Home / ਉੱਤਰੀ ਅਮਰੀਕਾ (page 58)

ਉੱਤਰੀ ਅਮਰੀਕਾ

ਭਾਰਤ ਦੇ ਸਾਹਾਂ ਦੀ ਟੁੱਟਦੀ ਡੋਰ ਨੂੰ ਬਚਾਉਣ ਲਈ ਕੈਨੇਡਾ ਨੇ ਪਹਿਲੇ ਪੜਾਅ ‘ਚ.....

ਟੋਰਾਂਟੋ: ਭਾਰਤ ਇਸ ਵੇਲੇ ਕੋਰੋਨਾ ਦੀ ਦੂਜੀ ਲਹਿਰ ਨਾਲ ਜੂਝ ਰਿਹਾ ਹੈ, ਅਜਿਹੇ ‘ਚ ਹੋਰ ਦੇਸ਼ਾਂ ਵਲੋਂ ਮਦਦ ਲਈ ਹੱਥ ਅੱਗੇ ਵਧਾਏ ਜਾ ਰਹੇ ਹਨ। ਇਸੇ ਤਹਿਤ ਇੰਡੋ-ਕੈਨੇਡੀਅਨ ਚੈਂਬਰ ਆਫ਼ ਕਾਮਰਸ (ICCC) ਨੇ ਕਈ ਸੰਗਠਨਾਂ ਨਾਲ ਮਿਲ ਕੇ ਭਾਰਤ ‘ਚ ਆਕਸੀਜਨ ਕੰਸਨਟ੍ਰੇਟਰ ਭੇਜਣ ਦੇ ਲਈ ਵੱਡੀ ਰਕਮ ਇਕੱਠੀ ਕੀਤੀ ਹੈ। …

Read More »

ਅਮਰੀਕਾ ਦੂਜੇ ਦੇਸ਼ਾਂ ਨੂੰ ਜੂਨ ਮਹੀਨੇ ’ਚ ਦੇਵੇਗਾ ਕੋਰੋਨਾ ਵੈਕਸੀਨ ਦੀਆਂ 2 ਕਰ.....

ਵਾਸ਼ਿੰਗਟਨ: ਅਮਰੀਕਾ ਦੇ ਰਾਸ਼ਟਰਪਤੀ ਜੋਅ ਬਾਇਡਨ ਨੇ ਐਲਾਨ ਕੀਤਾ ਹੈ ਕਿ ਉਹ ਦੂਜੇ ਦੇਸ਼ਾਂ ਨੂੰ ਕੋਰੋਨਾ ਵੈਕਸੀਨ ਦੀਆਂ ਦੋ ਕਰੋੜ ਹੋਰ ਖੁਰਾਕਾਂ ਦੇਣਗੇ। ਹਾਲਾਂਕਿ ਉਨ੍ਹਾਂ ਨੇ ਇਹ ਨਹੀਂ ਦੱਸਿਆ ਕਿ ਵੈਕਸੀਨ ਕਿਹੜੇ ਦੇਸ਼ਾਂ ਨੂੰ ਦਿੱਤੀ ਜਾਵੇਗੀ, ਪਰ ਅਜਿਹਾ ਮੰਨਿਆ ਜਾ ਰਿਹਾ ਹੈ ਕਿ ਇਸ ਐਲਾਨ ਨਾਲ ਭਾਰਤ ਨੂੰ ਵੀ ਫਾਇਦਾ …

Read More »

ਫੌਜੀ ਜਨਰਲ ਡੈਨੀ ਫੋਰਟਿਨ ‘ਤੇ ਲੱਗੇ ਜਿਨਸੀ ਸ਼ੋਸ਼ਣ ਦੇ ਦੋਸ਼, ਹੁਣ ਕੋਵਿਡ-19 ਵੈਕ.....

