Home / ਉੱਤਰੀ ਅਮਰੀਕਾ (page 60)

ਉੱਤਰੀ ਅਮਰੀਕਾ

ਪੀ.ਐਮ. ਟਰੂਡੋ ਦੀ ਕੋਵਿਡ ਰਿਪੋਰਟ ਨੈਗੇਟਿਵ, ਕੁਆਰੰਟੀਨ ਹੋਟਲ ਛੱਡਣ ਦੀ ਮਿਲੀ ਇ.....

ਓਟਾਵਾ : ਪ੍ਰਧਾਨ ਮੰਤਰੀ ਜਸਟਿਨ ਟਰੂਡੋ ਦਾ ਕੋਵਿਡ-19 ਟੈਸਟ ਨੈਗੇਟਿਵ ਆਇਆ ਹੈ,  ਚਾਂਜ ਤੋਂ ਲਗਭਗ 12 ਘੰਟਿਆਂ ਬਾਅਦ ਉਨ੍ਹਾਂ ਨੂੰ ਆਪਣੇ ਕੁਆਰੰਟੀਨ ਹੋਟਲ ਤੋਂ ਬਾਹਰ ਜਾਣ ਦੀ ਆਗਿਆ ਦਿੱਤੀ ਗਈ। ਪੀ.ਐਮ. ਟਰੂਡੋ ਦੇ ਦਫਤਰ ਦਾ ਕਹਿਣਾ ਹੈ ਕਿ ਉਨ੍ਹਾਂ ਨੂੰ ਬੁੱਧਵਾਰ ਸਵੇਰੇ ਨੂੰ ਕੋਵਿਡ ਦੀ ਨੈਗੇਟਿਵ ਰਿਪੋਰਟ ਮਿਲੀ ਅਤੇ ਹੁਣ …

Read More »

ਫਰੈਂਚ ਭਾਸ਼ਾ ਦੀ ਹਿਫਾਜ਼ਤ ਲਈ ਹਾਊਸ ਆਫ ਕਾਮਨਜ਼ ਵਿੱਚ ਬਿੱਲ ਪੇਸ਼

ਓਟਾਵਾ : ਕੈਨੇਡਾ ਵਿੱਚ ਫਰੈਂਚ ਭਾਸ਼ਾ ਦੀ ਹਿਫਾਜ਼ਤ ਕਰਨ ਤੇ ਇਸ ਦੀ ਸਥਿਤੀ ਹੋਰ ਮਜ਼ਬੂਤ ਕਰਨ ਲਈ ਲਿਬਰਲਾਂ ਵੱਲੋਂ ਬਿੱਲ ਪੇਸ਼ ਕੀਤਾ ਜਾ ਰਿਹਾ ਹੈ। ਤਿੰਨ ਦਹਾਕਿਆਂ ਤੋਂ ਵੀ ਵੱਧ ਸਮੇਂ ਪੁਰਾਣੇ ਆਫੀਸ਼ੀਅਲ ਲੈਂਗੁਏਜ ਐਕਟ ਨੂੰ ਦੁਰੁਸਤ ਕਰਨ ਲਈ ਇਹ ਉਪਰਾਲਾ ਕੀਤਾ ਜਾ ਰਿਹਾ ਹੈ। ਆਫੀਸ਼ੀਅਲ ਲੈਂਗੁਏਜਿਜ਼ ਮੰਤਰੀ ਮਿਲੇਨੀ ਜੋਲੀ …

Read More »

