Home / ਉੱਤਰੀ ਅਮਰੀਕਾ (page 32)

ਉੱਤਰੀ ਅਮਰੀਕਾ

ਅਫਗਾਨਿਸਤਾਨ ‘ਚ ਕੈਨੇਡੀਅਨ ਮਿਲਟਰੀ ਮਿਸ਼ਨ ਦੌਰਾਨ ਮਦਦ ਕਰਨ ਵਾਲੇ ਅਫਗਾਨੀ .....

ਅਫਗਾਨਿਸਤਾਨ ਵਿੱਚ ਕੈਨੇਡੀਅਨ ਮਿਲਟਰੀ ਮਿਸ਼ਨ ਦੌਰਾਨ ਮਦਦ ਕਰਨ ਵਾਲੇ ਅਫਗਾਨੀ ਰਫਿਊਜੀਆਂ ਨੂੰ ਲੈ ਕੇ ਪਹਿਲਾ ਜਹਾਜ਼ ਕੈਨੇਡਾ ਪਹੁੰਚ ਗਿਆ ਹੈ। ਫੈਡਰਲ ਸਰਕਾਰ ਵੱਲੋਂ ਇਹ ਨਹੀਂ ਦੱਸਿਆ ਗਿਆ ਕਿ ਇਸ ਜਹਾਜ਼ ਵਿੱਚ ਕਿੰਨੇ ਰਫਿਊਜੀ ਸਨ ਜਾਂ ਉਨ੍ਹਾਂ ਨੂੰ ਕੈਨੇਡਾ ਵਿੱਚ ਕਿੱਥੇ ਵਸਾਇਆ ਜਾਵੇਗਾ।ਜ਼ਿਕਰਯੋਗ ਹੈ ਕਿ ਅਮਰੀਕੀ ਸੈਨਾ ਦੇ ਅਫਗਾਨਿਸਤਾਨ ਤੋਂ ਵਾਪਿਸ …

Read More »

BIG NEWS : ਚੌਥੀ ਲਹਿਰ ਦਾ ਖ਼ੌਫ਼, ਕਿਊਬੈਕ ਸੂਬਾ ਲਾਗੂ ਕਰੇਗਾ ਵੈਕਸੀਨ ਪਾਸਪੋਰਟ ਪ੍.....

ਕਿਊਬੈਕ ਸਿਟੀ : ਵਧਦੇ ਕੋਰੋਨਾ ਦੇ ਮਾਮਲਿਆਂ ਕਾਰਨ ਕਿਊਬੈਕ ਸੂਬਾ ਅਹਿਮ ਉਪਰਾਲਾ ਕਰਨ ਜਾ ਰਿਹਾ ਹੈ।  ਪ੍ਰੀਮੀਅਰ ਫ੍ਰੈਂਕੋਇਸ ਲੇਗੌਲਟ ਨੇ ਅੱਜ ਐਲਾਨ ਕੀਤਾ ਕਿ ਸੂਬਾ ਆਉਣ ਵਾਲੇ ਹਫਤਿਆਂ ਵਿੱਚ ਇੱਕ ਵੈਕਸੀਨ ਪਾਸਪੋਰਟ ਪ੍ਰਣਾਲੀ ਲਾਗੂ ਕਰੇਗਾ । ਲੇਗੌਲਟ ਦਾ ਕਹਿਣਾ ਹੈ ਕਿ ਕਿਊਬੈਕ ਵਿੱਚ ਕੋਵਿਡ ਦੀ ਚੌਥੀ ਲਹਿਰ ਸ਼ੁਰੂ ਹੋ ਗਈ …

Read More »

ਅਮਰੀਕਾ ਦੇ ਜ਼ਿਆਦਾਤਰ ਖੇਤਰਾਂ ਵਿੱਚ ਕਿਰਾਏਦਾਰਾਂ ਨੂੰ ਕੱਢਣ ‘ਤੇ ਲੱਗੀ 60 ਦਿ.....

