Home / ਉੱਤਰੀ ਅਮਰੀਕਾ (page 34)

ਉੱਤਰੀ ਅਮਰੀਕਾ

ਕੈਨੇਡਾ ‘ਚ ਪੱਤਰਕਾਰ ਅਤੇ ਸਮਾਜ ਸੇਵੀ ਗੌਰੀ ਲੰਕੇਸ਼ ਦੀ ਯਾਦ ‘ਚ 5 ਸਤੰਬਰ ਨ.....

ਬ੍ਰਿਟਿਸ਼ ਕੋਲੰਬੀਆ: ਪੱਤਰਕਾਰ ਅਤੇ ਸਮਾਜ ਸੇਵੀ ਗੌਰੀ ਲੰਕੇਸ਼ ਦੀ ਯਾਦ ਵਿੱਚ ਕੈਨੇਡਾ ਦੇ ਬਰਨੇਬੀ ਸ਼ਹਿਰ ਵਿੱਚ 5 ਸਤੰਬਰ ਨੂੰ ਗੌਰੀ ਲੰਕੇਸ਼ ਦਿਵਸ ਮਨਾਉਣ ਦਾ ਐਲਾਨ ਕੀਤਾ ਗਿਆ ਹੈ। ਗੌਰੀ ਲੰਕੇਸ਼ ਦੀ ਚਾਰ ਸਾਲ ਪਹਿਲਾਂ ਬੈਂਗਲੁਰੂ ਸ਼ਹਿਰ ਸਥਿਤ ਉਨ੍ਹਾਂ ਦੇ ਘਰ ਦੇ ਬਾਹਰ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ ਗਈ ਸੀ। …

Read More »

ਮੈਚ ਦੌਰਾਨ ਬੇਸੁਧ ਹੋਈ ਮੈਕਸੀਕਨ ਮੁੱਕੇਬਾਜ਼ ਦੀ 5 ਦਿਨ ਬਾਅਦ ਮੌਤ, ਖੇਡ ਜਗਤ ਸ.....

ਕਿਊਬੈਕ ਸਿਟੀ/ ਮਾਂਟ੍ਰੀਅਲ : ਇੱਕ ਨੌਜਵਾਨ ਮੈਕਸੀਕਨ ਮੁੱਕੇਬਾਜ਼ ਦੇ ਮਾਂਟ੍ਰੀਅਲ ਵਿੱਚ ਮੈਚ ਦੌਰਾਨ ਬੇਹੋਸ਼ ਹੋਣ ਅਤੇ ਕੁਝ ਦਿਨਾਂ ਬਾਅਦ ਮੌਤ ਹਣ ਤੋਂ ਬਾਅਦ ਖੇਡ ਜਗਤ ਵਿੱਚ ਸੋਗ ਦੀ ਲਹਿਰ ਹੈ। 18 ਸਾਲਾ ਜੀਨੇਟ ਜ਼ਕਾਰਿਆਸ ਜ਼ਪਾਟਾ (Jeanette Zacarias Zapata) ਸ਼ਨੀਵਾਰ ਰਾਤ ਨੂੰ ਮਾਂਟਰੀਅਲ ਦੇ ਜੈਰੀ ਪਾਰਕ ਦੇ ਆਈਜੀਏ ਸਟੇਡੀਅਮ ਵਿੱਚ ਜੀਵਾਈਐਮ …

Read More »

ਰੂਬੀ ਸਹੋਤਾ ਤੇ ਲਿਬਰਲ ਪਾਰਟੀ ਨੇ ਕੈਨੇਡਾ ਨੂੰ ਅੱਗੇ ਲਿਜਾਣ ਲਈ ਆਪਣੀ ਯੋਜਨਾ .....

