Home / ਉੱਤਰੀ ਅਮਰੀਕਾ (page 48)

ਉੱਤਰੀ ਅਮਰੀਕਾ

ਹਿੱਕਸਵਿਲ ਨਿਊਯਾਰਕ ‘ਚ ਨਵਾਂ ਗੁਰੂ ਘਰ ਸੰਗਤਾਂ ਦੇ ਸਹਿਯੋਗ ਨਾਲ ਖੋਲ੍ਹਿਆ,ਅ.....

ਨਿਊਯਾਰਕ (ਗਿੱਲ ਪ੍ਰਦੀਪ ਦੀ ਰਿਪੋਰਟ) :ਨਿਊਯਾਰਕ ਦੇ ਲੌਂਗ ਆਈਲੈਂਡ ਦੇ ਖੇਤਰ ਹਿੱਕਸਵਿਲ ‘ਚ ਨਵਾਂ ਗੁਰੂ ਘਰ ਸ਼ਹੀਦਾਂ ਅਸਥਾਨ ਧੰਨ ਧੰਨ ਬਾਬਾ ਦੀਪ ਸਿੰਘ ਜੀ ਸ਼ਹੀਦ ਸੰਗਤਾਂ ਲਈ ਖੋਲ੍ਹਿਆ ਗਿਆ ਹੈ। ਗਿਆਨੀ ਭੂਪਿੰਦਰ ਸਿੰਘ ਜੀ ਵਲੋਂ ਸੰਗਤਾਂ ਦੇ ਸਹਿਯੋਗ ਨਾਲ 25 ਜੁਲਾਈ ਨੂੰ  ਗੁਰੁਦੁਆਰਾ ਸਾਹਿਬ ਖੋਲ੍ਹਿਆ ਗਿਆ ਹੈ।   ਦਸਣਯੋਗ ਹੈ …

Read More »

27 ਜੁਲਾਈ ਨੂੰ ਭਾਰਤ ਦੌਰੇ ’ਤੇ ਆਉਣਗੇ ਅਮਰੀਕੀ ਵਿਦੇਸ਼ ਮੰਤਰੀ ਐਂਟਨੀ ਬਲਿੰਕਨ

ਵਾਸ਼ਿੰਗਟਨ: ਅਮਰੀਕਾ ਦੇ ਵਿਦੇਸ਼ ਮੰਤਰੀ ਐਂਟਨੀ ਬਲਿੰਕਨ ਦੇ 27 ਜੁਲਾਈ ਤੋਂ ਸ਼ੁਰੂ ਹੋ ਰਹੇ ਭਾਰਤ ਦੇ ਦੋ ਦਿਨਾ ਦੌਰੇ ਦੌਰਾਨ ਅਫ਼ਗਾਨਿਸਤਾਨ ਤੋਂ ਅਮਰੀਕੀ ਫ਼ੌਜੀ ਸੈਨਿਕਾਂ ਦੀ ਵਾਪਸੀ ਤੇ ਅਤਿਵਾਦੀ ਫੰਡਿੰਗ ਅਤੇ ਸੁਰੱਖਿਅਤ ਪਨਾਹਗਾਹਾਂ ਲਈ ਪਾਕਿਸਤਾਨ ’ਤੇ ਲਗਾਤਾਰ ਦਬਾਅ ਬਣਾਉਣ ਵਰਗੇ ਮੁੱਦਿਆਂ ’ਤੇ ਚਰਚਾ ਹੋਵੇਗੀ। ਇਸ ਦੌਰਾਨ ਬਲਿੰਕਨ, ਪੀਐੱਮ ਨਰਿੰਦਰ ਮੋਦੀ …

Read More »

ਨਵਜੋਤ ਸਿੰਘ ਸਿੱਧੂ ਦੇ ਪ੍ਰਧਾਨ ਅਤੇ ਪਵਨ ਗੋਇਲ ਦੇ ਕਾਰਜਕਾਰੀ ਪ੍ਰਧਾਨ ਬਣਨ ਦ.....

