Home / ਉੱਤਰੀ ਅਮਰੀਕਾ (page 4)

ਉੱਤਰੀ ਅਮਰੀਕਾ

ਅਲਬਰਟਾ ਅਤੇ ਨੋਵਾ ਸਕੋਸ਼ੀਆ ਵਿੱਚ ਕੋਵਿਡ ਦੇ ਰਿਕਾਰਡ ਮਾਮਲੇ, ਪਾਬੰਦੀਆਂ ਨੂੰ.....

ਐਡਮਿੰਟਨ / ਹੈਲੀਫੈਕਸ : ਕੈਨੇਡਾ ਵਿੱਚ ਕੋਰੋਨਾ ਦੇ ਨਵੇਂ ਮਾਮਲਿਆਂ ਵਿੱਚ ਵਾਧਾ ਲਗਾਤਾਰ ਜਾਰੀ ਹੈ। ਸ਼ਨੀਵਾਰ ਨੂੰ ਕਈ ਸੂਬਿਆਂ ‘ਚ COVID-19 ਦੇ ਸਿੰਗਲ-ਦਿਨ ਦੇ ਰਿਕਾਰਡ ਮਾਮਲੇ ਰਿਪੋਰਟ ਕੀਤੇ ਗਏ । ਸ਼ਨੀਵਾਰ ਨੂੰ ਅਲਬਰਟਾ ਸੂਬੇ ਵਿੱਚ COVID-19 ਲਾਗ ਦੇ ਰਿਕਾਰਡ 2433 ਨਵੇਂ ਮਾਮਲੇ ਦਰਜ ਕੀਤੇ ਗਏ । ਸਿਹਤ ਵਿਭਾਗ ਅਨੁਸਾਰ ਇੱਥੇ …

Read More »

ਨੌਰਥ ਡੈਲਟਾ ਮਾਲ ਦੇ ਬਾਹਰ ਗੋਲੀਬਾਰੀ ‘ਚ ਇੱਕ ਵਿਅਕਤੀ ਦੀ ਮੌਤ

ਡੈਲਟਾ: ਇੱਕ ਵਿਅਕਤੀ ਦੀ ਸ਼ਨੀਵਾਰ ਦੁਪਹਿਰ ਇੱਕ ਵਿਅਸਤ ਡੈਲਟਾ ਸ਼ਾਪਿੰਗ ਮਾਲ ਦੇ ਨੇੜੇ ਗੋਲੀਬਾਰੀ ‘ਚ ਮੌਤ ਹੋ ਗਈ। ਪੁਲਿਸ ਦਾ ਮੰਨਣਾ ਹੈ ਕਿ ਇਹ ਗੋਲੀਬਾਰੀ ਨਿਸ਼ਾਨਾ ਬਣਾ ਕੇ ਕੀਤੀ ਗਈ ਹੈ। ਡੈਲਟਾ ਪੁਲਿਸ ਨੇ ਸ਼ਨੀਵਾਰ ਦੇਰ ਰਾਤ ਇਸ ਗੱਲ ਦੀ ਪੁਸ਼ਟੀ ਕੀਤੀ ਕਿ ਪੀੜਤ ਨੇ ਆਪਣੀ ਸੱਟਾਂ ਨਾਲ ਦਮ ਤੋੜ …

Read More »

ਜੋਅ ਬਾਇਡਨ ਨੇ ਭਾਰਤ ‘ਚ ਆਪਣੇ ਅੰਤਰਿਮ ਰਾਜਦੂਤ ਦੇ ਤੌਰ ‘ਤੇ ਡੇਨੀਅਲ ਸਮਿਥ.....