ਬਰੈਂਪਟਨ: ਬਰੈਂਪਟਨ ਨੌਰਥ ਤੋਂ ਲਿਬਰਲ ਉਮੀਦਵਾਰ ਰੂਬੀ ਸਹੋਤਾ ਨੇ ਆਖਿਆ ਕਿ ਪਿਛਲੇ 18 ਮਹੀਨਿਆਂ ਤੋਂ ਕੈਨੇਡੀਅਨਜ਼ ਨੂੰ ਇਸ ਸਦੀ ਦੇ ਸੱਭ ਤੋਂ ਵੱਡੇ ਸੰਕਟ ਦਾ ਸਾਹਮਣਾ ਕਰਨਾ ਪਿਆ। ਉਨ੍ਹਾਂ ਵੱਲੋਂ ਮਾਸਕ ਪਾਏ ਗਏ ਤੇ ਇੱਕ ਦੂਜੇ ਨੂੰ ਸੁਰੱਖਿਅਤ ਰੱਖਣ ਲਈ ਖੁਦ ਨੂੰ ਘਰਾਂ ਵਿੱਚ ਬੰਦ ਕੀਤਾ ਗਿਆ। ਉਨ੍ਹਾਂ ਘਰਾਂ ਤੋਂ …

Read More »

ਨਿਊਯਾਰਕ ‘ਚ ਤੂਫਾਨ ਕਾਰਨ ਲਗਾਤਾਰ ਵੱਧ ਰਿਹੈ ਮੌਤਾਂ ਦਾ ਅੰਕੜਾ, ਹੁਣ ਤੱਕ 2 ਸ.....

ਨਿਊਯਾਰਕ : ਨਿਊਯਾਰਕ ਵਿੱਚ ਇਡਾ ਤੂਫਾਨ ਨੇ ਭਾਰੀ ਤਬਾਹੀ ਮਚਾਈ ਹੈ। ਤੂਫਾਨ ਇਡਾ ਦੇ ਪ੍ਰਭਾਵ ਨਾਲ ਨਿਊਯਾਰਕ ਸ਼ਹਿਰ ਵਿੱਚ ਜ਼ਬਰਦਸਤ ਮੀਂਹ ਅਤੇ ਹੜ੍ਹ ‘ਚ ਲਗਭਗ 40 ਲੋਕਾਂ ਦੀ ਮੌਤ ਹੋ ਗਈ ਹੈ। ਇਸ ਦੇ ਨਾਲ ਹੀ ਹੜ੍ਹ ਦੇ ਪਾਣੀ ਵਿੱਚ ਕਈ ਵਾਹਨ ਡੁੱਬ ਗਏ ਅਤੇ ਕਈ ਲੋਕਾਂ ਦੇ ਘਰਾਂ ਵਿੱਚ …

Read More »

ਅਮਰੀਕੀ ਦੇ ਸੂਬਿਆਂ ‘ਚ ‘ਇਡਾ’ ਨੇ ਮਚਾਈ ਭਾਰੀ ਤਬਾਹੀ (ਤਸਵੀਰਾਂ ਤੇ ਵੀਡ.....

ਵਾਸ਼ਿੰਗਟਨ : ‘ਇਡਾ’ ਤੂਫਾਨ ਨੇ ਨਿਊਯਾਰਕ ਅਤੇ ਅਮਰੀਕਾ ਦੇ ਨਿਊ ਜਰਸੀ ਸਮੇਤ ਕਈ ਰਾਜਾਂ ਵਿੱਚ ਭਾਰੀ ਤਬਾਹੀ ਮਚਾਈ ਹੈ। ਐਤਵਾਰ ਨੂੰ ਸ਼ੁਰੂ ਹੋਏ ਤੂਫਾਨ ਦਾ ਪ੍ਰਭਾਵ ਅਜੇ ਵੀ ਦਿਖ ਰਿਹਾ ਹੈ। ਅਮਰੀਕੀ ਮੀਡੀਆ ਦੇ ਅਨੁਸਾਰ ਇਨ੍ਹਾਂ ਦੋ ਰਾਜਾਂ ਵਿੱਚ ਹੁਣ ਤੱਕ 8 ਲੋਕਾਂ ਦੀ ਮੌਤ ਹੋ ਚੁੱਕੀ ਹੈ। ਇਨ੍ਹਾਂ ਵਿੱਚੋਂ …

Read More »

ਉੱਤਰੀ ਕੈਰੋਲੀਨਾ ਹਾਈ ਸਕੂਲ ‘ਚ ਗੋਲੀਬਾਰੀ ‘ਚ ਵਿਦਿਆਰਥੀ ਦੀ ਮੌਤ, ਸ਼ੱਕੀ.....

