Breaking News

ਉੱਤਰੀ ਅਮਰੀਕਾ

ਕੈਨੇਡਾ ਦੇ ਹਵਾਈ ਅੱਡਿਆਂ ‘ਤੇ ਲੱਗੀਆਂ ਲੰਬੀਆਂ ਕਤਾਰਾਂ ਕਾਰਨ ਏਅਰਲਾਈਨਜ਼ ਕਰ ਰਹੀਆਂ ਉਡਾਣਾਂ ਰੱਦ   

ਟੋਰਾਂਟੋ: ਕੈਨੇਡਾ ਦੇ ਕਈ ਹਵਾਈ ਅੱਡਿਆਂ ‘ਤੇ ਲੋਕ ਖੱਜਲ ਹੋ ਰਹੇ ਹਨ ਤੇ ਲੋਕਾਂ ਦੀਆਂ ਲੰਮੀਆ ਕਤਾਰਾਂ ਲੱਗ ਰਹੀਆਂ ਹਨ। ਇੱਕ ਪਾਸੇ ਜਿੱਥੇ ਮੁਸਾਫ਼ਰ ਪਰੇਸ਼ਾਨ ਹਨ, ਉੱਥੇ ਹੀ ਏਅਰਲਾਈਨਜ਼ ਨੂੰ ਵੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਇਸ ਕਾਰਨ ਟੋਰਾਂਟੋ ਦੇ ਪੀਅਰਸਨ ਇੰਟਰਨੈਸ਼ਨਲ ਏਅਰਪੋਰਟ ਨਾਲ ਸਬੰਧਤ ਏਅਰ ਕੈਨੇਡਾ ਨੂੰ …

Read More »

ਪਹਿਲੀ ਵਾਰ ਹਿੰਦੀ ‘ਚ ਜਾਰੀ ਹੋਵੇਗੀ ਸੰਯੁਕਤ ਰਾਸ਼ਟਰ ਦੀ ਸੂਚਨਾ, ਭਾਰਤ ਦੇ ਪ੍ਰਸਤਾਵ ਨੂੰ ਮਿਲੀ ਮਨਜ਼ੂਰੀ

ਸੰਯੁਕਤ ਰਾਸ਼ਟਰ- ਸੰਯੁਕਤ ਰਾਸ਼ਟਰ ਮਹਾਸਭਾ (UNGA) ਨੇ ਹਿੰਦੀ ਭਾਸ਼ਾ ਲਈ ਭਾਰਤ ਦੇ ਪ੍ਰਸਤਾਵ ਨੂੰ ਮਨਜ਼ੂਰੀ ਦੇ ਦਿੱਤੀ ਹੈ। ਇਹ ਐਲਾਨ ਸ਼ੁੱਕਰਵਾਰ ਨੂੰ ਕੀਤਾ ਗਿਆ। ਇਸ ਤੋਂ ਇਲਾਵਾ ਬੰਗਾਲੀ ਅਤੇ ਉਰਦੂ ਭਾਸ਼ਾਵਾਂ ਨੂੰ ਵੀ ਸ਼ਾਮਿਲ ਕੀਤਾ ਗਿਆ ਹੈ। ਹੁਣ ਸੰਯੁਕਤ ਰਾਸ਼ਟਰ ਦੇ ਸਾਰੇ ਕੰਮ ਅਤੇ ਮਹੱਤਵਪੂਰਨ ਸੰਦੇਸ਼ ਇਨ੍ਹਾਂ ਭਾਸ਼ਾਵਾਂ ਵਿੱਚ ਵੀ …

Read More »

ਸਾਬਕਾ ਅਮਰੀਕੀ ਰਾਸ਼ਟਰਪਤੀ ਟਰੰਪ ‘ਤੇ 2020 ਦੀਆਂ ਚੋਣਾਂ ਨੂੰ ਪ੍ਰਭਾਵਿਤ ਕਰਨ ਦੇ ਦੋਸ਼ ਇਸ ਮਹੀਨੇ ਹੋ ਸਕਦੇ ਹਨ ਤੈਅ