ਓਟਾਵਾ:ਪਬਲਿਕ ਹੈਲਥ ਏਜੰਸੀ ਆਫ ਕੈਨੇਡਾ (ਪੀ.ਐੱਚ.ਏ.ਸੀ.) ਦਾ ਕਹਿਣਾ ਹੈ ਕਿ ਬ੍ਰਿਗੇਡੀਅਰ-ਜਨਰਲ ਕ੍ਰਿਸਟਾ ਬ੍ਰੋਡੀ ਕੈਨੇਡਾ ਵਿੱਚ ਕੋਵਿਡ -19 ਟੀਕਿਆਂ ਦੀ ਸਪੁਰਦਗੀ ਅਤੇ ਵੰਡ ਦੀ ਨਿਗਰਾਨੀ ਕਰਨ ਲਈ ਜਨਰਲ ਇੰਚਾਰਜ ਦਾ ਅਹੁਦਾ ਸੰਭਾਲਣਗੇ। ਵਿਭਾਗ ਨੇ ਫੋਰਟਿਨ ਦੇ ਸ਼ੁੱਕਰਵਾਰ ਨੂੰ ਜਾਣ ਦੀ ਘੋਸ਼ਣਾ ਕੀਤੀ, ਪਰ “ਫੌਜੀ ਜਾਂਚ” ਦੇ ਸੰਖੇਪ ਜ਼ਿਕਰ ਤੋਂ ਇਲਾਵਾ ਕੋਈ …

Read More »

ਕੈਨੇਡਾ ਵਿਖੇ ਪੱਕੇ ਹੋਣ ਦੀ ਮੰਗ ਨੂੰ ਲੈ ਕੇ ਵੱਡੀ ਗਿਣਤੀ ‘ਚ ਇਕੱਠੇ ਹੋ ਕੇ ਪ.....

ਮੌਂਟਰੀਅਲ: ਕੈਨੇਡਾ ਵਿਖੇ ਵੱਡੀ ਗਿਣਤੀ ‘ਚ ਪੰਜਾਬੀਆਂ ਸਣੇ ਬਿਨ੍ਹਾ ਦਸਤਾਵੇਜ਼ਾਂ ਦੇ ਰਹਿ ਰਹੇ ਪ੍ਰਵਾਸੀਆਂ ਨੇ ਪੱਕੇ ਹੋਣ ਦੀ ਮੰਗ ਨੂੰ ਲੈ ਕੇ ਮੌਂਟਰੀਅਲ ’ਚ ਰੈਲੀ ਕੱਢੀ। ਇਹ ਰੈਲੀ ਮੌਂਟਰੀਅਲ ਦੇ ਜੈਰੀ ਪਾਰਕ ਤੋਂ ਸ਼ੁਰੂ ਹੋ ਕੇ ਪਾਰਕ-ਐਕਸਟੈਨਸ਼ਨ ‘ਚ ਪ੍ਰਧਾਨ ਮੰਤਰੀ ਦੇ ਦਫ਼ਤਰ ਤੱਕ ਗਈ। ਪ੍ਰਦਰਸ਼ਨਕਾਰੀਆਂ ਨੇ ਫੈਡਰਲ ਸਰਕਾਰ ਵੱਲੋਂ ਪੀਆਰ …

Read More »

ਬੀ.ਸੀ: ਹਾਈ ਸਕੂਲ ਦੇ ਕੁਝ ਵਿਦਿਆਰਥੀਆਂ ਦੀ ਜੈਬ ਲੈਣ ਦੀ ਉਡੀਕ ਲਗਭਗ ਖਤਮ, ਕੋਵਿ.....

ਬੀ.ਸੀ: ਬੀ.ਸੀ ‘ਚ ਪਹਿਲਾਂ 40 ਤੋਂ ਵਧ ਉਮਰ ਦੇ ਵਿਅਕਤੀ ਕੋਵਿਡ 19 ਵੈਕਸੀਨ  ਲੈ ਰਹੇ ਸਨ। ਹੁਣ ਨੌਜਵਾਨਾਂ ਦੀ ਵੀ ਉਡੀਕ ਖ਼ਤਮ ਹੋਣ ਵਾਲੀ ਹੈ। ਉਹ ਵੀ ਜਲਦ ਟੀਕਾ ਲਗਵਾਉਣ ਲਈ ਬੁਕਿੰਗ  ਕਰ ਸਕਦੇ ਹਨ। ਸੂਬੇ ਦਾ ਕਹਿਣਾ ਹੈ ਕਿ ਸਵੇਰੇ 7 ਵਜੇ ਐਤਵਾਰ ਨੂੰ, 18 ਅਤੇ ਇਸ ਤੋਂ ਵੱਧ …