ਵਾਸ਼ਿੰਗਟਨ: ਉੱਤਰੀ ਕੈਰੋਲੀਨਾ ਦੇ ਇੱਕ ਹਾਈ ਸਕੂਲ ਵਿੱਚ ਬੁੱਧਵਾਰ ਨੂੰ ਇੱਕ ਵਿਦਿਆਰਥੀ ਨੂੰ ਗੋਲੀ ਮਾਰ ਕੇ ਉਸ ਦਾ ਕਤਲ ਕਰ ਦਿੱਤਾ ਗਿਆ।  ਅਧਿਕਾਰੀਆਂ ਨੇ ਬੁੱਧਵਾਰ ਸ਼ਾਮ ਘੋਸ਼ਣਾ ਕੀਤੀ ਕਿ ਉੱਤਰੀ ਕੈਰੋਲਿਨਾ ਦੇ ਵਿੰਸਟਨ-ਸਲੇਮ ਦੇ ਮਾਊਂਟ ਟੈਬੋਰ ਹਾਈ ਸਕੂਲ ਵਿੱਚ ਗੋਲੀਬਾਰੀ ਦੇ ਇੱਕ ਘੰਟੇ ਬਾਅਦ ਇੱਕ ਸ਼ੱਕੀ ਵਿਅਕਤੀ ਨੂੰ ਬਿਨਾਂ ਕਿਸੇ ਘਟਨਾ …

Read More »

ਕੈਨੇਡਾ ਚੋਣਾਂ ਲਈ ਪੰਜਾਬੀ ਮੁਟਿਆਰਾਂ ਮੈਦਾਨ ‘ਚ, ਕੈਲਗਰੀ ਸਕਾਈਵਿਊ ਹਲਕੇ &#.....

ਓਟਾਵਾ : ਕੈਨੇਡਾ ਦੀ 44ਵੀਂ ਸੰਸਦ ਲਈ 20 ਸਤੰਬਰ ਨੂੰ ਚੋਣਾਂ ਹੋਣ ਜਾ ਰਹੀਆਂ ਹਨ। ਸੱਤਾਧਾਰੀ ਅਤੇ ਵਿਰੋਧੀ ਧਿਰਾਂ ਵੱਲੋਂ ਚੋਣ ਪ੍ਰਚਾਰ ਤੇਜ਼ ਕੀਤਾ ਹੋਇਆ ਹੈ। ਉਮੀਦਵਾਰਾਂ ਵਲੋਂ ਲਗਾਤਾਰ ਵੋਟਰਾਂ ਨਾਲ ਰਾਬਤਾ ਕਾਇਮ ਕੀਤਾ ਜਾ ਰਿਹਾ ਹੈ। ਹਰ ਵਾਰ ਦੀ ਤਰ੍ਹਾਂ ਇਸ ਵਾਰ ਵੀ ਕਈ ਪੰਜਾਬੀ ਚਿਹਰੇ ਕੈਨੇਡਾ ਦੀਆਂ ਫੈਡਰਲ …

Read More »

ਅਮਰੀਕਾ ਦੀ ਤਾਲਿਬਾਨ ਨੂੰ ਚਿਤਾਵਨੀ, ਜ਼ਰੂਰਤ ਪੈਣ ‘ਤੇ ਅਫਗਾਨਿਸਤਾਨ ‘ਚ ਮੁ.....

