Home / ਉੱਤਰੀ ਅਮਰੀਕਾ (page 49)

ਉੱਤਰੀ ਅਮਰੀਕਾ

ਰਣਜੀਤ ਗਿੱਲ ਅਤੇ ਸਾਧੂ ਸਿੰਘ ਸੰਘਾ ਦੀਆ ਕਿਤਾਬਾਂ ਉਡਾਰੀਆਂ ਅਤੇ ਤਿੜਕਦੀ ਹਵੇ.....

ਫਰਿਜ਼ਨੋ (ਗੁਰਿੰਦਰਜੀਤ ਨੀਟਾ ਮਾਛੀਕੇ / ਕੁਲਵੰਤ ਧਾਲੀਆਂ) : ਲੰਘੇ ਸ਼ੁੱਕਰਵਾਰ ਫਰਿਜ਼ਨੋ ਦੇ ਨੌਰਥ ਪੁਆਇੰਟ ਈਵੈਂਟ ਸੈਂਟਰ ਵਿਖੇ ਸਥਾਨਿਕ ਗਦਰੀ ਬਾਬਿਆਂ ਨੂੰ ਸਮਰਪਿਤ ਸੰਸਥਾ ਇੰਡੋ- ਯੂ.ਐਸ. ਏ. ਹੈਰੀਟੇਜ਼ ਵੱਲੋਂ ਸਾਧੂ ਸਿੰਘ ਸੰਘਾ ਦਾ ਨਾਵਲ “ਤਿੜਕਦੀ ਹਵੇਲੀ” ਅਤੇ ਰਣਜੀਤ ਗਿੱਲ ਦਾ ਪਲੇਠਾ ਕਾਵਿ ਸੰਗ੍ਰਹਿ “ਉਡਾਰੀਆਂ” ਲੋਕ ਅਰਪਣ ਕੀਤੇ ਗਏ।   ਇਹ ਸਮਾਗਮ …

Read More »

ਪੰਜਾਬ ਕਾਂਗਰਸ ਦੇ ਪ੍ਰਧਾਨ ਬਣੇ ਨਵਜੋਤ ਸਿੱਧੂ, ਨਿਊਯਾਰਕ ਸ਼ਹਿਰ ‘ਚ ਇੰਡੀਅਨ .....

ਨਿਊਯਾਰਕ (ਗਿੱਲ ਪ੍ਰਦੀਪ ਦੀ ਰਿਪੋਰਟ) : ਜਿਵੇਂ ਹੀ ਨਵਜੋਤ ਸਿੰਘ ਸਿੱਧੂ ਨੂੰ ਪੰਜਾਬ ਪ੍ਰਦੇਸ਼ ਕਾਂਗਰਸ ਦਾ ਪ੍ਰਧਾਨ ਐਲਾਨਿਆ ਗਿਆ ਉਦੋਂ ਤੋਂ ਹੀ ਸਿੱਧੂ ਨੂੰ ਚਾਹੁਣ ਵਾਲਿਆਂ ‘ਚ ਖੁਸ਼ੀ ਦੀ ਲਹਿਰ ਹੈ। ਇਸ ਦੇ ਨਾਲ ਹੀ ਦੁਨੀਆਂ ਦੇ ਜਿਸ ਵੀ ਮੁਲਕ ਵਿੱਚ ਕਾਂਗਰਸ ਪਾਰਟੀ ਦੇ ਨੁਮਾਇੰਦੇ ਜਾਂ ਵਰਕਰ ਰਹਿੰਦੇ ਨੇ ਉਨ੍ਹਾਂ …

Read More »

ਅਮਰੀਕਾ ‘ਚ ਕਈ ਥਾਵਾਂ ‘ਤੇ ਫਾਇਰਿੰਗ, ਨੈਸ਼ਨਲ ਸਟੇਡੀਅਮ ਦੇ ਬਾਹਰ ਚਾਰ ਲੋਕਾ.....