ਫਰਿਜ਼ਨੋ (ਕੈਲੀਫੋਰਨੀਆ) (ਗੁਰਿੰਦਰਜੀਤ ਨੀਟਾ ਮਾਛੀਕੇ/ ਕੁਲਵੰਤ ਧਾਲੀਆਂ) :  ਅਮਰੀਕਾ ਵਿੱਚ ਹੋ ਰਹੇ ਕੋਰੋਨਾ ਕੇਸਾਂ ਵਿੱਚ ਵਾਧੇ ਦੇ ਮੱਦੇਨਜ਼ਰ ਡਿਸੀਜ਼ ਕੰਟਰੋਲ ਐਂਡ ਪ੍ਰੀਵੈਂਸਨ ਸੈਂਟਰ (ਸੀ ਡੀ ਸੀ) ਦੀ ਨਿਰਦੇਸ਼ਕ ਡਾ. ਰੋਸ਼ੇਲ ਵੈਲੇਂਸਕੀ ਵੱਲੋਂ ਜਿਆਦਾ ਕੋਵਿਡ ਪ੍ਰਭਾਵਿਤ ਕਾਉਂਟੀਆਂ ਵਿੱਚ 60 ਦਿਨਾਂ ਲਈ ਬੇਦਖਲੀ ‘ਤੇ ਰੋਕ ਲਗਾਈ ਹੈ। ਡਾ. ਰੋਸ਼ੇਲ ਵਾਲੈਂਸਕੀ ਦੁਆਰਾ ਜਾਰੀ …

Read More »

ਅਮਰੀਕਾ ਨੇ ਵਿਸ਼ਵ ਭਰ ‘ਚ ਕੋਰੋਨਾ ਵੈਕਸੀਨ ਦੀਆਂ 110 ਮਿਲੀਅਨ ਖੁਰਾਕਾਂ ਭੇਜੀਆ.....

ਫਰਿਜ਼ਨੋ (ਕੈਲੀਫੋਰਨੀਆ) (ਗੁਰਿੰਦਰਜੀਤ ਨੀਟਾ ਮਾਛੀਕੇ/ ਕੁਲਵੰਤ ਧਾਲੀਆਂ) : ਅਮਰੀਕਾ ਕੋਰੋਨਾ ਵਾਇਰਸ ਨੂੰ ਖਤਮ ਕਰਨ ਦੇ ਉਦੇਸ਼ ਨਾਲ ਦੁਨੀਆਂ ਭਰ ਦੇ ਗਰੀਬ ਦੇਸ਼ਾਂ ਨੂੰ ਕੋਰੋਨਾ ਵੈਕਸੀਨ ਦੀਆਂ ਖੁਰਾਕਾਂ ਦਾਨ ਕਰ ਰਿਹਾ ਹੈ । ਇਸ ਸਬੰਧੀ ਜਾਣਕਾਰੀ ਦਿੰਦਿਆਂ ਰਾਸ਼ਟਰਪਤੀ ਜੋਅ ਬਾਇਡਨ ਨੇ ਮੰਗਲਵਾਰ ਨੂੰ ਦੱਸਿਆ ਕਿ ਅਮਰੀਕਾ ਨੇ ਵਿਦੇਸ਼ਾਂ ਵਿੱਚ ਮਹਾਂਮਾਰੀ ਦਾ …

Read More »

ਨਿਊ ਯਾਰਕ ਪੁਲਿਸ ਵਲੋਂ ਪੰਜਾਬੀਆਂ ਨੂੰ ਦਿੱਤਾ ਗਿਆ ਮਾਣ

ਨਿਊ ਯਾਰਕ (ਗਿੱਲ ਪ੍ਰਦੀਪ ਦੀ ਰਿਪੋਰਟ) : ਨਿਊ ਯਾਰਕ ਪੁਲਿਸ ਡਿਪਾਰਟਮੈਂਟ ਵਲੋਂ ਹਰ ਸਾਲ ਹੀ ਵੱਖ-ਵੱਖ ਕਮਿਊਨਿਟੀਆਂ ਨਾਲ ਮਿਲ ਕੇ ਇਕ ਪ੍ਰੋਗਰਾਮ ਉਲੀਕਿਆ ਜਾਂਦਾ ਹੈ।ਜਿਸਨੂੰ ਨੈਸ਼ਨਲ ਨਾਈਟ ਆਉਟ ਅਗੇਂਸਟ ਕ੍ਰਾਈਮ ਦਾ ਨਾਮ ਦਿਤਾ ਗਿਆ ਹੈ। ਇਸ ਪ੍ਰੋਗਾਮ ਦਾ ਆਯੋਜਨ ਨਿਊਯਾਰਕ ਦੀਆਂ ਵੱਖ-ਵੱਖ ਪਾਰਕਾਂ ‘ਚ ਕੀਤਾ ਜਾਂਦਾ ਹੈ। ਇਹ ਸਾਰਾ ਪ੍ਰੋਗਰਾਮ …