ਵਾਸ਼ਿੰਗਟਨ- ਅਮਰੀਕਾ ਦੇ ਸਾਬਕਾ ਰਾਸ਼ਟਰਪਤੀ ਡੋਨਾਲਡ ਟਰੰਪ ‘ਤੇ ਇਸ ਮਹੀਨੇ ਦੇ ਅੰਤ ਤੱਕ 2020 ਦੇ ਚੋਣ ਨਤੀਜਿਆਂ ਨੂੰ ਪ੍ਰਭਾਵਿਤ ਕਰਨ ਦਾ ਦੋਸ਼ ਲਗਾਇਆ ਜਾ ਸਕਦਾ ਹੈ। ਅਜਿਹਾ ਦਾਅਵਾ ਇੱਕ ਅਮਰੀਕੀ ਨਿਊਜ਼ ਏਜੰਸੀ ਦੀ ਇੱਕ ਰਿਪੋਰਟ ਵਿੱਚ ਕੀਤਾ ਗਿਆ ਹੈ। ਰਿਪੋਰਟ ਵਿੱਚ ਕਿਹਾ ਗਿਆ ਹੈ ਕਿ ਫੁਲਟਨ ਕਾਉਂਟੀ ਜ਼ਿਲ੍ਹਾ ਅਟਾਰਨੀ ਫੈਨੀ …

Read More »

ਕੈਨੇਡਾ ਨੂੰ ਵੱਡੀ ਗਿਣਤੀ ‘ਚ ਕਾਮਿਆਂ ਦੀ ਜ਼ਰੂਰਤ, ਖਾਲੀ ਪਈਆਂ ਨੇ 10 ਲੱਖ ਤੋਂ ਵੱਧ ਆਸਾਮੀਆਂ, ਇੰਝ ਕਰੋ ਅਪਲਾਈ

ਟੋਰਾਂਟੋ : ਕੈਨੇਡਾ ਵਿਖੇ ਵੱਡੀ ਗਿਣਤੀ ‘ਚ ਕਾਮਿਆਂ ਦੀ ਜ਼ਰੂਰਤ ਲਗਾਤਾਰ ਵੱਧਦੀ ਜਾ ਰਹੀ ਹੈ। ਸਟੈਟਿਸਟਿਕਸ ਕੈਨੇਡਾ ਵੱਲੋਂ ਜਾਰੀ ਨਵੇਂ ਅੰਕੜਿਆਂ ਮੁਤਾਬਕ ਮੁਲਕ ‘ਚ ਕਾਮਿਆਂ ਦੀ ਉਡੀਕ ਕਰ ਰਹੀਆਂ ਨੌਕਰੀਆਂ ਦੀ ਗਿਣਤੀ 10 ਲੱਖ ਤੋਂ ਪਾਰ ਗਈ ਹੈ। ਅੰਕੜਿਆਂ ਮੁਤਾਬਕ ਹੋਟਲ, ਰੈਸਟੋਰੈਂਟ ਅਤੇ ਰਿਟੇਲ ਸਟੋਰਾਂ ਦੇ ਮਾਲਕ, ਕਾਮਿਆਂ ਦੀ ਕਿੱਲਤ …

Read More »

ਮੈਕਸੀਕੋ ‘ਚ ਫੁੱਟਬ੍ਰਿਜ ਉਦਘਾਟਨ ਸਮੇਂ ਹੋਇਆ ਢਹਿ ਢੇਰੀ, ਮੇਅਰ ਸਣੇ 20 ਹੋਰ ਲੋਕ ਡਿੱਗੇ ਖਾਈ ‘ਚ, ਵੀਡੀਓ ਵਾਇਰਲ

