Home / ਉੱਤਰੀ ਅਮਰੀਕਾ (page 50)

ਉੱਤਰੀ ਅਮਰੀਕਾ

ਟੈਕਸਾਸ ਦੇ ਆਸਟਿਨ ਸ਼ਹਿਰ ‘ਚ ਹੋਈ ਗੋਲੀਬਾਰੀ, 13 ਲੋਕ ਜ਼ਖਮੀ, ਸ਼ੱਕੀ ਸ਼ੂਟਰ ਗ੍ਰਿਫ.....

ਟੈਕਸਾਸ: ਅਮਰੀਕਾ ਦੇ ਟੈਕਸਾਸ ਸੂਬੇ ਦੇ ਆਸਟਿਨ ਸ਼ਹਿਰ ਵਿਚ ਸ਼ਨੀਵਾਰ ਸਵੇਰੇ ਗੋਲੀਬਾਰੀ ਵਿਚ 13 ਲੋਕ ਜ਼ਖ਼ਮੀ ਹੋ ਗਏ।ਪੁਲਿਸ ਨੇ ਦੱਸਿਆ ਕਿ ਸ਼ੱਕੀ ਸ਼ੂਟਰ ਹਾਲੇ ਗ੍ਰਿਫ਼ਤ ਤੋਂ ਬਾਹਰ ਹੈ। ਆਸਟਿਨ ਪੁਲਿਸ ਵਿਭਾਗ ਦੇ ਅੰਤਰਿਮ ਮੁਖੀ ਜੋਸੇਫ ਚਾਕੋਨ ਨੇ ਇਕ ਬਿਆਨ ‘ਚ ਕਿਹਾ ਕਿ ਜ਼ਖ਼ਮੀਆਂ ‘ਚੋਂ ਦੋ ਦੀ ਹਾਲਤ ਗੰਭੀਰ ਹੈ।ਉਨ੍ਹਾਂ ਦੱਸਿਆ …

Read More »

ਯਾਤਰਾ ਦੀ ਮੰਗ ਵਧਣ ਦੀ ਉਮੀਦ ਅਨੁਸਾਰ ਏਅਰ ਕੈਨੇਡਾ 2,600 ਤੋਂ ਵੱਧ ਕਰਮਚਾਰੀਆਂ ਨ.....

ਏਅਰ ਕੈਨੇਡਾ ਦਾ ਕਹਿਣਾ ਹੈ ਕਿ ਫਲਾਈਟਸ ਦੀ ਮੰਗ ਵਧਣ ਦੀ ਸੰਭਾਵਨਾ ਦੇ ਮੱਦੇਨਜ਼ਰ ਉਹ ਆਪਣੇ 2600 ਕਰਮਚਾਰੀਆਂ ਨੂੰ ਵਾਪਿਸ ਸੱਦ ਰਹੇ ਹਨ।  ਇਸ ਦੇ ਨਾਲ ਹੀ ਏਅਰਲਾਈਨ ਵੱਲੋਂ ਕੋਵਿਡ-19 ਰੀਫੰਡ ਲਈ ਡੈੱਡਲਾਈਨ ਵਿੱਚ ਵੀ ਵਾਧਾ ਕੀਤਾ ਜਾ ਰਿਹਾ ਹੈ। ਏਅਰਲਾਈਨ ਨੇ ਆਖਿਆ ਕਿ ਜਿਨ੍ਹਾਂ ਕਰਮਚਾਰੀਆਂ ਨੂੰ ਵਾਪਿਸ ਸੱਦਿਆ ਗਿਆ …

Read More »

ਰੀਜਨਲ ਕੌਂਸਲਰ ਗੁਰਪ੍ਰੀਤ ਸਿੰਘ ਨੂੰ ਅਦਾਲਤ ਤੋਂ ਨਹੀਂ ਮਿਲੀ ਰਾਹਤ, ਕੇਸ ਹੋਇ.....