ਵਾਸ਼ਿੰਗਟਨ : ਅਮਰੀਕੀ ਰਾਸ਼ਟਰਪਤੀ ਜੋਅ ਬਾਇਡਨ ਚੋਟੀ ਦੇ ਅਮਰੀਕੀ ਡਿਪਲੋਮੈਟ ਡੈਨੀਅਲ ਸਮਿੱਥ ਨੂੰ ਭਾਰਤ ਵਿਚ ਕੋਵਿਡ-19 ਇਨਫੈਕਸ਼ਨ ਕਾਰਨ ਪੈਦਾ ਹੋਏ ਮਨੁੱਖੀ ਸੰਕਟ ਵਿਚਕਾਰ ਆਪਣੇ  ਅੰਤਰਿਮ ਰਾਜਦੂਤ ਦੇ ਤੌਰ ‘ਤੇ ਭਾਰਤ ਭੇਜ ਰਹੇ ਹਨ। ਅਮਰੀਕਾ ਦੇ ਵਿਦੇਸ਼ ਮੰਤਰਾਲੇ ਨੇ ਦੱਸਿਆ ਕਿ ਵਿਦੇਸ਼ ਸੇਵਾ ਸੰਸਥਾ ਦੇ ਨਿਰਦੇਸ਼ਕ ਡੈਨੀਅਲ ਸਮਿਥ ਹਾਲ ਹੀ ‘ਚ …

Read More »

New Westminster ਪੁਲਿਸ ਫੋਰਸ ਦੇ ਮੁੱਖੀ ਨੇ ਫਰੇਜ਼ਰ ਹੈਲਥ ਨੂੰ ਕੀਤੀ ਅਪੀਲ,6 ਅਧਿਕਾਰੀ ਸਵ.....

ਨਿਉ ਵੈਸਟਮਿਨਿਸਟਰ ਵਿੱਚ ਪੁਲਿਸ ਫੋਰਸ ਦੇ ਮੁਖੀ ਦਾ ਕਹਿਣਾ ਹੈ ਕਿ ਉਹ ਨਿਰਾਸ਼ ਹਨ ਉਨ੍ਹਾਂ ਦੇ  ਅਫਸਰਾਂ ਨੂੰ ਅਜੇ ਤੱਕ ਟੀਕਾ ਨਹੀਂ ਲਗਾਇਆ ਗਿਆ ਹੈ। ਜਦੋਂ ਕਿ ਛੇ ਅਧਿਕਾਰੀ ਹੁਣ ਸਵੈ-ਅਲੱਗ-ਥਲੱਗ ਹਨ। ਵੀਰਵਾਰ ਨੂੰ, ਨਿਉ ਵੈਸਟਮਿਨਿਸਟਰ ਪੁਲਿਸ ਦੇ ਮੁਖੀ ਕਾਂਸਟੇਬਲ ਡੇਵ ਜਾਨਸਨ ਨੇ ਕਿਹਾ ਕਿ  ਉਸਦੇ ਛੇ ਅਧਿਕਾਰੀਆਂ ਨੇ ਇੱਕ …

Read More »

ਕੈਨੇਡਾ ‘ਚ ਪੰਜਾਬੀ ਜੋੜਾ ਨਸ਼ਾ ਤਸਕਰੀ ਦੇ ਮਾਮਲੇ ‘ਚ ਦੋਸ਼ੀ ਕਰਾਰ, 10 ਮਈ ਨੂ.....

ਕੈਲਗਰੀ: ਕੈਨੇਡਾ ‘ਚ ਪੰਜਾਬੀ ਜੋੜੇ ਨੂੰ ਨਸ਼ਾ ਤਸਕਰੀ ਦੇ ਮਾਮਲੇ ‘ਚ ਦੋਸ਼ੀ ਕਰਾਰ ਦਿੱਤਾ ਗਿਆ ਹੈ ਅਤੇ ਸਜ਼ਾ ਦਾ ਐਲਾਨ 10 ਮਈ ਨੂੰ ਕੀਤਾ ਜਾਵੇਗਾ। ਕੈਲੀਫੋਰਨੀਆ ਦੇ ਗੁਰਮਿੰਦਰ ਤੂਰ ਤੇ ਕਿਰਨਦੀਪ ਕੌਰ ਤੂਰ 2 ਦਸੰਬਰ 2017 ਨੂੰ ਅਮਰੀਕਾ ਦੇ ਮੋਨਟਾਨਾ ਸੂਬੇ ਤੋਂ ਕੈਨੇਡਾ ਦੇ ਐਲਬਰਟਾ ‘ਚ ਦਾਖ਼ਲ ਹੋ ਰਹੇ ਸਨ, …

Read More »

ਕੋਰੋਨਾ ਨੂੰ ਲੈ ਕੇ ਅਮਰੀਕੀ ਮਾਹਰ ਨੇ ਦਿੱਤੀ ਭਾਰਤ ਨੂੰ ਸਲਾਹ, ਕੀ ਮੋਦੀ ਅਪਣਾਉ.....

