ਹੋਇਆ ਸ਼ਿਕਾਰ । ਇਹ ਲਾਇਨ ਢੁੱਕਦੀ ਹੈ ਇੱਕ ਬੈਂਕ ਲੁਟੇਰੇ ‘ਤੇ ਜਿਸਨੇ ਐਬਟਸਫੋਰਡ ਦੇ ਸਕੋਸ਼ੀਆ ਬੈਂਕ ਵਿੱਚ ਲੁੱਟਣ ਦੀ ਯੋਜਨਾ ਬਣਾਈ ਸੀ, ਪਰ ਕੁਝ ਗਾਹਕਾਂ ਦੀ ਹਿੰਮਤ ਅੱਗੇ ਉਸ ਦੀ ਯੋਜਨਾ ਧਰੀ ਦੀ ਧਰੀ ਰਹਿ ਗਈ । ਹਾਸਲ ਹੋਈ ਜਾਣਕਾਰੀ ਅਨੁਸਾਰ ਐਬਟਸਫੋਰਡ ਦੇ …

Read More »

ਕੈਨੇਡਾ ‘ਚ ਮਈ ਮਹੀਨੇ ਦੌਰਾਨ ਖ਼ਤਮ ਹੋਏ ਰੁਜ਼ਗਾਰ ਦੇ 68,000 ਮੌਕੇ

ਟੋਰਾਂਟੋ : ਕੈਨੇਡਾ ਦੇ ਕਈ ਸੂਬਿਆਂ ‘ਚ ਲਾਕਡਾਊਨ ਕਾਰਨ ਪਿਛਲੇ ਮਹੀਨੇ ਰੁਜ਼ਗਾਰ ਦੇ 68,000 ਮੌਕੇ ਖ਼ਤਮ ਹੋ ਗਏ। ਇਸ ਦੇ ਨਾਲ ਹੀ ਬੇਰੁਜ਼ਗਾਰੀ ਦਰ ਮਾਮੂਲੀ ਵਾਧੇ ਨਾਲ 8.2 ਫ਼ੀਸਦੀ ਹੋ ਗਈ। ਮਾਹਰਾਂ ਵੱਲੋਂ ਮਈ ਮਹੀਨੇ ਦੌਰਾਨ 20 ਤੋਂ 25 ਹਜ਼ਾਰ ਨੌਕਰੀਆਂ ਖ਼ਤਮ ਹੋਣ ਦਾ ਅੰਦਾਜ਼ਾ ਲਾਇਆ ਗਿਆ ਸੀ ਪਰ ਅੰਕੜਾ …

Read More »

ਫੇਸਬੁੱਕ ਨੇ ਸਾਬਕਾ ਅਮਰੀਕੀ ਰਾਸ਼ਟਰਪਤੀ ਟਰੰਪ ਦਾ ਅਕਾਊਂਟ ਦੋ ਸਾਲ ਲਈ ਕੀਤਾ ਸ.....

ਵਾਸ਼ਿੰਗਟਨ : ਅਮਰੀਕੀ ਰਾਸ਼ਟਰਪਤੀ ਚੋਣਾਂ ਤੋਂ ਬਾਅਦ ਵ੍ਹਾਈਟ ਹਾਉਸ ‘ਚ ਭੜਕੀ ਹਿੰਸਾ ਦੇ ਮਾਮਲੇ ‘ਚ ਫੇਸਬੁੱਕ ਨੇ ਸਾਬਕਾ ਰਾਸ਼ਟਰਪਤੀ ਡੋਨਲਡ ਟਰੰਪ ਨੂੰ ਦੋ ਸਾਲ ਲਈ ਸਸਪੈਂਡ ਕਰਨ ਦਾ ਫੈਸਲਾ ਲਿਆ ਹੈ। ਦੋ ਸਾਲ ਦਾ ਸਮਾਂ 7 ਜਨਵਰੀ 2021 ਤੋਂ ਗਿਣਿਆ ਜਾਵੇਗਾ। ਉਸੇ ਦਿਨ ਪਹਿਲੀ ਵਾਰ ਟਰੰਪ ਦਾ ਅਕਾਊਂਟ ਮੁਅੱਤਲ ਕੀਤਾ …

Read More »

ਕੈਨੇਡਾ: ਕੁਆਰਨਟੀਨ ਐਕਟ ਦੀ ਉਲੰਘਣਾ ਕਰਨ ਵਾਲਿਆਂ ਦੀ ਨਹੀਂ ਹੁਣ ਖੈਰ, ਸਰਕਾਰ ਲ.....