ਬਰੈਂਪਟਨ : ਸੈਕਸੁਅਲ ਮਿਸਕੰਡਕਟ ਦੇ ਮਾਮਲੇ ਤਹਿਤ ਸੁਣਾਈ ਗਈ ਸਜ਼ਾ ਵਿਰੁੱਧ ਅਦਾਲਤ ਦਾ ਦਰਵਾਜ਼ਾ ਖੜਕਾਉਣਾ ਬਰੈਂਪਟਨ ਤੋਂ ਰੀਜਨਲ ਕੌਂਸਲਰ ਗੁਰਪ੍ਰੀਤ ਸਿੰਘ ਢਿੱਲੋਂ ਨੂੰ ਮਹਿੰਗਾ ਪੈ ਗਿਆ ਹੈ। ਓਂਟਾਰੀਓ ਦੀ ਇਕ ਅਦਾਲਤ ਨੇ ਨਾ ਸਿਰਫ਼ ਗੁਰਪ੍ਰੀਤ ਸਿੰਘ ਢਿੱਲੋਂ ਦੀ ਕਾਨੂੰਨੀ ਚੁਣੌਤੀ ਰੱਦ ਕਰ ਦਿਤੀ ਸਗੋਂ ਕਾਨੂੰਨੀ ਖ਼ਰਚੇ ਦੇ ਇਵਜ਼ ਵਿਚ ਸਿਟੀ …

Read More »

ਓਂਟਾਰੀਓ ‘ਚ ਕਈ ਥਾਵਾਂ ‘ਤੇ ਪਾਬੰਦੀਆਂ ਵਿੱਚ ਦਿੱਤੀ ਗਈ ਢਿੱਲ, ਆਊਟਡੋਰ ਰੈ.....

ਟੋਰਾਂਟੋ : ਕੈਨੇਡਾ ਦੇ ਸੂਬੇ ਓਂਟਾਰੀਓ ਵਿੱਚ ਕੋਰੋਨਾ ਵਾਇਰਸ ਕਾਰਨ ਲਗਾਈਆਂ ਪਾਬੰਧੀਆਂ ‘ਚ ਕਈ ਮਹੀਨਿਆਂ ਬਾਅਦ ਢਿੱਲ ਦਿੱਤੀ ਗਈ ਹੈ। ਜਿਸ ਤੋਂ ਬਾਅਦ ਓਂਟਾਰੀਓ ਵਿੱਚ ਕੁੱਝ ਸਟੋਰਜ਼ ਤੇ ਰੈਸਟੋਰੈਂਟਸ ਖੋਲ੍ਹੇ ਗਏ। ਪਿਛਲੇ ਸਾਲ ਤੋਂ ਜਿਹੜੇ ਓਪਨ ਰੈਸਟੋਰੈਂਟ ਖਾਲੀ ਪਏ ਸਨ ਉਹ ਲੋਕਾਂ ਨਾਲ ਭਰ ਗਏ। ਸਟੋਰਜ਼ ਉੱਤੇ ਵੀ ਸਮਾਨ ਖਰੀਦਣ …

Read More »

ਐੱਚ-1ਬੀ ਵੀਜ਼ਾ ‘ਤੇ ਟਰੰਪ ਦੀ ਨੀਤੀ ਬਦਲੀ, ਭਾਰਤੀ ਪੇਸ਼ੇਵਰਾਂ ਨੂੰ ਹੋਵੇਗਾ ਲਾ.....

ਵਾਸ਼ਿੰਗਟਨ : ਭਾਰਤੀ ਤਕਨੀਕੀ ਅਤੇ ਆਈ ਟੀ ਸੇਵਾਵਾਂ ਵਾਲੀਆਂ ਕੰਪਨੀਆਂ ਨੂੰ ਇੱਕ ਹੋਰ ਰਾਹਤ ਦੇਣ ਲਈ, ਯੂ ਐੱਸ ਸਿਟੀਜ਼ਨਸ਼ਿਪ ਐਂਡ ਇਮੀਗ੍ਰੇਸ਼ਨ ਸਰਵਿਸਿਜ਼ (ਯੂਐਸਸੀਆਈਐਸ) ਸਾਲ 2018 ਦੀ ਟਰੰਪ-ਯੁੱਗ ਨੀਤੀ ਨੂੰ ਰੱਦ ਕਰ ਰਹੀ ਹੈ। ਅਮਰੀਕਾ ਦੇ Joe Biden ਪ੍ਰਸ਼ਾਸਨ ਨੇ ਐੱਚ-1ਬੀ ਵੀਜ਼ਾ ਸਬੰਧੀ ਟਰੰਪ ਸਮੇਂ ਦੀ ਇਕ ਨੀਤੀ ਨੂੰ ਪਲਟਣ ਦਾ …

