Home / ਉੱਤਰੀ ਅਮਰੀਕਾ (page 51)

ਉੱਤਰੀ ਅਮਰੀਕਾ

ਓਂਟਾਰੀਓ ‘ਚ ਵਾਵਰੋਲੇ (ਟੋਰਨਾਡੋ) ਨੇ ਮਚਾਈ ਤਬਾਹੀ, ਭਾਰੀ ਨੁਕਸਾਨ

ਟੋਰਾਂਟੋ : ਕੈਨੇਡਾ ਦੇ ਓਂਟਾਰਿਓ ਸੂਬੇ ਦੇ ਬੈਰੀ ਵਿੱਚ ਆਏ ਤੂਫਾਨ ਕਾਰਨ ਭਾਰੀ ਤਬਾਹੀ ਹੋਈ ਹੈ। ਵੀਰਵਾਰ ਦੁਪਹਿਰ ਨੂੰ ਆਏ ਇਸ ਤੂਫ਼ਾਨ ਕਾਰਨ ਅੱਠ ਵਿਅਕਤੀ ਜ਼ਖ਼ਮੀ ਹੋ ਗਏ ਜਿਨ੍ਹਾਂ ਵਿੱਚੋਂ ਚਾਰ ਦੀ ਹਾਲਤ ਗੰਭੀਰ ਦੱਸੀ ਗਈ ਹੈ। 25 ਤੋਂ ਵੱਧ ਮਕਾਨ ਬੁਰੀ ਤਰ੍ਹਾਂ ਨਾਲ ਨੁਕਸਾਨੇ ਗਏ। ਵੀਰਵਾਰ ਸ਼ਾਮ ਨੂੰ ਕੀਤੀ …

Read More »

‘ਥਰਡ ਕੰਟਰੀ ਰੂਟ’ ਰਾਹੀਂ ਕੈਨੇਡਾ ਜਾ ਸਕਣਗੇ ਲੋਕ, ਕੈਨੇਡਾ ਭਾਰਤ ਦੀ Molecular te.....

ਟੋਰਾਂਟੋ :ਕੋਰੋਨਾ ਮਹਾਮਾਂਰੀ ਦੇ ਮੱਦੇਨਜ਼ਰ, ਗਲੋਬਲ ਯਾਤਰਾ ਸਲਾਹਕਾਰ ਦੇ ਅਨੁਸਾਰ, ਕੈਨੇਡਾ ਦੀਆਂ ਸਿੱਧੀਆਂ ਉਡਾਣਾਂ 21 ਜੁਲਾਈ ਤੱਕ ਮੁਅੱਤਲ ਰਹਿਣਗੀਆਂ। ਕੈਨੇਡਾ ਨੇ ਹੁਣ ਪੂਰੀ ਤਰ੍ਹਾਂ ਨਾਲ ਵੈਕਸੀਨੇਟ ਹੋ ਚੁੱਕੇ ਲੋਕਾਂ ਲਈ ਆਪਣੇ ਦੇਸ਼ ਦੇ ਦਰਵਾਜ਼ੇ ਖੋਲ੍ਹ ਦਿੱਤੇ ਹਨ। ਕੈਨੇਡਾ ਨੇ ਥਰਡ ਕੰਟ੍ਰਰੀ ਰੂਟ ਤੋਂ ਆਉਣ ਵਾਲੇ ਭਾਰਤੀਆਂ ਨੂੰ ਆਪਣੇ ਦੇਸ਼ ‘ਚ …

Read More »

ਕੈਨੇਡਾ ਦੇ ਟਰਾਂਸਪੋਰਟ ਮਿਨਿਸਟਰ ਓਮਰ ਅਲਘਬਰਾ ਨੇ ਕੀਤਾ ਐਲਾਨ, ਨੈਸ਼ਨਲ ਟਰੇਡ .....