ਚੀਨ ‘ਤੇ ਨਕੇਲ ਕੱਸਣ ਦੀ ਅਮਰੀਕਾ ਦੀ ਤਿਆਰੀ, ਟਕਰਾਅ ਦੇ ਆਸਾਰ

ਵਾਸ਼ਿੰਗਟਨ : ਅਮਰੀਕਾ ਅਤੇ ਚੀਨ ਇੱਕ ਵਾਰ ਮੁੜ ਤੋਂ ਟਕਰਾਅ ਵੱਲ ਵਧਦੇ ਦਿਖਾਈ ਦੇ ਰਹੇ ਹਨ। ਅਮਰੀਕਾ ਪ੍ਰਸ਼ਾਂਤ ਮਹਾਸਾਗਰ ਖੇਤਰ ‘ਚ ਚੀਨ ਨੂੰ ਕਰਾਰਾ ਜਵਾਬ ਦੇਣ ਦੀ ਤਿਆਰੀ ਕਰ ਰਿਹਾ ਹੈ। ਪੈਂਟਾਗਨ ਇਸ ਖੇਤਰ ‘ਚ ਸਥਾਈ ਤੌਰ ‘ਤੇ ਸਮੁੰਦਰੀ ਫ਼ੌਜ ਟਾਸਕ ਫੋਰਸ ਦੀ ਤਾਇਨਾਤੀ ‘ਤੇ ਵਿਚਾਰ ਕਰ ਰਿਹਾ ਹੈ। ਇਸ …

Read More »

ਜਨਰਲ ਜੌਨਾਥਨ ਵੈਂਸ ਨਾਲ ਗੌਲਫ ਖੇਡਣ ਕਾਰਨ ਚਰਚਾ ਵਿੱਚ ਆਏ ਸੈਕਿੰਡ ਇਨ ਕਮਾਂਡ .....

ਕੈਨੇਡੀਅਨ ਆਰਮਡ ਫੋਰਸਿਜ਼ (ਸੀਏਐਫ) ਵਿੱਚ ਸੈਕਿੰਡ ਇਨ ਕਮਾਂਡ ਲੈਫਟੀਨੈਂਟ ਜਨਰਲ ਮਾਈਕਲ ਰੂਲੋ ਆਪਣਾ ਅਹੁਦਾ ਛੱਡ ਰਹੇ ਹਨ। ਮਾਈਕਲ ਰੂਲੋ ਨੇ ਜਿਨਸੀ ਦੋਸ਼ਾਂ ਦੇ ਚੱਲਦਿਆਂ ਜਾਂਚ ਦਾ ਸਾਹਮਣਾ ਕਰ ਰਹੇ ਜਨਰਲ ਜੌਨਾਥਨ ਵੈਂਸ ਨਾਲ ਗੌਲਫ ਖੇਡਣ ਕਾਰਨ ਚਰਚਾ ਵਿੱਚ ਆਏ ਰੂਲੋ ਵੱਲੋਂ ਇਹ ਫੈਸਲਾ ਲਿਆ ਗਿਆ ਹੈ। ਸੀਏਐਫ ਮੈਂਬਰਜ਼ ਨੂੰ ਅਸਤੀਫੇ …

Read More »

ਪਾਕਿਸਤਾਨੀ ਸੰਸਥਾ ਨੇ ਭਾਰਤ ਦੀ ਮਦਦ ਦੇ ਨਾਂ ‘ਤੇ ਇਕੱਠਾ ਕੀਤਾ ਕਰੋੜਾਂ ਦਾ ਫ.....

ਵਾਸ਼ਿੰਗਟਨ : ਦੁਨੀਆ ਸੁਧਰ ਸਕਦੀ ਹੈ ਪਰ ਕੁਝ ਪਾਕਿਸਤਾਨੀ ਆਪਣੀਆਂ ਹਰਕਤਾਂ ਤੋਂ ਕਦੇ ਬਾਜ਼ ਨਹੀਂ ਆ ਸਕਦੇ। ਖ਼ਬਰ ਪਾਕਿਸਤਾਨ ਤੋਂ ਨਹੀਂ ਸਗੋਂ ਅਮਰੀਕਾ ਤੋਂ ਹੈ। ਇਕ ਰਿਪੋਰਟ ਮੁਤਾਬਕ ਸੰਯੁਕਤ ਰਾਜ ਅਮਰੀਕਾ ਸਥਿਤ ਪਾਕਿਸਤਾਨ ਨਾਲ ਜੁੜੇ ਚੈਰਿਟੀ ਸੰਗਠਨਾਂ ਨੇ ਕੋਵਿਡ ਸੰਕਟ ‘ਚ ਭਾਰਤ ਦੀ ਮਦਦ ਕਰਨ ਦੇ ਨਾਂ ‘ਤੇ ਕਾਫੀ ਚੰਦਾ …

Read More »

ਮੁਸਲਿਮ ਪਰਿਵਾਰ ਨੂੰ ਜਾਣਬੁੱਝ ਕੇ ਟਰੱਕ ਨਾਲ ਕੁਚਲਣ ਵਾਲੇ ਵਿਅਕਤੀ ‘ਤੇ ਲੱ.....

