Home / ਉੱਤਰੀ ਅਮਰੀਕਾ (page 6)

ਉੱਤਰੀ ਅਮਰੀਕਾ

ਹੈਲਥ ਕੈਨੇਡਾ ਵੱਲੋਂ Pfizer ਦੀ ਬੂਸਟਰ ਡੋਜ਼ ਨੂੰ ਪ੍ਰਵਾਨਗੀ

ਓਟਾਵਾ: ਹੈਲਥ ਕੈਨੇਡਾ ਵੱਲੋਂ ਹਰ ਉਮਰ ਵਰਗ ਦੇ ਲੋਕਾਂ ਲਈ ਬੂਸਟਰ ਡੋਜ਼ ਮੁਹੱਈਆ ਕਰਵਾਉਣ ਦੇ ਮਕਸਦ ਤਹਿਤ ਫ਼ਾਈਜ਼ਰ ਦੀ ਵੈਕਸੀਨ ਨੂੰ ਪ੍ਰਵਾਨਗੀ ਦੇ ਦਿੱਤੀ ਗਈ ਹੈ। ਸਿਹਤ ਮਾਹਰਾਂ ਵੱਲੋਂ ਵਾਇਰਸ ਦੇ ਨਵੇਂ ਵੈਰੀਐਂਟਸ ਤੋਂ ਲੋਕਾਂ ਨੂੰ ਸੁਰੱਖਿਅਤ ਕਰਨ ਲਈ ਤੀਜੇ ਟੀਕੇ ਦੀ ਸਿਫਾਰਸ਼ ਕੀਤੀ ਜਾ ਰਹੀ ਹੈ ਅਤੇ ਕਈ ਮੁਲਕਾਂ …

Read More »

ਟਰੂਡੋ ਸਰਕਾਰ ਭਾਰਤ ’ਚ ਆਪਣਾ ਨਵਾਂ ਹਾਈ ਕਮਿਸ਼ਨਰ ਕਰੇਗੀ ਨਿਯੁਕਤ

ਓਟਾਵਾ : ਕੈਨੇਡਾ ਦੀ ਟਰੂਡੋ ਸਰਕਾਰ ਜਲਦ ਹੀ ਭਾਰਤ ਵਿੱਚ ਆਪਣਾ ਨਵਾਂ ਹਾਈ ਕਮਿਸ਼ਨਰ ਨਿਯੁਕਤ ਕਰੇਗੀ। ਮੰਨਿਆ ਜਾ ਰਿਹਾ ਹੈ ਕਿ ਇਸ ਅਹੁਦੇ ਲਈ ਵਪਾਰਕ ਮਾਹਰ ਕੈਮਰਨ ਮੈਕਾਏ ਟਰੂਡੋ ਦੀ ਪਹਿਲੀ ਪਸੰਦ ਹਨ, ਜਿਨ੍ਹਾਂ ਨੂੰ ਇਹ ਜ਼ਿੰਮੇਵਾਰੀ ਦਿੱਤੀ ਜਾ ਸਕਦੀ ਹੈ। ਇਸ ਅਹੁਦੇ ‘ਤੇ ਪਹਿਲਾਂ ਨਾਦਿਰ ਪਟੇਲ ਨਿਯੁਕਤ ਸਨ, ਜੋ‌ …

Read More »

ਕੈਨੇਡਾ ‘ਚ ‘ਜਲਵਾਯੂ ਪਰਿਵਰਤਨ’ ਕਾਰਨ ਬੀਮਾਰ ਹੋਣ ਵਾਲੀ ਦੁਨੀਆ ਦੀ ਪਹਿ.....