Read More »

ਏਅਰ ਕੈਨੇਡਾ ਨੇ ਭਾਰਤੀ ਫ਼ਲਾਈਟਸ ‘ਤੇ 22 ਜੂਨ ਤੱਕ ਲਗਾਈ ਰੋਕ

ਟੋਰਾਂਟੋ: ਕੋਵਿਡ 19 ਆਉਟਬ੍ਰੇਕ ਤੋਂ ਰੋਕਣ ਲਈ ਏਅਰ ਕੈਨੇਡਾ ਨੇ ਭਾਰਤੀ ਫ਼ਲਾਈਟਸ ਦੀ ਪਾਬੰਦੀ ‘ਚ ਵਾਧਾ ਕੀਤਾ ਹੈ। ਪਰ ਸੰਘੀ ਸਰਕਾਰ ਨੇ ਇਸ ਦਾ ਐਲਾਨ ਨਹੀਂ ਕੀਤਾ ਹੈ। ਏਅਰ ਕੈਨੇਡਾ ਦੇ ਬੁਲਾਰੇ ਪੀਟਰ ਫਿਜ਼ਟਪਟ੍ਰਿਕ ਨੇ ਇਕ ਬਿਆਨ ਵਿਚ ਕਿਹਾ, “ਅਸੀਂ ਭਾਰਤ ਤੋਂ ਆਪਣੀਆਂ ਉਡਾਣਾਂ ਦੀ ਮੁਅੱਤਲੀ 22 ਜੂਨ ਤੱਕ ਵਧਾ …

Read More »

ਵਿਦਿਆਰਥੀ ‘ਫਿਲਹਾਲ ਆਨਲਾਈਨ ਲਰਨਿੰਗ ਜਾਰੀ ਰੱਖਣਗੇ : ਡੱਗ ਫੋਰਡ

ਟੋਰਾਂਟੋ: ਓਨਟਾਰੀਓ ਦੇ ਦੋ ਟੀਚਰਜ਼ ਯੂਨੀਅਨਜ਼ ਦੇ ਪ੍ਰੈਜ਼ੀਡੈਂਟਸ ਵੱਲੋਂ ਪ੍ਰੀਮੀਅਰ ਡੱਗ ਫੋਰਡ ਦੀਆਂ ਟਿੱਪਣੀਆਂ ਦੀ ਨਿਖੇਧੀ ਕੀਤੀ ਗਈ ਹੈ। ਇੱਕ ਬਿਆਨ ਵਿੱਚ ਫੋਰਡ ਨੇ ਦੋਸ਼ ਲਾਇਆ ਸੀ ਕਿ ਲੇਬਰ ਲੀਡਰਜ਼ ਕਾਰਨ ਹੀ ਇਨ ਪਰਸਨ ਲਰਨਿੰਗ ਲਈ ਸਕੂਲਾਂ ਨੂੰ ਬੰਦ ਰੱਖਿਆ ਜਾ ਰਿਹਾ ਹੈ। ਇਹ ਟਿੱਪਣੀ ਫੋਰਡ ਵੱਲੋਂ ਉਦੋਂ ਕੀਤੀ ਗਈ …

Read More »

2021 ਦੇ ਪਹਿਲੇ 3 ਮਹੀਨਿਆਂ ‘ਚ 70,000 ਨਵੇਂ ਪ੍ਰਵਾਸੀਆਂ ਨੇ ਕੈਨੇਡਾ ਦੀ ਧਰਤੀ ‘ਤੇ.....