ਕੈਨੇਡਾ ਆਉਣ ਵਾਲੇ ਇੰਟਰਨੈਸ਼ਨਲ ਟਰੈਵਲਰਜ਼ ਲਈ ਅਡਵਾਈਜ਼ਰੀ ਪੈਨਲ ਵੱਲੋਂ ਲਾਜ਼ਮੀ ਕੁਆਰਨਟੀਨ ਹੋਟਲ ਪ੍ਰੋਗਰਾਮ ਨੂੰ ਖ਼ਤਮ ਕਰਨ ਦੀ ਕੀਤੀ ਗਈ ਸਿਫਾਰਿਸ਼ ਮੰਨਣ ਦੀ ਥਾਂ ਫੈਡਰਲ ਸਰਕਾਰ ਉਨ੍ਹਾਂ ਲੋਕਾਂ ਉੱਤੇ ਵੱਧ ਜੁਰਮਾਨੇ ਲਾਉਣ ਦੀ ਤਿਆਰੀ ਕਰ ਰਹੀ ਹੈ ਜਿਨ੍ਹਾਂ ਨੇ ਇਸ ਪ੍ਰੋਗਰਾਮ ਤੋਂ ਬਚਣ ਦੀ ਕੋਸ਼ਿਸ਼ ਕੀਤੀ। ਸਰਕਾਰ ਦਾ ਕਹਿਣਾ ਹੈ ਕਿ …

Read More »

ਬ੍ਰਿਟਿਸ਼ ਕੋਲੰਬੀਆ ‘ਚ ਸਿੱਖਾਂ ਨੂੰ ਵੱਡੀ ਰਾਹਤ, ਕੰਮ ਵਾਲੀਆਂ ਥਾਵਾਂ ‘ਤ.....

ਵੈਨਕੂਵਰ : ਕੈਨੇਡਾ ‘ਚ ਸਿੱਖਾਂ ਨੂੰ ਵੱਡੀ ਰਾਹਤ ਮਿਲੀ ਹੈ, ਇੱਥੇ ਕੰਮ ਵਾਲੀਆਂ ਕੁਝ ਖਾਸ ਥਾਵਾਂ ‘ਤੇ ਹਾਰਡ ਹੈਲਮਟ ਪਹਿਨਣ ਦਾ ਨਿਯਮ ਖ਼ਤਮ ਕਰ ਦਿੱਤਾ ਗਿਆ ਹੈ। ਬ੍ਰਿਟਿਸ਼ ਕੋਲੰਬੀਆ ਸੂਬੇ ‘ਚ ਦਸਤਾਰ ਬੰਨ੍ਹਣ ਵਾਲੇ ਸਿੱਖ ਕਾਮਿਆਂ ਲਈ ਨਵੇਂ ਨਿਯਮ 1 ਸਤੰਬਰ ਤੋਂ ਲਾਗੂ ਹੋਣਗੇ ਅਤੇ ਸਬੰਧਤ ਕੰਪਨੀਆਂ ਨੂੰ ਇਨ੍ਹਾਂ ਦੀ …

Read More »

ਐਨ.ਡੀ.ਪੀ. ਆਗੂ ਜਗਮੀਤ ਸਿੰਘ ਨੇ ਫੈਡਰਲ ਸਰਕਾਰ ’ਤੇ ਦੋਹਰੇ ਮਾਪਦੰਡ ਅਪਨਾਉਣ ਦਾ.....

ਓਟਾਵਾ : ਐਨਡੀਪੀ ਆਗੂ ਜਗਮੀਤ ਸਿੰਘ ਨੇ ਟਰੂਡੋ ਸਰਕਾਰ ‘ਤੇ ਦੂਹਰੇ ਮਾਪਦੰਡ ਅਪਣਾਉਣ ਦਾ ਦੋਸ਼ ਲਾਇਆ ਹੈ। ਉਨ੍ਹਾਂ ਫੈਡਰਲ ਸਰਕਾਰ ਤੋਂ ਇਹ ਮੰਗ ਕੀਤੀ ਹੈ ਕਿ ਉਹ ਮੂਲਵਾਸੀ ਲੋਕਾਂ ਨਾਲ ਸੁਲ੍ਹਾ ਵਾਸਤੇ ਹਕੀਕਤ ਵਿੱਚ ਠੋਸ ਕਦਮ ਚੁੱਕਣ। ਐਨਡੀਪੀ ਆਗੂ ਜਗਮੀਤ ਸਿੰਘ ਵੱਲੋਂ ਹਾਊਸ ਆਫ ਕਾਮਨਜ਼ ਵਿੱਚ ਇੱਕ ਮਤਾ ਲਿਆਂਦਾ ਗਿਆ …

Read More »

ਗ੍ਰੀਨ ਕਾਰਡ ‘ਤੇ ਕੋਟਾ ਸਿਸਟਮ ਖ਼ਤਮ ਕਰਨ ਵਾਲਾ ਬਿੱਲ ਅਮਰੀਕੀ ਸਦਨ ‘ਚ ਪੇਸ਼.....