Read More »

ਇਹ ਕੋਈ ਹਾਦਸਾ ਨਹੀਂ ਸੀ , ਟਰੂਡੋ ਨੇ ਓਂਟਾਰੀਓ ਵਿੱਚ ਮੁਸਲਿਮ ਪਰਿਵਾਰ ਦੀ ਹੱਤਿ.....

ਓਂਟਾਰੀਓ: ਕੈਨੇਡਾ ਦੇ ਸੂਬੇ ਓਂਟਾਰੀਓ ਦੀ ਲੰਡਨ ਸਿਟੀ ‘ਚ 20 ਸਾਲਾ ਨੌਜਵਾਨ ਨੇ ਕੈਨੇਡਾ ‘ਚ ਪੈਦਲ ਜਾ ਰਹੇ ਮੁਸਲਮਾਨ ਪਰਿਵਾਰ ਦੇ ਪੰਜ ਮੈਂਬਰਾਂ ’ਤੇ ਪਿੱਕਅੱਪ ਟਰੱਕ ਚੜ੍ਹਾ ਦਿੱਤਾ ਸੀ।,ਜਿਸ ਕਾਰਨ ਪਰਿਵਾਰ ਦੇ ਚਾਰ ਜੀਆਂ ਦੀ ਮੌਤ ਹੋ ਗਈ। ਉੱਥੇ ਹੀ ਇਸ ਘਟਨਾ ‘ਚ ਜ਼ਖਮੀ ਹੋਏ 9 ਸਾਲਾ ਬੱਚੇ ਦਾ ਹਸਪਤਾਲ …

Read More »

ਓਂਟਾਰੀਓ ਦੇ ਹਾਟਸਪਾਟ ਖੇਤਰਾਂ ‘ਚ ਤੈਅ ਸਮੇਂ ਤੋਂ ਪਹਿਲਾਂ ਮਿਲੇਗੀ ਵੈਕਸੀਨ.....

ਟੋਰਾਂਟੋ : ਟੋਰਾਂਟੋ, ਪੀਲ ਰੀਜਨ, ਯੌਰਕ ਖੇਤਰ ਸਮੇਤ ਸੱਤ ਹਾਟ ਸਪਾਟਾ ਖੇਤਰਾਂ ਦੇ ਵਸਨੀਕ, ਜਿਨ੍ਹਾਂ ਨੂੰ ਆਪਣੀ ਪਹਿਲੀ ਐਮਆਰਐਨਏ ਕੋਵਿਡ-19 ਟੀਕੇ ਦੀ ਖੁਰਾਕ 9 ਮਈ ਨੂੰ ਜਾਂ ਇਸ ਤੋਂ ਪਹਿਲਾਂ ਮਿਲੀ ਸੀ, ਆਪਣੀ ਦੂਜੀ ਖੁਰਾਕ, ਹੁਣ ਤਹਿ ਸਮੇਂ ਤੋਂ ਇਕ ਮਹੀਨੇ ਪਹਿਲਾਂ ਬੁੱਕ ਕਰਵਾ ਸਕਦੇ ਹਨ । ਵੀਰਵਾਰ ਨੂੰ, ਸੂਬਾਈ …

Read More »

ਕੈਨੇਡਾ ਦੇ ਖੋਜਕਾਰਾਂ ਦਾ ਵੱਡਾ ਦਾਅਵਾ, AstraZeneca ਵੈਕਸੀਨ ਨਾਲ ਬਣਨ ਵਾਲੇ ਖੂਨ ਦੇ .....

