Home / ਉੱਤਰੀ ਅਮਰੀਕਾ (page 52)

ਉੱਤਰੀ ਅਮਰੀਕਾ

ਘਟਣ ਲੱਗੇ ਕੋਵਿਡ ਕੇਸ, ਮੰਗਲਵਾਰ ਨੂੰ ਓਟਾਵਾ ‘ਚ ਕੋਵਿਡ ਦਾ ਇੱਕ ਮਾਮਲਾ ਆਇਆ .....

ਓਟਾਵਾ : ਕੈਨੇਡਾ ਦੇ ਜਿਆਦਾਤਰ ਸੂਬਿਆਂ ਵਿਚ ਕੋਰੋਨਾ ਦੇ ਮਾਮਲੇ ਬੇਹੱਦ ਘੱਟ ਚੁੱਕੇ ਹਨ, ਜਿਸ ਤੋਂ ਬਾਅਦ ਹੌਲੀ-ਹੌਲੀ ਪਾਬੰਦੀਆਂ ਨੂੰ ਹਟਾਇਆ ਜਾ ਰਿਹਾ ਹੈ।  ਓਟਾਵਾ ਪਬਲਿਕ ਹੈਲਥ (ਓਪੀਐਚ) ਨੇ ਮੰਗਲਵਾਰ ਨੂੰ ਇਕ ਹੋਰ ਕੋਵਿਡ-19 ਦਾ ਕੇਸ ਦਰਜ ਕੀਤਾ ਅਤੇ ਅੱਜ ਇੱਥੇ ਕੋਵਿਡ ਕਾਰਨ ਕੋਈ ਮੌਤ ਦਰਜ ਨਹੀਂ ਹੋਈ । ਸਿਹਤ …

Read More »

ਬ੍ਰਿਟਿਸ਼ ਕੋਲੰਬੀਆ ਦੇ ਕੇਲੋਨਾ ‘ਚ ਇਮਾਰਤ ਤੋਂ ਡਿੱਗੀ ਕ੍ਰੇਨ, ਕਈਆਂ ਦੀ ਗਈ .....

ਓਟਾਵਾ : ਬ੍ਰਿਟਿਸ਼ ਕੋਲੰਬੀਆ ਦੇ ਕੇਲੋਨਾ ਵਿਚ ਨਿਰਮਾਣ ਅਧੀਨ ਇਕ ਅਸਮਾਨ ਛੂੰਹਦੀ ਇਮਾਰਤ ਨਾਲ ਜੁਡ਼ੀ ਇਕ ਕ੍ਰੇਨ ਸੋਮਵਾਰ ਨੂੰ ਡਿੱਗ ਗਈ, ਜਿਸ ਨਾਲ ਕਈ ਲੋਕਾਂ ਦੀ ਮੌਤ ਹੋ ਗਈ। ਇਸ ਦੀ ਜਾਣਕਾਰੀ ਪੁਲਿਸ ਨੇ ਦਿੱਤੀ। ਜਾਣਕਾਰੀ ਅਨੁਸਾਰ ਬ੍ਰਿਟਿਸ਼ ਕੋਲੰਬੀਆ ਦੇ ਕੇਲੋਨਾ ਵਿਖੇ ਇੱਕ ਵੱਡਅਕਾਰੀ ਇਮਾਰਤ ਦਾ ਨਿਰਮਾਣ ਚੱਲ ਰਿਹਾ ਸੀ। …

Read More »

ਕੈਨੇਡਾ ’ਚ ਅਮੂਲ ਦੀ ਵੱਡੀ ਜਿੱਤ, ਅਦਾਲਤ ਨੇ ਅਮੂਲ ਇੰਡੀਆ ਦੀ ਸ਼ਿਕਾਇਤ ਨੂੰ ਮੰ.....