ਟੋਰਾਂਟੋ: ਕੈਨੇਡਾ ਵਿਚ 70 ਸਾਲ ਦੀ ਬਜ਼ੁਰਗ ਔਰਤ ਨੂੰ ਜਲਵਾਯੂ ਪਰਿਵਰਤਨ ਤੋਂ ਪੀੜਤ ਪਹਿਲੀ ਮਰੀਜ਼ ਐਲਾਨਿਆ ਗਿਆ ਹੈ। ਗਰਮੀਆਂ ਦੇ ਮੌਸਮ ਦੌਰਾਨ ਇਸ ਔਰਤ ਨੂੰ ਸਾਹ ਲੈਣ ‘ਚ ਮੁਸ਼ਕਲ ਆਈ ਅਤੇ ਲੂ ਲੱਗਣ ਦੀ ਸ਼ਿਕਾਇਤ ਵੀ ਹੋਈ। ਅਜਿਹਾ ਪਹਿਲੀ ਵਾਰ ਹੋਇਆ ਹੈ ਜਦੋਂ ਡਾਕਟਰਾਂ ਨੇ ਮਰੀਜ਼ ਦੇ ਸਰੀਰ ‘ਚ ਨਜ਼ਰ …

Read More »

ਅਮਰੀਕਾ: 29 ਬੱਚਿਆਂ ਸਮੇਤ ਨਦੀ ਵਿੱਚ ਡਿੱਗੀ  ਸਕੂਲੀ ਬੱਸ

ਫਰਿਜ਼ਨੋ (ਕੈਲੀਫੋਰਨੀਆ) (ਗੁਰਿੰਦਰਜੀਤ ਨੀਟਾ ਮਾਛੀਕੇ) : ਅਮਰੀਕਾ ਦੇ ਪੂਰਬੀ ਪੈਨਸਿਲਵੇਨੀਆ ਵਿੱਚ 29 ਮਿਡਲ ਸਕੂਲੀ ਬੱਚਿਆਂ ਨੂੰ ਲੈ ਕੇ ਜਾ ਰਹੀ ਇੱਕ ਸਕੂਲੀ ਬੱਸ ਸੋਮਵਾਰ ਨੂੰ ਇੱਕ ਭਿਆਨਕ ਹਾਦਸੇ ਦਾ ਸ਼ਿਕਾਰ ਹੋਈ। ਇਸ ਹਾਦਸੇ ਦੌਰਾਨ ਇਹ ਬੱਸ ਬੱਚਿਆਂ ਸਮੇਤ ਸੜਕ ਤੋਂ ਤਕਰੀਬਨ 25 ਫੁੱਟ ਹੇਠਾਂ ਇੱਕ ਨਦੀ ਵਿੱਚ ਜਾ ਡਿੱਗੀ। ਇਹ  …

Read More »

ਅਮਰੀਕਾ ‘ਚ ਕੋਵਿਡ ਯਾਤਰਾ ਪਾਬੰਦੀਆਂ ਹਟਾਏ ਜਾਣ ਨਾਲ ਲੰਬੇ ਅਰਸੇ ਬਾਅਦ ਹੋਏ .....

ਫਰਿਜ਼ਨੋ (ਕੈਲੀਫੋਰਨੀਆ)(  ਗੁਰਿੰਦਰਜੀਤ ਨੀਟਾ ਮਾਛੀਕੇ/ ਕੁਲਵੰਤ ਧਾਲੀਆਂ) : ਅਮਰੀਕਾ ਵਿੱਚ ਕੋਰੋਨਾ ਵਾਇਰਸ ਮਹਾਮਾਰੀ ਕਾਰਨ ਲਗਾਈਆਂ ਕੋਰੋਨਾ ਪਾਬੰਦੀਆਂ ਜੋ ਕਿ ਪ੍ਰਸਾਸ਼ਨ ਦੁਆਰਾ ਸੋਮਵਾਰ ਤੋਂ ਹਟਾਈਆਂ ਗਈਆਂ ਹਨ। ਤਕਰੀਬਨ 20 ਮਹੀਨਿਆਂ ਬਾਅਦ ਹਟੀਆਂ ਯਾਤਰਾ ਪਾਬੰਦੀਆਂ ਤੋਂ ਬਾਅਦ ਅਮਰੀਕਾ ਦੀਆਂ ਏਅਰਪੋਰਟਾਂ, ਜ਼ਮੀਨੀ ਸਰਹੱਦਾਂ ਆਦਿ ‘ਤੇ ਲੰਬੇ ਅਰਸੇ ਬਾਅਦ ਪਰਿਵਾਰਾਂ ਦੇ ਮੇਲ ਹੋਏ ਹਨ। …