ਵਾਸ਼ਿੰਗਟਨ/ਨਵੀਂ ਦਿੱਲੀ: ਕੋਰੋਨਾ ਵਾਇਰਸ ਦੇ ਲਗਾਤਾਰ ਤੇਜੀ ਨਾਲ ਵੱਧ ਰਹੇ ਮਾਮਲਿਆਂ ਕਾਰਨ ਭਾਰਤ ‘ਚ ਹਾਲਾਤ ਵਿਗੜ ਰਹੇ ਹਨ। ਬੀਤੇ ਲਗਭਗ 1 ਹਫਤੇ ਤੋਂ ਹਰ ਦਿਨ 3 ਲੱਖ ਤੋਂ ਜ਼ਿਆਦਾ ਨਵੇਂ ਕੇਸ ਸਾਹਮਣੇ ਆ ਰਹੇ ਹਨ। ਅਜਿਹੇ ‘ਚ ਕੋਰੋਨਾ ‘ਤੇ ਰਿਸਰਚ ਕਰ ਰਹੇ ਅਮਰੀਕੀ ਡਾਕਟਰ ਐਂਥਨੀ ਫਾਊਚੀ ਨੇ ਭਾਰਤ ਨੂੰ ਵਾਇਰਸ …

Read More »

ਓਂਟਾਰੀਓ ਨੇ ਅੰਤਰਰਾਸ਼ਟਰੀ ਵਿਦਿਆਰਥੀਆਂ ਦੇ ਦਾਖਲੇ ’ਤੇ ਰੋਕ ਲਗਾਉਣ ਦੀ ਕੀਤ.....

ਕੋਵਿਡ 19 ਦੇ ਵਧ ਰਹੇ ਕੇਸਾਂ ਕਾਰਨ  ਓਂਟਾਰੀਓ ਨੇ ਅੰਤਰਰਾਸ਼ਟਰੀ ਵਿਦਿਆਰਥੀਆਂ ਦੇ ਦਾਖਲੇ ’ਤੇ ਰੋਕ ਲਗਾਉਣ ਦੀ ਮੰਗ ਕੀਤੀ ਹੈ।ਓਂਟਾਰੀਓ ਵਿੱਚ ਪੜ੍ਹਨ ਆਉਣ ਵਾਲੇ ਬਹੁਗਿਣਤੀ ਵਿਦਿਆਰਥੀ ਭਾਰਤ ਤੋਂ ਹੁੰਦੇ ਹਨ । ਓਂਟਾਰੀਓ ਦੇ ਪ੍ਰੀਮੀਅਰ ਡੱਗ ਫੋਰਡ ਨੇ ਸ਼ੁੱਕਰਵਾਰ ਨੂੰ ਇਹ ਐਲਾਨ ਕਰਦਿਆਂ ਕਿਹਾ ਕਿ ਓਂਟਾਰੀਓ ਵਿੱਚ ਸਾਰੇ ਨਵੇਂ ਕੇਸਾਂ ਵਿੱਚੋਂ 94 …

Read More »