ਫਰਿਜ਼ਨੋ (ਗੁਰਿੰਦਰਜੀਤ ਨੀਟਾ ਮਾਛੀਕੇ / ਕੁਲਵੰਤ ਧਾਲੀਆਂ ) : ਆਲ ਇੰਡੀਆ ਕਾਂਗਰਸ ਕਮੇਟੀ ਦੀ ਹਾਈ-ਕਮਾਂਡ ਵੱਲੋਂ ਬਹੁਚਰਚਤ ਕਾਂਗਰਸੀ ਲੀਡਰ ਨਵਜੋਤ ਸਿੱਧੂ ਨੂੰ ਪੰਜਾਬ ਪ੍ਰਦੇਸ ਕਾਂਗਰਸ ਦੇ ਪ੍ਰਧਾਨ ਬਣਨ ਅਤੇ ਸਾਬਕਾ ਮੰਤਰੀ ਪੰਜਾਬ ਸਵ. ਭਗਵਾਨ ਦਾਸ ਗੋਇਲ ਦੇ ਬੇਟੇ ਅਤੇ ਸੀਨੀਅਰ ਕਾਂਗਰਸੀ ਆਗੂ ਪਵਨ ਗੋਇਲ ਨੂੰ ਕਾਰਜਕਾਰੀ ਪ੍ਰਧਾਨ ਬਣਾਏ ਜਾਣ ਦੀ …

Read More »

ਓਲੰਪਿਕ ਖੇਡਾਂ : 🇨🇦 ਕੈਨੇਡਾ ਨੇ ਚਾਂਦੀ 🥈 ਨਾਲ ਖੋਲ੍ਹਿਆ ਖਾਤਾ

ਟੋਕਿਓ/ਓਟਾਵਾ : ਟੋਕਿਓ ਓਲੰਪਿਕ ਖੇਡਾਂ ਵਿਚ ਕੈਨੇਡਾ ਨੇ ਚਾਂਦੀ ਨਾਲ ਆਪਣਾ ਖ਼ਾਤਾ ਖੋਲਿਆ ਹੈ। ਕੈਨੇਡਾ ਦੀ ਮਹਿਲਾ ਤੈਰਾਕੀ ਟੀਮ ਨੇ ਦੇਸ਼ ਲਈ ਸਿਲਵਰ ਮੈਡਲ ਜਿੱਤ ਕੇ ਤਗਮੇ ਬਟੋਰਨ ਦੀ ਸ਼ੁਰੂਆਤ ਕੀਤੀ ਹੈ। ਕੈਨੇਡਾ ਦੀਆਂ ਮਹਿਲਾ ਤੈਰਾਕਾਂ ਨੇ ਦੋ ਸਿਲਵਰ ਮੈਡਲ ਜਿੱਤੇ ਹਨ। ਔਰਤਾਂ ਦੀ 4 x 100 ਮੀਟਰ ਫਰੀ ਸਟਾਈਲ …

Read More »

ਅਮਰੀਕਾ ਨੇ ਮੋਡਰਨਾ ਵੈਕਸੀਨ ਦੀਆਂ 3.5 ਮਿਲੀਅਨ ਖੁਰਾਕਾਂ ਨਾਲ ਕੀਤੀ ਕੋਲੰਬੀਆ ਦ.....

ਫਰਿਜ਼ਨੋ (ਗੁਰਿੰਦਰਜੀਤ ਨੀਟਾ ਮਾਛੀਕੇ/ ਕੁਲਵੰਤ ਧਾਲੀਆਂ) : ਅਮਰੀਕਾ ਨੇ ਮੋਡਰਨਾ ਕੰਪਨੀ ਦੀਆਂ ਲੱਖਾਂ ਕੋਰੋਨਾ ਵੈਕਸੀਨ ਦੀਆਂ ਖੁਰਾਕਾਂ ਨਾਲ ਕੋਲੰਬੀਆ ਦੀ ਸਹਾਇਤਾ ਕੀਤੀ ਹੈ। ਇਸ ਸਬੰਧੀ ਵਾਈਟ ਹਾਊਸ ਦੇ ਅਧਿਕਾਰੀਆਂ ਨੇ ਜਾਣਕਾਰੀ ਦਿੱਤੀ ਕਿ ਬਾਈਡੇਨ ਸਰਕਾਰ ਨੇ ਸ਼ੁੱਕਰਵਾਰ ਨੂੰ ਮੋਡਰਨਾ ਵੈਕਸੀਨ ਦੀਆਂ 3.5 ਮਿਲੀਅਨ ਖੁਰਾਕਾਂ ਕੋਲੰਬੀਆ ਭੇਜੀਆਂ ਹਨ, ਜੋ ਕਿ ਐਤਵਾਰ …