ਵਾਸ਼ਿੰਗਟਨ: ਵਾਸ਼ਿੰਗਟਨ ਡੀਸੀ ਵਿੱਚ ਨੈਸ਼ਨਲ ਪਾਰਕ ਸਟੇਡੀਅਮ ਦੇ ਬਾਹਰ ਬੇਸਬਾਲ ਖੇਡ ਨੂੰ ਮੁਅੱਤਲ ਕਰਨ ਦੀ ਮੰਗ ਨੂੰ ਲੈ ਕੇ ਪ੍ਰਦਰਸ਼ਨ ਕਰ ਰਹੇ ਚਾਰ ਵਿਅਕਤੀਆਂ ਨੂੰ ਗੋਲੀ ਮਾਰ ਦਿੱਤੀ ਗਈ। ਸੈਕਰਾਮੈਂਟਾਂ ‘ਚ ਦੋ ਲੋਕ ਮਾਰੇ ਗਏ ਹਨ। ਪੋਰਟਲੈਂਡ ‘ਚ ਗੋਲ਼ੀਬਾਰੀ ਦੀਆਂ ਘਟਨਾਵਾਂ ‘ਚ ਦੋ ਲੋਕਾਂ ਦੀ ਮੌਤ ਹੋ ਗਈ ਤੇ ਇਕ ਦਰਜਨ …

Read More »

ਸਿੱਖ ਮੋਟਰਸਾਈਕਲ ਗਰੁੱਪ ‘ਲਿਜੈਂਡਰੀ ਸਿੱਖ ਰਾਈਡਰਸ’ ਨੇ ‘ਕਰੌਸ-ਕੈਨੇਡਾ .....

ਵਿਕਟੋਰੀਆ : ਕੈਨੇਡਾ ’ਚ ਸਿੱਖ ਮੋਟਰਸਾਈਕਲ ਗਰੁੱਪ ‘ਲਿਜੈਂਡਰੀ ਸਿੱਖ ਰਾਈਡਰਸ’ ਨੇ ਸ਼ਨਿੱਚਰਵਾਰ ਨੂੰ ਬ੍ਰਿਟਿਸ਼ ਕੋਲੰਬੀਆ ਦੀ ਰਾਜਧਾਨੀ ਵਿਕਟੋਰੀਆ ਤੋਂ ‘ਮੇਕ-ਏ-ਵਿਸ਼ ਫਾਊਂਡੇਸ਼ਨ’ ਦੇ ਸਮਰਥਨ ’ਚ ਫੰਡ ਇਕੱਠਾ ਕਰਨ ਲਈ ‘ਕਰੌਸ-ਕੈਨੇਡਾ ਚੈਰਿਟੀ ਟੂਰ’ ਦੀ ਸ਼ੁਰੂਆਤ ਕੀਤੀ, ਜਿਸ ਵਿੱਚ ਸੈਂਕੜੇ ਲੋਕਾਂ ਨੇ ਹਿੱਸਾ ਲਿਆ।   Legendary Sikh Riders started their cross-country ride at …

Read More »

1976 ‘ਚ ਕੈਲੀਫੋਰਨੀਆ ਦਾ ਕਤਲ ਕੇਸ ਆਖਿਕਾਰ ਹੋਇਆ ਹਲ, ਕੁੜੀ ਦੀ ਹੱਤਿਆ ਕਰਨ ਵਾਲ.....

ਅਮਰੀਕਾ ਵਿਚ 44 ਸਾਲਾਂ ਤੋਂ ਅਣਸੁਲਝੇ ਕਤਲ ਦਾ ਭੇਤ ਆਖਰਕਾਰ ਹੱਲ ਹੋ ਗਿਆ। ਇਹ ਕਾਰਨਾਮਾ ਅਪਰਾਧ ਵਾਲੀ ਥਾਂ ‘ਤੇ ਮਿਲੇ ਮੁਲਜ਼ਮਾਂ ਦੇ ਡੀਐਨਏ ਨਮੂਨੇ ਦੁਆਰਾ ਕੀਤਾ ਗਿਆ ਹੈ। ਜਿਸਦੇ ਜ਼ਰੀਏ ਪੁਲਿਸ ਆਖਰਕਾਰ ਮੁਲਜ਼ਮ ਤੱਕ ਪਹੁੰਚ ਗਈ। 19 ਸਾਲਾਂ ਦੀ ਜੈਨੇਟ ਸਟਾਲਕੱਪ ਇਕ ਨਰਸਿੰਗ ਵਿਦਿਆਰਥੀ ਸੀ। ਜਦੋਂ ਉਸ ਨੂੰ 1976 ‘ਚ …