Read More »

ਲਿਬਰਲ ਹਾਊਸ ਲੀਡਰ ਨੇ ਐਨਡੀਪੀ ਨਾਲ ਗੱਠਜੋੜ ਦੀਆਂ ਅਫਵਾਹਾਂ ਨੂੰ ਕੀਤਾ ਰੱਦ

ਓਟਾਵਾ: ਲਿਬਰਲ ਹਾਊਸ ਦੇ ਲੀਡਰ ਮਾਰਕ ਹੌਲੈਂਡ ਨੇ ਨਵੇਂ ਪਾਰਲੀਮੈਂਟ ਸੈਸ਼ਨ ਵਿੱਚ ਲਿਬਰਲ-ਐਨਡੀਪੀ ਗੱਠਜੋੜ ਦੀਆਂ ਅਫਵਾਹਾਂ ਨੂੰ ਰੱਦ ਕਰ ਦਿੱਤਾ ਹੈ। ਮਾਰਕ ਹੌਲੈਂਡ ਤੋਂ ਜਦੋਂ ਇਹ ਪੁੱਛਿਆ ਗਿਆ ਕਿ ਇਸ ਬਾਰੇ ਲਿਬਰਲਾਂ ਤੇ ਐਨਡੀਪੀ ਦਰਮਿਆਨ ਕੋਈ ਰਸਮੀ ਜਾਂ ਗੈਰ-ਰਸਮੀ ਗੱਲਬਾਤ ਹੋਈ ਹੈ ਤਾਂ ਉਨ੍ਹਾਂ ਨੇ ਕਿ ਉਨ੍ਹਾਂ ਦੀ ਗੱਲਬਾਤ ਤਾਂ …

Read More »

ਨਿਉੂਜਰਸੀ: ਲੈੱਟਸ ਸ਼ੇਅਰ ਏ ਮੀਲ ਸੰਸਥਾ ਵੱਲੋਂ ਧੰਨ ਧੰਨ ਸ੍ਰੀ ਗੁਰੂ ਨਾਨਕ ਦੇਵ .....

ਨਿਉੂਜਰਸੀ (ਗਿੱਲ ਪ੍ਰਦੀਪ): ਪਹਿਲੇ ਪਾਤਸ਼ਾਹ ਧੰਨ ਧੰਨ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਦੇ ਸੰਬੰਧ ‘ਚ ਪਿਛਲੀ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਲੈੱਟਸ ਸ਼ੇਅਰ ਏ ਮੀਲ ਸੰਸਥਾ ਵੱਲੋਂ ਆਉਣ ਵਾਲੀ 13 ਨਵੰਬਰ ਨੂੰ ਨਿਉੂਜਰਸੀ ਦੇ ਗੁਰਦੁਆਰਾ ਨਾਨਕ ਨਾਮ ਜਹਾਜ਼ ਜਰਸੀ ਸਿਟੀ ਵਿਖੇ ਲੰਗਰ ਦੀ ਸੇਵਾ ਕੀਤੀ …

Read More »

ਡੇਵਨਪੋਰਟ ਨੇੜੇ 7 ਵਾਹਨਾਂ ਦੀ ਟੱਕਰ ਤੋਂ ਬਾਅਦ ਕਈ ਗੰਭੀਰ ਜ਼ਖਮੀ, 3 ਹਸਪਤਾਲ ‘.....