ਟੋਰਾਂਟੋ: ਐਸਟ੍ਰਾਜ਼ੇਨੇਕਾ ਵੱਲੋਂ ਬਣਾਈ ਗਈ ਕੋਰੋਨਾ ਵੈਕਸੀਨ ਲੈਣ ਤੋਂ ਬਾਅਦ ਕੁਝ ਲੋਕਾਂ ਵਿੱਚ ਖੂਨ ਦੇ ਥੱਕੇ ਬਣਨ ਦੇ ਗੰਭੀਰ ਮਾਮਲੇ ਸਾਹਮਣੇ ਆਏ, ਹਾਲਾਂਕਿ ਕੈਨੇਡਾ ਦੇ ਕੁਝ ਖੋਜਕਾਰਾਂ ਨੇ ਦਾਅਵਾ ਕੀਤਾ ਹੈ ਕਿ ਉਨ੍ਹਾਂ ਨੇ ਇਸ ਗੰਭੀਰ ਬਲੱਡ ਕਲੋਟ ਲਈ ਇਕ ਅਸਰਦਾਰ ਇਲਾਜ ਲੱਭ ਲਿਆ ਹੈ। ਨਿਊ ਇੰਗਲੈਂਡ ਜਨਰਲ ਆਫ ਮੈਡੀਸਨ …

Read More »

ਵਿਦਿਆਰਥੀਆਂ ਨੂੰ ਯੂਨੀਵਰਸਿਟੀ ਆਉਣ ਤੋਂ ਘੱਟੋ-ਘੱਟ 14 ਦਿਨ ਪਹਿਲਾਂ ਲੱਗੀ ਹੋਵ.....

ਟੋਰਾਂਟੋ: ਯੂਨੀਵਰਸਿਟੀ ਆਫ ਟੋਰਾਂਟੋ ਨੇ ਐਲਾਨ ਕੀਤਾ ਕਿ ਆਉਣ ਵਾਲੇ ਸਕੂਲ ਵਰ੍ਹੇ ਵਿੱਚ ਇੱਥੇ ਰਹਿਣ ਵਾਲੇ ਵਿਦਿਆਰਥੀਆਂ ਲਈ ਕੋਵਿਡ-19 ਦਾ ਟੀਕਾਕਰਣ ਜ਼ਰੂਰੀ ਕਰ ਦਿੱਤਾ ਗਿਆ ਹੈ। ਯੂਨੀਵਰਸਿਟੀ ਨੇ ਇਹ ਵੀ ਆਖਿਆ ਕਿ ਇਨ੍ਹਾਂ ਮਾਪਦੰਡਾਂ ਦਾ ਸਮਰਥਨ ਟੋਰਾਂਟੋ ਤੇ ਪੀਲ ਰੀਜਨ ਦੀਆਂ ਪਬਲਿਕ ਹੈਲਥ ਯੂਨਿਟਸ ਵੱਲੋਂ ਵੀ ਕੀਤਾ ਗਿਆ ਹੈ। ਯੂਨੀਵਰਸਿਟੀ …

Read More »

BIG NEWS : ਓਂਟਾਰੀਓ ‘ਚ ਬੁੱਧਵਾਰ ਨੂੰ ਇਸ ਸਾਲ ਦੇ ਸਭ ਤੋਂ ਘੱਟ ਕੋਰੋਨਾ ਦੇ ਮਾਮਲੇ .....

ਟੋਰਾਂਟੋ : ਓਂਟਾਰੀਓ ਸੂਬੇ ਵਿੱਚ ਕੋਰੋਨਾ ਸੰਕ੍ਰਮਣ ਦੇ ਮਾਮਲੇ ਲਗਾਤਾਰ ਘਟਦੇ ਜਾ ਰਹੇ ਹਨ। ਕਰੀਬ 9 ਮਹੀਨਿਆਂ ਬਾਅਦ ਬੁੱਧਵਾਰ ਨੂੰ ਪਹਿਲਾ ਮੌਕਾ ਸੀ ਜਦੋਂ ਕੋਰੋਨਾ ਦੇ ਮਾਮਲੇ ਸਭ ਤੋਂ ਘੱਟ ਗਿਣਤੀ ‘ਚ ਦਰਜ ਕੀਤੇ ਗਏ। ਬੁੱਧਵਾਰ ਨੂੰ ਕੋਵਿਡ -19 ਦੇ 411 ਨਵੇਂ ਮਾਮਲੇ ਰਿਪੋਰਟ ਕੀਤੇ ਗਏ । ਇਹ ਸੂਬੇ ਦੇ …

Read More »