ਓਟਾਵਾ : ਭਾਰਤ ਦੇ ਸਭ ਤੋਂ ਵੱਡੇ ਅਤੇ ਕਾਮਯਾਬ ਡੇਅਰੀ ਬਰਾਂਡ ‘ਅਮੂਲ’ ਨੇ ਕੈਨੇਡਾ ਵਿੱਚ ਇੱਕ ਵੱਡੀ ਜਿੱਤ ਹਾਸਲ ਕੀਤੀ ਹੈ। ਅਮੂਲ ਨੇ ਭਾਰਤ ਤੋਂ ਬਾਹਰ ਆਪਣਾ ਪਹਿਲਾ ਟ੍ਰੇਡਮਾਰਕ ਉਲੰਘਣ ਕੇਸ ਜਿੱਤ ਲਿਆ ਹੈ। ਕੈਨੇਡਾ ਦੇ ਇੰਟਲੈਕਚੁਅਲ ਪ੍ਰਾਪਰਟੀ ਅਪੀਲੇਟ ਬੋਰਡ ਨੇ ਅਮੂਲ ਬਰਾਂਡ ਦੇ ਟ੍ਰੇਡਮਾਰਕ ਸਟੇਟਸ ਨੂੰ ਮਨਜ਼ੂਰੀ ਦੇ ਦਿੱਤੀ …

Read More »

ਭਾਰਤ ਤੋਂ ਕੈਨੇਡਾ ਜਾਣ ਲਈ  ਕਿਹੜੀਆਂ-ਕਿਹੜੀਆਂ ਗੱਲਾਂ ਦਾ ਰੱਖਣਾ ਹੋਵੇਗਾ ਖਾ.....

ਕੋਰੋਨਾ ਵਾਇਰਸ ਕਾਰਨ ਕੈਨੇਡਾ ਸਰਕਾਰ ਨੇ ਭਾਰਤ ਤੋਂ ਆਣ ਵਾਲੀਆਂ ਸਿੱਧੀਆਂ ਉਡਾਣਾ 21 ਜੁਲਾਈ ਤੱਕ ਮੁਲਵਤੀ ਕੀਤੀਆਂ ਹੋਈਆਂ ਹਨ।ਭਾਰਤ ਤੋਂ ਕੈਨੇਡਾ ਪਹੁੰਚਣ ਲਈ ਸਿੱਧੀਆਂ ਉਡਾਣਾ ਜਿਵੇਂ ਏਅਰ ਇੰਡੀਆ , ਏਅਰ ਕੈਨੇਡਾ, ਏਮੀਰੇਟਸ  ਹਵਾਈ ਸੇਵਾਵਾਂ ਹਨ।ਦਸ ਦਈਏ ਕਿ ਕੈਨੇਡਾ ਜਾਣ ਲਈ  ਕਿਹੜੀਆਂ-ਕਿਹੜੀਆਂ ਗੱਲਾਂ ਦਾ ਖਾਸ ਧਿਆਨ ਰੱਖਣਾ ਹੋਵੇਗਾ। ਭਾਰਤ ਤੋਂ ਕੈਨੇਡਾ …

Read More »

ਅਮਰੀਕਾ ਤੇ ਕੈਨੇਡਾ ’ਚ ਕਰੋੜਾਂ ਸਮੁੰਦਰੀ ਜਾਨਵਰਾਂ ਤੇ ਸੈਂਕੜੇ ਲੋਕਾਂ ਦੀ ਗਰ.....

ਨਿਊਜ਼ ਡੈਸਕ : ਕੈਨੇਡਾ ਅਤੇ ਅਮਰੀਕਾ ‘ਚ ਭਿਆਨਕ ਗਰਮੀ ਅਤੇ ਲੂ ਕਾਰਨ ਪਿਛਲੇ 2 ਹਫ਼ਤਿਆਂ ‘ਚ ਕਰੋੜਾਂ ਸਮੁੰਦਰੀ ਜੀਵ ਅਤੇ ਸੈਂਕੜੇ ਲੋਕਾਂ ਦੀ ਮੌਤ ਹੋ ਚੁੱਕੀ ਹੈ। ਵਿਗਿਆਨੀਆਂ ਮੁਤਾਬਕ ਵੱਧ ਤਾਪਮਾਨ ਨੂੰ ਇਹ ਜੀਵ ਬਰਦਾਸ਼ਤ ਨਹੀਂ ਕਰ ਸਕੇ। ਕੈਨੇਡਾ ਵਿਚ ਇੰਨੀ ਖਤਰਨਾਕ ਲੂ ਚੱਲ ਰਹੀ ਹੈ ਕਿ ਲੋਕਾਂ ਦਾ ਜੀਵਨ …

Read More »

ਕੈਨੇਡਾ ਵਿਖੇ ਜੂਨ ਵਿੱਚ ਪੈਦਾ ਹੋਏ ਰੋਜ਼ਗਾਰ ਦੇ ਮੌਕਿਆਂ ‘ਚ ਦਰਜ ਕੀਤਾ ਗਿਆ .....