ਓਂਟਾਰੀਓ : ਕੈਨੇਡਾ ਦੇ ਸੂਬੇ ਓਂਟਾਰੀਓ ਦੀ ਲੰਡਨ ਸਿਟੀ ‘ਚ ਮੁਸਲਿਮ ਪਰਿਵਾਰ ‘ਤੇ ਜਾਣਬੁੱਝ ਕੇ ਪਿੱਕਅੱਪ ਟਰੱਕ ਚੜ੍ਹਾਉਣ ਵਾਲੇ 20 ਸਾਲਾ ਨੌਜਵਾਨ ਖਿਲਾਫ ਫੈਡਰਲ ਤੇ ਪ੍ਰੋਵਿੰਸ਼ੀਅਲ ਕ੍ਰਾਊਨ ਅਟਾਰਨੀ ਨੇ ਅੱਤਵਾਦ ਸਬੰਧੀ ਦੋਸ਼ ਆਇਦ ਕੀਤੇ ਹਨ। ਇਸ ਤੋਂ ਇਲਾਵਾਂ ਨਥਾਨੀਅਲ ਵੈਲਟਮੈਨ ‘ਤੇ ਫਰਸਟ ਡਿਗਰੀ ਮਰਡਰ  ਦੇ ਚਾਰ ਮਾਮਲਿਆਂ ਤੇ ਇੱਕ ਕਤਲ …

Read More »

ਚੋਰੀ ਦੇ ਟਰੱਕ ਨੂੰ ਰੋਕਣ ਗਏ ਸਸਕੈਚਵਨ RCMP ਅਧਿਕਾਰੀ ਦੀ ਟੱਕਰ ਮਾਰ ਕੇ ਮੌਤ, ਦੋ .....

ਸਸਕੈਚਵਨ:  ਡਿਊਟੀ ਉੱਤੇ ਤਾਇਨਾਤ ਇੱਕ RCMP ਅਧਿਕਾਰੀ ਦੇ ਮਾਰੇ ਜਾਣ ਉੱਤੇ ਸਸਕੈਚਵਨ ਤੇ ਕੈਨੇਡਾ ਭਰ ਤੋਂ ਪੁਲਿਸ ਅਧਿਕਾਰੀਆਂ ਤੇ ਕਮਿਊਨਿਟੀ ਮੈਂਬਰਾਂ ਵਿੱਚ ਸੋਗ ਦੀ ਲਹਿਰ ਦੌੜ ਗਈ ਹੈ। ਪ੍ਰਧਾਨ ਮੰਤਰੀ ਜਸਟਿਨ ਟਰੂਡੋ ਵੱਲੋਂ ਟਵਿੱਟਰ ਉੱਤੇ ਸਾਂਝੇ ਕੀਤੇ ਗਏ ਮੈਸੇਜ ਵਿੱਚ ਲਿਖਿਆ ਗਿਆ ਕਿ ਅੱਜ ਰਾਤ ਸਸਕੈਚਵਨ ਤੋਂ ਬਹੁਤ ਹੀ ਮਾੜੀ …

Read More »

ਓਸ਼ਾਵਾ ਦੇ ਇੱਕ ਘਰ ‘ਚ ਚੱਲ ਰਹੀ ਪਾਰਟੀ ਦੌਰਾਨ ਘਰ ‘ਚ ਬਣੇ ਪੂਲ ਵਿੱਚ ਡੁੱਬ .....