ਵਾਸ਼ਿੰਗਟਨ : ਤਾਲਿਬਾਨ ਖ਼ਿਲਾਫ਼ ਅਮਰੀਕੀ ਸਰਕਾਰ ਨੇ ਸਖ਼ਤੀ ਜਾਰੀ ਰੱਖਣ ਦਾ ਐਲਾਨ ਕੀਤਾ ਹੈ । ਅਮਰੀਕਾ ਨੇ ਸਾਫ ਤੌਰ ’ਤੇ ਚਿਤਾਵਨੀ ਦਿੱਤੀ ਹੈ ਕਿ ਅਫ਼ਗਾਨਿਸਤਾਨ ’ਚ ਮੌਜੂਦ ਇਸਲਾਮਿਕ ਸਟੇਟ-ਖੁਰਾਸਾਨ ’ਤੇ ਉਸ ਦੇ ਡਰੋਨ ਹਮਲੇ ਜਾਰੀ ਰਹਿਣਗੇ। ਅਮਰੀਕਾ ਨੇ ਇਹ ਵੀ ਕਿਹਾ ਕਿ ਉਨ੍ਹਾਂ ਦੀ ਫ਼ੌਜ ਦੀ ਵਾਪਸੀ ਤੋਂ ਬਾਅਦ ਵੀ …

Read More »

ਫੌਜ ਦੀ ਵਾਪਸੀ ‘ਤੇ ਬਾਇਡਨ ਨੂੰ ਆਈ ਆਪਣੇ ਪੁੱਤਰ ਦੀ ਯਾਦ, ਇਸ ਕਾਰਨ ਅਫਗਾਨਿਸ.....

ਵਾਸ਼ਿੰਗਟਨ : ਅਫਗਾਨਿਸਤਾਨ ਤੋਂ ਅਮਰੀਕੀ ਫੌਜ ਦੀ ਵਾਪਸੀ ਤੋਂ ਬਾਅਦ ਅਮਰੀਕੀ ਰਾਸ਼ਟਰਪਤੀ ਜੋਅ ਬਾਇਡਨ ਨੇ ਦੇਸ਼ ਨੂੰ ਸੰਬੋਧਨ ਕੀਤਾ ਅਤੇ ਅਫਗਾਨਿਸਤਾਨ ਮਿਸ਼ਨ ਨੂੰ ਸਫਲ ਕਰਾਰ ਦਿੱਤਾ। ਇਸ ਦੇ ਨਾਲ ਹੀ ਬਾਇਡਨ ਨੇ ਕਿਹਾ ਕਿ ਅਮਰੀਕਾ ਦੇ ਕੋਲ ਕਾਬੁਲ ਛੱਡਣ ਤੋਂ ਇਲਾਵਾ ਹੋਰ ਕੋਈ ਰਸਤਾ ਨਹੀਂ ਸੀ। ਉਥੇ ਲੱਖਾਂ-ਕਰੋੜਾਂ ਡਾਲਰ ਖ਼ਰਚ …

Read More »

ਅਮਰੀਕੀ ਜਲ ਸੈਨਾ ਦਾ ਹੈਲੀਕਾਪਟਰ ਹੋਇਆ ਕਰੈਸ਼, 5 ਲਾਪਤਾ, ਰੈਸਕਿਉ ਆਪਰੇਸ਼ਨ ਜਾਰੀ

ਵਾਸ਼ਿੰਗਟਨ: ਅਮਰੀਕੀ ਜਲ ਸੈਨਾ ਦਾ ਇੱਕ ਹੈਲੀਕਾਪਟਰ ਕਰੈਸ਼ ਹੋ ਗਿਆ ਹੈ। ਅਧਿਕਾਰੀਆਂ ਨੇ ਦੱਸਿਆ ਕਿ USS ਅਬ੍ਰਾਹਮ ਲਿੰਕਨ ( CVN 72 ) ਹੈਲੀਕਾਪਟਰ ਮੰਗਲਵਾਰ ਨੂੰ ਕੈਲੀਫੋਰਨੀਆ ਦੇ ਸਮੁੰਦਰ ਵਿੱਚ ਇੱਕ ਵਿਮਾਨਵਾਹਕ ਪੋਤ ਤੋਂ ਉਡਾਣ ਭਰਨ ਦੇ ਦੌਰਾਨ ਹਾਦਸਾਗ੍ਰਸਤ ਹੋ ਗਿਆ। ਹਾਦਸੇ ਤੋਂ ਬਾਅਦ 5 ਲੋਕ ਲਾਪਤਾ ਦੱਸੇ ਜਾ ਰਹੇ ਹਨ। …

Read More »