Read More »

BIG NEWS : ਨੋਵਾ ਸਕੋਸ਼ੀਆ ਸੂਬੇ ਦੀਆਂ ਚੋਣਾਂ 17 ਅਗਸਤ ਨੂੰ

ਹੈਲੀਫੈਕਸ : ਨੋਵਾ ਸਕੋਸ਼ੀਆ ਸੂਬੇ ਦੀ 41 ਵੀਂ ਆਮ ਚੋਣਾਂ ਲਈ ਪ੍ਰਚਾਰ ਮੁਹਿੰਮ ਅਧਿਕਾਰਤ ਤੌਰ ‘ਤੇ ਚੱਲ ਰਹੀ ਹੈ। ਐਨਐਸ ਲਿਬਰਲ ਪਾਰਟੀ ਦੇ ਨੇਤਾ ਆਇਨ ਰੈਂਕਿਨ, ਜੋ ਫਰਵਰੀ ਵਿੱਚ ਪ੍ਰੀਮੀਅਰ ਬਣੇ, ਨੇ ਸ਼ਨੀਵਾਰ ਨੂੰ ਉਪ-ਰਾਜਪਾਲ ਆਰਥਰ ਲੇਬਲੈਂਕ ਨਾਲ ਮੁਲਾਕਾਤ ਕੀਤੀ ਅਤੇ ਨੋਵਾ ਸਕੋਸ਼ੀਆ ਵਿਧਾਨ ਸਭਾ ਨੂੰ ਭੰਗ ਕਰਨ ਲਈ ਬੇਨਤੀ …

Read More »

ਕੌਮਾਂਤਰੀ ਵਿਦਿਆਰਥੀਆਂ ਲਈ ਟਰੂਡੋ ਸਰਕਾਰ ਜਾਰੀ ਕਰੇਗੀ ਨਵਾਂ ਓਪਨ ਵਰਕ ਪਰਮਿ.....

ਟੋਰਾਂਟੋ : ਕੋਰੋਨਾ ਦੇ ਹਾਲਾਤ ਕਾਬੂ ਵਿੱਚ ਆਉਣ ਤੋਂ ਬਾਅਦ ਕੈਨੇਡਾ ਸਰਕਾਰ ਨੇ ਕੌਮਾਂਤਰੀ ਵਿਦਿਆਰਥੀਆਂ ਲਈ ਵੱਡਾ ਐਲਾਨ ਕੀਤਾ ਹੈ। ਕੈਨੇਡਾ ਦੇ ਇੰਮੀਗ੍ਰੇਸ਼ਨ ਵਿਭਾਗ ਵੱਲੋਂ ਕੌਮਾਂਤਰੀ ਵਿਦਿਆਰਥੀਆਂ ਅਤੇ ਅਸੈਂਸ਼ੀਅਲ ਵਰਕਰਜ਼ ਵਾਸਤੇ ਨਵੇਂ ਓਪਨ ਵਰਕ ਪਰਮਿਟ ਦਾ ਐਲਾਨ ਕੀਤਾ ਗਿਆ ਹੈ ਜਿਸ ਤਹਿਤ ਅਰਜ਼ੀਆਂ ਲੈਣ ਦਾ ਸਿਲਸਿਲਾ 26 ਜੁਲਾਈ ਤੋਂ ਸ਼ੁਰੂ …

Read More »

Joe Biden ਦਾ ਫੇਸਬੁੱਕ ‘ਤੇ ਵੱਡਾ ਇਲਜ਼ਾਮ; ਗਲਤ ਜਾਣਕਾਰੀ ਫੈਲਾਅ ਕੇ ਲੋਕਾਂ ਨੂੰ ਮ.....