ਟੋਰਾਂਟੋ : ਐਤਵਾਰ ਨੂੰ ਡੇਵਨਪੋਰਟ ਵਿੱਚ ਕਈ ਗੱਡੀਆਂ ਦੀ ਟੱਕਰ ਵਿੱਚ ਤਿੰਨ ਵਿਅਕਤੀ ਬੁਰੀ ਤਰ੍ਹਾਂ ਜ਼ਖ਼ਮੀ ਹੋ ਗਏ। ਟੋਰਾਂਟੋ ਪੁਲਿਸ ਦਾ ਕਹਿਣਾ ਹੈ ਕਿ ਇਹ ਹਾਦਸਾ ਸ਼ਾਮੀਂ 4:30 ਵਜੇ ਡੁਪੋਟ ਤੇ ਡਫਰਿਨ ਸਟਰੀਟਸ ਦੇ ਲਾਂਘੇ ਤੋ ਠੀਕ ਪਹਿਲਾਂ ਵਾਪਰਿਆ। ਹਾਦਸੇ ਵਿੱਚ ਸੱਤ ਗੱਡੀਆਂ ਆਪਸ ਵਿੱਚ ਟਕਰਾਅ ਗਈਆਂ, ਜਿਨ੍ਹਾਂ ਵਿੱਚੋਂ ਇੱਕ …

Read More »

ਅਮਰੀਕਾ ਨੇ ਖੋਲ੍ਹੀਆਂ ਸਰਹੱਦਾਂ, ਕੈਨੇਡਾ ਤੇ ਭਾਰਤ ਸਣੇ 33 ਮੁਲਕਾਂ ਦੇ ਲੋਕ ਹੋ .....

ਨਿਊਯਾਰਕ : ਅਮਰੀਕਾ ਵੱਲੋਂ ਅੱਜ ਅੱਧੀ ਰਾਤ ਤੋਂ ਕੈਨੇਡਾ ਵਾਸੀਆਂ ਲਈ ਦਰਵਾਜ਼ੇ ਖੋਲ੍ਹ ਦਿੱਤੇ ਗਏ ਹਨ। ਇਸ ਤੋਂ ਇਲਾਵਾ ਹੁਣ ਭਾਰਤ ਸਣੇ ਕਈ ਮੁਲਕਾਂ ਦੇ ਨਾਗਰਿਕ ਵੀ ਅਮਰੀਕਾ ਦੀ ਧਰਤੀ ’ਤੇ ਕਦਮ ਰੱਖ ਸਕਣਗੇ। ਲੰਬੇ ਸਮੇਂ ਬਾਅਦ ਸਰਹੱਦਾਂ ਖੁੱਲ੍ਹਣ ਨਾਲ ਜਿਥੇ ਆਮ ਲੋਕਾਂ ‘ਚ ਖੁਸ਼ੀ ਦੀ ਲਹਿਰ ਹੈ, ਉਥੇ ਹੀ …

Read More »

ਕੈਨੇਡਾ ਅਤੇ ਅਮਰੀਕਾ ਵਿੱਚ ਘੜੀਆਂ ਦਾ ਸਮਾਂ 1 ਘੰਟਾ ਪਿੱਛੇ ਕੀਤਾ ਗਿਆ

ਓਟਾਵਾ : ਐਤਵਾਰ ਤੋਂ ਕੈਨੇਡਾ ਅਤੇ ਅਮਰੀਕਾ ਦੀਆਂ ਘੜੀਆਂ ਇਕ ਘੰਟਾ ਪਿੱਛੇ ਹੋ ਗਈਆਂ। ਸਮੇਂ ਵਿੱਚ ਤਬਦੀਲੀ ਤੋਂ ਬਾਅਦ ਸੋਮਵਾਰ ਤੋਂ ਸਾਰੇ ਸਕੂਲ, ਸਰਕਾਰੀ ਦਫ਼ਤਰ ਨਵੇਂ ਸਮੇਂ ਮੁਤਾਬਕ ਖੁੱਲ੍ਹਣਗੇ। ਅਮਰੀਕਾ ਅਤੇ ਕੈਨੇਡਾ ਵਿੱਚ ਐਤਵਾਰ ਸਵੇਰੇ 02:00 ਵਜੇ ਘੜੀਆਂ ਦੇ ਸਮੇਂ ਵਿੱਚ ਤਬਦੀਲੀ ਕੀਤੀ ਗਈ। ਕੈਨੇਡਾ ਅਤੇ ਅਮਰੀਕਾ ਦਾ ਸਮਾਂ ਸਾਲ …

Read More »