ਪੀਲ ਰੀਜਨ ਟਰਾਂਸਪੋਰਟੇਸ਼ਨ ਦਾ ਧੁਰਾ ਹੈ। ਕੋਵਿਡ-19 ਮਹਾਂਮਾਰੀ ਦੌਰਾਨ ਟਰੱਕਿੰਗ ਇੰਡਸਟਰੀ ਵੱਲੋਂ ਅਹਿਮ ਰੋਲ ਅਦਾ ਕੀਤਾ ਗਿਆ ਤਾਂ ਜੋ ਲੋਕਾਂ ਤੱਕ ਫੂਡ ਅਤੇ ਜ਼ਰੂਰੀ ਮੈਡੀਕਲ ਸਮਾਨ ਪਹੁੰਚਾਇਆ ਜਾ ਸਕੇ। ਬਰੈਂਪਟਨ ਪਹੁੰਚੇ ਕੈਨੇਡਾ ਦੇ ਟਰਾਂਸਪੋਰਟ ਮਿਨਿਸਟਰ ਓਮਰ ਅਲਘਬਰਾ ਵੱਲੋਂ ਐਲਾਨ ਕੀਤਾ ਗਿਆ ਕਿ ਨੈਸ਼ਨਲ ਟਰੇਡ ਕੌਰੀਡੋਰਜ਼ ਲਈ 1.9 ਬਿਲੀਅਨ ਡਾਲਰ ਫੈਡਰਲ …

Read More »

ਅੱਗ ਨਾਲ ਤਬਾਹ ਹੋਏ ਪਿੰਡ ਲਿਟਨ ਨੂੰ ਮੁੜ ਵਸਾਉਣ ‘ਚ ਮਦਦ ਕਰਨਗੇ ਕਾਰੋਬਾਰੀ ਪ.....

ਸਰੀ : ਕੈਨੇਡਾ ਦੇ ਕੁਝ ਸੂਬਿਆਂ ਵਿੱਚ ਇਹਨੀਂ ਦਿਨੀਂ ਪੈ ਰਹੀ ਸਖ਼ਤ ਗਰਮੀ ਨੇ ਪਿਛਲੇ ਸਾਰੇ ਰਿਕਾਰਡ ਤੋੜ ਦਿੱਤੇ ਹਨ। ਇਸ ਵਾਰ ਗਰਮੀ ਕਾਰਨ ਡਾਢਾ ਨੁਕਸਾਨ ਵੀ ਹੋਇਆ ਹੈ। ਬੀਤੇ ਦਿਨੀਂ ਅੱਗ ਲੱਗਣ ਕਾਰਨ ਕੈਨੇਡਾ ਦੇ ਬ੍ਰਿਟਿਸ਼ ਕੋਲੰਬੀਆ (BC) ਸੂਬੇ ਵਿੱਚ ਪੈਂਦਾ ਪਿੰਡ ‘ਲਿਟਨ’ 90 ਫੀਸਦੀ ਸੜ ਕੇ ਸੁਆਹ ਹੋ …

Read More »

ਅਮਰੀਕਾ ‘ਚ ਨਸ਼ਿਆਂ ਦੀ ਓਵਰਡੋਜ਼ ਨਾਲ ਹੋਈਆਂ 93,000 ਮੌਤਾਂ

ਵਾਸ਼ਿੰਗਟਨ : ਸਰਕਾਰੀ ਅੰਕੜਿਆਂ ਅਨੁਸਾਰ ਬੁੱਧਵਾਰ ਨੂੰ ਨਸ਼ਿਆਂ ਦੀ ਓਵਰਡੋਜ਼ ਨਾਲ ਹੋਈਆਂ ਮੌਤਾਂ ਦੀ ਗਿਣਤੀ 93,000 ਹੋ ਗਈ ਹੈ। ਅੰਕੜਿਆਂ ਦੇ ਅਨੁਸਾਰ ਇਹ ਪਿਛਲੇ ਸਾਲ ‘ਡਰੱਗ ਓਵਰਡੋਜ਼’ ਕਾਰਨ ਹੋਈਆਂ 72,000 ਮੌਤਾਂ ਦੇ ਅੰਕੜੇ ਨੂੰ ਪਾਰ ਕਰ ਗਿਆ ਹੈ। ਬਿਮਾਰੀ ਨਿਯੰਤਰਣ ਅਤੇ ਰੋਕਥਾਮ ਦੇ ਰਾਸ਼ਟਰੀ ਮਹੱਤਵਪੂਰਨ ਅੰਕੜੇ ਪ੍ਰਣਾਲੀ ਦੇ ਕੇਂਦਰਾਂ ਤੋਂ …

Read More »

ਕੈਨੇਡਾ: ਮੁੱਤਾਹਿਦਾ ਕੌਮੀ ਮੂਵਮੈਂਟ ਨੇ ਪਾਰਟੀ ਸੰਸਥਾਪਕ ਅਲਤਾਫ਼ ਹੁਸੈਨ ਨੂੰ .....