ਟੋਰਾਂਟੋ: ਕੈਨੇਡਾ ਦੇ ਇਮੀਗ੍ਰੇਸ਼ਨ ਵਿਭਾਗ ਵਲੋਂ ਇਸ ਸਾਲ ਦੇ ਪਹਿਲੇ ਤਿੰਨ ਮਹੀਨਿਆਂ ਦੌਰਾਨ ਕੈਨੇਡਾ ਪਹੁੰਚੇ ਪ੍ਰਵਾਸੀਆਂ ਦੇ ਅੰਕੜੇ ਜਾਰੀ ਕੀਤੇ ਗਏ ਹਨ। ਜਿਸ ਦੇ ਮੁਤਾਬਕ 70 ਹਜ਼ਾਰ ਨਵੇਂ ਪ੍ਰਵਾਸੀਆਂ ਨੇ ਕੈਨੇਡਾ ਦੀ ਧਰਤੀ ‘ਤੇ ਪੈਰ ਰੱਖਿਆ। ਕੋਰੋਨਾ ਮਹਾਂਮਾਰੀ ਕਾਰਨ ਸਾਲ 2020 ‘ਚ ਸਿਰਫ਼ 1 ਲੱਖ 4 ਹਜ਼ਾਰ ਪ੍ਰਵਾਸੀ ਕੈਨੇਡਾ ਪਹੁੰਚ …

Read More »

4 ਪੰਜਾਬੀਆਂ ਸਣੇ 5 ਸਾਊਥ ਏਸ਼ੀਅਨ ਬੀ.ਸੀ. ਕਮਿਊਨਿਟੀ ਐਵਾਰਡ ਨਾਲ ਸਨਮਾਨਿਤ

ਸਰੀ: ਬ੍ਰਿਟਿਸ਼ ਕੋਲੰਬੀਆ ‘ਚ 4 ਪੰਜਾਬੀਆਂ ਸਣੇ 5 ਸਾਊਥ ਏਸ਼ੀਅਨ ਨੂੰ ਬੀ.ਸੀ. ਦੇ ਕਮਿਊਨਿਟੀ ਐਵਾਰਡ ਨਾਲ ਸਨਮਾਨਿਤ ਕੀਤਾ ਗਿਆ ਹੈ। ਪੀਮੀਅਰ ਜੋਹਨ ਹੋਰਗਨ ਅਤੇ ਬੀ.ਸੀ. ਅਚੀਵਮੈਂਟ ਫਾਊਂਡੇਸ਼ਨ ਦੀ ਚੇਅਰ ਐਨੀ ਗਿਅਰਡਿਨੀ ਵਲੋਂ ਇਨ੍ਹਾਂ ਐਵਾਰਡਜ਼ ਦਾ ਐਲਾਨ ਕੀਤਾ ਗਿਆ। ਬੀ.ਸੀ. ਐਵਾਰਡ-2021 ਦਾ ਕਮਿਊਨਿਟੀ ਐਵਾਰਡ ਹਾਸਲ ਕਰਨ ਵਾਲਿਆਂ ਵਿੱਚ ਵੈਨਕੂਵਰ ਦੇ ਵਾਸੀ …

Read More »

ਓਂਟਾਰੀਓ ਵਿੱਚ ਘਟਣ ਲੱਗੇ ਕੋਰੋਨਾ ਦੇ ਮਾਮਲੇ, ਲਗਾਤਾਰ ਪੰਜਵੇਂ ਦਿਨ 3000 ਤੋਂ ਘ.....

ਟੋਰਾਂਟੋ :  ਓਂਟਾਰੀਓ ਵਿਖੇ ਕੋਰੋਨਾ ਮਾਮਲਿਆਂ ਵਿੱਚ ਲਗਾਤਾਰ ਗਿਰਾਵਟ ਆਉਣ ਲੱਗੀ ਹੈ । ਸ਼ੁੱਕਰਵਾਰ ਨੂੰ ਕੋਵਿਡ-19 ਦੇੇ 2362 ਨਵੇਂ ਕੇਸ ਦਰਜ ਕੀਤੇ ਗਏ। ਇਸ ਗਿਣਤੀ ਦੇ ਨਾਲ ਸੂਬਾਈ ਕੋੋੋੋੋਵਿਡ ਕੇਸਾਂ ਦਾ ਅੰਕੜਾ ਕੁੱਲ ਮਿਲਾ ਕੇ ਹੁਣ 5,04,533 ਤੱਕ ਪਹੁੰਚ ਗਿਆ ਹੈ। ਸ਼ੁੱਕਰਵਾਰ ਦੀ ਕੇਸ ਗਿਣਤੀ ਵੀਰਵਾਰ ਦੇ ਮੁਕਾਬਲੇ ਘੱਟ ਹੈ, …

Read More »