ਵਾਸ਼ਿੰਗਟਨ : ਅਮਰੀਕਾ ਦੀ Joe Biden ਸਰਕਾਰ ਰੁਜ਼ਗਾਰ-ਅਧਾਰਤ ਗ੍ਰੀਨ ਕਾਰਡ ‘ਤੇ ਪ੍ਰਤੀ ਦੇਸ਼ ‘ਕੈਪ’ ਨੂੰ ਖਤਮ ਕਰਨ ਲਈ ਪ੍ਰਕਿਰਿਆ ਆਰੰਭ ਕਰ ਚੁੱਕੀ ਹੈ। ਇਸ ਲਈ ਅਮਰੀਕਾ ਪ੍ਰਤੀਨਿਧ ਸਭਾ ਵਿਚ ਇਕ ਦੋ-ਪੱਖੀ ਕਾਨੂੰਨ ਪੇਸ਼ ਕੀਤਾ ਗਿਆ ਹੈ, ਜਿਸ ਨਾਲ ਕਈ ਦਹਾਕਿਆਂ ਤੋਂ ਸਥਾਈ ਨਿਵਾਸੀ ਕਾਰਡ ਦੀ ਉਡੀਕ ਕਰ ਰਹੇ ਭਾਰਤੀ ਆਈ …

Read More »

70 ਸਾਲ ਤੇ ਵੱਧ ਲਈ ਵੈਕਸੀਨ ਦੀ ਦੂਜੀ ਖੁਰਾਕ ਵਾਸਤੇ ਬੁਕਿੰਗ ਓਪਨ

ਟੋਰਾਂਟੋ :  ਓਂਟਾਰੀਓ ਸੂਬੇ ਦੇ ਯੌਰਕ ਰੀਜਨ ਵਿੱਚ ਵੈਕਸੀਨੇਸ਼ਨ ਪ੍ਰਕਿਰਿਆ ਵਿੱਚ ਤੇਜ਼ੀ ਲਿਆਂਦੀ ਜਾ ਰਹੀ ਹੈ। ਸਿਹਤ ਵਿਭਾਗ ਨੇ ਖੇਤਰ ਵਿੱਚ ਵੈਕਸੀਨ ਦੀ ਦੂਜੀ ਖੁਰਾਕ ਲਈ ਬੁਕਿੰਗ ਓਪਨ ਕਰ ਦਿੱਤੀ ਹੈ। ਹੁਣ 70 ਸਾਲ ਤੋਂ ਵੱਧ ਉਮਰ ਦੇ ਲੋਕ ਕੋਵਿਡ-19 ਵੈਕਸੀਨ ਦੀ ਦੂਜੀ ਖੁਰਾਕ ਲਈ ਅਪੁਆਇੰਟਮੈਂਟ ਬੁੱਕ ਕਰਵਾ ਸਕਣਗੇ। ਪਬਲਿਕ …

Read More »

ਸਕੂਲਾਂ ਨੂੰ ਮੁੜ ਖੋਲ੍ਹਣ ਸਬੰਧੀ ਓਂਟਾਰੀਓ ਸਰਕਾਰ ਦਾ ਵੱਡਾ ਐਲਾਨ

ਟੋਰਾਂਟੋ : ਓਂਟਾਰੀਓ ਦੀ ਡੱਗ ਫੋਰਡ ਸਰਕਾਰ ਨੇ ਬੁੱਧਵਾਰ ਨੂੰ ਸੂਬੇ ਵਿੱਚ ਸਕੂਲਾਂ ਵਿੱਚ ‘ਇਨ ਪਰਸਨ ਲਰਨਿੰਗ’ ਸਬੰਧੀ ਅਹਿਮ ਐਲਾਨ ਕੀਤਾ। ਫੋਰਡ ਸਰਕਾਰ ਨੇ ਫੈਸਲਾ ਲਿਆ ਹੈ ਕਿ ਸਕੂਲ ਵਰ੍ਹਾ ਖ਼ਤਮ ਹੋਣ ਤੋਂ ਪਹਿਲਾਂ ਵਿਦਿਆਰਥੀ ਕਲਾਸਾਂ ਵਿੱਚ ਵਾਪਿਸ ਨਹੀਂ ਜਾਣਗੇ। ਪ੍ਰੀਮੀਅਰ ਡੱਗ ਫੋਰਡ ਨੇ ਘੋਸ਼ਣਾ ਕੀਤੀ ਹੈ ਕਿ ਓਂਟਾਰੀਓ ਦੇ …

Read More »