ਮੈਕਸੀਕੋ: ਮੈਕਸੀਕੋ ਦੀ ਇਕ ਵੀਡੀਓ ਸੋਸ਼ਲ਼ ਮੀਡੀਆ ‘ਤੇ ਖੂਬ ਵਾਇਰਲ ਹੋ ਰਹੀ ਹੈ।ਜਿਸ ‘ਚ ਫੁੱਟਬ੍ਰਿਜ ਦਾ ਉਦਘਾਟਨ ਕਰਨ ਪਹੁੰਚੇ ਲੋਕ ਨਿਚੇ ਗਿਰ ਜਾਂਦੇ ਹਨ। ਰਿਪੋਰਟਾਂ ਮੁਤਾਬਕ ਕੁਏਰਨਾਵਾਕਾ ਦੇ ਮੇਅਰ, ਉਨ੍ਹਾਂ ਦੀ ਪਤਨੀ ਸਮੇਤ ਦੋ ਦਰਜਨ ਤੋਂ ਵੱਧ ਲੋਕ ਹੇਠਾਂ ਖਾਈ ਵਿੱਚ ਡਿੱਗ ਗਏ। ਇਸ ਘਟਨਾ ‘ਚ 8 ਲੋਕ ਗੰਭੀਰ ਰੂਪ …

Read More »

ਅਮਰੀਕਾ ‘ਚ ਮੈਰੀਲੈਂਡ ਫੈਕਟਰੀ ‘ਚ ਹੋਈ ਗੋਲੀਬਾਰੀ, 3 ਲੋਕਾਂ ਦੀ ਮੌਤ, 1 ਫੌਜੀ ਤੇ ਹਮਲਾਵਰ ਜ਼ਖਮੀ

ਵਾਸ਼ਿੰਗਟਨ- ਅਮਰੀਕਾ ਦੇ ਵੱਖ-ਵੱਖ ਥਾਵਾਂ ‘ਤੇ ਸ਼ਰੇਆਮ ਗੋਲੀਬਾਰੀ ਦੀਆਂ ਘਟਨਾਵਾਂ ਸਾਹਮਣੇ ਆ ਰਹੀਆਂ ਹਨ, ਜਿਸ ਵਿੱਚ ਬੇਕਸੂਰ ਲੋਕ ਮਾਰੇ ਜਾ ਰਹੇ ਹਨ। ਇਸੇ ਸਿਲਸਿਲੇ ਵਿੱਚ ਅਮਰੀਕਾ ਦੇ ਮੈਰੀਲੈਂਡ ਸ਼ਹਿਰ ਸਮਿਥਸਬਰਗ ਵਿੱਚ ਸ਼ਰੇਆਮ ਗੋਲੀਬਾਰੀ ਹੋਈ, ਜਿਸ ਵਿੱਚ ਤਿੰਨ ਲੋਕਾਂ ਦੀ ਮੌਤ ਹੋ ਗਈ। ਇੱਕ ਨਿਊਜ਼ ਏਜੰਸੀ ਨੇ ਮੈਰੀਲੈਂਡ ਸਰਕਾਰ ਦੇ ਹਵਾਲੇ …

Read More »

ਅਧਿਆਪਕ ਨੇ ਬੱਚੇ ਨੂੰ ਕੀਤਾ ਬੇਇੱਜ਼ਤ, ਤਾਂ ਮਾਂ ਹੋਈ ਆਪੇ ਤੋਂ ਬਾਹਰ ,ਚੁੱਕਿਆ ਇਹ ਕਦਮ

ਮਿਸੀਸਿਪੀ: ਅਮਰੀਕਾ ਦੇ ਮਿਸੀਸਿਪੀ ‘ਚ ਸਕੂਲ ਅਧਿਆਪਕ ਦੁਆਰਾ ਕਲਾਸ ‘ਚ ਜ਼ੀਰੋ ਐਵਾਰਡ ਦੇ ਕੇ ਕਥਿਤ ਤੌਰ ‘ਤੇ ਬੇਇੱਜ਼ਤ ਕਰਨ ‘ਤੇ ਇਕ ਮਾਂ ਦਾ ਗੁੱਸਾ ਕੰਟਰੋਲ ਤੋਂ ਬਾਹਰ ਹੋ ਗਿਆ। ਪੈਟਰੀਸੀਆ ਬਕਲੇ ਨੇ ਦੱਸਿਆ, ‘ਇਹ ਪੁਰਸਕਾਰ ਉਸਦੇ ਬੇਟੇ ਲਈ ਕਿਸੇ ਸਦਮੇ ਤੋਂ ਘੱਟ ਨਹੀਂ ਹੈ।’ ਔਰਤ ਨੇ ਕਿਹਾ ਕਿ ਉਸਦੇ 14 …