Read More »

ਅਮਰੀਕਾ ਵਿੱਚ ਕੋਵਿਡ -19 ਟੀਕਿਆਂ ਦੀਆਂ ਲੱਗੀਆਂ 340.4 ਮਿਲੀਅਨ ਖੁਰਾਕਾਂ

ਫਰਿਜ਼ਨੋ (ਗੁਰਿੰਦਰਜੀਤ ਨੀਟਾ ਮਾਛੀਕੇ/ ਕੁਲਵੰਤ ਧਾਲੀਆਂ) : ਅਮਰੀਕਾ ਵਿੱਚ ਕੋਰੋਨਾ ਵਾਇਰਸ ਨੂੰ ਹਰਾਉਣ ਲਈ ਅਤੇ ਲੋਕਾਂ ਨੂੰ ਸੁਰੱਖਿਅਤ ਰੱਖਣ ਲਈ ਵੈਕਸੀਨ ਮੁਹਿੰਮ ਜਾਰੀ ਹੈ। ਕੋਰੋਨਾ ਟੀਕਾਕਰਨ ਦੀ ਰਫਤਾਰ ਇੱਕ ਵਾਰ ਮੱਠੀ ਪੈਣ ਤੋਂ ਬਾਅਦ ਸਾਹਮਣੇ ਆ ਰਹੇ ਕੋਰੋਨਾ ਕੇਸਾਂ ਕਾਰਨ , ਟੀਕਾਕਰਨ ਵਿੱਚ ਉਛਾਲ ਵੇਖਣ ਨੂੰ ਮਿਲ ਰਿਹਾ ਹੈ। ਅਮਰੀਕੀ …

Read More »

ਅਮਰੀਕੀ ਓਲੰਪਿਕ ਵਾਲੀਬਾਲ ਟੀਮ ਦੇ ਖਿਡਾਰੀ ਨੂੰ ਜਪਾਨ ‘ਚ ਹੋਇਆ ਕੋਰੋਨਾ

ਫਰਿਜ਼ਨੋ (ਗੁਰਿੰਦਰਜੀਤ ਨੀਟਾ ਮਾਛੀਕੇ/ ਕੁਲਵੰਤ ਧਾਲੀਆਂ) : ਜਪਾਨ ਵਿੱਚ ਹੋ ਰਹੀਆਂ ਓਲੰਪਿਕ ਗੇਮਾਂ ਵਿੱਚ ਜ਼ਿਆਦਾਤਰ ਖਿਡਾਰੀ ਕੋਰੋਨਾ ਵਾਇਰਸ ਦੀ ਲਾਗ ਦਾ ਸ਼ਿਕਾਰ ਹੋ ਰਹੇ ਹਨ। ਟੋਕੀਓ ਓਲੰਪਿਕ ਤੋਂ ਪਹਿਲਾਂ ਇੱਕ ਅਮਰੀਕੀ ਵਾਲੀਬਾਲ ਖਿਡਾਰੀ ਦਾ ਜਪਾਨ ਪਹੁੰਚਣ ਉਪਰੰਤ ਕੋਵਿਡ -19 ਦਾ ਟੈਸਟ ਪਾਜ਼ਿਟਿਵ ਆਇਆ ਹੈ ਅਤੇ ਇਹ ਖਿਡਾਰੀ ਹੁਣ ਟੋਕਿਓ ਓਲੰਪਿਕ …

Read More »