ਓਟਵਾ : ਕੈਨੇਡਾ ਵਿਖੇ ਮਹਾਂਮਾਰੀ ਦੀ ਰਫਤਾਰ ‘ਚ ਕਮੀ ਆਉਣ ਤੋਂ ਬਾਅਦ ਹਟਾਈਆਂ ਗਈਆਂ ਪਾਬੰਦੀਆਂ ਕਾਰਨ ਰੋਜ਼ਗਾਰ ਦੇ ਮੌਕੇ ਜ਼ਿਆਦਾ ਵਧੇ ਹਨ। ਸਟੈਟੇਸਟਿਕਸ ਕੈਨੇਡਾ ਮੁਤਾਬਕ ਜੂਨ ਦੇ ਮਹੀਨੇ 230,700 ਰੋਜ਼ਗਾਰ ਦੇ ਮੌਕੇ ਪੈਦਾ ਹੋਏ। ਅੰਕੜਿਆਂ ਮੁਤਾਬਕ ਪਾਰਟ ਟਾਈਮ ਰੋਜ਼ਗਾਰ ਦੇ ਮੌਕਿਆਂ ਵਿੱਚ 263,900 ਦਾ ਵਾਧਾ ਦਰਜ ਕੀਤਾ ਗਿਆ ਹੈ ਤੇ …

Read More »

ਅਮਰੀਕਾ: ਅਜੀਬ ਫਰਮਾਨ ਜਾਰੀ, ਸਕੂਲਾਂ ਨੂੰ ਪੰਜਵੀਂ ਜਮਾਤ ਦੇ ਬੱਚਿਆਂ ਲਈ ਕਰਨਾ .....

ਅਮਰੀਕਾ ਦੇ ਸ਼ਿਕਾਗੋ  ‘ਚ ਅਜੀਬ ਫਰਮਾਨ ਜਾਰੀ ਕੀਤਾ ਗਿਆ ਹੈ। ਜਿਸਦੀ ਚਰਚਾ ਸੋਸ਼ਲ ਮੀਡੀਆ ‘ਤੇ ਖੂਬ ਹੋ ਰਹੀ ਹੈ।   ਦਸਦਈਏ ਕਿ ਸ਼ਿਕਾਗੋ ਪਬਲਿਕ ਸਕੂਲ ਸਿੱਖਿਆ ਬੋਰਡ ਨੇ ਇੱਕ ਨਵੀਂ ਨੀਤੀ ਬਣਾਈ ਹੈ। ਇਸ ਨੀਤੀ ਤਹਿਤ ਸਕੂਲਾਂ ਨੂੰ ਪੰਜਵੀਂ ਜਮਾਤ ਅਤੇ ਇਸ ਤੋਂ ਉਪਰ ਦੇ ਬੱਚਿਆਂ ਲਈ ਕੰਡੋਮ ਦਾ ਪ੍ਰਬੰਧ ਕਰਨ …

Read More »

ਨੌਰਥ ਯੌਰਕ ‘ਚ ਹੋਈ ਸ਼ੂਟਿੰਗ ਲਈ ਜ਼ਿੰਮੇਵਾਰ ਤਿੰਨ ਮਸ਼ਕੂਕਾਂ ਦੀ ਸਕਿਊਰਿਟੀ.....