ਓਸ਼ਾਵਾ:  ਓਸ਼ਾਵਾ ਦੇ ਇੱਕ ਘਰ ਵਿੱਚ ਰਾਤ ਨੂੰ ਚੱਲ ਰਹੀ ਪਾਰਟੀ ਦੌਰਾਨ ਘਰ ਦੇ ਬੈਕਯਾਰਡ ਵਿੱਚ ਬਣੇ ਪੂਲ ਵਿੱਚ ਡੁੱਬ ਜਾਣ ਕਾਰਨ ਇੱਕ ਛੇ ਸਾਲਾ ਬੱਚੀ ਦੀ ਮੌਤ ਹੋ ਗਈ। ਦਰਹਮ ਰੀਜਨਲ ਪੁਲਿਸ ਵੱਲੋਂ ਦਿੱਤੀ ਗਈ ਜਾਣਕਾਰੀ ਅਨੁਸਾਰ ਉਨ੍ਹਾਂ ਨੂੰ ਸ਼ਾਮੀਂ 7:00 ਵਜੇ ਬਰਚਵਿਊ ਤੇ ਓਰਮੰਡ ਡਰਾਈਵਜ਼ ਏਰੀਆ ਵਿੱਚ ਸਥਿਤ …

Read More »

ਕੋਵਿਡ-19 ਨਾਲ ਲੜਨ ‘ਚ 90 ਫ਼ੀਸਦੀ ਅਸਰਦਾਰ ਪਾਇਆ ਗਿਆ Novavax ਦਾ ਟੀਕਾ

ਵਾਸ਼ਿੰਗਟਨ: ਵੈਕਸੀਨ ਨਿਰਮਾਤਾ Novavax ਨੇ ਜਾਣਕਾਰੀ ਦਿੰਦੇ ਦੱਸਿਆ ਕਿ ਉਨ੍ਹਾਂ ਦਾ ਟੀਕਾ ਕੋਵਿਡ-19 ਖ਼ਿਲਾਫ਼ ਬਹੁਤ ਪ੍ਰਭਾਵੀ ਹੈ ਤੇ ਇਹ ਵਾਇਰਸ ਦੇ ਹਰ ਵੇਰੀਐਂਟ ਖ਼ਿਲਾਫ਼ ਸੁਰੱਖਿਆ ਦਿੰਦਾ ਹੈ। ਇਹ ਗੱਲ ਅਮਰੀਕਾ ਅਤੇ ਮੈਕਸੀਕੋ ‘ਚ ਕੀਤੇ ਗਏ ਵੱਡੇ ਤੇ ਆਖ਼ਰੀ ਪੜਾਅ ਦੇ ਅਧਿਐਨ ਵਿੱਚ ਸਾਹਮਣੇ ਆਈ ਹੈ। ਕੰਪਨੀ ਨੇ ਕਿਹਾ ਕਿ ਟੀਕਾ …

Read More »

ਟਰੱਕ ਹਮਲੇ ‘ਚ ਮਾਰੇ ਗਏ ਪਰਿਵਾਰ ਦੇ ਚਾਰੇ ਮੈਂਬਰਾਂ ਦੇ ਤਾਬੂਤਾਂ ਨੂੰ ਕੈਨੇ.....

ਟੋਰਾਂਟੋ: ਕੈਨੇਡਾ ਦੇ ਮੁਸਲਿਮ ਪਰਿਵਾਰ ਦੇ ਚਾਰ ਮੈਂਬਰਾਂ ਨੂੰ ਆਖਰੀ ਵਿਦਾਈ ਦੇ ਲਈ ਓਂਟਾਰੀਓ ਦੇ ਲੰਡਨ ਸ਼ਹਿਰ ਵਿਚ ਸਥਿਤ ਇਸਲਾਮਿਕ ਸੈਟਰ ਵਿਚ ਸੈਂਕੜੇ ਲੋਕ ਇਕੱਠੇ ਹੋਏ।ਇਹਨਾਂ ਚਾਰੇ ਮੈਂਬਰਾਂ ਦੇ ਤਾਬੂਤਾਂ ਨੂੰ ਕੈਨੇਡਾ ਦੇ ਝੰਡੇ ਨਾਲ ਲਪੇਟਿਆ ਗਿਆ ਸੀ। ਦਸ ਦਈਏ ਇਕ ਹਫ਼ਤਾ ਪਹਿਲਾਂ ਇੱਕ 20 ਸਾਲਾ ਨੌਜਵਾਨ ਨੇ ਕੈਨੇਡਾ ‘ਚ …

Read More »