ਫਰਿਜ਼ਨੋ ਵਿਖੇ 24 ਜੁਲਾਈ ਨੂੰ ਲੱਗੇਗਾ ਤੀਆਂ ਦਾ ਮੇਲਾ

ਫਰਿਜ਼ਨੋ (ਗੁਰਿੰਦਰਜੀਤ ਨੀਟਾ ਮਾਛੀਕੇ/ ਕੁਲਵੰਤ ਧਾਲੀਆਂ): ਅਮਰੀਕਾ ਵਿੱਚ ਕੋਰੋਨਾ ਵਾਇਰਸ ਨਾਲ ਜੱਦੋਜਹਿਦ ਕਰਨ ਦੇ ਤਕਰੀਬਨ ਡੇਢ ਸਾਲ ਬਾਅਦ ਜਿੰਦਗੀ ਮੁੜ ਲੀਹ ‘ਤੇ ਆਉਣ ਲੱਗੀ ਹੈ। ਕੋਰੋਨਾ ਬਿਮਾਰੀ ਤੋਂ ਕੁੱਝ ਹੱਦ ਤੱਕ ਮਿਲੀ ਨਿਜਾਤ ਦੇ ਬਾਅਦ ਕੈਲੀਫੋਰਨੀਆ ਦੇ ਸ਼ਹਿਰ ਫਰਿਜ਼ਨੋ ਵਿਖੇ ਮੇਲਿਆਂ ਦਾ ਸਿਲਸਿਲਾ ਸ਼ੁਰੂ ਹੋ ਚੁੱਕਿਆ ਹੈ। ਇਸੇ ਲੜੀ ਤਹਿਤ …

Read More »

ਹਰਜੀਤ ਸੱਜਣ ਨੇ ਸਸਪੈਂਡ ਕੀਤੇ ਜਾ ਚੁੱਕੇ ਅਧਿਕਾਰੀ ਲਈ ਖਾਸ ਅਹੁਦਾ ਕਾਇਮ ਕਰਨ .....

ਓਟਵਾ: ਰੱਖਿਆ ਮੰਤਰੀ ਹਰਜੀਤ ਸੱਜਣ ਨੇ ਫੌਜ ਨੂੰ ਇੱਕ ਅਜਿਹਾ ਅਹੁਦਾ ਕਾਇਮ ਕਰਨ ਦੀ ਹਦਾਇਤ ਦਿੱਤੀ ਸੀ ਜਿਹੜਾ ਉਨ੍ਹਾਂ ਦੀ ਪੁਰਾਣੀ ਯੂਨਿਟ ਨਾਲ ਸਬੰਧਤ ਰਿਜ਼ਰਵ ਅਧਿਕਾਰੀ ਵੱਲੋਂ ਭਰਿਆ ਜਾਣਾ ਸੀ। ਮਿਲੀ ਜਾਣਕਾਰੀ ਅਨੁਸਾਰ ਇਸ ਅਧਿਕਾਰੀ ਨੂੰ ਆਪਣੀ ਕਿਸੇ ਸਹਿਯੋਗੀ ਨਾਲ ਗਲਤ ਸਬੰਧਾਂ ਕਾਰਨ ਵੈਨਕੂਵਰ ਪੁਲਿਸ ਵਿੱਚੋਂ ਸਸਪੈਂਡ ਕੀਤਾ ਜਾ ਚੁੱਕਿਆ …

Read More »

ਅਮਰੀਕੀ ਵਿਦੇਸ਼ ਮੰਤਰੀ ਐਂਟਨੀ ਬਲਿੰਕੇਨ ਦਾ ਭਾਰਤ ਦੌਰਾ ਅਗਲੇ ਹਫ਼ਤੇ

ਵਾਸ਼ਿੰਗਟਨ : ਅਮਰੀਕਾ ਦੇ ਵਿਦੇਸ਼ ਮੰਤਰੀ ਐਂਟਨੀ ਬਲਿੰਕੇਨ ਅਗਲੇ ਹਫਤੇ ਆਪਣੀ ਪਹਿਲੀ ਭਾਰਤ ਯਾਤਰਾ ਕਰਨਗੇ । ਉਹ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਵਿਦੇਸ਼ ਮੰਤਰੀ ਐਸ. ਜੈਸ਼ੰਕਰ ਨਾਲ ਮੁਲਾਕਾਤ ਦੌਰਾਨ ਕਈ ਅਹਿਮ ਮੁੱਦਿਆਂ ਤੇ ਚਰਚਾ ਕਰਨਗੇ। ਐਂਟਨੀ ਬਲਿੰਕੇਨ ਦੀ ਭਾਰਤ ਬਾਰੇ ਉਨ੍ਹਾਂ ਦੇ ਬੁਲਾਰੇ ਨੇ ਜਾਣਕਾਰੀ ਸਾਂਝੀ ਕੀਤੀ ਹੈ। ਵਿਦੇਸ਼ ਵਿਭਾਗ …

Read More »