ਅਮਰੀਕਾ ਨੇ ਲਿਆ ਵੱਡਾ ਫੈਸਲਾ, ਭਾਰਤ ਤੋਂ ਯਾਤਰਾ ‘ਤੇ 4 ਮਈ ਤੋਂ ਲੱਗੇਗੀ ਰੋਕ

ਵਾਸ਼ਿੰਗਟਨ/ਨਵੀਂ ਦਿੱਲੀ: ਦੇਸ਼ ਵਿੱਚ ਕੋਰੋਨਾ ਵਾਇਰਸ ਦੇ ਵੱਧ ਰਹੇ ਖਤਰੇ ਨੂੰ ਦੇਖਦਿਆਂ ਅਮਰੀਕਾ ਅਗਲੇ ਹਫ਼ਤੇ ਤੋਂ ਭਾਰਤ ਯਾਤਰਾ ‘ਤੇ ਰੋਕ ਲਗਾਉਣ ਜਾ ਰਿਹਾ ਹੈ। ਵ੍ਹਾਈਟ ਹਾਊਸ ਨੇ ਸ਼ੁੱਕਰਵਾਰ ਨੂੰ ਕਿਹਾ ਕਿ ਅਮਰੀਕਾ 4 ਮਈ ਤੋਂ ਭਾਰਤ ਦੀ ਯਾਤਰਾ ‘ਤੇ ਰੋਕ ਲਗਾਏਗਾ। ਵ੍ਹਾਈਟ ਹਾਊਸ ਦੀ ਪ੍ਰੈੱਸ ਸੈਕਰੇਟਰੀ ਜੇਨ ਸਾਕੀ ਨੇ ਇਕ …

Read More »

ਟੋਰਾਂਟੋ : ਪੰਜਾਬੀ ਨੌਜਵਾਨ ਨੇ ਰੇਲਗੱਡੀ ਅੱਗੇ ਛਾਲ ਮਾਰਕੇ ਕੀਤੀ ਖੁਦਕੁਸ਼ੀ

ਕੈਨੇਡੀਅਨ ਸੂਬੇ ੳਨਟਾਰੀਉ ਦੇ ਸ਼ਹਿਰ ਟਰਾਂਟੋ ਵਿਖੇ ਇੱਕ ਹੋਰ ਅੰਤਰ-ਰਾਸ਼ਟਰੀ ਵਿਦਿਆਰਥੀ ਵੱਲੋ ਰੇਲਗੱਡੀ ਅੱਗੇ ਛਾਲ ਮਾਰਕੇ ਖੁਦਕੁਸ਼ੀ ਕਰਨ ਦੀ ਮੰਦਭਾਗੀ ਖ਼ਬਰ ਸਾਹਮਣੇ ਆਈ ਹੈ । ਮ੍ਰਿਤਕ ਨੋਜਵਾਨ ਦੀ ਪਛਾਣ ਲਵਪ੍ਰੀਤ ਸਿੰਘ ਵਜੋ ਹੋਈ ਹੈ । ਨੋਜਵਾਨ ਪੰਜਾਬ ਤੋ ਮੋਗਾ ਦੇ ਚੜਿੱਕ ਪਿੰਡ ਨਾਲ ਸਬੰਧਤ ਸੀ। ਲਵਪ੍ਰੀਤ ਸਿੰਘ ਵੱਲੋ ਆਰਥਿਕ ਅਤੇ …

Read More »

ਬੀ.ਸੀ: ਹੈਲਥ ਕੈਨੇਡਾ  ਨੇ ਕੀਤੀ ਘੋਸ਼ਣਾ, ਜੌਹਨਸਨ ਐਂਡ ਜੋਹਨਸਨ ਕੋਵਿਡ 19 ਟੀਕਿ.....

ਬੀ.ਸੀ: ਬੀ.ਸੀ ‘ਚ ਰੋਜ਼ਾਨਾ ਕੋਵਿਡ 19 ਕੇਸਾਂ ਦੀ ਗਿਣਤੀ ਹੌਲੀ-ਹੌਲੀ ਘਟਦੀ ਨਜ਼ਰ ਆ ਰਹੀ ਹੈ। ਪਰ ਸਿਹਤ ਸੰਭਾਲ ਪ੍ਰਣਾਲੀ’ ਤੇ ਦਬਾਅ ਵਧ ਰਿਹਾ ਹੈ। ਸ਼ੁਕਰਵਾਰ ਨੂੰ 740 ਕੇਸਾਂ ਦੀ ਪੁਸ਼ਟੀ ਕੀਤੀ ਗਈ।ਜਿਸ ਤੋਂ ਬਾਅਦ ਹੁਣ ਤੱਕ ਕੋਵਿਡ 19 ਦੇ ਕੇਸਾਂ ਦੀ ਗਿਣਤੀ 129,482 ਹੋ ਗਈ ਹੈ। ਕੋਵਿਡ -19 ਦੇ 511 ਮਰੀਜ਼ …

Read More »