ਸਾਨ ਫ੍ਰਾਂਸਿਸਕੋ : ਕੋਰੋਨਾ ਨੂੰ ਲੈ ਕੇ ਇੰਟਰਨੈੱਟ ਮੀਡੀਆ ’ਤੇ ਚੱਲ ਰਹੀਆਂ ਗ਼ਲਤ ਜਾਣਕਾਰੀ ਵਾਲੀ ਸਮੱਗਰੀ ਤੋਂ ਅਮਰੀਕੀ ਰਾਸ਼ਟਰਪਤੀ Joe Biden ਖਾਸੇ ਨਾਰਾਜ਼ ਹਨ। ਉਨ੍ਹਾਂ ਦੋ ਟੁੱਕ ਕਿਹਾ ਕਿ ਫੇਸਬੁੱਕ ਵਰਗੇ ਇੰਟਰਨੈੱਟ ਮੀਡੀਆ ਪਲੇਟਫਾਰਮ ਗ਼ਲਤ ਜਾਣਕਾਰੀ ਫੈਲਾ ਕੇ ਲੋਕਾਂ ਨੂੰ ਮਾਰ ਰਹੇ ਹਨ। Biden ਦਾ ਬਿਆਨ ਅਮਰੀਕਾ ਦੇ ਸਰਜਨ ਜਨਰਲ …

Read More »

ਕੈਨੇਡਾ ਵਿਖੇ ਨਸ਼ਾ ਤਸਕਰੀ ਦੇ ਮਾਮਲੇ ‘ਚ 22 ਗ੍ਰਿਫਤਾਰ, ਕਈ ਪੰਜਾਬੀ ਵੀ ਸ਼ਾਮਲ

ਟੋਰਾਂਟੋ: ਓਨਟਾਰੀਓ ਪ੍ਰੋਵਿਨਸ਼ੀਅਲ ਪੁਲਿਸ (OPP) ਨੇ ਕੋਕੀਨ ਤਸਕਰੀ ਦੇ ਮਾਮਲੇ ‘ਚ ਗਿਰੋਹਾਂ ਦਾ ਪਰਦਾਫਾਸ਼ ਕਰਦਿਆਂ 22 ਨੂੰ ਗ੍ਰਿਫ਼ਤਾਰ ਕੀਤਾ ਹੈ। ਜਿਨ੍ਹਾਂ ‘ਚ ਕਈ ਪੰਜਾਬੀ ਵੀ ਸ਼ਾਮਲ ਹਨ, ਇਸ ਤੋਂ ਇਲਾਵਾ 17 ਸਾਲ ਦੇ ਸੁਖਜੀਤ ਧਾਲੀਵਾਲ ਨੂੰ ਪੁਲਿਸ ਹਾਲੇ ਤੱਕ ਗ੍ਰਿਫਤਾਰ ਨਹੀਂ ਕਰ ਸਕੀ। ਡਿਟੈਕਟਿਵ ਇੰਸਪੈਕਟਰ ਜਿਮ ਵਾਕਰ ਨੇ ਜਾਣਕਾਰੀ ਦਿੰਦੇ …

Read More »

ਵੈਕਸੀਨੇਸ਼ਨ ਕਰਵਾ ਚੁੱਕੇ ਅਮਰੀਕੀ ਨਾਗਰਿਕ ਜਲਦ ਦਾਖਲ ਹੋ ਸਕਣਗੇ ਕੈਨੇਡਾ

ਵਾਸ਼ਿੰਗਟਨ : ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਸੰਕੇਤ ਦਿੱਤਾ ਹੈ ਕਿ ਪੂਰੀ ਵੈਕਸੀਨੇਸ਼ਨ ਕਰਵਾ ਚੁੱਕੇ ਅਮਰੀਕੀਆਂ ਲਈ ਕੈਨੇਡਾ ਅਗਸਤ ਦੇ ਮੱਧ ਤੋਂ ਸਰਹੱਦ ਖੋਲ੍ਹ ਸਕਦਾ ਹੈ। ਇਸ ਤੋਂ ਇਲਾਵਾ ਕੈਨੇਡਾ ਦੇ ਪ੍ਰੀਮੀਅਰ ਨਾਲ ਵਿਚਾਰ ਵਟਾਂਦਰਾ ਕਰਨ ਤੋਂ ਬਾਅਦ ਟਰੂਡੋ ਨੇ ਕਿਹਾ ਕਿ ਜੇ ਮੌਜੂਦਾ ਸਮੇਂ ਅਨੁਸਾਰ ਪੂਰੀ ਤਰ੍ਹਾਂ …

Read More »