Read More »

ਟੈਕਸਾਸ ‘ਚ ਪ੍ਰਵਾਸੀਆਂ ਨੂੰ ਲੈ ਕੇ ਜਾ ਰਹੀ ਵੈਨ ਹਾਦਸਾਗ੍ਰਸਤ ਹੋਣ ਕਾਰਨ ਘੱ.....

ਵਾਸ਼ਿੰਗਟਨ: 29 ਪ੍ਰਵਾਸੀਆਂ ਨੂੰ ਲੈ ਕੇ ਜਾ ਰਹੀ ਇੱਕ ਓਵਰਲੋਡ ਵੈਨ ਬੁੱਧਵਾਰ ਨੂੰ ਦੱਖਣੀ ਟੈਕਸਾਸ ਰਾਜਮਾਰਗ ‘ਤੇ ਹਾਦਸਾਗ੍ਰਸਤ ਹੋ ਗਈ, ਜਿਸ ਕਾਰਨ ਡਰਾਈਵਰ ਸਮੇਤ ਘੱਟੋ -ਘੱਟ 10 ਲੋਕਾਂ ਦੀ ਮੌਤ ਹੋ ਗਈ ਅਤੇ 20 ਹੋਰ ਜ਼ਖਮੀ ਹੋ ਗਏ। ਇਹ ਹਾਦਸਾ ਸ਼ਾਮ 4 ਵਜੇ ਦੇ ਬਾਅਦ ਯੂਐਸ 281 ਨੂੰ ਟੈਕਸਾਸ ਦੇ …

Read More »

ਫੈਡਰਲ ਸਰਕਾਰ ਦੇ ਰੀਓਪਨਿੰਗ ਪਲੈਨ ਨੂੰ ਖਤਰਾ,ਕੈਨੇਡੀਅਨ ਬਾਰਡਰ ਸਰਵਿਸ ਏਜੰਸ.....

9000 ਕੈਨੇਡੀਅਨ ਬਾਰਡਰ ਸਰਵਿਸ ਏਜੰਸੀ ਵਰਕਰਜ਼ ਦੀ ਨੁਮਾਇੰਦਗੀ ਕਰਨ ਵਾਲੀ ਯੂਨੀਅਨ ਦਾ ਕਹਿਣਾ ਹੈ ਕਿ ਉਨ੍ਹਾਂ ਦੇ ਮੈਂਬਰਾਂ ਵੱਲੋਂ ਹੜਤਾਲ ਦੇ ਪੱਖ ਵਿੱਚ ਵੋਟ ਕੀਤਾ ਗਿਆ ਹੈ। ਜੇ ਅਜਿਹਾ ਹੁੰਦਾ ਹੈ ਤਾਂ ਇਸ ਨਾਲ ਫੈਡਰਲ ਸਰਕਾਰ ਦੇ ਰੀਓਪਨਿੰਗ ਪਲੈਨ ਨੂੰ ਖਤਰਾ ਖੜ੍ਹਾ ਹੋ ਸਕਦਾ ਹੈ। ਦ ਪਬਲਿਕ ਸਰਵਿਸ ਅਲਾਇੰਸ ਆਫ …

Read More »

ਓਨਟਾਰੀਓ ਸਰਕਾਰ ਦੇ ਬੈਕ ਟੂ ਸਕੂਲ ਪਲੈਨ ਤਹਿਤ ਸਤੰਬਰ ‘ਚ ਸਾਰੇ ਵਿਦਿਆਰਥੀ ਫ.....