ਇਸ ਮਹੀਨੇ ਦੇ ਸ਼ੁਰੂ ਵਿੱਚ ਨੌਰਥ ਯੌਰਕ ਵਿੱਚ ਹੋਈ ਸ਼ੂਟਿੰਗ ਲਈ ਜ਼ਿੰਮੇਵਾਰ ਤਿੰਨ ਮਸ਼ਕੂਕਾਂ ਦੀ ਸਕਿਊਰਿਟੀ ਕੈਮਰਾ ਫੁਟੇਜ ਪੁਲਿਸ ਵੱਲੋਂ ਜਾਰੀ ਕੀਤੀ ਗਈ ਹੈ। ਇਸ ਸ਼ੂਟਿੰਗ ਵਿੱਚ 32 ਸਾਲਾ ਵਿਅਕਤੀ ਦੀ ਮੌਤ ਹੋ ਗਈ ਸੀ। ਚੌਵਾਅਨ ਜੋਨਜ਼ ਰਾਤੀਂ 1:00 ਵਜੇ ਵਰਨਡੋਮ ਪਲੇਸ ਤੇ ਗ੍ਰੈਨੋਬਲ ਡਰਾਈਵ ਨੇੜੇ ਇੱਕ ਰਿਹਾਇਸ਼ੀ ਅਪਾਰਟਮੈਂਟ ਦੀ …

Read More »

 ਮਿਸੀਸਾਗਾ ‘ਚ ਵਾਪਰੀ ਇੱਕ ਘਟਨਾ ਤੋਂ ਬਾਅਦ ਇੱਕ ਵਿਅਕਤੀ ਦੀ ਹਸਪਤਾਲ ਪਹੁੰਚ.....

 ਮਿਸੀਸਾਗਾ:  ਮਿਸੀਸਾਗਾ ਵਿੱਚ ਵਾਪਰੀ ਇੱਕ ਘਟਨਾ ਤੋਂ ਬਾਅਦ ਇੱਕ ਵਿਅਕਤੀ ਦੀ ਹਸਪਤਾਲ ਪਹੁੰਚਣ ਮਗਰੋਂ ਮੌਤ ਹੋ ਗਈ। ਪੀਲ ਪੁਲਿਸ ਇਸ ਮਾਮਲੇ ਨੂੰ ਸ਼ੱਕੀ ਮੰਨ ਕੇ ਚੱਲ ਰਹੀ ਹੈ। ਸਵੇਰੇ 8:30 ਵਜੇ ਟੈਰੀ ਫੌਕਸ ਵੇਅ ਗੈਲਜ਼ਵੇਅ ਬੋਲੀਵਰਡ ਇਲਾਕੇ ਵਿੱਚ ਪੁਲਿਸ ਅਧਿਕਾਰੀਆਂ ਨੂੰ ਮੈਡੀਕਲ ਪਰੇਸ਼ਾਨੀ ਨਾਲ ਸਬੰਧਤ ਕਾਲ ਆਈ। ਜਦੋਂ ਪੁਲਿਸ ਅਧਿਕਾਰੀ …

Read More »

ਕੈਨੇਡਾ ‘ਚ 12 ਪੰਜਾਬੀ ਗੈਂਗਸਟਰ ਵੱਖ-ਵੱਖ ਮਾਮਲਿਆਂ ‘ਚ ਦੋਸ਼ੀ ਕਰਾਰ

ਵੈਨਕੂਵਰ : ਕੈਨੇਡਾ ਪੁਲਿਸ ਵੱਲੋਂ ਗੈਂਗਸਟਰਾਂ ਵਿਰੁੱਧ ਛੇੜੀ ਮੁਹਿੰਮ ਤਹਿਤ 27 ਜਣਿਆਂ ਨੂੰ ਵੱਖ-ਵੱਖ ਮਾਮਲਿਆਂ ਵਿਚ ਦੋਸ਼ੀ ਠਹਿਰਾਇਆ ਗਿਆ ਹੈ ਅਤੇ ਇਨ੍ਹਾਂ ਵਿਚੋਂ 12 ਪੰਜਾਬੀ ਹਨ। ਦੋਸ਼ੀ ਕਰਾਰ ਦਿੱਤੇ ਗਏ ਗੈਂਗਸਟਰਾਂ ਵਿਚ 24 ਸਾਲ ਦਾ ਗੈਰੀ ਕੰਗ ਵੀ ਸ਼ਾਮਲ ਜਿਸ ਦੀ ਇਸ ਸਾਲ ਜਨਵਰੀ ਵਿਚ ਗੋਲੀਆਂ ਮਾਰ ਕੇ ਹੱਤਿਆ ਕਰ …

Read More »