Read More »

ਡੋਨਾਲਡ ਟਰੰਪ ‘ਤੇ ਪਰਿਵਾਰਕ ਕਾਰੋਬਾਰ ‘ਚ ਗੜਬੜੀ ਦੇ ਦੋਸ਼, ਬੇਟੇ-ਧੀ ਦੇ ਨਾਲ ਦੇਣੀ ਪਵੇਗੀ ਗਵਾਹੀ

ਵਾਸ਼ਿੰਗਟਨ- ਅਮਰੀਕਾ ਦੇ ਸਾਬਕਾ ਰਾਸ਼ਟਰਪਤੀ ਡੋਨਾਲਡ ਟਰੰਪ ਦੀਆਂ ਮੁਸ਼ਕਲਾਂ ਘੱਟ ਹੋਣ ਦਾ ਨਾਂ ਨਹੀਂ ਲੈ ਰਹੀਆਂ ਹਨ। ਪਰਿਵਾਰਕ ਕਾਰੋਬਾਰ ਵਿੱਚ ਕਥਿਤ ਧੋਖਾਧੜੀ ਦੇ ਮਾਮਲੇ ਵਿੱਚ ਟਰੰਪ, ਉਨ੍ਹਾਂ ਦੇ ਵੱਡੇ ਪੁੱਤਰ ਡੋਨਾਲਡ ਟਰੰਪ ਜੂਨੀਅਰ ਅਤੇ ਧੀ ਇਵਾਂਕਾ ਨਿਊਯਾਰਕ ਦੀ ਸਿਵਲ ਜਾਂਚ ਵਿੱਚ 15 ਜੁਲਾਈ ਤੋਂ ਗਵਾਹੀ ਦੇਣ ਵਾਲੇ ਹਨ। ਇਹ ਜਾਣਕਾਰੀ …

Read More »

ਅਮਰੀਕਾ ‘ਚ ਬੰਦੂਕ ਹਿੰਸਾ ਨੂੰ ਰੋਕਣ ਲਈ ਵੱਡਾ ਕਦਮ, ਹੁਣ ਨਿਊਯਾਰਕ ‘ਚ 21 ਸਾਲ ਤੋਂ ਘੱਟ ਉਮਰ ਦੇ ਲੋਕ ਨਹੀਂ ਖਰੀਦ ਸਕਣਗੇ ਰਾਈਫਲ

ਨਿਊਯਾਰਕ- ਗੋਲੀਬਾਰੀ ਦੀਆਂ ਵਧਦੀਆਂ ਘਟਨਾਵਾਂ ਦੇ ਮੱਦੇਨਜ਼ਰ ਨਿਊਯਾਰਕ ਦੀ ਗਵਰਨਰ ਕੈਥੀ ਹੋਚੁਲ ਨੇ ਇੱਕ ਨਵੇਂ ਕਾਨੂੰਨ ‘ਤੇ ਦਸਤਖਤ ਕੀਤੇ ਹਨ। ਜੋ ਹੁਣ ਸੂਬੇ ਵਿੱਚ 21 ਸਾਲ ਤੋਂ ਘੱਟ ਉਮਰ ਦੇ ਲੋਕਾਂ ਨੂੰ ਅਰਧ-ਆਟੋਮੈਟਿਕ ਰਾਈਫਲਾਂ ਖਰੀਦਣ ਦੀ ਇਜਾਜ਼ਤ ਨਹੀਂ ਦੇਵੇਗਾ। ਨਿਊਯਾਰਕ ਅਮਰੀਕਾ ਦਾ ਪਹਿਲਾ ਸੂਬਾ ਹੈ ਜਿਸ ਨੇ ਗੋਲੀਬਾਰੀ ਦੀਆਂ ਘਟਨਾਵਾਂ …

Read More »
Also plac e the google analytics code first