ਓਨਟਾਰੀਓ: ਓਨਟਾਰੀਓ ਸਰਕਾਰ ਦੇ ਬੈਕ ਟੂ ਸਕੂਲ ਪਲੈਨ ਤਹਿਤ ਸਤੰਬਰ ਵਿੱਚ ਸਾਰੇ ਵਿਦਿਆਰਥੀ ਫੁੱਲ ਟਾਈਮ ਲਈ ਆਪਣੇ ਸਕੂਲਾਂ ਵਿੱਚ ਪਰਤਣਗੇ। 26 ਪੰਨਿਆਂ ਦੇ ਇਸ ਪਲੈਨ ਨੂੰ ਪ੍ਰੀਮੀਅਰ ਡੱਗ ਫੋਰਡ ਵੱਲੋਂ ਜੁਲਾਈ ਵਿੱਚ ਪੇਸ਼ ਕੀਤਾ ਜਾਣਾ ਸੀ। ਇਸ ਪਲੈਨ ਵਿੱਚ ਆਖਿਆ ਗਿਆ ਹੈ ਕਿ ਕਈ ਮਹੀਨਿਆਂ ਤੋਂ ਬਾਅਦ ਐਲੀਮੈਂਟਰੀ ਤੇ ਸੈਕੰਡਰੀ …

Read More »

ਓਂਟਾਰੀਓ ਸਰਕਾਰ ‘ਉੱਚ-ਸੰਪਰਕ ਇਨਡੋਰ ਖੇਡਾਂ’ ਦੀ ਦੇਵੇਗੀ ਆਗਿਆ

ਟੋਰਾਂਟੋ : ਓਂਂਟਾਰੀਓ ਸਰਕਾਰ ਵਿਦਿਆਰਥੀਆਂ ਲਈ ਕੋਵਿਡ ਨਿਯਮਾਂ ਨੂੰ ਕੁਝ ਹੋਰ ਸੁਖਾਲਾ ਕਰਨ ਜਾ ਰਹੀ ਹੈ। ਸਿੱਖਿਆ ਮੰਤਰੀ ਸਟੀਫਨ ਲੇਕੇਸ ਨੇ ਬੁੱਧਵਾਰ ਨੂੰ ਕਿਹਾ ਕਿ ਓਂਟਾਰੀਓ ਵਿਦਿਆਰਥੀਆਂ ਨੂੰ ਬਾਸਕਟਬਾਲ ਅਤੇ ਹਾਕੀ ਵਰਗੀਆਂ ‘ਉੱਚ-ਸੰਪਰਕ ਇਨਡੋਰ ਖੇਡਾਂ’ ਵਿੱਚ ਹਿੱਸਾ ਲੈਣ ਦੀ ਆਗਿਆ ਦੇਵੇਗਾ । ਉਨ੍ਹਾਂ ਇਹ ਵੀ ਕਿਹਾ ਕਿ ਪ੍ਰਾਂਤ ਸਰਕਾਰ ਦਾ …

Read More »

ਸਿੱਖ ਮੋਟਰ-ਸਾਈਕਲ ਕਲੱਬ ਆੱਫ ਉਨਟਾਰੀੳ ਨੇ ਡਾਇਬੀਟੀਜ਼ ਕੈਨੇਡਾ ਨਾਲ ਮਿਲਕੇ ਫ.....

ਉਨਟਾਰੀੳ: ਸਿੱਖ ਮੋਟਰ-ਸਾਈਕਲ ਕਲੱਬ ਆੱਫ ਉਨਟਾਰੀੳ ਵੱਲੋਂ ਡਾਇਬੀਟੀਜ਼ ਕੈਨੇਡਾ ਨਾਲ ਮਿਲਕੇ ਇੱਕ ਫੰਡ ਰੇਜਿੰਗ ਮੋਟਰ-ਸਾਈਕਲ ਰਾਈਡ ਦਾ ਅਯੋਜਨ ਕੀਤਾ ਗਿਆ । ਸਰਕਾਰ ਦੀਆਂ ਕੋਵਿਡ ਹਦਾਇਤਾਂ ਨੂੰ ਧਿਆਨ ਵਿੱਚ ਰੱਖਦਿਆਂ ਬਰੈਂਪਟਨ ਸੌਕਰ ਸੈਂਟਰ ‘ਚ ਇੱਕ ਇੱਕਤਰਤਾ ਕੀਤੀ ਗਈ ਜਿਸ ਵਿੱਚ MPP ਸੋਨੀਆਂ ਸਿੱਧੂ , ਮੇਅਰ ਪੈਟਰਿਕ ਬਰਾਊਨ , ਸਿਟੀ ਕੌਂਸਲਰ ਹਰਕੀਰਤ …

Read More »