ਕੈਨੇਡਾ ’ਚ ਮੁੱਤਾਹਿਦਾ ਕੌਮੀ ਮੂਵਮੈਂਟ ਨੇ ਪਾਰਟੀ ਸੰਸਥਾਪਕ ਅਲਤਾਫ਼ ਹੁਸੈਨ ਨੂੰ ਮੌਤ ਦੀ ਧਮਕੀ ਦੇਣ ਦੇ ਵਿਰੋਧ ’ਚ ਪ੍ਰਧਾਨ ਮੰਤਰੀ ਇਮਰਾਨ ਖਾਨ ਅਤੇ ਪਾਕਿਸਤਾਨੀ ਫ਼ੌਜ ਖ਼ਿਲਾਫ਼ ਵਿਰੋਧ ਪ੍ਰਦਰਸ਼ਨ ਕੀਤਾ। ਦੱਸ ਦਈਏ ਕਿ ਇਮਰਾਨ ਖਾਨ ਨੇ ਬ੍ਰਿਟੇਨ ਦੀ ਰਾਸ਼ਟਰੀ ਸੁਰੱਖਿਆ ਕੰਧਾਂ ’ਚ ਡਰੋਨ ਹਮਲੇ ਨਾਲ ਹੁਸੈਨ ਦੇ ਕਤਲ ਦੀ ਸਹੁੰ ਖਾਧੀ …

Read More »

ਕੈਨੇਡਾ ਦੇ ਇੱਕ ਹੋਰ ਸਾਬਕਾ ਰਿਹਾਇਸ਼ੀ ਸਕੂਲ ‘ਚੋਂ 160 ਤੋਂ ਵੱਧ ਬੱਚਿਆਂ ਦੀਆ.....

ਵੈਨਕੂਵਰ : ਬ੍ਰਿਟਿਸ਼ ਕੋਲੰਬੀਆ ਸੂਬੇ ਦੇ ਇਕ ਹੋਰ ਸਾਬਕਾ ਰਿਹਾਇਸ਼ੀ ਸਕੂਲ ‘ਚ 160 ਤੋਂ ਵੱਧ ਬੱਚਿਆਂ ਦੀਆਂ ਕਬਰਾਂ ਦੀ ਨਿਸ਼ਾਨਦੇਹੀ ਕੀਤੀ ਗਈ ਹੈ। ਬੀ.ਸੀ. ਦੇ ਦੱਖਣੀ ਖਾੜੀ ਟਾਪੂਆਂ ਨਾਲ ਸਬੰਧਤ ਪੈਨੀਲਾਕੂਟ ਕਬੀਲੇ ਵੱਲੋਂ ਕੀਤੇ ਗਏ ਖੁਲਾਸੇ ਮੁਤਾਬਕ ਇਸ ਥਾਂ ‘ਤੇ ਕਿਸੇ ਵੇਲੇ ਕੂਪਰ ਆਇਲੈਂਡ ਰੈਜ਼ੀਡੈਂਸ਼ੀਅਲ ਸਕੂਲ ਹੁੰਦਾ ਸੀ। ਅਣਪਛਾਤੀਆਂ ਕਬਰਾਂ …

Read More »

ਕੈਨੇਡਾ ਅਤੇ ਭਾਰਤ ਦਰਮਿਆਨ ਜਲਦ ਸ਼ੁਰੂ ਹੋਣਗੀਆਂ ਸਿੱਧੀਆਂ ਉਡਾਣਾਂ

ਓਟਾਵਾ : ਕੈਨੇਡਾ ਅਤੇ ਭਾਰਤ ਦਰਮਿਆਨ ਸਿੱਧੀਆਂ ਉਡਾਣਾਂ ਜਲਦ ਸ਼ੁਰੂ ਹੋ ਸਕਦੀਆਂ ਹਨ। ਕੈਨੇਡਾ ਸਰਕਾਰ ਅੱਗੇ ਸਿੱਧੀਆਂ ਉਡਾਣਾਂ ’ਤੇ ਪਾਬੰਦੀ ਦਾ ਮੁੱਦਾ ਚੁੱਕਦੇ ਹੋਏ ਭਾਰਤ ਨੇ ਇਹ ਉਡਾਣਾਂ ਜਲਦ ਤੋਂ ਜਲਦ ਬਹਾਲ ਕਰਨ ਦੀ ਮੰਗ ਕੀਤੀ ਹੈ। ਕੋਰੋਨਾ ਮਹਾਂਮਾਰੀ ਦੇ ਕੇਸ ਤੇਜ਼ੀ ਨਾਲ ਵਧਣ ਕਾਰਨ ਕੈਨੇਡਾ ਸਰਕਾਰ ਨੇ ਬੀਤੀ 22 …

Read More »

ਕੈਲੀਫੋਰਨੀਆ ਦੇ ਜੰਗਲਾਂ ’ਚ ਇਕ ਵਾਰ ਫਿਰ ਤੋਂ ਲੱਗੀ ਅੱਗ, 670 ਤੋਂ ਵੱਧ ਲੋਕ ਘਰਾ.....

ਅਮਰੀਕਾ : ਅਮਰੀਕਾ ’ਚ ਕੈਲੀਫੋਰਨੀਆ ਦੇ ਜੰਗਲਾਂ ’ਚ ਇਕ ਵਾਰ ਫਿਰ ਤੋਂ ਅੱਗ ਲੱਗ ਗਈ ਹੈ। ਜੰਗਲ ਦੀ ਅੱਗ ਨੇ ਮੰਗਲਵਾਰ ਨੂੰ 10 ਪੱਛਮੀ ਸੂਬਿਆਂ ’ਚ ਘਰਾਂ ਨੂੰ ਸਾੜ ਦਿੱਤਾ। ਇਸ ਸਾਲ ਦੀ ਸ਼ੁਰੂਆਤ ਤੋਂ ਲੈ ਕੇ ਹੁਣ ਤੱਕ 670 ਤੋਂ ਵੱਧ ਲੋਕ ਘਰਾਂ ‘ਚ ਅੱਗ ਲੱਗਣ ਕਾਰਨ ਬੇਘਰ ਹੋਏ …

Read More »

ਅਸ਼ਵਨੀ ਤਾਂਗੜੀ ਵੱਲੋਂ ਅਤੇ ਹੋਰ ਸੰਸਥਾਵਾਂ ਦੇ ਸਹਿਯੋਗ ਨਾਲ ਪੰਜਾਬ ‘ਚ 15 ਆਕ.....

ਟਾਂਗੜੀ ਇੰਸੋਰੈਂਸ ਗਰੁੱਪ ਦੇ ਮਾਲਕ ਅਸ਼ਵਨੀ ਤਾਂਗੜੀ ਵੱਲੋਂ ਆਪਣੇ ਦੋਸਤਾਂ ਅਤੇ ਹੋਰ ਸੰਸਥਾਵਾਂ ਦੇ ਸਹਿਯੋਗ ਨਾਲ ਹਮੇਸ਼ਾ ਹੀ ਸਮਾਜ ਭਲਾਈ ਦੇ ਕੰਮਾਂ ਵਿੱਚ ਯੋਗਦਾਨ ਪਾਇਆ ਜਾਂਦਾ ਹੈ । ਕੋਰੋਨਾ ਮਹਾਂਮਾਰੀ ਦੌਰਾਨ ਵੀ ਤਾਂਗੜੀ ਗਰੁੱਪ ਵੱਲੋਂ ਸਮਾਜ ਸੇਵੀ ਸੰਸਥਾ ਸ਼ੁਭ ਹੈਲਪਿੰਗ ਹੈਂਡ ਦੇ ਸਹਿਯੋਗ ਨਾਲ ਵੀਹ ਹਜ਼ਾਰ ਡਾਲਰ ਦੀ ਸਹਾਇਤਾ ਰਾਸ਼ੀ …

Read More »